Experts Q&A Search

Posted by gurmanjot singh
Punjab
22-01-2023 09:12 AM
Punjab
01-22-2023 05:44 PM
Gurman ji, tusi February de mahine vich Ihna fasla di bijai shuru kar sakde ho ji.
Posted by Lachhma singh Bhullar PWD
Punjab
22-01-2023 07:55 AM
Punjab
01-23-2023 12:07 PM
ਇਹ 75 ਪ੍ਰਤੀਸ਼ਤ ਤੱਕ ਜਰਸੀ ਨਸਲ ਦੀ ਹੈ, ਤੁਸੀ ਇਸ ਨੂੰ ਚੰਗੇ ਰਿਕਾਰਡ ਵਾਲਾ ਜਰਸੀ ਦਾ ਸੀਮਨ ਭਰਵਾਂ ਸਕਦੇ ਹੋ ਇਸ ਨੂੰ ABS ਦੇ JOSH, JAGUAR, DEXTER ਜਾ ਫਿਰ ਹੋਰ ਕੋਈ ਚੰਗੇ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ
Posted by Lachhma singh Bhullar PWD
Punjab
22-01-2023 07:44 AM
Punjab
01-23-2023 12:09 PM
ਤੁਸੀ ਚੰਗੇ ਰਿਕਾਰਡ ਲਈ ABS ਦੇ JOSH, JAGUAR, DEXTER ਜਾ ਫਿਰ ਹੋਰ ਕੋਈ ਚੰਗੇ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ
Posted by DR.Chandan.Jee OT.Assistent patna
Bihar
22-01-2023 07:19 AM
Punjab
01-23-2023 01:09 PM
उसे आप नज़दीकी डॉक्टर से जांच करवाएं क्योंकि उसकी जांच करके ही पिशाब बंद होने का सही कारण पता लग सकता है और उसका सही इलाज हो सकता है।
Posted by Jagseer Singh
Punjab
22-01-2023 06:30 AM
Punjab
01-22-2023 05:43 PM
ਜਗਸੀਰ ਜੀ, ਤੁਸੀ ਬੂਟੇ ਦੇ ਜੜ੍ਹਾਂ ਕੋਲ ਖਾਦ ਸਿੱਟ ਕੇ ਹਲਕੀ ਵਹਾਈ ਕਰ ਕੇ ਪਾਣੀ ਦੇ ਸਕਦੇ ਹੋ ਜੀ ਇਸ ਨਾਲ ਖਾਦ ਚੰਗੀ ਤਰ੍ਹਾਂ ਉਪਲਬਧ ਹੋ ਜਾਂਦੀ ਹੈ ਜੀ।
Posted by Gurmukh singh
Punjab
22-01-2023 12:22 AM
Punjab
01-23-2023 01:12 PM
ਉਸਨੂੰ ਵਧਿਆ ਹਰੇ ਚਾਰੇ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਅਤੇ ਉਸ ਨੂੰ Agrimin powder 25gm ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ .
Posted by palwinder Singh
Punjab
21-01-2023 10:09 PM
Punjab
01-22-2023 05:42 PM
ਪਲਵਿੰਦਰ ਜੀ, ਇਹ ਠੰਡ ਕਰਕੇ ਜਾਂ ਸੋਕੇ ਤੋਂ ਬਾਅਦ ਪਾਣੀ ਲੱਗਣ ਕਰਕੇ ਹੋ ਸਕਦਾ ਹੈ ਜੀ, ਤੁਸੀ ਜਮੀਨ ਵਿਚ ਨਮੀ ਦੀ ਮਾਤਰਾ ਇੱਕਸਾਰ ਬਣਾ ਕੇ ਰੱਖੋ ਜੀ।
Posted by ਜਗਪਾਲ ਸਿੰਘ ਸੰਧੂ
Punjab
21-01-2023 09:14 PM
Punjab
01-27-2023 11:11 AM
ਨਹੀਂ ਜੀ ਮਿਲਕਿੰਗ ਮਸ਼ੀਨ ਦੀ ਟ੍ਰੇਨਿੰਗ ਵਾਲਾ ਕੋਈ ਸੈਂਟਰ ਨਹੀਂ ਹੈ ਇਹ ਤੁਹਾਨੂੰ ਖੁਦ ਪਸ਼ੂਆਂ ਦੇ ਫਾਰਮ ਤੇ ਜਾ ਕੇ ਜਿਥੇ ਇਸਦੀ ਵਰਤੋਂ ਹੁੰਦੀ ਹੈ ਉਥੇ ਦੇਖ ਸਕਦੇ ਹੋ ਕਿਵੇਂ ਵਰਤੋਂ ਹੁੰਦੀ ਹੈ ਅਤੇ ਸਹੀ ਤਰੀਕਾ ਕੀ ਹੈ.
