Experts Q&A Search

Posted by ਗੁਰਬਖ਼ਸ਼ ਸਿੰਘ ਗਿੱਲ
Punjab
15-01-2023 10:18 PM
Punjab
01-16-2023 10:05 AM
ਜੇਕਰ ਤੁਹਾਡੀ ਗਾਂ ਆਪਣਾ ਦੁੱਧ ਆਪ ਪੀਂਦੀ ਹੈ ਤਾਂ ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਅਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ).
Posted by gursewak Singh
Punjab
15-01-2023 09:45 PM
Punjab
01-16-2023 10:55 AM
ਤੁਹਾਨੂੰ ਬੱਕਰੀ ਖੁਦ ਕਿਸੇ ਫਾਰਮ ਤੋਂ ਖਰੀਦਣੀਆਂ ਪੈਣਗੀਆਂ ਕਿਉਕਿ ਯੂਨੀਵਰਸਿਟੀ ਵਿੱਚੋ ਬੱਕਰੀ ਜਾ ਬੱਚੇ ਨਹੀਂ ਮਿਲਦੇ, ਇਹ ਤੁਸੀ ਖੁਦ ਨਸਲ ਦੇ ਹਿਸਾਬ ਨਾਲ ਖਰੀਦ ਸਕਦੇ ਹੋ
Posted by GURMUKH Singh
Punjab
15-01-2023 09:14 PM
Punjab
01-16-2023 10:10 AM
ਡੇਅਰੀ ਫਾਰਮਿੰਗ ਦੀ ਟ੍ਰੇਨਿਗ ਲੈਣ ਲਈ ਆਪਣੇ ਜਿਲੇ ਫ਼ਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰ: 3,4 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਨਾਲ ਸੰਪਰਕ ਕਰੋ ਜੀ ਅਤੇ ਜ਼ਿਆਦਾ ਜਾਣਕਾਰੀ ਲਈ ਇਸ ਨੰਬਰ 01632-244304 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ.
Posted by Sanchit sharma
Punjab
15-01-2023 08:40 PM
Punjab
01-16-2023 12:06 AM
Sanchit ji, ih kheti karne de tareeke te nirbhar krda hai ji vaise je faaltu kharch na kita jaave ta ihna doha gala da kharcha 15000-20000 /acre de kreeb hi aonda hai ji.
Posted by Nooruddin
Uttar Pradesh
15-01-2023 08:37 PM
Maharashtra
01-15-2023 09:00 PM
नूर जी, खरबूजे की फसल की बुवाई आप फरवरी के महीने में कर सकते है।
Posted by satvirpalsingh
Punjab
15-01-2023 07:16 PM
Haryana
01-15-2023 07:54 PM
Satvir ji tusi ehna Chon ik hi spray kro tusi 13045 di spray kr skde ho eh sifarish vi kiti jandi hai tusi eesnu 10 gram prati litree paani de hisab nal vart sakde ho
Posted by SANJEEV KUMAR
Punjab
15-01-2023 07:00 PM
Haryana
01-15-2023 07:53 PM
Sanjeev ji esdi roktham lai tusi 20 gram thiamethoxam prati acre de hisab nal vrt sakde ho ulinashak ate urea di spray tan hi kro jekar vadha ght hi reha ja kise uli da hamla hai duji gal tusi eh spray vich ehna nu mixx kr ke nhi kr sakde ohde lai tuhanu alag to. Spray krni pawegia te fark ghto ghat 5-7 din da rakho pher hi dwai sahi asar krdi hai
Posted by VIRDAVINDER SINGH
Punjab
15-01-2023 06:12 PM
Punjab
01-16-2023 10:11 AM
ਇਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਇਸਦੀ 1 ਡੱਬੀ ਖਿਲਾ ਦਿਓ ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਸ ਨੂੰ ਤਾਕਤ ਮਿਲੇਗੀ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆ ਜਾਵੇਗੀ ਬਾਕੀ ਉਸ ਦੀ ਚੰਗੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by ਰਮਨਦੀਪ
Punjab
15-01-2023 06:07 PM
Haryana
01-15-2023 07:51 PM
ਸੁਖਬੀਰ ਜੀ ਯੂਰੀਆ ਦੀ ਸਪਰੇਅ ਲਈ ਤੁਸੀਂ ਨੈਨੋ ਯੂਰੀਆ ਵੀ ਸਪਰੇਅ ਕਰ ਸਕਦੇ ਹੋ ਏਸਦੇ ਲਈ ਤੁਸੀਂ 400 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਜੇਕਰ ਦੂਜੀ ਦਾਣੇਦਾਰ ਯੂਰੀਆ ਦੀ ਸਪਰੇਅ ਕਰਨ ਚਾਹੁੰਦੇ ਹੋ ਤਾਂ ਤੁਸੀਂ 3ਕਿੱਲੋ ਯੂਰੀਆ ਨੂੰ 1500ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by inderjit
