Posted by Aman
Uttar Pradesh
09-11-2019 10:39 AM
अमन जी एक एकड़ में 1.6 बीघे होते है एक हेक्टेयर में 2.4 एकड़ होते है धन्यवाद
Posted by Jatinder Singh
Punjab
09-11-2019 10:38 AM
jatinder ji tuc ikali urea di varto karo tuhanu isde vich kuch hor v paun di lod nahi hai.dhanwad
Posted by ਅੰਮ੍ਰਿਤਪਾਲ ਸਿੰਘ
Punjab
09-11-2019 10:32 AM
ehh vashi hf cross nasal di hai, isda dudh isde parents de record ate isdi khurak te nirbhar krda hai, kyuki jekar isde parents da milk record vdia howega tan isda dudh v vdia howega..

Posted by manpreet singh
Punjab
09-11-2019 10:31 AM
manpreet ji jekar tuhanu dukandar pakka bill kat ke de reha hai ta beej asli hai jekar beej da pakka bill nahi mil reha ta nakli ho sakda hai.dhanwad

Posted by raju
Uttar Pradesh
09-11-2019 10:06 AM
राजू जी आप गेंहू की किस्मे जैसे WH 896: इस किस्म की सिंचित क्षेत्रों में समय पर बोने के लिए सिफारिश की गई है PBW 373: यह अधिक उपज वाली किस्म है इसकी सिंचित क्षेत्रों में पिछेती बिजाई के लिए सिफारिश की गई है यह किस्म विभिन्न बीमारियों के प्रतिरोधक है PBW 343: यह किस्म सिंचित और पिछेती बिजाई के क्षेत्रों के लिए उपयुक्त है .... (Read More)
राजू जी आप गेंहू की किस्मे जैसे WH 896: इस किस्म की सिंचित क्षेत्रों में समय पर बोने के लिए सिफारिश की गई है PBW 373: यह अधिक उपज वाली किस्म है इसकी सिंचित क्षेत्रों में पिछेती बिजाई के लिए सिफारिश की गई है यह किस्म विभिन्न बीमारियों के प्रतिरोधक है PBW 343: यह किस्म सिंचित और पिछेती बिजाई के क्षेत्रों के लिए उपयुक्त है यह किस्म 130-135 दिनों में कटाई के लिए तैयार हो जाती है यह गर्दन तोड़, जल जमाव की स्थितियों के प्रतिरोधक किस्म है यह करनाल बंट के भी प्रतिरोधक और झुलस रोग को सहनेयोग्य किस्म है इसकी औसतन पैदावार 19 क्विंटल प्रति एकड़ होती है HD 2643: यह किस्म सिंचित और पिछेती बिजाई के क्षेत्रों के लिए उपयुक्त है इस किस्म से अच्छी गुणवत्ता वाली रोटी बनती है यह पत्ता और धारीदार कुंगी के प्रतिरोधक और करनाल बंट को सहनेयोग्य किस्म है UP 2425: यह सिंचित स्थितियों में पिछेती बिजाई के लिए उपयुक्त किस्म है PBW-443: यह किस्म सिंचित हालातों में समय पर बोने के लिए उपयुक्त किस्म है DBW-14: यह किस्म सिंचित हालातों में पिछेती बिजाई के लिए उपयुक्त है यह जल्दी पकने वाली किस्म है इसके दाने सख्त होते हैं NW-2036: यह सिंचित हालातों में पिछेती बिजाई के लिए उपयुक्त किस्म है यह जल्दी पकने वाली किस्म है दूसरे शब्दों में, यह किस्म 108 दिनों में कटाई के लिए तैयार हो जाती है इसके दाने छोटे, सुनहरी और अर्द्ध सख्त होते हैं MACS-6145: यह किस्म बारानी क्षेत्रों में समय पर बोने के लिए उपयुक्त है HD-2824: यह किस्म सिंचित क्षेत्रों में समय पर बिजाई के लिए उपयुक्त है PBW-502: यह किस्म पंजाब एग्रीकल्चर युनिवर्सिटी द्वारा विकसित की गई है यह किस्म सिंचित हालातों में समय पर बिजाई के लिए उपयुक्त है यह किस्म पत्ते और धारीदार कुंगी के प्रतिरोधक किस्म है PDW-291: यह किस्म सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है PBW-524: यह सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है HD-2864: यह सिंचित हालातों में समय पर बिजाई के लिए उपयुक्त किस्म है यह किस्म पत्ते और धारीदार कुंगी के प्रतिरोधी और ताप को सहनेयोग्य किस्म है HI-8627: यह किस्म बारानी क्षेत्रों में समय पर बिजाई के लिए उपयुक्त है यह धारीदार कुंगी और पैर गलन के प्रतिरोधक किस्म है Ujiar(K-9006): यह किस्म सिंचित हालातों में समय पर बोने के लिए उपयुक्त है इसके दाने अर्द्ध सख्त और सुनहरी होते हैं यह किस्म करनाल बंट के प्रतिरोधक किस्म है

