Experts Q&A Search

Posted by ਬਲਦੇਵ ਸਿੰਘ ਨੰਬਰਦਾਰ
Punjab
19-01-2023 08:46 PM
Punjab
01-19-2023 11:30 PM
ਬਲਦੇਵ ਜੀ, ਤੁਸੀ ਫਰਵਰੀ ਦੇ ਮਹੀਨੇ ਤੋਂ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਦੀ ਅਗੇਤਰੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀ ਭਿੰਡੀ , ਮਿਰਚ , ਬੈਂਗਣ ਅਤੇ ਟਮਾਟਰ ਦੀ ਖੇਤੀ ਵੀ ਕਰ ਸਕਦੇ ਹੋ ਜੀ।
Posted by ਜੁਗਰਾਜ ਸਿੰਘ
Punjab
19-01-2023 08:24 PM
Punjab
01-27-2023 01:25 PM
ਤੁਸੀ ਇਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਇਸ ਨੂੰ AI ਕਰਵਾ ਸਕਦੇ ਹੋ.
Posted by Jaskaran Singh
Punjab
19-01-2023 08:18 PM
Punjab
01-19-2023 11:28 PM
ਜਸਕਰਨ ਜੀ, ਕੋਰਾ ਪੈਣ ਕਰਕੇ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਇਸ ਲਈ ਮੌਸਮ ਵਿਚ ਥੋੜਾ ਸੁਧਾਰ ਆਉਣ ਤੇ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ।
Posted by JASSA
Punjab
19-01-2023 08:15 PM
Punjab
01-19-2023 11:26 PM
Jassa ji, 30 hrs dwaai de Vdia asar karn lai kaafi hunde han ji, is lai hun meeh da jyada parbhaav nahi pavega ji.
Posted by mr-singh saab
Punjab
19-01-2023 08:12 PM
Punjab
01-27-2023 01:24 PM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Williampreet Singh
Punjab
19-01-2023 07:22 PM
Punjab
01-27-2023 01:23 PM
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro ate agli heat khali shdd deo ate jddo sahi heat rakhe fir jhote ton cros krwao ate cross krwa ke Receptal inj. 5ml IV lgwao.
Posted by ਗੁਰਸੇਵਕ ਸਿੰਘ
Punjab
19-01-2023 05:33 PM
Haryana
01-19-2023 08:11 PM
Sar shri akal ji jekar tuhada kheti ja pashupalan nal sambandhit koi v swal hai tan tusi us baare jankari lai skde ho
Posted by harmanpreet singh
Punjab
19-01-2023 05:11 PM
Haryana
01-19-2023 08:12 PM
Harman ji esde lai tusi npk 191919 10 gram prati litre paani de hisab nal vart sakde ho
Posted by Tarun
Punjab
19-01-2023 04:03 PM
Haryana
01-19-2023 08:12 PM
Tarun ji esde lai tusi npk 191919 10 gram prati litre paani de hisab nal vart sakde ho
Posted by Prashant Dubey
Uttar Pradesh
19-01-2023 03:39 PM
Maharashtra
01-20-2023 08:43 PM
Prashant ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.
Posted by ਰਮਨਦੀਪ
Punjab
19-01-2023 03:13 PM
Haryana
01-19-2023 08:14 PM
ਰਮਨ ਜੀਂ ਪਹਿਲੀ ਗੱਲ ਇਹਨਾ ਦੋਹਾਂ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਹ ਏਸ ਕਰ ਕੇ ਹੀ ਹੈ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਫਸਲ ਨੂੰ ਹਲਕਾ ਪਾਣੀ ਲਾਓ ਤਾਂ ਜੀ ਦਵਾਈ ਦਾ ਅਸਰ ਘੱਟ ਸਕੇ।
Posted by palwinder Singh
Punjab
19-01-2023 02:36 PM
Punjab
01-25-2023 12:41 PM
ਇਹ ਤੁਸੀ 300 ਕਿਲੋ ਵਾਲੇ ਪਸ਼ੂ ਨੂੰ ਪੂਰੀ ਗੋਲੀ ਖਿਲਾ ਸਕਦੇ ਹੋ.