Punjab
15-01-2023 06:01 PM
Haryana
01-15-2023 07:50 PM
Inder ji mangneese sulphate ate zinc sulphate nu tusi 5-5 gram prati litre Pani de vich ghol ke spray kr skde ho esdi spray Karan da tan hi faida hai jekar tuhadi fasal esdi Kami de lachan. Dikha rhi hai jekar vadha bilkul sahi ho rea hai tan tan spray na kro
Posted by Praveen
Karnataka
15-01-2023 05:12 PM
Haryana
01-15-2023 07:47 PM
Parveen you can post your query on the apni kheti buy sell application also
Posted by Harman Singh
Punjab
15-01-2023 05:12 PM
Punjab
01-16-2023 10:13 AM
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਬਾਈਪਾਸ ਫੈਟ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਇਸਦੀ ਜਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਅਤੇ ਅਗਲੀ ਵਾਰ ਹੀਟ ਵਿੱਚ ਸਮੇਂ ਤੇ ਵੀ ਨਹੀਂ ਆਉਂਦਾ, ਬਾਕੀ ਜੇਕਰ ਪਸ਼ੂ ਜ਼ਿਆਦਾ ਕਮਜ਼ੋਰ ਹੈ ਉਸ ਨੂੰ ਵੀ ਖਿਲਾ ਸਕਦੇ ਹੋ.
Posted by Praveen
Karnataka
15-01-2023 05:08 PM
Punjab
01-16-2023 03:28 PM
प्रवीण जी, आप जड़ों को पका सकते हैं और फिर powder,gulam और ghritam जैसी प्रोसेसिंग कर सकते हैं फिर पैकिंग करके अपने आस-पास के आयुर्वेदिक स्टोर में बेच सकते हैं। दूसरा तरीका यह है कि आप आयुर्वेदिक औषधीय कंपनियों या आयुर्वेदिक क्लीनिकों से संपर्क कर सकते हैं।
Posted by santanu roy
West Bengal
15-01-2023 04:47 PM
Haryana
01-15-2023 07:46 PM
Roy this is due to the fungal attack. This is the late blight disease of potato. To check this you can spray the mancozeb 3 gram per litre of water
Posted by Iqbal Singh
Punjab
15-01-2023 03:56 PM
Haryana
01-15-2023 07:45 PM
ਇਕਬਾਲ ਜੀ ਤੁਸੀਂ ਇਸ ਸਮੇਂ ਹੀ ਏਸਦੇ ਉਪਰ ਸਪਰੇਅ ਕਰੋ ਏਸ ਸਮੇਂ ਹੀ ਇਹ ਵੱਧ ਅਸਰ ਕਰਦੀ ਹੈ ਬੱਲੀਆਂ ਨਿਕਲਣ ਵੇਲੇ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਹੋ ਸਕਦਾ ਹੈ
Posted by Jasdev singh
Punjab
15-01-2023 03:52 PM
Haryana
01-15-2023 07:57 PM
Jasdev ji eh boron di ghat kr ke ja pher tapman de kar ke hunde han esde lai.tusi boron 100 gram prati acre de hisab nal vart sakde ho
Posted by harpreet singh
Punjab
15-01-2023 02:40 PM
Haryana
01-15-2023 07:56 PM
Harpreet ji eh boron di ghat kr ke ja pher tapman de kar ke hunde han esde lai.tusi boron 100 gram prati acre de hisab nal vart sakde ho
Posted by Jaspal singh
Punjab
15-01-2023 02:06 PM
Punjab
01-16-2023 10:15 AM
ਤੁਸੀ ਪਸ਼ੂਆਂ ਨੂੰ ਦਿਤੀ ਜਾਣ ਵਾਲੀ ਫੀਡ ਵਿਚ 50ml ਸਰੋਂ ਦਾ ਤੇਲ ਮਿਕਸ ਕਰਕੇ ਦੇ ਸਕਦੇ ਹੋ, ਇਹ ਤੁਸੀ ਲਗਾਤਾਰ 10 ਦਿਨ ਦਿਓ ਫਿਰ ਤੁਸੀ ਹਫਤੇ ਦਾ ਫਰਕ ਪਾ ਕੇ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾਅ ਲਈ ਪੂਰਾ ਪ੍ਰਬੰਧ ਕਰੋ.