Posted by jugraj Singh
Punjab
09-11-2019 09:57 AM
Jugraj ji, eh fungus da hamla hoea hai, isdi roktham lai tuc mencozeb @ 4gm prati liter pani de hisaab nal spray karo, dhanwad

Posted by imran khan
Uttar Pradesh
09-11-2019 09:57 AM
imran khan ji sabse pehle to aap iski Deworming kare ji yeh aap fentas plus se kar sakte ho ji. or iske sath Syrup 3D red 10 ml subah or shaam ko de ji.

Posted by Anand
Uttar Pradesh
09-11-2019 09:52 AM
श्रीमान जी, HD 3086 (PusaGautam) की औसत पैदावार 23 क्विंटल प्रति एकड़ है यह पीली और भूरी जंग के प्रतिरोधी है अच्छे किस्म के बरैड बनाने के सभी गुण/तत्व इसमें मौजूद हैं धन्यवाद

Posted by Narinderpal singh
Punjab
09-11-2019 09:30 AM
Narinderpal singh ji nahi ji ohh heat vich nhi aaunda.kuj pashu dokke krde aa per ohh gaban dokka v ho skda aa jies layi usdi 3 month honn ton badd dr. ton gaban di janch jarur karwao ji.
Posted by vikram Singh
Rajasthan
09-11-2019 09:30 AM
विक्रम जी आप पौधे को 4 -5 किलो वर्मीकम्पोस्ट डाले धन्यवाद

Posted by Narinderpal singh
Punjab
09-11-2019 09:30 AM
ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਇਹ ਤਰੀਕਾ 70% ਤੱਕ ਹੀ ਕਾਮਯਾਬ ਹੈ.ਬਾਕੀ ਤੁਸੀ 3 ਮਹੀਨਾ ਬਾਦ ਡਾਕਟਰ ਤੋਂ ਵੀ ਜਰੂਰ ਚੈੱਕ ਕਰਵਾਓ ਜੀ .
Posted by Harmeet singh
Punjab
09-11-2019 09:18 AM
ਤੁਸੀ ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..

Posted by Dhillon Saab
Punjab
09-11-2019 08:48 AM
ਤੁਸੀ ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ anabolite liquid 100-100ml ਸਵੇਰੇ ਸ਼ਾਮ, Lactomax tablet 10-10 ਗੋਲੀਆਂ ਸਵੇਰੇ ਸ਼ਾਮ ਰੋਜਾਨਾ ਦਿਓ ..
Posted by Gurpreet singh
Punjab
09-11-2019 08:42 AM
ਇਹ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਨਹੀ ਮਿਲਣਾ ਜੀ ਪਰ ਬਰਾੜ ਸੀਡ ਸਟੋਰ ਲੁਧਿਆਣਾ ਤੋ ਜਰੂਰ ਮਿਲ ਸਕਦਾ ਹੈ ਜੀ

Posted by harpal Singh
Himachal Pradesh
09-11-2019 08:37 AM
harpal ji kripya aap btaye ke aap tmatar ke bare men kya jankari lena chahate hai taki aapko iske bare men poori jankari di ja sake,dhanywad

