
Posted by Tanu
Punjab
13-11-2019 10:17 AM
ਸ਼੍ਰੀਮਾਨ ਜੀ, PBW 725 ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹ.... (Read More)
ਸ਼੍ਰੀਮਾਨ ਜੀ, PBW 725 ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਧੰਨਵਾਦ
Posted by Rahul Dedha
Uttar Pradesh
13-11-2019 10:01 AM
bhai sahib garm lohe se sing rehat karna sab se wadhya ae

Posted by A mandeep singh
Punjab
13-11-2019 09:38 AM
ਸ਼੍ਰੀਮਾਨ ਜੀ, ਗਾਜਰ ਦੀਆ ਕਿਸਮ ਜਿਵੇ ਕੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲ.... (Read More)
ਸ਼੍ਰੀਮਾਨ ਜੀ, ਗਾਜਰ ਦੀਆ ਕਿਸਮ ਜਿਵੇ ਕੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹ ਗਲੀ ਹੋਈ ਰੂੜੀ ਦੀ ਖਾਦ ਦੇ ਨਾਲ 55 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 50 ਕਿਲੋ ਮਿਊਰੇਟ ਆਫ ਪੋਟਾਸ਼ ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ ਧੰਨਵਾਦ

Posted by vishnu
Rajasthan
13-11-2019 09:37 AM
श्रीमान जी, अमरुद की किस्मे जैसे के Lucknow Safeda, Red Fleshed, Mirzapuri Seedless, CISH–G–1, CISH-G-2, CISH-G-3, Lalit, Shweta, Punjab Pink, Allahbad Sufeda, Arka Amulya, Sardar, Allahabad Surkha, Apple guava, Chittidar की बुवाई करें खेत की जोताई करके क्रॉस जोताई करें और उसके बाद खेत को समतल करें खेत को इस तरह से तैयार करें कि खेत में पानी ना खड़ा रहे सरदार किस्म के बूटों पर बीज मुरझाने की बीमारी का असर नहीं होता और इन.... (Read More)
श्रीमान जी, अमरुद की किस्मे जैसे के Lucknow Safeda, Red Fleshed, Mirzapuri Seedless, CISH–G–1, CISH-G-2, CISH-G-3, Lalit, Shweta, Punjab Pink, Allahbad Sufeda, Arka Amulya, Sardar, Allahabad Surkha, Apple guava, Chittidar की बुवाई करें खेत की जोताई करके क्रॉस जोताई करें और उसके बाद खेत को समतल करें खेत को इस तरह से तैयार करें कि खेत में पानी ना खड़ा रहे सरदार किस्म के बूटों पर बीज मुरझाने की बीमारी का असर नहीं होता और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं धन्यवाद
Posted by ਮਨਜਿੰਦਰ ਸਿੰਘ ਧਾਲੀਵਾਲ
Punjab
13-11-2019 08:53 AM
PBW 660 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ ਇਹ ਪੱਤਿਆਂ ਦੇ ਪੀਲੇਪਣ ਅ.... (Read More)
PBW 660 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ ਤੁਸੀ ਹੁਣ ਇਸਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Prem Chauhan
Rajasthan
13-11-2019 08:49 AM
श्रीमान जी, सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर कि.... (Read More)
श्रीमान जी, सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, धन्यवाद
Posted by pavan Gadariya
Uttar Pradesh
13-11-2019 08:46 AM
पवन जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Posted by pavan Gadariya
Uttar Pradesh
13-11-2019 08:43 AM
श्रीमान जी, इसकी रोकथाम के लिए आप Quinalphos @ 4 ml प्रति लीटर पानी के हिसाब से स्प्रे करें, धन्यवाद