Posted by Raman
Punjab
21-01-2023 08:43 PM
Punjab
01-27-2023 11:15 AM
tuci uss nu heat vich aunn te heat khali shdd deo ate purre 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
Posted by Tajinder singh
Punjab
21-01-2023 08:39 PM
Punjab
01-27-2023 11:17 AM
ਤੁਸੀ ਪਸ਼ੂ ਨੂੰ ਵਧੀਆ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਿਲਾਓ ਅਤੇ ਪਸ਼ੂ ਨੂੰ ਸੂਣ ਤੋਂ 5-7 ਦਿਨ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਬਾਕੀ ਪਸ਼ੂ Vivliv liquid 50ml ਰੋਜਾਨਾ, Lactomax tablet ਰੋਜਾਨਾ 10 ਗੋਲੀਆਂ ਦਿਓ ਜਿਸ ਨਾਲ ਭੁੱਖ ਵੀ ਸਹੀ ਰਹੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ.... (Read More)
ਤੁਸੀ ਪਸ਼ੂ ਨੂੰ ਵਧੀਆ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਿਲਾਓ ਅਤੇ ਪਸ਼ੂ ਨੂੰ ਸੂਣ ਤੋਂ 5-7 ਦਿਨ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਬਾਕੀ ਪਸ਼ੂ Vivliv liquid 50ml ਰੋਜਾਨਾ, Lactomax tablet ਰੋਜਾਨਾ 10 ਗੋਲੀਆਂ ਦਿਓ ਜਿਸ ਨਾਲ ਭੁੱਖ ਵੀ ਸਹੀ ਰਹੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Madhusudhan Sharma
Andhra Pradesh
21-01-2023 08:34 PM
Haryana
01-22-2023 05:45 PM
शर्मा जी, इसके मुख्य रूप से 2-3 कारण हैं। यह आपकी मिट्टी की सख्त परत (hard pan) के कारण हो सकता है ताकि यह बेहतर रूप से विकसित न हो और कुछ soil borne pathogen हो सकते हैं जो फसल पर हमला कर सकते हैं और दूसरा कारण लंबे समय के सूखे के बाद सिंचाई करना या बहुत अधिक सिंचाई देना या इन सभी का प्रभाव हो सकता है। सख्त परत (hard pan) के लिए आपको गहरी जु.... (Read More)
शर्मा जी, इसके मुख्य रूप से 2-3 कारण हैं। यह आपकी मिट्टी की सख्त परत (hard pan) के कारण हो सकता है ताकि यह बेहतर रूप से विकसित न हो और कुछ soil borne pathogen हो सकते हैं जो फसल पर हमला कर सकते हैं और दूसरा कारण लंबे समय के सूखे के बाद सिंचाई करना या बहुत अधिक सिंचाई देना या इन सभी का प्रभाव हो सकता है। सख्त परत (hard pan) के लिए आपको गहरी जुताई करनी होगी और soil borne pathogen के लिए carbendazim @ 2 ग्राम प्रति लीटर पानी में बीज उपचार के रूप में डालें और साथ ही मिट्टी की सतह के पास छिड़काव करें। सिंचाई भी समय पर करें।
Posted by gillsabb
Punjab
21-01-2023 08:31 PM
Punjab
01-27-2023 11:18 AM
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਦੇਣਾ ਸ਼ੁਰੂ ਕਰੋ.