Posted by Dhillon Saab
Punjab
09-11-2019 08:35 AM
12 ਕਨਾਲਾਂ ਵਿੱਚੋਂ ਅੰਦਾਜਨ 300 ਕੁਇਟਲ ਅਚਾਰ ਪੈ ਸਕਦਾ ਹੈ ਜੀ ਤੇ 7 ਪਸ਼ੂਆਂ ਨੂੰ ਲੱਗਭੱਗ 5 ਮਹੀਨਿਆ ਤੱਕ ਚੱਲ ਜਾਵੇਗਾ ਜੀ
Posted by charanjit
Punjab
09-11-2019 08:35 AM
charanjit ji tusi eh bare mere nal 94643 69413 number te contact karo ji.
Posted by Navdeep Singh
Punjab
09-11-2019 08:32 AM
ਤੁਸੀ ਹੋਮੀਓਪੈਥਿਕ ਮੈਡੀਸਨ lactomood ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਰੋਟੀ ਤੇ ਦਿਓ, ਇਸਦੇ ਨਾਲ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ anabolite liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by Navdeep Singh
Punjab
09-11-2019 08:29 AM
आप lactomood दवाई की बूँदें 10-10 दिन में 3 बार रोटी पर दें, इसके साथ Milkout पाउडर 2-2 चम्मच सुबह शाम दें और anabolite liquid 100ml रोज़ाना दें, इससे फर्क पड़ने लग जायेगा
Posted by Naunihal sethi
Punjab
09-11-2019 08:25 AM
ਇਹ ਵਰਾਇਟੀ ਤੁਹਾਨੂੰ ਕਿਸੇ ਵੀ ਸਰਕਾਰੀ ਅਦਾਰੇ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਨਹੀ ਮਿਲੇਗੀ ਇਹ ਕਿਸੇ ਨੇੜਲੇ ਪ੍ਰਾਈਵੇਟ ਬੀਜ ਡੀਲਰ ਤੋ ਪਤਾ ਕਰੋ ਜਾਂ ਇਹ ਬਰਾੜ ਸੀਡ ਸਟੋਰ ਲੁਧਿਆਣਾ ਤੋ ਵੀ ਮਿਲ ਜਾਣਗੇ ਜੀ

Posted by Ranu
Bihar
09-11-2019 08:24 AM
आलुओं के अंकुरन से पहले मैटरीबिउज़िन 70 डब्लयु पी 200 ग्राम या एलाकलोर 2 लीटर प्रति एकड़ डालें यदि नदीनों का हमला कम हो तो बिजाई के 25 दिन बाद मैदानी इलाकों में और 40-45 दिनों के बाद पहाड़ी इलाकों में जब फसल 8-10 सैं.मी. कद की हो जाये तो नदीनों को हाथों से उखाड़ दें आमतौर पर आलुओं की फसल में नदीन नाशक की जरूरत नहीं पड़ती, क्योंक.... (Read More)
आलुओं के अंकुरन से पहले मैटरीबिउज़िन 70 डब्लयु पी 200 ग्राम या एलाकलोर 2 लीटर प्रति एकड़ डालें यदि नदीनों का हमला कम हो तो बिजाई के 25 दिन बाद मैदानी इलाकों में और 40-45 दिनों के बाद पहाड़ी इलाकों में जब फसल 8-10 सैं.मी. कद की हो जाये तो नदीनों को हाथों से उखाड़ दें आमतौर पर आलुओं की फसल में नदीन नाशक की जरूरत नहीं पड़ती, क्योंकि जड़ों को मिट्टी लगाने से सारे नदीन नष्ट हो जाते हैं
नदीनों के हमले को कम करने के लिए और मिट्टी की नमी को बचाने के लिए मलचिंग का तरीका भी प्रयोग किया जा सकता है, जिसमें मिट्टी पर धान की पराली और खेत के बची-कुची सामग्री बिछायी जा सकती है बिजाई के 20-25 दिन बाद मलचिंग को हटा दें
Posted by prince
Punjab
09-11-2019 08:21 AM
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ
ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ
ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ
ਪੋ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ
ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ
ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ
ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਲਈ 24 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ

Posted by Sharanpreet Singh
Punjab
09-11-2019 08:18 AM
ਸ਼ਰਨਪ੍ਰੀਤ ਜੀ ਕਣਕ ਨਿਕਲ ਆਏਗੀ ਤੁਹਾਨੂੰ ਇਸਦੀ ਦੁਬਾਰਾ ਬਿਜਾਈ ਕਰਨ ਦੀ ਲੋੜ ਨਹੀਂ ਪਾਏਗੀ ਧੰਨਵਾਦ

Posted by amanjot singh
Punjab
09-11-2019 08:17 AM
RIR chiks tusi guru angad dev veterinary university Ludhiana di hatchery to lai sakde ha. chicks lain lai tusi 9888802905 dr. duney ji nal ya fir 6280340082 dr. sukhmander singh ji nal contact karo.