Posted by chahal
Punjab
15-01-2023 01:53 PM
Haryana
01-15-2023 02:00 PM
Chahal ji jekar tusi pehla khad poori matra vich paa chuke ho Tan koi spray krn di lod nhi jeakr vadha sahi ni ho reha tan tusi npk 191919 10 gram prati litre paani de hisab nal vart sakde ho
Posted by shamsher Singh
Punjab
15-01-2023 12:58 PM
Haryana
01-15-2023 01:59 PM
Shamsher ji this may be due to nutrient deficiency please tel us the amount of fertilizer which you applied to the crop so that we can give you right information
Posted by Abhishek saini
Uttar Pradesh
15-01-2023 12:33 PM

?

Haryana
01-15-2023 01:56 PM
Abhishek ji yeh tatav ki kami ki wajah se ho sakta hai iske liye aap npk 191919 10 gram prati litre paani ke hisab se prayog kar sakte hai
Posted by Sunil Banga
Punjab
15-01-2023 11:52 AM
Haryana
01-15-2023 01:55 PM
Sunil please tell.us the amount and which fertilizer you applied to your crop so that we can give you right information
Posted by jaswindersidhu6047@gmail.com
Chandigarh
15-01-2023 11:48 AM
Punjab
01-16-2023 10:19 AM
Tuc uss nu nazdiki doctor ton check krwao kyuki usdi janch krke hei sahi ilaj ho skda ha.
Posted by palwinder Singh
Punjab
15-01-2023 11:36 AM
Punjab
01-16-2023 10:18 AM
ਤੁਸੀ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਲੱਗ ਸਕਦਾ ਹੈ ਕਿਉਕਿ ਹੁਣ ਇਸਦੀ ਹੀਟ ਖਤਮ ਹੋ ਚੁਕੀ ਹੈ.
Posted by Nirbhai singh
Punjab
15-01-2023 11:21 AM
Haryana
01-15-2023 01:53 PM
ਸਿੰਘ ਜੀ ਕਣਕ ਵਿਚ ਯੂਰੀਆ ਮੁੱਖ ਤੌਰ ਤੇ ਦੂਜੇ ਪਾਣੀ ਨਾਲ ਪੂਰੀ ਕਰ ਦੇਣੀ ਚਾਹਦੀ ਹੈ ਜਿਹੜੀ ਕਿ ਆਪਾਂ 55-60 ਦਿਨ ਦੇ ਵਿਚ ਪੂਰੀ ਕਰਨੀ ਹੁੰਦੀ ਹੈ।
Posted by Jaspal singh
Punjab
15-01-2023 11:05 AM
Punjab
01-16-2023 10:20 AM
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2..... (Read More)
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Pankaj
Punjab
15-01-2023 10:54 AM
Haryana
01-15-2023 01:51 PM
Pankaj ji kirpa eh dso tusi pehla esnu Kehdi khad kini matra vich paa chuke ho us hisab nal hi tuhanu sahi jankari diti ja sakdi hai
Posted by Kulwant singh sabhra
Punjab
15-01-2023 10:11 AM
Haryana
01-15-2023 01:49 PM
ਕੁਲਵੰਤ ਜੀ ਤੱਤ ਦੀ ਘਾਟ ਨਾਲ ਪੋਧੇ ਦੇ ਗਲਣ ਦਾ ਕੋਈ ਖਾਸ ਸੰਬੰਧ ਨਹੀਂ ਹੈ ਬੂਟੇ ਦਾ ਗਲਣ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਹੁੰਦਾ ਹੈ ਜਾ ਫੇਰ ਤੁਸੀ ਗਲਣ ਵਾਲੀ ਜਗ੍ਹਾ ਤੇ ਦੇਖੋ ਉਥੇ ਸੁੰਡੀ ਹੈ ਜਾ ਨਹੀਂ ਬਾਕੀ ਜੇਕਰ ਤੁਸੀਂ ਪਹਿਲਾ ਖਾਦ ਪੂਰੀ ਪਾ ਚੁੱਕੇ ਹੋ ਤਾਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by gurmanjot singh
Punjab
15-01-2023 09:48 AM
Haryana
01-15-2023 01:45 PM
Singh ji ehna nu tusi faburaru march de mahine vich beej sakde ho hje thand jada ho. Kr ke esde lai weather sahi ni hai
Posted by ਗੁਰਪ੍ਰੀਤ ਸਿੰਘ
Punjab
15-01-2023 09:37 AM
Punjab
01-16-2023 10:22 AM
Ehh 75-80% hf nasal di hai.
