Experts Q&A Search

Posted by RANJEET RAJPUT
Uttar Pradesh
04-11-2019 08:49 PM
Punjab
11-13-2019 06:46 PM
RANJEET RAJPUT ji Jiyan lene ke lia aap Navroop Singh 9649038200 se samparak kar sakte hai, Thankyou.
Posted by rakesh Choudhary
Rajasthan
04-11-2019 08:46 PM
Punjab
11-09-2019 03:46 PM
श्रीमान जी , आप गेहूं की किस्मे जैसे के Raj 1482, PBW 502, PBW 550, HD 2697, Raj 6560, Raj 3077, Raj 4079, Raj 4037, Raj 4120, DBW 17, Raj 4238, WH 1080, PBW 175, CCNNRVOI (Raj Molya Rodhak-1, पिछेती बिजाई के लिए किस्मे जैसे के Raj 3765, Raj 3777 की बिजाई कर सकरते है, धन्यवाद
Posted by vishmbharsingh
Bihar
04-11-2019 08:37 PM
Punjab
11-13-2019 06:58 PM
Vishmbharsingh ji Chandan ki kheti ke lia aap Arun Khurmi 9878123123 se samparak kar sakte hai. Thankyou.
Posted by Dwarika Prasad
Uttar Pradesh
04-11-2019 08:33 PM
Posted by दिनेश
Rajasthan
04-11-2019 08:33 PM
Punjab
11-13-2019 07:07 PM
Posted by Gurpreet Singh
Punjab
04-11-2019 08:30 PM

PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਹ ਧਾਰੀ ਜੰਗ, ਪੱਤਾ ਜੰਗ ਅਤੇ ਕਰਨਾਲ ਬੰਟ ਦੀ ਪ੍ਰਤਿਰੋਧੀ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। HD 2851: ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ । WHD-912: ਇਹ ਕਿਸਮ ਦੋਹਰੀ ਬੌਣੀ ਕਿਸਮ ਹੈ ਜੋ ਬੇਕਰੀ ਦੇ ਉਦਯੋਗ ਵਿੱਚ ਵਰਤੀ ਜਾਂਦੀ ਹੈ । ਇਸ ਵਿੱਚ ਪ੍ਰੋਟੀਨ ਦੀ ਮਤਾਰਾ 12% ਹੁੰਦੀ ਹੈ। ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । ਇਸ ਕਿਸਮ ਤੋਂ ਵਧੀਆ ਕਿਸਮ ਦੇ ਬਰੈਡ ਦਾ ਨਿਰਮਾਣ ਕੀਤਾ ਜਾਂਦਾ ਹੈ। WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 95 ਸੈਂ:ਮੀ: ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ। PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ। PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। WHD 943: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 93 ਸੈ.ਮੀ. ਹੁੰਦਾ ਹੈ। PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ। PDW 233: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਕਰਨਾਲ ਬੰਟ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 98 ਸੈ.ਮੀ. ਹੁੰਦਾ ਹੈ। UP-2328: ਇਹ ਕਿਸਮ 130-135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀਆਂ ਬੱਲੀਆਂ ਸਖ਼ਤ ਅਤੇ ਸ਼ਰਬਤੀ ਰੰਗ ਦੀਆਂ ਅਤੇ ਦਾਣੇ ਦਰਮਿਆਨੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਸਿੰਚਿਤ ਖੇਤਰਾਂ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 20-22 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ। PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ। PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ। ਹੋਰ ਰਾਜਾਂ ਦੀਆਂ ਕਿਸਮਾਂ RAJ-3765: ਇਹ ਕਿਸਮ 120-125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਗਰਮੀ ਨੂੰ ਸਹਿਣ ਯੋਗ , ਧਾਰੀ ਜੰਗ, ਭੂਰੀ ਜੰਗ ਅਤੇ ਕਰਨਾਲ ਬੰਟ ਨੂੰ ਸਹਿਣਯੋਗ ਹੈ । ਇਸਦੀ ਔਸਤ ਪੈਦਾਵਾਰ 21 ਕੁਇੰਟਲ ਪ੍ਰਤੀ-ਏਕੜ ਹੈ। UP-2338: ਇਹ ਕਿਸਮ 130 ਤੋਂ 135 ਦਿਨਾਂ ਵਿੱਚ ਪੱਕਦੀ ਹੈ। ਇਸਦੇ ਦਾਣੇ ਸ਼ਖਤ ਤੇ ਸ਼ਰਬਤੀ ਰੰਗ ਦੇ ਹੁੰਦੇ ਹਨ । ਇਹ ਸਿੰਚਾਰੀ ਵਾਲੇ ਖੇਤਰਾਂ ਲਈ ਯੋਗ ਹੈ ।