Posted by lakha
Punjab
21-01-2023 07:43 PM
Punjab
01-21-2023 08:26 PM
ਲੱਖਾ ਜੀ, ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ \'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸਾਲ ਦਾ ਸ.... (Read More)
ਲੱਖਾ ਜੀ, ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ \'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ। ਸਫੇਦੇ ਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ।ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ।ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ। ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ।
Posted by Harjeet brar
Punjab
21-01-2023 07:22 PM
Punjab
01-27-2023 11:19 AM
Harjeet ji tuci dairy training len lai Deputy Director Dairy,Room No.209 (Hall), 2nd, floor, District Administrative Complex, Faridkot Sh. Nirvair Singh 94651-17652, 01639-250380 nal sampark kr skde ho ate agli training da pta kr skde ho.
Posted by sachin
Madhya Pradesh
21-01-2023 07:12 PM
Punjab
01-21-2023 08:57 PM
सचिन जी, आप प्रभावित पत्तों को तोड़कर नष्ट कर दें, इसके इलावा इस के कोई ज्यादा समाधान नहीं है।
Posted by beant singh rurki
Punjab
21-01-2023 07:12 PM
Punjab
01-21-2023 09:08 PM
ਬੇਅੰਤ ਜੀ, ਇਹਨਾ ਦੋਹਾਂ ਕਿਸਮਾਂ ਦੇ ਝਾੜ ਵਿਚ ਕੋਈ ਜਿਆਦਾ ਫਰਕ ਨਹੀਂ ਹੈ, ਸੋ ਤਸੀ ਦੋਹਾਂ ਵਿਚੋਂ ਕਿਸੇ ਵੀ ਕਿਸਮ ਦੀ ਚੋਣ ਕਰ ਸਕਦੇ ਹੋ ਜੀ।
Posted by Karanveer singh
Punjab
21-01-2023 06:46 PM
Punjab
01-25-2023 02:24 PM
ਤੁਸੀ ਇਸ ਨੂੰ pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਹੀਟ ਵਿਚ ਆਉਣ ਤੇ ਹੀ ਪਤਾ ਲੱਗ ਸਕਦਾ ਹੈ
Posted by ਗਿੱਲ
Punjab
21-01-2023 05:38 PM
Punjab
01-25-2023 02:21 PM
ਇਸ ਨਾਲ ਪਸ਼ੂਆਂ ਦੇ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇ ਸਕਦੇ ਹੋ.
Posted by gurpreet
Punjab
21-01-2023 05:27 PM
Punjab
01-21-2023 09:11 PM
ਗੁਰਪ੍ਰੀਤ ਜੀ, ਤੁਸੀ ਕੱਟਿੰਗ ਤਿਆਰ ਕਰਨ ਲਈ ਬੂਟਿਆਂ ਤੋਂ 10-15 cm ਲੰਬਾਈ ਵਾਲੀ ਤਕਰੀਬਨ pencil ਮੋਟਾਈ ਵਾਲੀ ਕਲਮ ਲਓ ਅਤੇ ਇਸ ਨੂੰ ਛੋਟੇ ਲਿਫਾਫੇ ਵਿਚ ਮਿੱਟੀ ਭਰ ਕੇ ਲਾਓ ਜੀ, ਪੱਤੇ ਆਉਣ ਤੋਂ ਬਾਅਦ ਤੁਸੀ ਇਸ ਨੂੰ ਹੋਰ ਜਗਾਹ ਤੇ ਲਾ ਸਕਦੇ ਹੋ ਜੀ।
Posted by Ramandip Singh
Punjab
21-01-2023 05:26 PM
Punjab
01-25-2023 02:20 PM
ਰਮਨਦੀਪ ਜੀ ਪਸ਼ੂ ਨੂੰ ਮਿਨਰਲ ਮਿਕਸਚਰ ਜਰੂਰ ਦੇਣਾ ਚਾਹੀਦਾ ਹੈ ਕਿਉਕਿ ਉਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਦੀ ਗਰੋਥ ਸਹੀ ਹੁੰਦੀ ਹੈ, ਨਵੇਂ ਦੁੱਧ ਜਲਦੀ ਹੋ ਜਾਂਦਾ ਹੈ, ਦੁੱਧ ਚੰਗੇ ਤਰੀਕੇ ਨਾਲ ਦਿੰਦਾ ਰਹਿੰਦਾ ਹੈ, ਕੋਸਿਸ ਕਰੋ ਪਾਊਡਰ ਸ਼ੁਰੂ ਵਿੱਚ 10 ਤੋਂ 15 ਗ੍ਰਾਮ ਦਿਓ ਅਤੇ ਇਹ ਫੀਡ ਵਿੱਚ ਜਾ ਚਾਰੇ ਵਿੱਚ ਮਿਲਾ ਕੇ ਖਿਲਾ ਸਕਦੇ ਹੋ ਫਿਰ ਜਿਵੇਂ ਜਿਵੇਂ ਪਸ਼ੂ ਖਾਣ ਲਗੇ ਫਿਰ ਹ.... (Read More)