Posted by inderjit
Punjab
15-01-2023 09:19 AM
Haryana
01-15-2023 01:44 PM
Inder ji kank vich boron de vartan di sifarish nahi kiti jandi so tusi 13045 nu 10 gram prati litre paani de hisab nal vart sakde ate esde nal tusi zinc vi mila skde ho esnu tusi 5 gram prati litre paani de hisab nal spray kro
Posted by ਸਰਨ ਕਾਹਲੋਂ
Punjab
15-01-2023 09:14 AM
Punjab
01-15-2023 08:59 PM
Saran ji, achaar vaali makki tusi zero drill naal beej sakde ho ji, is gall da dheyaan rahe ki ktaar to ktaar da faasla 60 cm de kreeb hona chahida hai ji.
Posted by Manpreet Singh
Punjab
15-01-2023 09:12 AM
Haryana
01-15-2023 01:42 PM
ਮਨਪ੍ਰੀਤ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੇ kvk 098889 00329 ਨਾਲ ਸੰਪਰਕ ਕਰੋ।
Posted by Karanveer singh
Punjab
15-01-2023 08:08 AM
Punjab
01-16-2023 10:49 AM
ਕਰਨਵੀਰ ਜੀ ਪਸ਼ੂ ਦੀ AI ਤੁਸੀ ਸਰਕਾਰੀ ਸੀਮਨ ਜਾ ਪ੍ਰਾਈਵੇਟ ਸੀਮਨ ਤੋਂ ਵੀ ਕਰਵਾ ਸਕਦੇ ਹੋ ਪਰ ਉਸਦੇ ਲਈ ਜਰੂਰੀ ਹੈ ਤੁਸੀ ਕਿਸ ਰਿਕਾਰਡ ਵਾਲੇ ਸੀਮਨ ਦੀ ਵਰਤੋਂ ਕਰ ਰਹੇ ਹੋ ਅਤੇ ਜੋ ਸੀਮਨ ਤੁਹਾਡੇ ਕੋਲ ਪੁੱਜ ਰਿਹਾ ਹੈ ਉਹ ਸਹੀ ਹੈ ਜਾ ਨਹੀਂ, ਹਮੇਸ਼ਾ ਸੀਮਨ ਚੰਗੇ ਭਰੋਸੇ ਵਾਲੇ ਡਾਕਟਰ ਤੋਂ ਹੀ ਭਰਵਾਓ
Posted by Harjeet singh
Punjab
14-01-2023 09:47 PM
Punjab
01-16-2023 11:18 AM
ਹਾਂਜੀ ਉਥੇ ਨੀਲੀ ਰਾਵੀ ਦੇ ਮੁਕਾਬਲੇ ਵੀ ਕਰਵਾਏਂ ਜਾਣਗੇ
Posted by beant singh rurki
Punjab
14-01-2023 09:20 PM
Punjab
01-16-2023 11:19 AM
Tuci pashu de suun ton badd khila skde ho ehh 100gm rojana de skde ho. jekar pashu suun ton pehla kamjor ha ja sahi vikas nhi krda ha fir pehla bhi 50gm rojana de hisab nal de skde ho.
Posted by Narain brar
Punjab
14-01-2023 09:18 PM
Punjab
01-16-2023 11:26 AM
ਤੁਸੀ ਜੋ ਚੂਨਾ ਸਫੇਦੀ ਕਰਨ ਲਈ ਵਰਤਿਆ ਜਾਂਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ ਪਰ ਇਸ ਨੂੰ ਹਲਕਾ ਹਲਕਾ ਫਰਸ਼ ਤੇ ਛਿੜਕਾਅ ਕਰ ਸਕਦੇ ਹੋ, ਜਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਪਸ਼ੂ ਦੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ.