ਇਸਦਾ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਹੈ। Sonalika: ਇਹ ਇੱਕ ਛੇਤੀ ਪੱਕਣ ਵਾਲੀ, ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਇਸ ਦੇ ਦਾਣੇ ਸੁਨਿਹਰੀ ਹੁੰਦੇ ਹਨ। ਇਸ ਨੂੰ ਪਿਛੇਤਾ ਬੀਜਿਆ ਜਾ ਸਕਦਾ ਹੈ ਅਤੇ ਇਹ ਫੰਗਸ ਦੀਆਂ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। Kalyansona: ਇਹ ਕਣਕ ਦੀ ਬਹੁਤ ਛੋਟੇ ਕੱਦ ਵਾਲੀ ਕਿਸਮ ਹੈ ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਪੂਰੇ ਭਾਰਤ ਵਿੱਚ ਇਸ ਨੂੰ ਬੀਜਣ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਨੂੰ ਬਹੁਤ ਛੇਤੀ ਫੰਗਸ ਦੀ ਬਿਮਾਰੀ ਲੱਗਦੀ ਹੈ। ਇਸ ਲਈ, ਇਸ ਨੂੰ ਫੰਗਸ ਮੁਕਤ ਖੇਤਰਾਂ ਵਿੱਚ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। UP-(368): ਵਧੇਰੇ ਝਾੜ ਵਾਲੀ ਇਸ ਕਿਸਮ ਦੀ ਕਾਢ ਪੰਤਨਗਰ ਵੱਲੋਂ ਕੱਢੀ ਗਈ ਹੈ। ਇਹ ਫੰਗਸ ਅਤੇ ਪੀਲੇਪਣ ਦੀਆਂ ਹੋਰ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। WL-(711): ਇਹ ਛੋਟੇ ਕੱਦ ਅਤੇ ਵਧੇਰੇ ਝਾੜ ਵਾਲੀ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕੁਝ ਹੱਦ ਤੱਕ ਫਫੂੰਦੀ (ਚਿੱਟੇ ਧੱਬੇ) ਅਤੇ ਪੀਲੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। UP-(319): ਇਹ ਬਹੁਤ ਜ਼ਿਆਦਾ ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜਿਸ ਵਿਚ ਫੰਗਸ/ਉੱਲੀ ਪ੍ਰਤੀ ਪ੍ਰਤੀਰੋਧਕਤਾ ਕਾਫੀ ਹੱਦ ਤੱਕ ਪਾਈ ਜਾਂਦੀ ਹੈ। ਦਾਣਿਆਂ ਦੇ ਟੁੱਟਣ ਤੋਂ ਬਚਣ ਲਈ ਇਸ ਨੂੰ ਸਮੇਂ ਸਿਰ ਵੱਢਣਾ ਚਾਹੀਦਾ ਹੈ।

Punjab
11-08-2019 05:27 PM
ਗੁਰਪ੍ਰੀਤ ਸਿੰਘ ਜੀ ਜਾਣਕਾਰੀ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Posted by Nishan Singh
Punjab
04-11-2019 08:30 PM
Punjab
11-04-2019 08:34 PM
ਕਣਕ ਨੂੰ 22 ਕਿਲੋ MOP ਦੀ ਜ਼ਰੂਰਤ ਹੈ ਬਾਕੀ ਤੁਸੀਂ ਮਿੱਟੀ ਟੈਸਟ ਦੇ ਆਧਾਰ ਤੇ ਪਾਂ ਸਕਦੇ ਓ ਜੇਕਰ ਮਿੱਟੀ ਟੈਸਟ ਨਹੀਂ ਕਰਵਾਈ ਤਾਂ ਤੁਸੀਂ 22 ਕਿੱਲੋ ਪੋਟਾਸ਼ ਇਕ ਕਿੱਲੇ ਦੇ ਹਿਸਾਬ ਨਾਲ ਪਾਂ ਸਕਦੇ ਓ
Posted by santosh sonkar
Chattisgarh
04-11-2019 08:26 PM
Punjab
11-07-2019 06:24 PM
श्रीमान जी, नदीनों को रोकने के लिए फसल को खेत में लगाने के बाद फलुक्लोरालिन(बसालिन) @800 मि.ली. को 150 लि. पानी में मिलाकर छिड़काव करें और 30-40 दिनों के बाद रोपाई करें धन्यावद
Posted by Mohit
Uttar Pradesh
04-11-2019 08:25 PM
Punjab
11-05-2019 05:09 PM
Mohit ji , kripya ap apna sawal visthar se puchein ke ap konsi kehti ke nakshe ke bare mein jankari lena chahte hai, tajo apko uske bare mein puri jankari di ja sake, dhanywad
Posted by dharm veer
Uttar Pradesh
04-11-2019 08:25 PM
Punjab
11-05-2019 05:51 PM
धर्मवीर जी, यह आपको बाजार से नहीं मिले गी इसे घर पर ही तैयार किया जाता है, और इसे बनाने की विधि लोहे की कड़ाही में मोनोहाइड्रेटेड कॉपर सल्फेट (नीला घोड़ा) को गर्म करें और इसे तब तक गर्म करें जब तक कि यह पाउडर न हो जाए चूना पत्थर और कॉपर सल्फेट के मिश्रण को अच्छी तरह मिलाएं और इसमें अलसी का तेल मिलाएं इन तीनों च.... (Read More)