Posted by Sukhjit Singh
Punjab
13-11-2019 08:42 AM
Sukhjit ji , HD 3086 di bijai october de chothe hafte to le ke november de chothe hafte tak kiti ja sakdi hai, dhanwad
Posted by ਅਮਨਦੀਪ ਸਿੰਘ
Punjab
13-11-2019 08:36 AM
ਅਮਨ ਜੀ, ਤੁਹਾਡੇ ਦੁਵਾਰਾ ਭੇਜੀ ਗਈ ਆਡੀਓ ਚਲ ਨਹੀਂ ਰਹੀ ਹੈ, ਕਿਰਪਾ ਕਰ ਕੇ ਤੁਸੀ ਇਸ ਨੂੰ ਦੁਬਾਰਾ ਭੇਜੋ ਤਾਂਜੋ ਤੁਹਾਨੂੰ ਸੁਨ ਕੇ ਉਸਦਾ ਹਲ ਦੱਸਿਆ ਜਾ ਸਕੇ, ਧੰਨਵਾਦ
Posted by ਅਮਨਦੀਪ ਸਿੰਘ
Punjab
13-11-2019 08:35 AM
ਅਮਨ ਜੀ, ਤੁਹਾਡੇ ਦੁਵਾਰਾ ਭੇਜੀ ਗਈ ਆਡੀਓ ਚਲ ਨਹੀਂ ਰਹੀ ਹੈ, ਕਿਰਪਾ ਕਰ ਕੇ ਤੁਸੀ ਇਸ ਨੂੰ ਦੁਬਾਰਾ ਭੇਜੋ ਤਾਂਜੋ ਤੁਹਾਨੂੰ ਸੁਨ ਕੇ ਉਸਦਾ ਹਲ ਦੱਸਿਆ ਜਾ ਸਕੇ, ਧੰਨਵਾਦ

Posted by Kamal Saini
Rajasthan
13-11-2019 08:32 AM
Kamal ji jabb bachdi ko heat mai aane per AI ja cross krwaya jata hai tab woh gabhin hoti hai fir ussko 3 month hoone per doctor se janch krwana chahiye jisse pashu ke gabhin rehne ka sahi pta lgg jata hai.

Posted by ਗੁਰਵਿੰਦਰ ਸਿੰਘ ਖੈਹਿਰਾ
Punjab
13-11-2019 08:17 AM
ਸ਼੍ਰੀਮਾਨ ਜੀ, ਹੁਣ ਤੁਸੀ ਕਿਸਮ ਜਿਵੇ ਕੇ PBW 550 , unnat pbw 550 ,unnat pbw 343 , PBW 1 zn , PBW 725 , PBW 677 , HD 3086 , WH 1105 , HD 2967 , PBW 621 , DBW 17 , PBW 502 , WH 542 ,TL 2908 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Posted by Nadeem
Uttar Pradesh
13-11-2019 08:15 AM
उसे आप पेट के कीड़ों के लिए Nilzan liquid 1ml/3kg शरीर के भार के हिसाब से दें और उसे Bovimin-B powder 15—20 ग्राम रोजाना दे सकते है इनसे पेट के कीड़े भी खत्म होगे और शरीर की कमी भी दूर रहेगी
Posted by Neeraj Rathi
Uttar Pradesh
13-11-2019 08:12 AM
श्रीमान जी, आपके दुवारा भेजी गई फोटो नहीं खुल रही है, कृपया आप बीज की थैली की फोटो भेजें ताकि आपको उसके बारे में पूरी जानकरी दी जा सके, धन्यवाद
Posted by Raju
Haryana
13-11-2019 07:53 AM
desi ya gobar khaad bnane k liye ek gadde me gobar or rasoyi ka waste daalen or har baar gobar daalne baad halka paani spray kre. gadda bhar jaane pr ise 6 mahine ke liye dhak kar chhorh de. 6 mahine me yeh khaad teyaar ho jayegi.

Posted by Harpreet singh
Punjab
13-11-2019 07:44 AM
Harpreet singh ji tulsi di contract farming lai tusi Aushadhiya kheti vikas sansthan 6268536795 nal samparak kar sakde, ehna kolo tuhanu seed vi mil javega ate eh tyar fasal kheed vi len ge, Thankyou.
Posted by ਲਵਪ੍ਰੀਤ ਸਿੰਘ ਜਵੰਦਾ
Punjab
13-11-2019 07:41 AM
ਸ਼੍ਰੀਮਾਨ ਜੀ, ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪ.... (Read More)
ਸ਼੍ਰੀਮਾਨ ਜੀ, ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਧੰਨਵਾਦ
Posted by joga Singh
Punjab
13-11-2019 07:39 AM
ਕਿਰਪਾ ਕਰਕੇ ਭਰਮਟ ਜਾਂ ਪੱਖੇ ਦੀ ਫੋਟੋ ਭੇਜੋ ਜੀ, ਤਾਂ ਜੋ ਇਸ ਬਾਰੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by Sandeep
Haryana
13-11-2019 07:37 AM
Sandeep ji yeh 5-6 mahine ke badd prajanan suru kr dete hai..
Posted by jagdeep Singh jattana
Punjab
13-11-2019 07:35 AM
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega.
Example
Fat 4.0 *200 =800
Snf 8.0 *=170=1360
800+1360=2160
Rate per kg 21.60 paise
Milk 01 litre 21.60
Milk 10 litre 216 rupees
Posted by HIMANSHU KATRE
Madhya Pradesh
13-11-2019 07:33 AM
Himanshu ji, kripya ap apna sawal visthar se puchein, ke ap mirch ke bare mein kya jankari lena chahte hai, taki apko uske bare mein puri jankari di ja sake, dhanywad