ਰਮਨਦੀਪ ਜੀ ਪਸ਼ੂ ਨੂੰ ਮਿਨਰਲ ਮਿਕਸਚਰ ਜਰੂਰ ਦੇਣਾ ਚਾਹੀਦਾ ਹੈ ਕਿਉਕਿ ਉਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਦੀ ਗਰੋਥ ਸਹੀ ਹੁੰਦੀ ਹੈ, ਨਵੇਂ ਦੁੱਧ ਜਲਦੀ ਹੋ ਜਾਂਦਾ ਹੈ, ਦੁੱਧ ਚੰਗੇ ਤਰੀਕੇ ਨਾਲ ਦਿੰਦਾ ਰਹਿੰਦਾ ਹੈ, ਕੋਸਿਸ ਕਰੋ ਪਾਊਡਰ ਸ਼ੁਰੂ ਵਿੱਚ 10 ਤੋਂ 15 ਗ੍ਰਾਮ ਦਿਓ ਅਤੇ ਇਹ ਫੀਡ ਵਿੱਚ ਜਾ ਚਾਰੇ ਵਿੱਚ ਮਿਲਾ ਕੇ ਖਿਲਾ ਸਕਦੇ ਹੋ ਫਿਰ ਜਿਵੇਂ ਜਿਵੇਂ ਪਸ਼ੂ ਖਾਣ ਲਗੇ ਫਿਰ ਹੋਲੀ ਹੋਲੀ ਮਾਤਰਾ ਵਧਾ ਕੇ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
Posted by ਪ੍ਰਭਦੀਪ ਸਿੰਘ
Punjab
21-01-2023 05:17 PM
Rajasthan
01-25-2023 02:17 PM
ਇਹ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਅੱਧਾ ਤੋਂ 1 ਕਿਲੋ ਤੱਕ ਪਾ ਸਕਦੇ ਹੋ.
Posted by Harjinder singh
Punjab
21-01-2023 04:49 PM
Punjab
01-23-2023 03:36 PM
ਹਰਜਿੰਦਰ ਜੀ ਇਹ ਮੋਸਮ ਦੇ ਕਾਰਨ ਹੋ ਰਿਹਾ ਜੀ , ਇਸਨੂੰ ਮੋਸਮ ਦਾ ਤਨਾਅ ਵੀ ਕਹਿ ਸਕਦੇ ਹਾਂ । ਛੋਟੇ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਾਂ ਜਿਸ ਨਾਲ ਪੋਦੇ ਦਾ ਇਮਊਨ ਸਿਸਟਮ ਸਟਰੌਗ ਹੋਵੇਗਾ ਜਿਵੇ ਕਿ - 19-19-19 , 13-0-45 , 10-26-26
Posted by Harman Singh
Punjab
21-01-2023 03:32 PM
Punjab
01-25-2023 02:16 PM
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
Posted by Harman Singh
Punjab
21-01-2023 03:22 PM
Punjab
01-25-2023 02:16 PM
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
Posted by Harman Singh
Punjab
21-01-2023 03:16 PM
Punjab
01-25-2023 02:15 PM
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
Posted by Ranjeet
Punjab
21-01-2023 03:16 PM
Punjab
01-21-2023 06:58 PM
ਰਣਜੀਤ ਬਾਗਬਾਨੀ ਦੀਆਂ ਟ੍ਰੇਨਿੰਗ KVK ਅਤੇ PAU ਸਕਿੱਲ ਡਿਵੈਲਪਮੈਂਟ ਸੈਂਟਰ ਲਗਦੀਆਂ ਰਹਿੰਦੀਆਂ ਹਨ ਤੁਸੀਂ PAU WEBSITE ਤੇ ਸਕਿਲਡਿਵੈਲਪਮੈਂਟ ਸੈਂਟਰ ਆਪਸ਼ਨ ਤੋਂ ਇਹਨਾ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ।
Posted by Chandu raghav
Uttar Pradesh
21-01-2023 03:13 PM
Punjab
01-25-2023 02:11 PM
इसे आप पेट के कीड़ों के लिए Albendazole & ivermectin साल्ट की गोली भार के हिसाब से दें और इसे Cargill की Heifer dry feed देनी शुरू करें और इसे Minfa gold पाउडर 20 ग्राम रोजाना दें और हर तीन महीने के बाद साल्ट बदलकर पेट के कीड़ों वाली दवाई ज़रूर दें।
Posted by ਨਾਨਕ ਸਿੰਘ
Punjab
21-01-2023 02:57 PM
Punjab
01-25-2023 01:39 PM
ਤੁਸੀ ਇਸ ਨੂੰ Albendazole & ivermectin ਸਾਲਟ ਦੀ ਗੋਲੀ ਇਸਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨੂੰ Agrimin powder 15 ਤੋਂ 30gm ਇਸਦੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ.
