Posted by nirmal Kumar
Haryana
20-11-2019 03:47 PM
Nirmal ji apke sabhi swalo ke jwab diye gye hai aap App mai apne sabhi swalo ke jwab dekh skte hai..
Posted by ओम प्रकाश नागर
Rajasthan
20-11-2019 03:41 PM
ओम प्रकाश जी कृपया आप अपना सवाल विस्तार से बताएं ताकि आपको सही जानकारी दी जा सके। धन्यवाद
Posted by Sukh Chahal
Punjab
20-11-2019 03:38 PM
sukh ji eh fungus de karn hunda hai isde layi tuc mancozeb@4 gram nu prati litre pani de hisab nal spray karo.dhanwad

Posted by Love
Punjab
20-11-2019 03:24 PM
ਬਾਸਮਤੀ ਦਾ ਰੇਟ 2200 -2700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਚਲ ਰਿਹਾ ਹੈ ਧੰਨਵਾਦ

Posted by Kuldeep Singh
Punjab
20-11-2019 03:24 PM
ਤੁਸੀ ਉਸ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ coughton 200gm ਦਵਾਈ ਨੂੰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਤੁਸੀ ਇਹ ਫੋਟੋ ਵੀ ਦੇਖ ਸਕਦੇ ਹੋ

Posted by Pranav yadav mukul
Uttar Pradesh
20-11-2019 03:18 PM
Yadav ji yeh cow ki nasal per nirbhar krta hai ki cow kis nasal se cross hai, kyuki achi nasal wali cow byane se 1 mahine pehle tak v duudh deti rehti hai, baki unki khurak per v nirbhar krta hai, vase pashu ka 305 din ka dudh count kiya jata hai..
Posted by ਰਾਮਤੀਰਥ ਸਿੰਘ
Punjab
20-11-2019 03:14 PM
ਰਾਮਤੀਰਥ ਜੀ ਕਣਕ ਨੂੰ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਹੀ ਕਰੋ ਇਸਦੇ ਨਾਲ ਹੀ ਕਣਕ ਦੀ ਫੋਟ ਵਧੀਆ ਹੋ ਜਾਂਦੀ ਹੈ ਤੁਹਾਨੂੰ ਕੋਈ ਅਲੱਗ ਤੋਂ ਸਪਰੇ ਕਰਨ ਦੀ ਲੋੜ ਨਹੀਂ ਹੈ ਧੰਨਵਾਦ
Posted by nirdesh Kumar Gupta
Uttar Pradesh
20-11-2019 02:52 PM
nirdesh ji kripya aap apna swal vistar se pooche taki aapko uske hisab se jankari di ja sake.dhanywad