Posted by brar meet
Punjab
09-11-2019 07:41 AM
brar ji rate sarkar valo teh kita janda hai is bare hale kuch vi keha nahi ja sakda.dhanwad

Posted by harpal singh
Punjab
09-11-2019 07:14 AM
ਹਰਪਾਲ ਜੀ ਜੇਕਰ ਬਾਸਮਤੀ ਹੱਥਾਂ ਨਾਲ ਝਾੜੀ ਹੋਈ ਹੈ ਤਾ ਰੇਟ 2650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੈ ਅਤੇ ਜੇਕਰ ਮਸ਼ੀਨ ਨਾਲ ਵਢਾਈ ਹੈ ਤਾ 2570 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੈ ਧੰਨਵਾਦ

Posted by Lovepreet Singh
Punjab
09-11-2019 06:58 AM
lovepreet ji kanak ug jayegi. tuhanu isdi dubara bijai karn di lod nahi hai.dhanwad

Posted by khuspal
Punjab
09-11-2019 06:44 AM
Buland:-ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 178 ਦਿਨ ਦਾ ਸਮਾਂ ਲੈਂਦੀ ਹੈ ਇਹ ਵੱਧ ਝਾੜ ਦੇਣ ਵਾਲੀ ਕਿਸਮ ਹੈ ਅਤੇ ਠੰਡ ਨੂੰ ਸਹਾਰਣਯੋਗ ਹੈ ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ Partap 1:- ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 180 ਦਿਨ ਦਾ ਸਮਾਂ ਲੈਂਦੀ ਹੈ ਇਹ .... (Read More)
Buland:-ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 178 ਦਿਨ ਦਾ ਸਮਾਂ ਲੈਂਦੀ ਹੈ ਇਹ ਵੱਧ ਝਾੜ ਦੇਣ ਵਾਲੀ ਕਿਸਮ ਹੈ ਅਤੇ ਠੰਡ ਨੂੰ ਸਹਾਰਣਯੋਗ ਹੈ ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ Partap 1:- ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 180 ਦਿਨ ਦਾ ਸਮਾਂ ਲੈਂਦੀ ਹੈ ਇਹ ਠੰਡ ਨੂੰ ਸਹਾਰਣਯੋਗ ਕਿਸਮ ਹੈ ਅਤੇ ਬਿਮਾਰੀਆਂ ਦੀ ਰੋਧਕ ਹੈ ਇਸਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਹੈ ਬੇਬੀ ਕੌਰਨ ਦੀ ਉਪਜ ਲਈ ਇਹ ਵਧੀਆ ਕਿਸਮ ਹੈ PMH 9:- ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਕਿਸਮ ਹੈ ਇਹ ਠੰਡ ਨੂੰ ਸਹਾਰਣਯੋਗ ਅਤੇ ਦੇਰ ਨਾਲ ਪੱਕਣ ਵਾਲੀ ਕਿਸਮ ਹੈ ਇਹ ਹਾੜ੍ਹੀ ਦੇ ਮੌਸਮ ਵਿੱਚ ਉਗਾਉਣ ਯੋਗ ਕਿਸਮ ਹੈ ਇਹ ਤਣੇ ਦੇ ਟੁੱਟਣ ਅਤੇ ਜੰਗ ਦੀ ਰੋਧਕ ਕਿਸਮ ਹੈ ਇਹ 180 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 32.5 ਕੁਇੰਟਲ ਪ੍ਰਤੀ ਏਕੜ ਹੈ ਮੱਕੀ ਤੋਂ ਇਲਾਵਾ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ
Posted by Ajay Kumar das
Jharkhand
09-11-2019 06:38 AM
ajay ji aap mushroom ka beej lene ke liye Mr. jai bhadouriya 8882876224 se sampark kar sakte hai.dhanywad
Posted by ajaib Singh
Punjab
09-11-2019 06:33 AM
Tuci uss nu pet de kiria lai flukarid-ds bolus deo ate isde nal biotrim (IM) 20ml injection lgvao ate halotas goliyan 2-2 svere-sham deo, iss nal frak paa jawega.