Posted by Avtar singh
Punjab
19-01-2023 02:29 PM
Punjab
01-27-2023 01:19 PM
ਅਵਤਾਰ ਜੀ ਕਿਰਪਾ ਕਰਕੇ ਇਹ ਦੱਸੋ ਗਾਂ ਕਿੰਨੇ ਦਿਨ ਬਾਦ ਰਪੀਟ ਹੋ ਜਾਂਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by yadwinder ਯਾਦਵਿੰਦਰ
Punjab
19-01-2023 02:18 PM
Haryana
01-19-2023 08:18 PM
ਯਾਦਵਿੰਦਰ ਜੀ ਵੈਸੇ ਤਾਂ ਇਹ ਆਪ ਹੀ ਵੱਧ ਦੇ ਰਹਿੰਦੇ ਹਨ ਪਰ ਜੇਕਰ ਜਲਦੀ ਤੁਸੀਂ ਇਸਦੀ ਮਾਤਰਾ ਵਧਾਉਣੀ ਹੈ ਤਾਂ ਤੁਸੀਂ ਹੋਰ ਗੰਡੋਏ ਵੀ ਛੱਡ ਸਕਦੇ ਹੋ।
Posted by Ranjot singh
Punjab
19-01-2023 01:59 PM
Punjab
01-20-2023 08:41 PM
Ranjot ji, punjab suhawani, punjab 8, Punjab 7 bhindi dia changian kisman han ji. February vich bijai lai 15-18 kg beej sahi rehnda hia ji ate is nu tusi narme vaali drill naal beej sakde ho ji.
Posted by Lovepreet Singh
Punjab
19-01-2023 12:23 PM
Punjab
01-19-2023 08:16 PM
ਲਵਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕੀਂ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Bdami. Tabiyad.mordi
Rajasthan
19-01-2023 12:07 PM
Punjab
01-19-2023 08:14 PM
Bdami ji, ye koi kami nahi hai ye kisi bimaari ke lakshan lag rahe hai , kripya aap parbhavit patto ki photo dubara se bheje us hisaab se hi aapko is baare me sahi jaankari di jaa sakegi.
Posted by Manreet singh
Punjab
19-01-2023 12:02 PM
Punjab
04-07-2023 06:42 PM
मनरीत जी, यह फंगल रोग का अटैक है, इसकी रोकथाम के लिए mancozeb@2 ग्राम/लीटर पानी में मिलाकर छिड़काव कर सकते हैं।
Posted by ਮੇਜਰ ਸਿੰਘ
Punjab
19-01-2023 11:48 AM
Punjab
01-27-2023 01:18 PM
ਮੇਜਰ ਜੀ ਵੈਸੇ ਤਾਂ ਲੋਕ ਬੀਅਰ ਅਤੇ ਸ਼ਰਾਬ ਫੈਕਟਰੀ ਦੀ ਬਚੀ ਵੇਸਟ ਨੂੰ ਵਰਤਦੇ ਹੈ ਪਰ ਉਸਦੀ ਵਰਤੋਂ ਨਾ ਕਰੋ ਕਿਉਕਿ ਓਹਨਾ ਦੀ ਜ਼ਿਆਦਾ ਵਰਤੋਂ ਨਾਲ ਪਸ਼ੂਆਂ ਵਿਚ ਰਪੀਟ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਹੈ, ਪਸ਼ੂ ਦਾ ਸਰੀਰ ਵਿਚ ਕਮਜ਼ੋਰ ਹੋਣ ਦਾ ਖਤਰਾ ਰਹਿੰਦਾ ਹੈ।
Posted by Antpal Singh
Punjab
19-01-2023 10:56 AM
Punjab
01-27-2023 11:55 AM
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Posted by Jashan
Punjab
19-01-2023 10:45 AM
Punjab
01-19-2023 08:12 PM
Jashan ji, gulli dande vaali spray to takreebn 10-12 din baad paani ditta jaa sakda hai ji.