Posted by maenudeen
Rajasthan
13-11-2019 07:23 AM
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Posted by Sandeep Chauhan
Punjab
13-11-2019 07:07 AM
श्री मान HD 3226 नई किस्म जिसकी औसतन उपज 22-30 क्विंटल प्रति एकड़ है, इसकी बिजाई 25 अक्तूबर से 30 नवंबर तक 35 किलो बीज डाल सकता हैं, इसकी नाली मोटी होने के कारण नहीं गिरती, इसका औसतन कद 105cm होता है

Posted by Mander Brar
Punjab
13-11-2019 06:48 AM
ਸ਼੍ਰੀਮਾਨ ਜੀ, ਕਣਕ ਲਈ 40 -45 kg ਬੀਜ ਪ੍ਰਤੀ ਏਕੜ ਲਗੇ ਗਏ, ਬੀਜ ਬੀਜਣ ਲਈ ਜ਼ਮੀਨ ਪੱਧਰੀ ਕਰਨ ਲਈ ਇਸ ਨੂੰ ਟਰੈਕਟਰ ਨਾਲ ਸੁਹਾਗਾ ਮਾਰ ਕੇ ਖੇਤ ਨੂੰ ਵਾਹੁਣ ਤੋਂ ਬਾਅਦ ਦੋ-ਤਿੰਨ ਵਾਰੀ ਹਲ਼ ਨਾਲ ਵਾਹ ਕੇ ਪੱਧਰਾ ਕੀਤਾ ਜਾਣਾ ਚਾਹੀਦਾ ਹੈ I ਖੇਤ ਦੀ ਵਾਹੀ ਸ਼ਾਮ ਸਮੇਂ ਕੀਤੀ ਜਾਣੀ ਚਾਹੀਦੀ ਹੈ ਅਤੇ ਰੌਣੀ ਕੀਤੀ ਜਮੀਨ ਨੂੰ ਪੂਰੀ ਰਾਤ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਰੇਲ ਦੀਆਂ ਬੂੰਦਾਂ ਤੋ.... (Read More)
ਸ਼੍ਰੀਮਾਨ ਜੀ, ਕਣਕ ਲਈ 40 -45 kg ਬੀਜ ਪ੍ਰਤੀ ਏਕੜ ਲਗੇ ਗਏ, ਬੀਜ ਬੀਜਣ ਲਈ ਜ਼ਮੀਨ ਪੱਧਰੀ ਕਰਨ ਲਈ ਇਸ ਨੂੰ ਟਰੈਕਟਰ ਨਾਲ ਸੁਹਾਗਾ ਮਾਰ ਕੇ ਖੇਤ ਨੂੰ ਵਾਹੁਣ ਤੋਂ ਬਾਅਦ ਦੋ-ਤਿੰਨ ਵਾਰੀ ਹਲ਼ ਨਾਲ ਵਾਹ ਕੇ ਪੱਧਰਾ ਕੀਤਾ ਜਾਣਾ ਚਾਹੀਦਾ ਹੈ I ਖੇਤ ਦੀ ਵਾਹੀ ਸ਼ਾਮ ਸਮੇਂ ਕੀਤੀ ਜਾਣੀ ਚਾਹੀਦੀ ਹੈ ਅਤੇ ਰੌਣੀ ਕੀਤੀ ਜਮੀਨ ਨੂੰ ਪੂਰੀ ਰਾਤ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਰੇਲ ਦੀਆਂ ਬੂੰਦਾਂ ਤੋਂ ਨਮੀ ਸੋਖ ਸਕੇ ਧੰਨਵਾਦ