धर्मवीर जी, यह आपको बाजार से नहीं मिले गी इसे घर पर ही तैयार किया जाता है, और इसे बनाने की विधि लोहे की कड़ाही में मोनोहाइड्रेटेड कॉपर सल्फेट (नीला घोड़ा) को गर्म करें और इसे तब तक गर्म करें जब तक कि यह पाउडर न हो जाए चूना पत्थर और कॉपर सल्फेट के मिश्रण को अच्छी तरह मिलाएं और इसमें अलसी का तेल मिलाएं इन तीनों चीजों को एक साथ लें अब यह बोर्डो पेंट इस्तेमाल करने के लिए तैयार है इसे ब्रश से लगाएं इसे गमले में रखें या जरूरत पड़ने पर नया बनाएं पानी बोर्डो पेंट से नहीं गुजर सकता है जिन क्षेत्रों में वर्षा अत्यधिक होती है, वहां इसका उपयोग बहुत फायदेमंद होता है, क्योंकि यह पौधे की घाव को भीतरी लकड़ी को सड़ने से रोकता है यह एक वर्ष या कुछ अधिक समय तक रहता है धन्यवाद
Posted by gamar sing
Madhya Pradesh
04-11-2019 08:24 PM
Punjab
11-04-2019 09:05 PM
shrimaan g bhindi mein UPL Saaf @500 gm per acre ko mitti mein mila ke chitta de skte ho g..
Posted by Kirandeep Singh
Punjab
04-11-2019 08:23 PM
Punjab
11-05-2019 07:25 AM
BhaaG isnu rajwa hara chaara te har 3kg dudh lai 1kg feed pao har 3 mahine baad malap rehat karo swer shaam taaran v dekho jad taaran dekho is nu aas karwa lao Arhamdi arhingdi na vekho
Posted by Arjun Kumar mukhiya
Bihar
04-11-2019 08:15 PM
Punjab
11-07-2019 07:22 PM
Arjun ji, kripya ap keet ki photo bejein taki dekh kar apko uska sahi samadhan diya ja sake, dhanywad
Posted by davinder
Punjab
04-11-2019 08:15 PM
Punjab
11-04-2019 09:06 PM
श्रीमान जी गेहूं के बीज को ट्रायकोड्रमा से भी इलाज कर सकते है
Posted by jitendrakumar
Uttar Pradesh
04-11-2019 08:14 PM
Punjab
11-04-2019 08:31 PM
bhai sahib nazdik ke pashu palan adhikari or krishi vigyan kendar se sampark karein or training lein
Posted by भारतीय
Madhya Pradesh
04-11-2019 08:04 PM
Punjab
11-07-2019 06:34 PM
श्रीमान जी इसके लिए आप अपने सुझाव को भारतीय खाद्य और कृषि विभाग को मेल आईडी पर भेज सकते हैं info@icfa.org.in
Posted by Rohitash khoth
Rajasthan
04-11-2019 08:03 PM
Punjab
11-04-2019 09:02 PM
श्रीमान जी सरसों के लिए आप TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 जैसी किस्मों को लगा सकते है जो pioneer की किस्में है जैसे कि 45s42 और 45s46 ये सबसे अच्छी किस्में है
Posted by राम
Uttar Pradesh
04-11-2019 08:01 PM
Punjab
11-05-2019 05:02 PM
श्रीमान जी, DBW 110 गेहूं की समय पर लगाई जाने वाली किसम है, इसकी पैदावार 16.25 क्विंटल प्रति एकड़ है , यह बहुत की कम पानी में उगाई जाने वाली किसम है, यह 124 दिन में तैयार हो जाती है और इसका कद 89 cm है धन्यवाद
Posted by shani maurya
Uttar Pradesh
04-11-2019 08:00 PM
Punjab
11-04-2019 09:44 PM
शनी जी आप उसे Monocef injection 1gm, Avil injection 1ml, Betnesol injection 1ml लगवायें ये आप 2 दिन लगवायें इससे ठीक हो जाएगा
Posted by sanjeev Kumar
Punjab
04-11-2019 07:57 PM
Punjab
11-04-2019 09:04 PM
Shri maan g Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
Posted by ਜਗਤਾਰ ਸਿੰਘ
Punjab
04-11-2019 07:48 PM
Punjab
11-04-2019 07:59 PM
जगतार जी आप ब्रायलर, RIR रखना चाहते है तो आप यूनिर्वसिटी लुधियाना से चूज़े बुकिंग करवा सकते है बुकिंग करवाने के लिए इस 9872162120 नंबर पर सेखो साहिब से बात कर सकते हैं
Posted by Gurwinder singh
Punjab
04-11-2019 07:46 PM

..?