Posted by Kamal pandhu
Punjab
19-01-2023 10:35 AM
Punjab
01-19-2023 08:11 PM
ਕਮਲ ਜੀ ਸਪਰੇ ਕਰੀ ਨੂੰ ਤਕਰੀਬਨ 10-12 ਦਿਨ ਤੋਂ ਬਾਅਦ ਹੀ ਤੁਸੀ ਦੂਜਾ ਪਾਣੀ ਦੇ ਸਕਦੇ ਹੋ ਜੀ।
Posted by Karam Singh
Punjab
19-01-2023 10:19 AM
Punjab
01-27-2023 11:59 AM
Yadi aap jyada dudh ke liye liye rakhna chahte ha tab aap hf cow rakh skte hai yadi aap desi cow rakhna chahte ha tab sahiwal cow rakh skte hai. baki aap iss kam ko krne se pehle iski training jrur len kyuki usme apko iss kam ki puri jankari milegi aur bimario ki bhi sari jankari milegi, aap training lene ke liye Krishi Vigyan Kendra, Ferozepur, Address: WM67+588, Firozpur, Punjab 152004, Phone: 084376 90361 se sampark kr skte hai.
Posted by ਸ਼ਵਾਜ िਸੰਘ
Punjab
19-01-2023 10:17 AM
Punjab
01-19-2023 08:10 PM
ਸ਼ਵਾਜ ਜੀ, ਕਿਰਪਾ ਕਰ ਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by balraj singh
Punjab
19-01-2023 10:11 AM
Punjab
01-19-2023 08:09 PM
Balraj ji, kohre to bchaa lai kise vi spray di sifarish nahi hai, tusi fasl vich nmee di maatra bnaa ke hi kore to kuch bchaa rakh sakde ho ji.
Posted by Taran Jit
Punjab
19-01-2023 09:17 AM
Punjab
01-19-2023 06:30 PM
Taran ji, jekr daanedar urea di dose poori nhi hoi ta tusi Nano urea spray kar sakde ho ji ate je daanedar urea poori de chukke ho ta tuhanu Nano urea paon di koi lod nahi hai ji.
Posted by Himanshu
Uttar Pradesh
19-01-2023 08:56 AM
Punjab
01-19-2023 08:08 PM
Himanshu ji, kripya aap ye bataye ki aap fasl ko kon si khaad kitni maatra ne daal chuke hai us hisaab se hi aapko is baare me sahi jaankari di jaa sakegi.
Posted by Himanshu
Uttar Pradesh
19-01-2023 08:53 AM
Punjab
01-27-2023 11:54 AM
usko aap turant nazdiki doctor se janch krwayen jise uski janch krke sahi ilagg ho skee aur usko jokhar 10gm ate kalmishora 10gm mix krke pani vich bheo ke deo.
Posted by Manpreet
Punjab
19-01-2023 08:41 AM
Punjab
01-27-2023 11:50 AM
Manpreet ji tuci iss nu GADVASU ludhiana laa jao uthe isdi choti jehi surgery howegi jiss nal ehh thik ho jawegi.
Posted by Manpreet
Punjab
19-01-2023 08:39 AM
Punjab
01-27-2023 11:49 AM
उसे bovimin-b ultra apowder 50gm रोजाना और Agrimin-i tablet रोजाना 1 गोली दे और 21 दिन तक देते रहें और Vitum-h liquid 10ml रोजाना दें, अगली हीट में साफ़ तार हो तो क्रॉस करवा दें और क्रॉस करवाकर Ashored inj.5ml IV लगवाए।
Posted by krishan dhaliwal
Punjab
19-01-2023 08:30 AM
Punjab
01-19-2023 06:29 PM
Krishan Ji patte peele pain de kai kaarn ho sakde han ji, is lai is di sahi jaankari lain lai tusi fasl di photo jaroor sanjhi kro ji.
Posted by Ekam
Punjab
19-01-2023 08:06 AM
Punjab
01-23-2023 02:02 PM
ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ, ਤੁਸੀ ਟ੍ਰੇਨਿੰਗ ਲੈਣ ਲਈ Sh,. Karamjit Singh, ADF, S. Charanjit Singh, ADF (1) ADF, Patiala, (II) CEO,FFDA , Patiala 0175-2206461 adfpatiala1@gmail.com ceopatiala1@gmail.com 94174-36612, 94175-82117 ਨਾਲ ਸ.... (Read More)
ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ, ਤੁਸੀ ਟ੍ਰੇਨਿੰਗ ਲੈਣ ਲਈ Sh,. Karamjit Singh, ADF, S. Charanjit Singh, ADF (1) ADF, Patiala, (II) CEO,FFDA , Patiala 0175-2206461 adfpatiala1@gmail.com ceopatiala1@gmail.com 94174-36612, 94175-82117 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Posted by harmanpreet singh
Punjab
19-01-2023 07:34 AM
Punjab
01-19-2023 06:28 PM
Harmanpreet ji, kirpa kar ke ih dasso ki tusi is nu Kihdi kihdi khaad kinni maatra vich de chukke ho ji, us hisaab naal hi tuhaanu is baare shi jaankari ditti jaa sakegi ji.
Posted by sukhvinder Singh
Punjab
19-01-2023 07:29 AM
Punjab
01-19-2023 06:27 PM
Sukhvinder ji je tusi direct khet vich bijai karni hai ta tusi February de mahine Vich shuru kar sakde ho ji.
Posted by Dhanveer singh Benipal
Punjab
19-01-2023 07:20 AM
Punjab
01-19-2023 06:26 PM
Dhanveer ji, filhal tusi gulli danda sukk lain deo ji, ik vaar kank di growth thodi rukdi e hundi hai, kujh dina tak kank da vaadha shuru ho jaavega ji.
Posted by Karanveer singh
Punjab
19-01-2023 06:57 AM
Punjab
01-23-2023 01:59 PM
ਤੁਸੀ ਕਿਰਪਾ ਕਰਕੇ ਇਹ ਦੱਸੋ ਤੁਸੀ LMD ਕੀ ਹੈ ਤੁਸੀ LDM ਪ੍ਰੋਡਕਟ ਵਾਰੇ ਪੁੱਛ ਰਹੇ ਜੋ ਪਸ਼ੂਆਂ ਦੇ ਪਸਮਾ ਵਿੱਚ, ਪੂਰੇ ਦੁੱਧ ਲੈਣ ਵਿੱਚ ਮਦਦ ਕਰਦਾ ਹੈ, ਬਾਕੀ chelated ਪਾਊਡਰ ਦੀ ਵਰਤੋਂ ਜ਼ਿਆਦਾ ਦੁੱਧ ਵਾਲੇ ਪਸ਼ੂਆਂ ਵਿੱਚ ਕੀਤੀ ਜਾਂਦੀ ਹੈ ਜਿਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਜੇਕਰ ਤੁਸੀ ਕੋਈ ਹੋਰ ਚੀਜ ਵਾਰੇ ਪੁੱਛ ਰਹੇ ਹੋ ਤਾਂ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ .... (Read More)
ਤੁਸੀ ਕਿਰਪਾ ਕਰਕੇ ਇਹ ਦੱਸੋ ਤੁਸੀ LMD ਕੀ ਹੈ ਤੁਸੀ LDM ਪ੍ਰੋਡਕਟ ਵਾਰੇ ਪੁੱਛ ਰਹੇ ਜੋ ਪਸ਼ੂਆਂ ਦੇ ਪਸਮਾ ਵਿੱਚ, ਪੂਰੇ ਦੁੱਧ ਲੈਣ ਵਿੱਚ ਮਦਦ ਕਰਦਾ ਹੈ, ਬਾਕੀ chelated ਪਾਊਡਰ ਦੀ ਵਰਤੋਂ ਜ਼ਿਆਦਾ ਦੁੱਧ ਵਾਲੇ ਪਸ਼ੂਆਂ ਵਿੱਚ ਕੀਤੀ ਜਾਂਦੀ ਹੈ ਜਿਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਜੇਕਰ ਤੁਸੀ ਕੋਈ ਹੋਰ ਚੀਜ ਵਾਰੇ ਪੁੱਛ ਰਹੇ ਹੋ ਤਾਂ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁੱਛੋਂ ਅਤੇ ਓਹਨਾ ਦੀਆ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by baljit singh
Punjab
19-01-2023 06:56 AM
Punjab
02-13-2023 08:46 PM
Baljit ji, ih colon safeda dia hi kisman han ji.