Posted by gopal Dighore
Maharashtra
13-11-2019 06:43 AM
pangas fish ka seed aapko kishi bhi fish markeet se mil jayegi ji.
Posted by jarnail auakh
Punjab
13-11-2019 06:42 AM
ਸ਼੍ਰੀਮਾਨ ਜੀ, ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਧੰਨਵਾਦ

Posted by Rameshwar Nagar
Rajasthan
13-11-2019 06:41 AM
श्रीमान जी, आप अमरुद की किस्मे जैसे के Allahbad Sufeda, Sardar, Lalit, CISH-G-1, CISH-G-2, CISH-G- 4 की बिजाई कर सकते हो,आप इनको लेने के लिए Santosh 7737029292 Shekhawati Krishi Farm & Plant Nursery से सम्पर्क करें, धन्यवाद धन्यवाद

Posted by Rameshwar Nagar
Rajasthan
13-11-2019 06:40 AM
श्रीमान जी, आप अमरुद की किस्मे जैसे के Allahbad Sufeda, Sardar, Lalit, CISH-G-1, CISH-G-2, CISH-G- 4 की बिजाई कर सकते हो,आप इनको लेने के लिए Santosh 7737029292 Shekhawati Krishi Farm & Plant Nursery से सम्पर्क करें, धन्यवाद धन्यवाद

Posted by Ajay
Madhya Pradesh
13-11-2019 06:37 AM
Ajay ji, kripya ap apna sawal visthar se puche ke ap kis phool ki kheti ke bare mein jankari lena chahte hai, taki apko uske bare mein puri jankari di ja sake, dhanywad

Posted by भोला सिंह
Punjab
13-11-2019 06:21 AM
श्रीमान जी, 1 कनाल में पियाज के 625 gm बीज आप डाल सकते हैं, धन्यवाद

Posted by भोला सिंह
Punjab
13-11-2019 06:10 AM
BhaaG rajwa hara chaara te har 3kg dudh lai majh nu 1kg feed pao har 3 mahine baad malap rehat karo 1quintal feed da formula Anaaj 45 kg khal 25 kg chokar or rice polish 30kg min mix 2kg namak 1 kg rla lao

Posted by भोला सिंह
Punjab
13-11-2019 06:03 AM
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Posted by Manpreet singh
Punjab
13-11-2019 05:56 AM
ਕਿਰਪਾ ਕਰਕੇ ਇਹ ਦਸੋ ਉਸ ਵਿੱਚੋ ਰੇਸ਼ਾ ਆਉਂਦਾ ਹੈ ਜਾ ਨਹੀਂ, ਉਹ ਜਗਾਹ ਸਖਤ ਹੈ ਜਾ ਪੋਲੀ ਹੈ ਕਿਉਕਿ ਉਸ ਨੂੰ ਹਰਨੀਆ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਉਹ ਹੱਥ ਲਗਾਉਣ ਤੇ ਦਰਦ ਮੰਨਦੀ ਹੈ ਜਾ ਨਹੀਂ, ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by parmar
Madhya Pradesh
12-11-2019 11:45 PM
वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह विकसित प्रजातियां बहुत ही लाभदायक साबित हुई है, वनराजा चूज़े लेने के लिए आप Sunil Singh 9905384910, 9102737967 Sunil Singh Hatchery India Private Limited. से संपर्क कर सकते है.

Posted by parmar
Madhya Pradesh
12-11-2019 11:41 PM
ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है..
Posted by Amritpal singh
Punjab
12-11-2019 11:17 PM
BhaaG nazdik de krishi vigyan kendar or PAU LUDHIANA NAAL SAMPARK KARO G

Posted by Pushpendra Singh
Uttar Pradesh
12-11-2019 11:06 PM
श्रीमान जी, बाजरे का मंडी भाव 1600 से 1700 रूपए प्रति क्विंटल है, धन्यवाद

Posted by Pramod
Rajasthan
12-11-2019 10:34 PM
श्रीमान जी, कृपया आप बताये कि आपने बिजाई किस तरीके से की है, ताकि आपको इसके बारे में पूरी जानकारी दी जा सके, धन्यवाद