Punjab
11-05-2019 02:28 PM
Gurwinder ji tuhade walo bheji gyi audio upload nahi hoi hai kirpa krke audio dubara upload kro tan jo tuhanu sahi jankari diti ja skee.
Posted by Anmolpreet Singh
Punjab
04-11-2019 07:43 PM
Maharashtra
11-05-2019 05:13 PM
super 272 beej shriram company da aounda hai.eh dakr khet di variety hai.esda yield 20-22 quiental per acre tkk aw skda hai g..
Posted by Lokesh Aanjna
Madhya Pradesh
04-11-2019 07:40 PM
Punjab
11-09-2019 11:37 AM
ये का हमला हो सकता है अगर आपको सफेद कीट दिखाई दे तो आप इसकी रोकथाम के लिए quinalphos @ 4ml प्रति एकड़ के हिसाब से स्प्रे करें धन्यवाद
Posted by Anmolpreet Singh
Punjab
04-11-2019 07:40 PM
Punjab
11-04-2019 09:09 PM
shrimaan g super 272 beej shriram company da aounda hai.eh dakr khet di variety hai.esda yield 20-22 quiental per acre tkk aw skda hai g..
Posted by Amar Jeet singh
Uttarakhand
04-11-2019 07:35 PM
Punjab
11-09-2019 11:49 AM
अमर जी, बैंगन की तोड़ाई उसके पकने और उसके आकर बनने के बाद ही करनी चाहिए , इससे आप लगभग इक हफ्ते के पूर्व कर सकते है, दनयवाद
Posted by Aman Sekhon
Punjab
04-11-2019 07:34 PM
Punjab
11-06-2019 06:29 PM
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ -UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ .... (Read More)
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ -UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre. ਪਿਛਲੀ ਫ਼ਸਲ ਨੂੰ ਕੱਟਣ ਮਗਰੋਂ ਖੇਤ ਨੂੰ ਚੰਗੇ ਤਰੀਕੇ ਨਾਲ ਟਰੈਕਟਰ ਦੀ ਮਦਦ ਨਾਲ ਤਵੀਆਂ ਨਾਲ ਵਾਹਿਆ ਜਾਣਾ ਚਾਹੀਦਾ ਹੈ I ਬੀਜ ਬੀਜਣ ਲਈ ਜ਼ਮੀਨ ਪੱਧਰੀ ਕਰਨ ਲਈ ਇਸ ਨੂੰ ਟਰੈਕਟਰ ਨਾਲ ਸੁਹਾਗਾ ਮਾਰ ਕੇ ਖੇਤ ਨੂੰ ਵਾਹੁਣ ਤੋਂ ਬਾਅਦ ਦੋ-ਤਿੰਨ ਵਾਰੀ ਹਲ਼ ਨਾਲ ਵਾਹ ਕੇ ਪੱਧਰਾ ਕੀਤਾ ਜਾਣਾ ਚਾਹੀਦਾ ਹੈ I ਖੇਤ ਦੀ ਵਾਹੀ ਸ਼ਾਮ ਸਮੇਂ ਕੀਤੀ ਜਾਣੀ ਚਾਹੀਦੀ ਹੈ ਅਤੇ ਰੌਣੀ ਕੀਤੀ ਜਮੀਨ ਨੂੰ ਪੂਰੀ ਰਾਤ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਰੇਲ ਦੀਆਂ ਬੂੰਦਾਂ ਤੋਂ ਨਮੀ ਸੋਖ ਸਕੇ ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ ਬਿਜਾਈ ਦਾ ਢੰਗ 1. ਬਿਜਾਈ ਵਾਲੀ ਮਸ਼ੀਨ 2. ਛਿੱਟੇ ਨਾਲ ਬਿਜਾਈ ਕਰਨਾ 3. ਜੀਰੋ ਟਿਲੇਜ਼ ਡਰਿੱਲ 4. ਰੋਟਾਵੇਟਰ urea 110 kg ਪ੍ਰਤੀ ਏਕੜ , SSP 155 kg ਪ੍ਰਤੀ ਏਕੜ ਯਾਂ DAP 50 kg ਪ੍ਰਤੀ ਏਕੜ ਅਤੇ MOP 20 kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਯਾ ਜਾਂਦਾ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ ਇਸ ਵਿੱਚ ਘੱਟ ਮਿਹਨਤ ਅਤੇ ਹੱਥੀਂ ਨਦੀਨਾਂ ਨੂੰ ਪੁੱਟਣ ਨਾਲ ਹੋਣ ਵਾਲੀ ਹਾਨੀ ਨਾ ਹੋਣ ਕਰਕੇ ਜ਼ਿਆਦਾਤਰ ਇਹ ਤਰੀਕਾ ਹੀ ਅਪਨਾਇਆ ਜਾਂਦਾ ਹੈ ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 0-3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ ਸਿੰਚਾਈ ਦੀ ਸੰਖਿਆ ਹਮੇਸ਼ਾ ਮਿੱਟੀ ਦੀ ਕਿਸਮ, ਪਾਣੀ ਦੀ ਉਪਲੱਬਧਤਾ ਆਦਿ ਤੇ ਅਧਾਰਿਤ ਹੁੰਦੀ ਹੈ ਸਹਾਇਕ ਜੜ੍ਹਾਂ ਬਣਨ ਅਤੇ ਬੱਲੀਆਂ ਨਿਕਲਣ ਸਮੇਂ ਨਮੀ ਦੀ ਕਮੀ ਨਾ ਹੋਣ ਦਿਓ ਛੋਟੇ ਕੱਦ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਭਾਰੀਆਂ ਮਿੱਟੀਆਂ ਲਈ 4-6, ਜਦਕਿ ਹਲਕੀਆਂ ਮਿੱਟੀਆਂ ਲਈ 6-8 ਸਿੰਚਾਈਆਂ ਜ਼ਰੂਰੀ ਹੁੰਦੀਆਂ ਹਨ ਪਾਣੀ ਦੀ ਘੱਟ ਉਪਲੱਬਧਤਾ ਵਾਲੇ ਖੇਤਰਾਂ ਵਿੱਚ ਗੰਭੀਰ ਹਾਲਾਤਾਂ ਵਿੱਚ ਹੀ ਸਿੰਚਾਈ ਕਰੋ ਜਦੋਂ ਪਾਣੀ ਇੱਕ ਵਾਰ ਦੀ ਸਿੰਚਾਈ ਲਈ ਹੀ ਉਪਲੱਬਧ ਹੋਵੇ ਤਾਂ ਸਹਾਇਕ ਜੜ੍ਹਾਂ ਬਣਨ ਸਮੇਂ ਸਿੰਚਾਈ ਕਰੋ ਜੇਕਰ ਦੋ ਸਿੰਚਾਈਆਂ ਲਈ ਪਾਣੀ ਉਪਲੱਬਧ ਹੋਵੇ ਤਾਂ ਫੁੱਲ ਬਣਨ ਸਮੇਂ ਅਤੇ ਸਹਾਇਕ ਜੜ੍ਹਾਂ ਬਣਨ ਦੇ ਸ਼ੁਰੂਆਤੀ ਸਮੇਂ ਤੇ ਸਿੰਚਾਈਆਂ ਕਰੋ ਜੇਕਰ ਤਿੰਨ ਸਿੰਚਾਈਆਂ ਸੰਭਵ ਹੋਣ ਤਾਂ ਪਹਿਲੀ ਸਹਾਇਕ ਜੜ੍ਹਾਂ ਬਣਨ ਸਮੇਂ, ਦੂਜੀ ਜੋੜ(ਪੋਟੇ) ਬਣਨ ਸਮੇਂ ਅਤੇ ਤੀਜੀ ਦੁੱਧ ਦੇ ਦਾਣੇ ਬਣਨ ਸਮੇਂ ਸਿੰਚਾਈ ਕਰੋ ਸਿੰਚਾਈ ਲਈ ਸਹਾਇਕ ਜੜ੍ਹਾਂ ਬਣਨ ਦਾ ਸਮਾਂ ਸਭ ਤੋਂ ਜ਼ਰੂਰੀ ਹੁੰਦਾ ਹੈ ਇਹ ਦੇਖਿਆ ਗਿਆ ਹੈ ਕਿ ਸਹਾਇਕ ਜੜ੍ਹਾਂ ਬਣਨ ਦੇ ਦੀ ਪਹਿਲੀ ਸਿੰਚਾਈ ਤੋਂ ਲੈ ਕੇ ਹਰੇਕ ਹਫਤੇ ਦੀ ਦੇਰੀ ਨਾਲ ਫਸਲ ਦੇ ਝਾੜ ਵਿੱਚ 83-125 ਕਿਲੋ ਪ੍ਰਤੀ ਏਕੜ ਦੀ ਕਮੀ ਆਉਂਦੀ ਹੈ