Posted by baljit singh
Punjab
19-01-2023 06:54 AM
Punjab
01-20-2023 04:43 PM
Baljit ji kanak nu total 90-110 kilo urea di lod paindi hai jisnu 45 kilo pehle ate 45 kilo dooje pani de nal de deo.isto ilava tuhanu hor urea paun di lod nahi hai jehda tuc product eh shriam da nal paya hai eh fasl da boojha bnaun vich madad krda hai hun tuhanu koi hor koi khaad paun di lod nahi hai.
Posted by ManDeep SiDhu
Punjab
18-01-2023 09:36 PM
Punjab
01-19-2023 10:16 AM
Aap hf cow lagbhag 20-25 litre wali len aur uski achi khurak, dekbhal ka dian rakhen aur dhire dhire farm per achi nasal tyar kr skte hai.
Posted by Manjit singh
Punjab
18-01-2023 09:35 PM
Punjab
01-19-2023 10:17 AM
Manjit ji tuci pashu nu rojana 30-35kg hara chara ate 5-7kg sukka chara khilao ate mousam de hisab nal sahi dekbhal kro ate her 3 mahine badd salt badal ke pett de kiria wali dwai deo. baki feed tuci 2.5kg dudh mgar 1kg de hisab nal de skde ho.
Posted by Gurlal Bhullar
Punjab
18-01-2023 09:31 PM
Haryana
01-19-2023 04:53 PM
Gurlal ji kirpa apni fasal di photo bhejo us hisab nal hi tuhanu sahi jankari diti ja skdi hai
Posted by Preet
Haryana
18-01-2023 09:21 PM
Haryana
01-19-2023 04:51 PM
Preet ji apne poori matra mein khad daal di hai so abhi aap isme koi bhi khad na daale agar apki fasal koi kami dikha rahi hai tabhi aap isme spray kre
Posted by Rachhpal Singh Dhillon
Punjab
18-01-2023 09:08 PM
Punjab
01-19-2023 10:21 AM
ਤੁਸੀ ਇਸਦੇ ਲਈ Dairy Dev. Officer,Dairy Training & Extension Centre, Moga - Kotakpura Road , Vill. Gill, Moga. Sh. Nirvair Singh 94651-17652,01636-242480 ਨਾਲ ਸੰਪਰਕ ਕਰ ਸਕਦੇ ਹੋ ਇਹ ਲਗਭਗ 4 ਹਫਤਿਆਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by ਿਪਰਤਪਾਲ ਿਸੰਘ
Punjab
18-01-2023 08:57 PM
Haryana
01-19-2023 04:49 PM
ਸਿੰਘ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਕਿਹੜੀ ਖਾਦ ਪਹਿਲਾ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by harmanpreet singh
Punjab
18-01-2023 08:56 PM
Haryana
01-19-2023 04:48 PM
Harman ji jekar gill।hai tan paani laun di jrurat nhi
Posted by harmanpreet singh
Punjab
18-01-2023 08:55 PM
Haryana
01-19-2023 04:47 PM
Harman ji jekar gill hai paani vich tan tuhanu koi vi hor paani laun di lod ni jeyada paani laun nal v nuksan ho skda
Posted by Iqbal Singh
Punjab
18-01-2023 08:29 PM
Haryana
01-19-2023 04:46 PM
ਇਕਬਾਲ ਜੀ ਜੇਕਰ ਤੁਹਾਡੀ ਫਸਲ।ਜਿਆਦਾ ਲੰਬੀ ਹੋ ਰਹੀ ਹੈ ਤਾਂ ਤੁਸੀਂ ਇਸਦੀ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਝਾੜ ਤੇ ਕੋਈ ਫਰਕ ਨੀ ਪੈਂਦਾ ਏਸਨੂੰ ਤੁਸੀਂ 1 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Harjeet brar
Punjab
18-01-2023 08:17 PM
Punjab
01-19-2023 10:22 AM
Brar ji tuci uss nu 2kg dudh mgar 1kg feed khila skde ho ate vdhia hara chara khilao ate mousam de hisab nal puri dekhbhal kro.
Posted by Jaspal singh
Punjab
18-01-2023 07:39 PM
Haryana
01-18-2023 07:56 PM
ਜਸਪਾਲ ਜੀ ਇਲਾਚੀ ਨੂੰ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਪੰਜਾਬ ਦਾ ਮੌਸਮ ਏਸਦੇ ਅਨੁਕੂਲ ਨਹੀਂ ਹੈ