Posted by Jay Krishna Kumar
Bihar
20-11-2019 02:46 PM
जय कृष्ण जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Tarnji Singh Thind
Punjab
20-11-2019 02:34 PM
ਤਰਨ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਤਾਰਾਮੀਰਾ ਦੇ ਬਾਰੇ ਵਿਚ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by gurjot bajwa
Punjab
20-11-2019 02:34 PM
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ ਪਿਛਲੀ ਫ਼ਸਲ ਨੂੰ ਕੱਟਣ ਮਗਰੋਂ ਖੇਤ ਨੂੰ ਚੰਗੇ ਤਰੀਕੇ ਨਾਲ ਟਰੈਕਟਰ ਦੀ ਮਦਦ ਨਾਲ ਤਵੀਆਂ ਨਾਲ ਵਾਹਿਆ ਜਾਣਾ ਚਾਹੀਦਾ ਹੈ I ਬੀਜ ਬੀਜਣ ਲਈ ਜ਼ਮੀਨ ਪੱਧ.... (Read More)
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ ਪਿਛਲੀ ਫ਼ਸਲ ਨੂੰ ਕੱਟਣ ਮਗਰੋਂ ਖੇਤ ਨੂੰ ਚੰਗੇ ਤਰੀਕੇ ਨਾਲ ਟਰੈਕਟਰ ਦੀ ਮਦਦ ਨਾਲ ਤਵੀਆਂ ਨਾਲ ਵਾਹਿਆ ਜਾਣਾ ਚਾਹੀਦਾ ਹੈ I ਬੀਜ ਬੀਜਣ ਲਈ ਜ਼ਮੀਨ ਪੱਧਰੀ ਕਰਨ ਲਈ ਇਸ ਨੂੰ ਟਰੈਕਟਰ ਨਾਲ ਸੁਹਾਗਾ ਮਾਰ ਕੇ ਖੇਤ ਨੂੰ ਵਾਹੁਣ ਤੋਂ ਬਾਅਦ ਦੋ-ਤਿੰਨ ਵਾਰੀ ਹਲ਼ ਨਾਲ ਵਾਹ ਕੇ ਪੱਧਰਾ ਕੀਤਾ ਜਾਣਾ ਚਾਹੀਦਾ ਹੈ I ਖੇਤ ਦੀ ਵਾਹੀ ਸ਼ਾਮ ਸਮੇਂ ਕੀਤੀ ਜਾਣੀ ਚਾਹੀਦੀ ਹੈ ਅਤੇ ਰੌਣੀ ਕੀਤੀ ਜਮੀਨ ਨੂੰ ਪੂਰੀ ਰਾਤ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਰੇਲ ਦੀਆਂ ਬੂੰਦਾਂ ਤੋਂ ਨਮੀ ਸੋਖ ਸਕੇ ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ ਰਸਾਇਣਾਂ ਨਾਲ ਨਦੀਨਾਂ ਦੀ ਰੋਕਥਾਮ: ਇਸ ਵਿੱਚ ਘੱਟ ਮਿਹਨਤ ਅਤੇ ਹੱਥੀਂ ਨਦੀਨਾਂ ਨੂੰ ਪੁੱਟਣ ਨਾਲ ਹੋਣ ਵਾਲੀ ਹਾਨੀ ਨਾ ਹੋਣ ਕਰਕੇ ਜ਼ਿਆਦਾਤਰ ਇਹ ਤਰੀਕਾ ਹੀ ਅਪਨਾਇਆ ਜਾਂਦਾ ਹੈ ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 