Posted by Kavin wander
Punjab
14-01-2023 08:34 PM
Punjab
01-16-2023 11:27 AM
Ehh gabhn rukk skdi hai tuci iss nu keeper plus powder 30gm rojana 20 din tak dena suru kro.
Posted by ਹਰਪ੍ਰੀਤ ਸਿੰਘ ਸਿੱਧੂ
Punjab
14-01-2023 08:25 PM
Punjab
01-16-2023 11:34 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by harwinder
Punjab
14-01-2023 07:54 PM
Haryana
01-15-2023 01:41 PM
Harwidner ji esdi spray boor pain ton pehla pehla jo jawe tan vdia rehnda so tusi ohde ton pehla hi krn di koshish kro
Posted by inderjit
Punjab
14-01-2023 07:49 PM
Haryana
01-15-2023 01:40 PM
Inder ji ehna di spray tusi tan hi kro jekar tuhadi fasal.ehna di Kami de lachan dikha rahi hai boron tan jdon fasal nu daane painde han udo spray krni chahidi hai esnu tusi 1 gram prati litre paani de hisab nal vart sakde ho zinck nu tusi 5 gram ate 13045 nu tusi 10 gram prati litre paani de hisab nal vart sakde ho esdi spray tusi phul pain sme ate daane banan sme kro. Jekar 13045 di spray kr rhe ho tan boron di spray na kro ehna Chon Ik spray hi kro
Posted by gurpreet singh
Punjab
14-01-2023 07:44 PM
Punjab
01-16-2023 11:38 AM
ਜੋ ਬੱਚੇ 1 ਮਹੀਨੇ ਤੋਂ ਉਪਰ ਹੈ ਓਹਨਾ ਨੂੰ taktic liquid 1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਕੱਪੜੇ ਨਾਲ ਸਰੀਰ ਤੇ ਲਗਾਓ, ਇਹ ਤੁਸੀ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਬੱਚੇ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਹੁਣ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower.... (Read More)
ਜੋ ਬੱਚੇ 1 ਮਹੀਨੇ ਤੋਂ ਉਪਰ ਹੈ ਓਹਨਾ ਨੂੰ taktic liquid 1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਕੱਪੜੇ ਨਾਲ ਸਰੀਰ ਤੇ ਲਗਾਓ, ਇਹ ਤੁਸੀ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਬੱਚੇ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਹੁਣ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower ਫੀਡ ਦੇਣੀ ਸ਼ੁਰੂ ਕਰੋ।
Posted by azim khan
Uttar Pradesh
14-01-2023 07:43 PM
Haryana
01-15-2023 01:38 PM
Aazim ji aap isko sifarish ki hui khad ki matra hi daale pehle tabhi iski sahi paidawar mil sakti hai baki aap npk 191919 10 gram ko prati litre paani ke hisab se prayog kar sakte hai
Posted by Harmander Singh Brar
Punjab
14-01-2023 06:29 PM
Punjab
01-16-2023 11:50 AM
Tuci uss nu Amoxirum forte 4.5gm, Megludyne inj. 20ml, Avil inj 10ml ate Ascorbic acid 20ml lgwao ate 2-3 din lgwa skde ho ehh tuci nazdiki doctor ton lgwao ate uss nu mammidium powder 50gm rojana deo.
Posted by Aalok Damade
Madhya Pradesh
14-01-2023 05:50 PM
Haryana
01-15-2023 01:36 PM
आलोक जी मटर का scinetific name pisum sativum है
Posted by sardool singh
Punjab
14-01-2023 05:45 PM

?

Haryana
01-15-2023 01:35 PM
ਸਰਦੂਲ ਜੀ ਕਿਰਪਾ ਆਪਣਾ ਸਵਾਲ। ਵਿਸਤਾਰ ਨਾਲ ਪੁੱਛੋ ਤੁਹਾਨੂੰ ਕੀ ਜਾਣਕਾਰੀ ਚਾਹੀਦੀ ਹੈ ਬਾਕੀ ਫਸਲ ਤਾਂ ਤੁਹਾਡੀ ਦੇਖਣ ਵਿਚ ਸਹੀ ਲਗ ਰਹੀ ਹੈ।