Posted by Sukhwinder Singh
Punjab
09-11-2019 06:31 AM
Sir, All your questions have been answered. You can see the answers by clicking my question option in the app.if you any problem in app you can contact on our helpline number 9779977641
Posted by Parveen
Punjab
09-11-2019 06:11 AM
ਫੀਡ ਤੁਸੀ ਉਸ ਨੂੰ ਓਹੀ ਦਿਓ ਜੋ ਪਹਿਲਾ ਤੋਂ ਦਿੰਦੇ ਹੋ, ਬਾਕੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਉਸਦੀ ਡੇਵਰਮਿੰਗ ਕਰਵਾਓ ਜੀ, ਤੁਸੀ ਉਸ ਨੂੰ Flukarid-Ds ਗੋਲੀ ਦਿਓ ਅਤੇ Enerdyna liquid 100ml ਰੋਜਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ, Lactin bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..

Posted by Tuleshwar mahto
Jharkhand
09-11-2019 06:09 AM
tuleshwar ji aap iske uper NPK 191919 ek kilo ko 150 litre pani ke hisab se spray karen.dhanywad

Posted by Dhanraj pal
Madhya Pradesh
09-11-2019 05:34 AM
Dhanraj pal ji kirpeya apna question thoda detail me puche ji. aap kya jankarai chahte hai ji.
Posted by sharn
Punjab
09-11-2019 05:23 AM
Shri maan g UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ.... (Read More)
Shri maan g UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by JugraJ Singh
Punjab
09-11-2019 05:16 AM
ਤੁਸੀ ਉਸ ਨੂੰ Liquid Calcmust gel 300ml ਦਿਓ ਤੇ ਨਾਲ ਹੀ liquid utrotone 450ml ਦਿਓ ਜੀ

Posted by RAJKUMAR Patel
Uttar Pradesh
09-11-2019 12:29 AM
rajkumar ji kripya aap btaye ke dhan men kya dikkat aa rahi hai taki aapko iske bare men poori jankari di ja sake.dhanywad
Posted by Satya Prakesh Dubet
Madhya Pradesh
09-11-2019 12:04 AM
satya ji kripya aap apna swal vistar se pooche taki aapko iske bare men poori jankari di ja sake.dhanywad

Posted by Mahendra Kumar mandar
Rajasthan
08-11-2019 10:26 PM
श्री मान आप गेंहू की किस्मे जैसे PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17, PBW 621, UNNAT PBW 550, TL 2908, PBW 175, PBW 527, WHD 943, PDW 291, PDW 233, UP-2328, PBW 590, PBW 509, PBW 373 की बिजाई कर सकते है इनकी औसतन पैदावार 22 -25 क्विंटल होता है और यह 150-157 दिन तक कटाई के लिए तैयार हो जाती है धन्यवाद

Posted by ਹਰਿੰਦਰ ਸਿੰਘ
Punjab
08-11-2019 09:48 PM
ਹਰਿੰਦਰ ਜੀ ਜੇਕਰ ਕਣਕ ਕਰੰਡ ਹੋ ਗਈ ਹੈ ਤਾ ਤੁਹਾਨੂੰ ਇਸਦਾ ਕਰੰਡ ਨੂੰ ਭੰਨਣਾ ਪਾਊਗਾ ਅਤੇ ਜੇਕਰ ਲੋੜ ਪਏ ਤਾ ਤੁਸੀ ਕਣਕ ਨੂੰ ਹਲਕੀ ਸਿੰਚਾਈ ਕਰੋ ਧੰਨਵਾਦ