Posted by manpreet Singh
Punjab
21-01-2023 02:21 PM
Punjab
01-23-2023 03:25 PM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰ.... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Posted by ajay
Punjab
21-01-2023 02:19 PM
Punjab
01-25-2023 01:37 PM
Ajay ji tuci uss nu Enrofloxacin inj. 15ml, Megludyne inj. 20ml, Avil inj. 10ml lgwao. ehh tuci nazdiki doctor ton 3 din tak lgwa skde ho.
Posted by ajay
Punjab
21-01-2023 02:16 PM
Punjab
01-25-2023 01:35 PM
Ajay ji tuci makki ate kanak dono mix krke dana paa skde ho ate saro di khal dinde rho ate uss nu mineral mixture powder bhi 50gm rojana deo jiss nal kamjori durr rehegi ate change di dudh di pedawar hundi rehegi.
Posted by Pratik tagde
Maharashtra
21-01-2023 12:27 PM
Punjab
01-23-2023 03:23 PM
Pratik ji kripya aap apna swal vistar se poocke ke aapko fasl ya pashu men kya smasya aa rahi hai taki aapko uske hisab se jankari di ja sake kyuki aapne apni koi smasya btayi nahi hai.
Posted by Pratik tagde
Maharashtra
21-01-2023 12:26 PM
Punjab
01-23-2023 03:22 PM
प्रतिक कि कृपया आप अपना सवाल विस्तार से पूछें आप क्या जानकारी लेना चाहते है ताकि आपको उसके हिसाब से जानकारी दी जा सके ।
Posted by ਨਵਦੀਪ ਸਿੰਘ
Punjab
21-01-2023 11:42 AM
Punjab
01-21-2023 06:56 PM
ਨਵਦੀਪ ਜੀ, ਗਮਲੇ ਵਿਚ ਅੰਜੀਰ ਦਾ ਬੂਟਾ ਜਿਆਦਾ ਸਫਲ ਨਹੀਂ ਹੈ ਕਿਉੰਕਿ ਇਹ ਕਾਫੀ ਫੈਲ ਜਾਂਦਾ ਹੈ ਜੀ ।
Posted by सुनील कुमार
Uttar Pradesh
21-01-2023 11:26 AM
Punjab
01-21-2023 06:55 PM
सुनील जी, आप फसल को अच्छा भर के पानी दे सकते हैं इस के इलावा इस के ज्यादा उपाय संभव नही है, वैसे भी इस दवाई का मटर की फसल पर ज्यादा परभाव नहीं पड़ता ।
Posted by ਗੁਰਵਿੰਦਰ ਸਿੰਘ
Punjab
21-01-2023 11:11 AM
Punjab
01-21-2023 06:52 PM
ਗੁਰਵਿੰਦਰ ਜੀ, ਲੂਸਣ ਦੀ ਫ਼ਸਲ ਨੂੰ ਸਲਫ਼ਰ ਪਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਜੀ, ਇਸ ਲਈ ਇਸ ਦੀ ਕੋਈ ਲੋੜ ਨਹੀਂ ਹੈ ਜੀ।
Posted by kuldeep singh
Punjab
21-01-2023 10:35 AM
Punjab
01-21-2023 06:51 PM
Kuldeep ji, jdo gulli dande vaali spray poori tra asar kar jaave ta us to baad hi koi khuraak vaali spray karni chahidi hai ji.