0-3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D 250 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਯੋਗ ਕਰੋ ਸਿੰਚਾਈ ਦੀ ਸੰਖਿਆ ਹਮੇਸ਼ਾ ਮਿੱਟੀ ਦੀ ਕਿਸਮ, ਪਾਣੀ ਦੀ ਉਪਲੱਬਧਤਾ ਆਦਿ ਤੇ ਅਧਾਰਿਤ ਹੁੰਦੀ ਹੈ ਸਹਾਇਕ ਜੜ੍ਹਾਂ ਬਣਨ ਅਤੇ ਬੱਲੀਆਂ ਨਿਕਲਣ ਸਮੇਂ ਨਮੀ ਦੀ ਕਮੀ ਨਾ ਹੋਣ ਦਿਓ ਛੋਟੇ ਕੱਦ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਭਾਰੀਆਂ ਮਿੱਟੀਆਂ ਲਈ 4-6, ਜਦਕਿ ਹਲਕੀਆਂ ਮਿੱਟੀਆਂ ਲਈ 6-8 ਸਿੰਚਾਈਆਂ ਜ਼ਰੂਰੀ ਹੁੰਦੀਆਂ ਹਨ ਪਾਣੀ ਦੀ ਘੱਟ ਉਪਲੱਬਧਤਾ ਵਾਲੇ ਖੇਤਰਾਂ ਵਿੱਚ ਗੰਭੀਰ ਹਾਲਾਤਾਂ ਵਿੱਚ ਹੀ ਸਿੰਚਾਈ ਕਰੋ ਜਦੋਂ ਪਾਣੀ ਇੱਕ ਵਾਰ ਦੀ ਸਿੰਚਾਈ ਲਈ ਹੀ ਉਪਲੱਬਧ ਹੋਵੇ ਤਾਂ ਸਹਾਇਕ ਜੜ੍ਹਾਂ ਬਣਨ ਸਮੇਂ ਸਿੰਚਾਈ ਕਰੋ ਜੇਕਰ ਦੋ ਸਿੰਚਾਈਆਂ ਲਈ ਪਾਣੀ ਉਪਲੱਬਧ ਹੋਵੇ ਤਾਂ ਫੁੱਲ ਬਣਨ ਸਮੇਂ ਅਤੇ ਸਹਾਇਕ ਜੜ੍ਹਾਂ ਬਣਨ ਦੇ ਸ਼ੁਰੂਆਤੀ ਸਮੇਂ ਤੇ ਸਿੰਚਾਈਆਂ ਕਰੋ ਜੇਕਰ ਤਿੰਨ ਸਿੰਚਾਈਆਂ ਸੰਭਵ ਹੋਣ ਤਾਂ ਪਹਿਲੀ ਸਹਾਇਕ ਜੜ੍ਹਾਂ ਬਣਨ ਸਮੇਂ, ਦੂਜੀ ਜੋੜ(ਪੋਟੇ) ਬਣਨ ਸਮੇਂ ਅਤੇ ਤੀਜੀ ਦੁੱਧ ਦੇ ਦਾਣੇ ਬਣਨ ਸਮੇਂ ਸਿੰਚਾਈ ਕਰੋ ਸਿੰਚਾਈ ਲਈ ਸਹਾਇਕ ਜੜ੍ਹਾਂ ਬਣਨ ਦਾ ਸਮਾਂ ਸਭ ਤੋਂ ਜ਼ਰੂਰੀ ਹੁੰਦਾ ਹੈ ਇਹ ਦੇਖਿਆ ਗਿਆ ਹੈ ਕਿ ਸਹਾਇਕ ਜੜ੍ਹਾਂ ਬਣਨ ਦੇ ਦੀ ਪਹਿਲੀ ਸਿੰਚਾਈ ਤੋਂ ਲੈ ਕੇ ਹਰੇਕ ਹਫਤੇ ਦੀ ਦੇਰੀ ਨਾਲ ਫਸਲ ਦੇ ਝਾੜ ਵਿੱਚ 83-125 ਕਿਲੋ ਪ੍ਰਤੀ ਏਕੜ ਦੀ ਕਮੀ ਆਉਂਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ
Posted by krishan dhaliwal
Punjab
20-11-2019 02:31 PM
ਇਹ ਫ਼ਲ ਦੀ ਮੱਖੀ ਦੇ ਕਾਰਨ ਹੋ ਰਿਹਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ.... (Read More)
ਇਹ ਫ਼ਲ ਦੀ ਮੱਖੀ ਦੇ ਕਾਰਨ ਹੋ ਰਿਹਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