Posted by anil Patidar
Madhya Pradesh
04-11-2019 07:23 PM
Punjab
11-09-2019 12:03 PM
जैविक कीटनाशक तैयार करने के लिए आप हरी मिर्च 5 kg , लहसुन 5kg , आक के पत्ते 5 kg , करंज के पत्ते 5 kg , धतूरा 5 kg , अरंडी 5 kg को 10 लीटर गऊ मूत्र में मिला कर 4 दिनों के लिए भिगो कर रखो, 4 दिनों के बाद इनको गऊ मूत्र में मसल दो और 1 दिन के लिए इसे शया में रख दें, इसको छाया में ढक कर रखना बहुत आवश्यक है, इस घोल को आप किसे पतले कपडे की मदद से श.... (Read More)
जैविक कीटनाशक तैयार करने के लिए आप हरी मिर्च 5 kg , लहसुन 5kg , आक के पत्ते 5 kg , करंज के पत्ते 5 kg , धतूरा 5 kg , अरंडी 5 kg को 10 लीटर गऊ मूत्र में मिला कर 4 दिनों के लिए भिगो कर रखो, 4 दिनों के बाद इनको गऊ मूत्र में मसल दो और 1 दिन के लिए इसे शया में रख दें, इसको छाया में ढक कर रखना बहुत आवश्यक है, इस घोल को आप किसे पतले कपडे की मदद से शान लें और इससे 100 लीटर पानी के हिसाब से 1 एकड़ में स्प्रे करें, धन्यवाद
Posted by Shiv Darshan
Punjab
04-11-2019 07:19 PM
Punjab
11-09-2019 12:22 PM
सर खेत की बाड़ से फसल को भूखे जानवरों से बचाया जा सकता है या फसल को नष्ट करने वाले जानवरों से बचाया जाता है
Posted by Arshdeep singh
Punjab
04-11-2019 07:17 PM
Punjab
11-05-2019 02:33 PM
Arshdeep ji Boer goat 1500-2000 per kilo sarir de bhar de hisab nal mildi hai isdi market ghatt hoon krke ehh nasal bhut ght mildi hai, boer nasal Harbhajan singh ji ne rakhi c jihna badd vich ehh kam bnnd krke beetal nasal di goat rkhia hai, tuci ehna nal gal kr skde ho ate ehna to jankari laa skde ho tuci iss no. te Harbhajan Singh 9815311687, 9417267166 nal sampark kr skde ho..