Posted by Harkaranpartap Singh
Punjab
08-11-2019 09:43 PM
tuci uss nu Buffzon powder 50gm rojana, Mummidium powder 50gm rojana dena suru kro, iss nal frak paa jawega..
Posted by BHERU LAL GURJAR
Rajasthan
08-11-2019 09:24 PM
bhru ji kripya aap apna swal vistar se pooche taki aapko iske bare men poori jankari di ja sake,dhanywad
Posted by BHERU LAL GURJAR
Rajasthan
08-11-2019 09:24 PM
श्री मान जौं की किस्मे जैसे Ratna: यह किस्म IARI, नई दिल्ली द्वारा विकसित की गई है यह नमक वाली और क्षारीय मिट्टी को सहनेयोग्य है यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Azad: यह किस्म C.S.A कानपुर द्वारा विकसित की गई है यह किस्म पीली कुंगी रोग के प्रतिरोधक है सिंचित.... (Read More)
श्री मान जौं की किस्मे जैसे Ratna: यह किस्म IARI, नई दिल्ली द्वारा विकसित की गई है यह नमक वाली और क्षारीय मिट्टी को सहनेयोग्य है यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Azad: यह किस्म C.S.A कानपुर द्वारा विकसित की गई है यह किस्म पीली कुंगी रोग के प्रतिरोधक है सिंचित हालातों में खेती करने पर यह अधिक उपज देती है यह किस्म चारे और दाने लेने के लिए उपयुक्त किस्म है यह 115-120 दिनों में कटाई के लिए तैयार हो जाती है सिंचित हालातों में, इसकी औसतन पैदावार 14-15 क्विंटल प्रति एकड़ होती है Vijaya: यह किस्म C.S.A कानपुर द्वारा विकसित की गई है यह 120-125 दिनों में कटाई के लिए तैयार हो जाती है इसकी औसतन पैदावार 12-14 क्विंटल प्रति एकड़ होती है Dolama: यह किस्म उत्तर प्रदेश के बारानी क्षेत्रों में उगाने के लिए उपयुक्त है यह 140-150 दिनों में कटाई के लिए तैयार हो जाती है यह पीली कुंगी के प्रतिरोधक किस्म है इसकी औसतन पैदावार 12-15 क्विंटल प्रति एकड़ होती है Himani: यह किस्म शिमला में विकसित की गई है यह यू पी के मध्यम और निचली पहाड़ी क्षेत्रों में उगाने के लिए उपयुक्त है इसकी औसतन पैदावार 12.8-14 क्विंटल प्रति एकड़ होती है LSB 2: यह किस्म उत्तर प्रदेश के ऊंचे पहाड़ी क्षेत्रों में उगाने के लिए उपयुक्त है यह 145-150 दिनों में कटाई के लिए तैयार हो जाती हैं इसकी औसतन पैदावार 10-12 क्विंटल प्रति एकड़ होती है Amber: यह किस्म C.S.A कानपुर द्वारा विकसित की गई है यह 130-133 दिनों में कटाई के लिए तैयार हो जाती है यह किस्म यू पी के बारानी क्षेत्रों में उगाने के लिए उपयुक्त है इसका प्रयोग बीयर बनाने के लिए किया जाता है इसकी औसतन पैदावार 10-12 क्विंटल प्रति एकड़ होती है Jyoti: यह किस्म C.S.A कानपुर द्वारा विकसित की गई है यह किस्म उत्तर प्रदेश के सिंचित क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है C 164: यह लंबी प्रकार की किस्म है, इसकी बालियां सघन होती है इसके दाने मोटे और सुनहरी होते हैं यह पीली कुंगी के प्रतिरोधक किस्म है यह सिंचित क्षेत्रों में खेती करने के लिए उपयुक्त किस्म है अच्छी उपज के लिए, 15 अक्तूबर से 15 नवंबर तक बिजाई पूरी कर लें सिंचित क्षेत्रों के लिए, 15 से 25 नवंबर तक बिजाई पूरी कर लें बारानी क्षेत्रों में, बिजाई के लिए 15 अक्तूबर से 10 नवंबर का समय उपयुक्त होता है यदि बिजाई देरी से की जाए तो दानों की उपज और गुणवत्ता कम हो जाती है और उपज बीयर बनाने के लिए उपयुक्त नहीं होती
Posted by Pankaj yadav
Bihar
08-11-2019 09:22 PM
यादव जी यदि आप जर्सी गाय लेना चाहते है तो आप Parteek 9936286478 Model Dairy Farm से संपर्क कर सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