Posted by Yogesh Kumar
Haryana
20-11-2019 02:30 PM
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो .... (Read More)
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें.
Posted by gurjot bajwa
Punjab
20-11-2019 02:27 PM
ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ ਪ੍ਰਤੀ ਏਕੜ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ +ਮੈਟਰੀਬਿਊਜ਼ਿਨ)ਾਂ 240 ਗ੍ਰਾਮ ਏ ਸੀ ਐਮ 9 (ਕਲੋਡੀਨਾਫੋਪ+ਮੈਟਰੀਬਿਊਜ਼ਿਨ)ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਟੋਟਲ/ ਮਾਰਕਪਾਵਰ ਵਾਲੇ ਖੇਤਾਂ ਵਿੱਚ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ

Posted by ravi
Madhya Pradesh
20-11-2019 02:23 PM
ravi ji aap iske uper NPK 191919 ek kilo ko 150 litre pani ke hisab se spray karen.dhanywad

Posted by मोहम्मद निज़ाम खान
Madhya Pradesh
20-11-2019 01:59 PM
यदि आप मधु मक्खी पालन के बारे में जानकारी लेना चाहते है और अगर आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट.... (Read More)
यदि आप मधु मक्खी पालन के बारे में जानकारी लेना चाहते है और अगर आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं बाकी यदि इसकी ट्रेनिंग लेकर शुरू करें तो बढ़िया रहेगा ट्रेनिंग में आपको पूरी जानकरी मिलेगी किस तरह से इसका रख रखाव करना होता है जी और उसके बाद जब आपने यह काम शुरू करना है तो आप बक्से नज़दीकी किसी भी मधुमखी पालन का काम करने वाले किसान से खरीद सकते है..

Posted by राजू मीणा
Rajasthan
20-11-2019 01:58 PM
raju ji aap isme keet ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad

Posted by hardeep singh
Punjab
20-11-2019 01:56 PM
ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ .... (Read More)
ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ .
Posted by ਗੁਰਤੇਜ ਸਿੰਘ
Punjab
20-11-2019 01:54 PM
ਆਲੂਆਂ ਦੇ ਪੁੰਗਰਨ ਤੋਂ ਪਹਿਲਾਂ ਮੈਟਰੀਬਿਊਜ਼ੀਨ 70 ਡਬਲਿਊ ਪੀ 200 ਗ੍ਰਾਮ ਜਾਂ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ ਜੇਕਰ ਨਦੀਨਾਂ ਦਾ ਹਮਲਾ ਘੱਟ ਹੋਵੇ ਤਾਂ ਬਿਜਾਈ ਤੋਂ 25 ਦਿਨ ਬਾਅਦ ਮੈਦਾਨੀ ਇਲਾਕਿਆਂ ਵਿੱਚ ਅਤੇ 40-45 ਦਿਨ ਬਾਅਦ ਪਹਾੜੀ ਇਲਾਕਿਆਂ ਵਿੱਚ ਜਦੋਂ ਫਸਲ 8-10 ਸੈ.ਮੀ. ਕੱਦ ਦੀ ਹੋ ਜਾਵੇ, ਤਾਂ ਨਦੀਨਾਂ ਨੂੰ ਹੱਥੀਂ ਪੁੱਟ ਦਿਓ

Posted by Rajan Kumar Dubey
Bihar
20-11-2019 01:51 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by ਨਿਰਪਾਲ ਸਿੰਘ
Punjab
20-11-2019 01:46 PM
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ .... (Read More)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

Posted by hardeep singh
Punjab
20-11-2019 01:40 PM
ਇਸ ਬਿਮਾਰੀ ਦੇ ਬਚਾਵ ਲਈ ਤੁਸੀ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ, ਬਾਕੀ ਮਸ਼ੀਨ ਵਿੱਚੋ ਨਿਕਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ.
Posted by RAHUL KUMAR
Bihar
20-11-2019 01:31 PM
rahul ji aapne bijai ke kitne din bad pani lgaya hai taki aapko iske bare men poori jankari di ja sake.dhanywad

Posted by hardeep singh
Punjab
20-11-2019 01:29 PM
hardeep singh ji bathinda dist de village sooch vich world best integrated farm nu visit karo ji . oh tohanu guide karange. name zodha singh maan 98554 55561.

Posted by hardeep singh
Punjab
20-11-2019 01:27 PM
hardeep singh ji tusi harbhajan singh nal gal karo ohne ne v incubater teyar kita hai ji oh tohanu guide kar sakde hai kyuki kafi detail vich gal karni pavegi ji 98153 11687 harbhajan singh.

Posted by hardeep singh
Punjab
20-11-2019 01:24 PM
hardeep singh ji tusi machi palan te poultry dono ekathe kar sakde ho ji. baki tusi ik var raj kapoor ji nal gal karo eh hor v vadiya guide karange ji raj kapoor 98773 10743 .