Posted by vi
Rajasthan
04-11-2019 07:16 PM
Punjab
11-09-2019 10:20 AM
श्रीमान जी, मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है pusa jawala:.... (Read More)
श्रीमान जी, मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है pusa jawala: इस किस्म के पौधे छोटे कद के, झाड़ियों वाले और हल्के हरे रंग के होते हैं इसके फल 9-10 सैं.मी. लंबे, हल्के हरे और बहुत तीखी होती है यह किस्म थ्रिप और मकौड़ा जुंओं की प्रतिरोधक है इसकी औसतन पैदावार 85 क्विंटल (हरी मिर्चें) और 18 क्विंटल (सूखी मिर्चें) प्रति एकड़ होती है Pant C-1: यह किस्म अन्य किस्मों से आसानी से अलग है क्योंकि इसके फल की फलियां सीधी होती हैं इसके फल अत्याधिक तीखे, आकार में छोटे, आधार चौड़ा और सिरा पतला होता है यह किस्म चितकबरा और पत्ता मरोड़ रोग की कुछ हद तक प्रतिरोधक है इस किस्म की हरी फलियों की औसतन पैदावार 110 क्विंटल प्रति एकड़ होती है सूखी फलियों की पैदावार 20 क्विंटल प्रति एकड़ होती है Pusa Sadabahar: इसके पौधे सीधे, सदाबहार (2-3 वर्ष), 60-80 सैं.मी. कद के होते हैं इसके फल 6-8 सैं.मी. लंबे होते हैं फल गुच्छों में लगते हैं और प्रत्येक गुच्छे में 6-14 फल होते हैं पकने के समय फल गहरे लाल रंग के और कड़वे होते हैं यह किस्म CMV, TMV और पत्ता मरोड़ की रोधक है इसकी पहली तुड़ाई पनीरी लगाने के 75-80 दिन बाद की जा सकती है इसकी औसतन पैदावार 95 क्विंटल (हरी मिर्चें) और 20 क्विंटल (सूखी मिर्चें) प्रति एकड़ है NP-46A: यह उच्च उपज वाली किस्म है इसके मध्यम आकार के फल होते हैं इसकी औसतन पैदावार 40 क्विंटल प्रति एकड़ होती है G 5 : मिर्च मोटी, चमकदार और गहरे लाल रंग की होती है इसकी औसतन पैदावार 20 क्विंटल प्रति एकड़ होती है G 3 : यह बारानी और सिंचित हालातों में उगाने के लिए उपयुक्त किस्म है इस किस्म की मिर्च अत्याधिक तीखी होती है इसकी औसतन पैदावार 16 क्विंटल प्रति एकड़ होती है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारियों के बढ़ने का खतरा बढ़ जाता है बिजाई का उच्चित समय अक्टूबर से नवंबर तक का होता है फसल के लिए कतार से कतार में 45 सैं.मी. और पौधे से पौधे में 30-45 सैं.मी. फासले का प्रयोग करें, नर्सरी में बीजों को 3-5 सैं.मी. की गहराई में बोयें और फिर मिट्टी से ढक दें मिर्च की बिजाई पनीरी लगाकर की जाती है एक एकड़ खेत में बिजाई के लिए 400-600 ग्राम बीजों का प्रयोग करें फसल को मिट्टी से पैदा होने वाली बीमारियों से बचाने के लिए बीज का उपचार करना बहुत जरूरी है बिजाई से पहले बीज को 3 ग्राम थीरम या 2 ग्राम कार्बेनडाज़िम प्रति किलो बीज से उपचार करें रासायनिक उपचार के बाद बीज को 5 ग्राम ट्राइकोडरमा या 10 ग्राम सीडियूमोनस फ्लोरीसैन्स प्रति किलो बीज से उपचार करें और छांव में रखें फिर यह बीज, बिजाई के लिए प्रयोग करें फूलों को पानी देने वाले बर्तन से पानी दें कॉपर ऑक्सीक्लोराइड 2.5 ग्राम प्रति लीटर पानी नर्सरी में 15 दिनों के फासले पर डालें इससे मुरझाना रोग से पौधों को बचाया जा सकता है फसल को उखेड़ा रोग और रस चूसने वाले कीड़ों से बचाने के लिए बिजाई से पहले जड़ों को 15 मिनट के लिए ट्राइकोर्डमा हर्जीनम 20 ग्राम प्रति लीटर+0.5 मि.ली. प्रति लीटर इमीडाक्लोप्रिड में डुबोयें पौधों को तंदरूस्त रखने के लिए वी ए एम के साथ नाइट्रोजन फिक्सिंग बैक्टीरिया डालें इस तरह करने से हम 50 प्रतिशत सुपर फासफेट और 25 प्रतिशत नाइट्रोजन बचा सकते हैं नाइट्रोजन 30 किलो (65 किलो यूरिया), फासफोरस 20 किलो (सिंगल सुपर फासफेट 125 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 प्रतिशत पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सैंकोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें धन्यवाद
Posted by Jagdish
Madhya Pradesh
04-11-2019 07:07 PM
Punjab
11-05-2019 02:37 PM
उसे Lactomood होमियोपेथिक दवाई दें इसकी 10—10 बूंदों को दिन में तीन बार दें और Lactin bolus 1-1 गोली सुबह शाम दें और Milkout पाउडर 2—2 चम्मच सुबह शाम दें इससे फर्क पड़ जाएगा.