Posted by Balvir dhillon
Punjab
21-01-2023 10:04 AM
Punjab
01-23-2023 03:17 PM
ਬਲਵੀਰ ਜੀ ਤੁਸੀ ਇਹ ਖਾਦ IFFCO ਦਾ ਸਟੋਰ ਜਿਹੜਾ ਫਰੀਦਕੋਟ ਰੋਡ ਤੇ ਸਥਿਤ ਹੈ ਓਥੋਂ ਲੈ ਸਕਦੇ ਹੋ।
Posted by gurmeet singh
Punjab
21-01-2023 09:56 AM
Punjab
01-21-2023 06:50 PM
Gurmeet ji, je kank vich peelapan hai ta tusi NPK 19 19 19 @10-15g/L paani de hisaab naal spray kar sakde ho ji.
Posted by Gurpreet Singh
Punjab
21-01-2023 09:23 AM
Rajasthan
01-25-2023 01:33 PM
आप उसे 3—4 दिन बाद फीड चारे में खिला सकते है।
Posted by Balvir dhillon
Punjab
21-01-2023 09:16 AM
Punjab
01-21-2023 06:49 PM
ਬਲਵੀਰ ਜੀ, ਤੁਸੀ nano ਯੂਰੀਆ ਦੇ ਨਾਲ ਕੋਈ ਵੀ ਖਾਦ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Narain brar
Punjab
21-01-2023 09:02 AM
Punjab
01-25-2023 12:35 PM
ਤੁਸੀ ਚੰਗੇ ਨਸਲ ਦੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525, Sahiwal dairy farm, Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ ਬਾਕੀ ਇਹ 12 ਤੋਂ 15 ਕਿਲੋ ਤੱਕ ਵੀ ਨਸਲ ਦੇ ਹਿਸਾਬ ਨਾਲ ਦੁੱਧ ਦੇ ਦਿੰਦੀਆਂ ਹਨ ਇਹਨਾਂ ਦੀ ਫੈਟ 4.5 ਤੋਂ 5 ਤੱਕ ਹੁੰਦੀ ਹੈ.
Posted by Karanveer
Punjab
21-01-2023 09:00 AM
Punjab
01-21-2023 06:48 PM
Karanveer ji ih boote February tak milde rehnge ji par tusi is mahine hi boote khareed sakde ho ji ta Jo demand jyada hon krke boote khatm Naa ho jaan.
Posted by kuldeep singh
Punjab
21-01-2023 08:58 AM
Punjab
01-21-2023 06:46 PM
Kuldeep ji, je fasl vich manganeese ate zinc di Kami de lashan han ta tusi NPK de naal ih spray mix kar ke kar sakde ho ji.
Posted by DR.Chandan.Jee OT.Assistent patna
Bihar
21-01-2023 08:08 AM
Punjab
01-23-2023 01:14 PM
कृप्या आप यह बताएं गाय को बुखार कितना रहता है और उसके साथ—साथ क्या समस्या आ रही है उसके बारे में भी विस्तार से सवाल पूछें ताकि आपको सही जानकारी दी जा सके।
Posted by kuldeep singh
Punjab
21-01-2023 07:30 AM
Punjab
01-21-2023 06:45 PM
Kuldeep ji kirpa kar ke fasl di photo bhejo ki patte kis tra Peele hoye han ji ta jo tuhanu is baare sahi jaankari ditti jaa ske
Posted by sandeep kumar
Punjab
21-01-2023 07:03 AM
Punjab
01-21-2023 06:44 PM
Sandeep ji, aap 80 kg FYM, 5 kg urea, 2.5 kg DAP aur 1.5 kg MOP khaad/paudhe ke hisaab se baag me daal skte hai.
Posted by mika
Punjab
20-01-2023 10:49 PM
Punjab
01-27-2023 02:58 PM
Tuci ohna nu Ostovet calcium 20ml/100birds de hisab nal deo ate Vimral liquid 15ml/100birds de hisab nal deo ate khurak da dian rakho.