Posted by manjeet
Uttar Pradesh
20-11-2019 01:17 PM
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है कतारों में 30-40 सैं.मी. और पौधें में 3-5 सैं.मी. फासले का प्रयोग करें मिट्टी में नमी के आधार पर, बिजाई 5-7.5 गहराई पर करें बिजाई के लिए मशीन या डिबलिंग विधि का प्रयोग किया जाता है
Posted by irfan mansuri
Rajasthan
20-11-2019 01:06 PM
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्.... (Read More)
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती

Posted by Sukhmander singh
Punjab
20-11-2019 01:02 PM
Sukhmander ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by Keshav Pathak
Chattisgarh
20-11-2019 01:02 PM
केष्व जी गोबर की खाद के लिए आप गोबर को किसी गड्ढे में डाल कर उसमे आप रसोई का waste भी डाल सकते है और उसे उसे ढक दे लगभग 6 महीने बाद गोबर की खाद त्यार हो जाती है इलावा पाथी उपले को बोला जाता है
Posted by Jasveer singh
Uttar Pradesh
20-11-2019 12:52 PM
Jasveer singh ji seed lene or is ke rate ke bare me puri jankari ke liye aap Dr Dalip Gosain 9215757800 se samparak kar sakte hai, Thankyou.
Posted by irfan mansuri
Rajasthan
20-11-2019 12:51 PM
इरफ़ान जी कृपया बताये के आपने इसकी बिजाई किस ढंग से की है इसे बीज के द्वारा बीजा है या कलम से ताकि आपको उसके हिसाब से जानकारी दी जा सके धन्यवाद
Posted by Keshav Pathak
Chattisgarh
20-11-2019 12:43 PM
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली.... (Read More)
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है

Posted by mukesh solanki
Madhya Pradesh
20-11-2019 12:42 PM
mukesh ji chane men illi ki roktham ke liye aap quinalphos@400ml ko prati acre ke hisab se spray karen.dhanywad
Posted by Sunil Singh
Madhya Pradesh
20-11-2019 12:42 PM
Sunil Singh ji, tamtar ki 1 acre mein lagbhag 35000 rupray lagat a jati hai, agar ap cherry tomato lagana chahte hain to yeh ik polyhose mein lagaya jata ahi, uske liye kharch boht badh jata hai, dhanywad
Posted by Sunil Singh
Madhya Pradesh
20-11-2019 12:41 PM
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है अच्छे निकास वाली मिट्टी की पी एच 7-8.5 होनी चाहिए यह तेजाबी और खारी मि.... (Read More)
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है अच्छे निकास वाली मिट्टी की पी एच 7-8.5 होनी चाहिए यह तेजाबी और खारी मिट्टी में भी उगने योग्य फसल है ज्यादा तेजाबी मिट्टी में खेती ना करें अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है Pusa Rubi,Arka Vikas, Roma Selection 120, Pusa 120, HS 101, ARTH-3 किस्में लगाने के लिए उपयुक्त हैं खरीफ की फसल के लिए नर्सरी में बीजों को जून के महीने में बोयें गर्मियों के मौसम की फसल के लिए दिसंबर-जनवरी के महीने में नर्सरी तैयार करें जबकि सर्दियों के मौसम के लिए नर्सरी सितंबर के महीने में तैयार करें खरीफ की फसल के लिए 75 सैं.मी x 75 सैं.मी. फासले का प्रयोग करें जबकि गर्मियों के मौसम की फसल के लिए 50 सैं.मी x 30 सैं.मी. या 50 सैं.मी. x 45 सैं.मी. फासले का प्रयोग करें हाइब्रिड के लिए रोपाई के उद्देश्य से 90 सैं.मी. x 45 सैं.मी. फासले का प्रयोग करें नर्सरी में बीजों को 0-5 सैं.मी. गहराई में बोयें और मिट्टी से ढक दें एक एकड़ खेत में बिजाई के लिए 160-200 ग्राम बीजों का प्रयोग करें हाइब्रिड किस्मों के लिए 60-100 ग्राम बीज प्रति एकड़ में प्रयोग करें नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें सर्दियों में 6 से 7 दिनों के फासले पर सिंचाई करें और गर्मियों के महीने में मिट्टी में नमी के मुताबिक 4-5 दिनों के फासले पर सिंचाई करें फूल निकलने के समय सिंचाई महत्तवपूर्ण होती है इस समय पानी की कमी से फूल झड़ सकते हैं और फल के साथ साथ पैदावार पर भी प्रभाव पड़ता है बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है