Posted by Gagandeep singh maan
Punjab
04-11-2019 07:05 PM
Punjab
11-04-2019 08:40 PM
ਜੇਕਰ ਤੁਸੀਂ ਅਗੇਤੀ ਬਿਜਾਈ ਕਰ ਸਕਦੇ ਹੋ ਤਾਂ 3086 ਦਾ ਝਾੜ ਵਧੀਆ ਹੈ ਪਰ ਜੇਕਰ ਤੁਸੀਂ ਲੇਟ ਬਿਜਾਈ ਕਰਨੀ ਹੈ ਤਾਂ 2851 best ਹੈ otherwise 3086 ਵਧੀਆ ਹੈ
Posted by Sahjaad
Haryana
04-11-2019 07:04 PM
Maharashtra
11-05-2019 05:17 PM
sahjaad ji kripya aap iska poora nam btaye taki aapko iske bare men poori jankari di ja sake.
Posted by Arjun Aanjna
Madhya Pradesh
04-11-2019 07:04 PM
Punjab
11-19-2019 03:38 PM
Arjun aanjna ji Napier hybrid ki cutting mil jayegi is ki cutting ke liye aap Bharat Bhushan 9412568747 se samparak kar sakte hai. Thank you.
Posted by sachidanand sahani
Uttar Pradesh
04-11-2019 07:03 PM
Punjab
12-03-2019 02:14 PM
Sachidanand sahani ji UP me Online ganna parchi dekhne ke lia aap apne phone me google par jakar CANEUP.IN likh kar search kare ge to aap sarkar duara chlai gaee website par chale jaege or ancre dekhe par click kar ke apna jila or mill ka name bhar kar apni parchi ki date dekh sakte hai, is ke bina aap 1800-121-3203, 1800-103-5823 toll free no. par samparak kar adhik jankari bhi le sakte hai, THankyou.
Posted by Navdeep singh
Punjab
04-11-2019 06:55 PM

?

Punjab
11-05-2019 02:39 PM
Navdeep ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske..
Posted by ਬੱਬੂ ਬਦਿਆਲਾ
Punjab
04-11-2019 06:53 PM
Punjab
11-04-2019 09:11 PM
श्रीमान जी निसारे के समय तापमान ज्यादा होने के कारण और नमी के कारण धान की उपज कम हो गई है
Posted by Navdeep singh
Punjab
04-11-2019 06:53 PM
Punjab
11-09-2019 12:31 PM
ਮਨਦੀਪ ਜੀ ਗੋਭੀ ਦੀ ਪਿਛੇਤੀ ਬਿਜਾਈ ਦੀਆਂ ਕਿਸਮ ਜਿਵੇ ਕੇ Pusa snowball-1, Pusa snowball K-1 ਦੀ ਬਿਜਾਈ mid ਨਵੰਬਰ ਤੱਕ ਕਰੋ ਧੰਨਵਾਦ
Posted by Parveen Kumar
Haryana
04-11-2019 06:44 PM
Punjab
11-05-2019 02:46 PM
Parveen ji aap uski bachedani mai Lixin-iu dwai 3 din bhrwaye aur usko Metra liquid 100-100ml subah sham dena suru kren, baki uski khurak ka pura dian rakhen, isse frak padd jayega, aap liquid ki photo dekh skte hai..
Posted by Shamsher singh
Punjab
04-11-2019 06:40 PM
Punjab
11-04-2019 08:41 PM
ਸ਼੍ਰੀ ਮਾਨ ਜੀ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਧੰਨਵਾਦ
Posted by sukhdev singh
Punjab
04-11-2019 06:40 PM
Punjab
11-04-2019 08:42 PM
ਨਹੀਂ ਜੀ ਕਿਓਕਿ ਦੋਨੋ ਮਦਰੇ ਕੱਦ ਦਿਆ ਨੇ ਤੁਸੀਂ 2967 15kg ਤੇ 3086 25 ਕਿੱਲੋ ਦੇ ਹਿਸਾਬ ਨਾਲ ਬੀਜ ਸਕਦੇ ਓ ਜੀ
Posted by Mandeep dhillon
Punjab
04-11-2019 06:33 PM
Punjab
11-09-2019 04:15 PM
Mandeep ji, es da jhaad 26 quintal prati acre dasea ja reha , ate isnu asi agel saal lai biaji lai nai rakh rakh sakde , isda kad 100 cm hunda hai ate ea kanak digdi nahi hai, dhnawad