Posted by Pramod
Rajasthan
12-11-2019 10:32 PM
श्रीमान जी, कृपया आप बताये कि आपने बिजाई किस तरीके से की है, ताकि आपको इसके बारे में पूरी जानकारी दी जा सके, धन्यवाद
Posted by Gurjeet Singh
Punjab
12-11-2019 10:24 PM
Gurjeet ji kirpa krke ehh dso uss nu bhukar kina rehnda hai ate bhukar de nal ki ki smasia aundi ha tan jo tuhanu sahi jankari diti ja skee.
Posted by Gurjeet Singh
Punjab
12-11-2019 10:21 PM
ਤੁਸੀ ਓਹਨਾ ਨੂੰ ਵਧਿਆ ਹਾਜ਼ਮੇ ਲਈ ਕੋੜਤੂਮੇ ਜਾ ਫਿਰ ਕੋੜਤੁਮਿਆ ਦਾ ਚੂਰਨ ਦੇ ਸਕਦੇ ਹੋ, ਤੁਸੀ 2-2 ਦਿਨਾਂ ਤੇ ਫਰਕ ਨਾਲ ਪਸ਼ੂ ਨੂੰ 2 ਕੋੜਤੂੰਮੇ ਖਵਾ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹੇਗਾ ਅਤੇ ਪੇਟ ਦੇ ਕੀੜੇ ਵੀ ਖਤਮ ਹੁੰਦੇ ਰਹਿਣਗੇ.

Posted by raghvendrs singh
Madhya Pradesh
12-11-2019 10:20 PM
Raghvendrs singh ji kirpya aap apna swal visthar me pushe ta jo aap ko sahi jankari di ja sake, Thankyou.

Posted by jugal
Madhya Pradesh
12-11-2019 09:45 PM
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने त.... (Read More)
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने तक खेत को 3-4 बार जोताई करें और मिट्टी में जैविक खनिजों को बढ़ाने के लिए रूड़ी की खाद डालें खेत को समतल करके क्यारियों और खालियों में बांट दें बिजाई के लिए सही समय सितंबर के आखिरी सप्ताह से अक्तूबर का पहला सप्ताह माना जाता है पौधे से पौधे का फासला 7.5 सैं.मी. और कतारों में फासला 15 सैं.मी. रखें लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें इसकी बिजाई के लिए केरा ढंग का प्रयोग करें बिजाई हाथों से या मशीन से की जा सकती है लहसुन की गांठों को मिट्टी से ढककर हल्की सिंचाई करें बीज की मात्रा 225-250 किलोग्राम बीज प्रति एकड़ में प्रयोग करें बिजाई से 10 दिन पहले खेत में 2 टन रूड़ी की खाद डालें 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें शुरू में लहसुन का पौधा धीरे धीरे बढ़ता है इसलिए नदीन नाशकों का प्रयोग गोडाई से बढ़िया रहता है नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें इसके बिना नदीन नाशक ऑक्सीफ्लोरफेन 425 मि.ली. प्रति 200 लीटर पानी में डालकर स्प्रे बिजाई के 7 दिन बाद करें नदीनों की रोकथाम के लिए 2 गोडाई की जरूरत है पहली गोडाई बिजाई से 1 महीने बाद और दूसरी गोडाई बिजाई के 2 महीने बाद करें वातावरण और मिट्टी की किस्म के आधार पर सिंचाई करें बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें कटाई करने और सूखाने के बाद गांठों को आकार के अनुसार छांटे धन्यवाद

Posted by dalbir singh
Uttarakhand
12-11-2019 09:45 PM
Dalbir singh ji Uttrakhand me aap BEETAL, SIROHI, BLACK BENGAL, BARBARI, JAMUNAPARI pal sakte hai, Thankyou.

Posted by shaiffuddin
Jharkhand
12-11-2019 09:44 PM
यदि आप अंडों के लिए चूज़े रखना चाहते है तो आप अंडों के लिए कोई भी अच्छी नस्ल रख सकते है यदि आप बड़े स्तर पर करना चाहते है तो BV300 नस्ल रख सकते है छोटे स्तर के लिए RIR नस्ल या ओर भी कई नस्लें रख सकते है चूज़े लेने के लिए आप Anuj Kumar Mehta 9534422915 से संपर्क कर सकते है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