Posted by amandeepsingh aman
Punjab
20-11-2019 12:39 PM
amandeep singh ji Apni KHeti app te goat farming regarding expert te progressive farmer jude hun ji. tusi bakrai palan bare koe v swal pucho sahi jankari ditti javegi ji.
Posted by amit pandey
Uttar Pradesh
20-11-2019 12:35 PM
रिन्न कर मतलब उसे अच्छी तरह से उबालकर, पानी में अच्छी तरह से गर्म करके और gestaprogen पाउडर Animax pharma कंपनी का प्रोडक्ट है आप ये फोटो भी देख सकते है इसे Pregnancy Maintain करने के लिए प्रयोग किया जाता है

Posted by sandeepkandol
Punjab
20-11-2019 12:31 PM
sandeep ji kirpa karke swal vistar nal pucho ta jo tuhanu is bare poori jankari diti ja sake.tuhade dwara bheji gayi photo v adhi upload hoyi hai.dhanwad

Posted by Baljinder Singh
Punjab
20-11-2019 12:28 PM
Jekar tuci fuhare di smasia lai injection di varto krna chahunde ho tan V5 injection 1-1 din de frak nal 3 injection lgwao ate uss nu Potasium iodied powder 7gm rojana 6 din tak deo, iss nal frak paa jawega..
Posted by amit pandey
Uttar Pradesh
20-11-2019 12:23 PM
उसे अभी आप पाउडर दे सकते है इसे आप Gestaprogen powder 25 ग्राम रोजाना 20 दिनों तक देते रहें इससे पशु के गाभिन रहने की आस बढ़ जाती है

Posted by Gurmeet Singh
Punjab
20-11-2019 12:17 PM
Gurmeet Singh ji is sbandi puri jankari lai tusi Mr Mishra 9465884780, 9810363807 nal samparak kar sakde ho, Thankyou.

Posted by lovepreet Singh
Punjab
20-11-2019 12:15 PM
Hanji lovepreet ji isdi varto dard, sojish vich kiti jndi hai..

Posted by Ganesh Pandhare
Maharashtra
20-11-2019 12:15 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Rawat ji
Uttarakhand
20-11-2019 12:14 PM
रावत जी कृपया बताये कि आप कौन सी फल से बीज त्यार करना चाहते है ताकि आपको इसके बारे में पूरी जानकारी दी जा सके धन्यवाद
Posted by amit pandey
Uttar Pradesh
20-11-2019 12:14 PM
सबसे पहले आप गेहूं का दलिया अच्छी तरह पानी में रिन्न लें और उसमें 250 ग्राम गुड मिक्स कर सकते है फिर आप उसे ठंडा करके 100 मि.ली. सरसों का तेल मिक्स् कर सकते है और उसके खाने के हिसाब से दे सकते है लेकिन यदि वो हज़म नहीं कर रही है और गोबर पतला कर रही है तो आप बंद कर सकते है और उसे अभी Broton liquid 50ml रोजाना दें इससे हाज़मा ठीक हो .... (Read More)
सबसे पहले आप गेहूं का दलिया अच्छी तरह पानी में रिन्न लें और उसमें 250 ग्राम गुड मिक्स कर सकते है फिर आप उसे ठंडा करके 100 मि.ली. सरसों का तेल मिक्स् कर सकते है और उसके खाने के हिसाब से दे सकते है लेकिन यदि वो हज़म नहीं कर रही है और गोबर पतला कर रही है तो आप बंद कर सकते है और उसे अभी Broton liquid 50ml रोजाना दें इससे हाज़मा ठीक हो जाएगा
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














