Experts Q&A Search

Posted by Hayer sab
Punjab
23-01-2023 03:22 PM
Punjab
01-23-2023 07:23 PM
ਹੇਯਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਮਾਨਸਾ ਨਾਲ ਸੰਪਰਕ ਕਰ ਸਕਦੇ ਹੋ ਜੀ। 01652-227226
Posted by ਗਿੱਲ
Punjab
23-01-2023 03:16 PM
Punjab
01-25-2023 12:49 PM
ਇਸ ਨਾਲ ਪਸ਼ੂਆਂ ਦੇ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇ ਸਕਦੇ ਹੋ .
Posted by Harjeet brar
Punjab
23-01-2023 02:07 PM
Punjab
01-25-2023 12:48 PM
Tuci feed nu chare vich milla ke uss nu khwao ate thodi thodi matra vich deo ate uss nu Vivliv liquid 50ml rojana dena suru kro.
Posted by Rahul Dedha
Uttar Pradesh
23-01-2023 01:51 PM
Rajasthan
01-25-2023 12:47 PM
राहुल जी इसके लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Coat Gaon, SDO office, Tehsil Dadri, Distt. Gautam Budha Nagar (U.P.), INDIA, PIN - 203 207, Tel. No.: 9968556926 से संपर्क कर सकते हैं और अगली ट्रेनिंग का पता कर सकते है।
Posted by shamsher singh
Punjab
23-01-2023 01:04 PM
Haryana
01-23-2023 01:25 PM
ਸਿੰਘ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਬੀਜਾਈ ਲਈ ਕੀ? ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Jora singh
Punjab
23-01-2023 12:44 PM
Punjab
01-25-2023 12:45 PM
ਜੋਰਾ ਜੀ ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਜੇਕਰ ਉਹ 3.5 ਮਹੀਨੇ ਦੀ ਗੱਭਣ ਹੈ ਫਿਰ 2 ਦਿਨ ਬਾਦ ਤਾਰਾ ਨਹੀਂ ਦੇਵੇਗੀ ਬਾਕੀ ਜੇਕਰ ਖਾਲੀ ਹੋਵੇਗੀ ਤਾਂ ਤਾਰਾ ਦੇ ਸਕਦੀ ਹੈ
Posted by gillsabb
Punjab
23-01-2023 12:20 PM
Punjab
01-25-2023 12:44 PM
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਦੇਣਾ ਸ਼ੁਰੂ ਕਰੋ.
Posted by gillsabb
Punjab
23-01-2023 12:14 PM
Punjab
01-25-2023 12:43 PM
ਇਹ ਹੀਟ ਵਿੱਚ ਹੈ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਹੀਟ ਚੈੱਕ ਕਰਵਾਓ ਅਤੇ ਜੇਕਰ ਹੀਟ ਸਹੀ ਹੈ ਫਿਰ ਤੁਸੀ ਇਸ ਨੂੰ ਦੁਬਾਰਾ AI ਕਰਵਾਓ ਅਤੇ AI ਕਰਵਾ ਕੇ receptal injection 5ml IV ਲਗਵਾਓ
Posted by palwinder Singh
Punjab
23-01-2023 11:54 AM
Punjab
01-25-2023 12:42 PM
ਪਲਵਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.
Posted by ਸੁਨੀਲ ਕੁਮਾਰ
Punjab
23-01-2023 11:21 AM
Punjab
01-25-2023 12:40 PM
ਤੁਸੀ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ.
Posted by Sukhpreet singh
Punjab
23-01-2023 10:47 AM
Punjab
01-25-2023 01:16 PM
ਹਾਂਜੀ ਤੁਸੀ ਅਚਾਰ ਪਾ ਸਕਦਾ ਹੋ ਅਤੇ ਪਸ਼ੂ ਨੂੰ ਜਰੂਰਤ ਦੇ ਹਿਸਾਬ ਨਾਲ ਖਿਲਾ ਸਕਦੇ ਹੋ.
Posted by kuldeep singh
Punjab
23-01-2023 09:58 AM
Haryana
01-23-2023 01:23 PM
Kuldeep ji hun tusi Pani lga sakde ho es vich koi dikkat nhi hai baki tatt wali spray tusi paani ton pehla v lga sakde ho te baad v esda paani nl koi khaas sambandh nhi hai jekar jmeen vich thodi bhut sill hai tn pehla spray kr deo jekar bilkul v sill nhi hai tan pehla paani lga deo ate phr spray kr skde ho .
Posted by ਕੁਲਦੀਪ ਸਿੰਘ ਭਿੱਖੀਵਿੰਡ
Punjab
23-01-2023 09:30 AM
Punjab
01-25-2023 12:38 PM
Kuldeep ji uss nu 1kg kanak da dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Gouge powder 30gm rojana ate Calcimust gold liquid 50ml rojana dena suru kro ate mousam de hisab nal puri dekhbhal kro.
Posted by Narain brar
Punjab
23-01-2023 09:25 AM
Punjab
01-25-2023 12:36 PM
ਬਰਾੜ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਬਾਕੀ ਜੇਕਰ 24 ਘੰਟਿਆਂ ਵਿੱਚ ਤੁਹਾਡੇ ਸਵਾਲ ਦਾ ਜਵਾਬ ਨਾ ਮਿਲੇ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ.
Posted by Aadarsh
Uttar Pradesh
23-01-2023 09:22 AM
Haryana
01-23-2023 09:56 AM
आदर्श जी इसका अच्छा पैदावार लेने के लिए आप 13045 को 10ग्राम को प्रति लीटर पानी में मिलाकर स्प्रे कर सकते हैं इस से दाने की क्वालिटी अच्छी होती है और दाना मौटा भी होता है
Posted by Aadarsh
Uttar Pradesh
23-01-2023 09:13 AM
Haryana
01-23-2023 09:54 AM
आदर्श जी यह तो किस्म के हिसाब से ही होता है की फसल को दाने कब बनने लगते है वैसे आप इस पर 13045 को 10 ग्राम प्रति लीटर पानी में मिलाकर स्प्रे कर सकते हैं
Posted by baljit singh
Punjab
23-01-2023 07:31 AM
Haryana
01-23-2023 09:51 AM
ਬਲਜੀਤ ਜੀ ਸਫੈਦੇ ਨੂੰ ਲਾਈਨ ਤੋਂ ਲਾਈਨ 12 ਫੁੱਟ ਅਤੇ ਬੂਟਾ ਤੋਂ ਬੂਟਾ 6 ਫੁੱਟ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by Kavin wander
Punjab
22-01-2023 09:48 PM
Punjab
01-23-2023 11:02 AM
Tuci iss nu Livertonic dinde rho ate iss nu amoxirum forte tablet 1-1 goli subha sham deni suru kro ate mokk thik hon ton badd bhi 50ml livertonic lambe sme tak dinde rho. baki jddo changi trah thik ho jawe fir suun ton 20 din pehla metabolite powder rojana 1 pouch dena suru kro.
Posted by mr-singh saab
Punjab
22-01-2023 09:19 PM
Punjab
01-23-2023 11:03 AM
ehh murrah nasal da semen ha ate isda 14 litre tak milk record hai.
Posted by mann
Punjab
22-01-2023 08:14 PM
Punjab
01-23-2023 11:48 AM
ਤੁਸੀ ਉਸ ਨੂੰ Calf Care kit ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 3ml, Mecovet inj. 3ml, Nurokind inj. 3ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
Posted by Ramandip Singh
Punjab
22-01-2023 07:35 PM
Punjab
01-23-2023 11:49 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ.
Posted by Arun Singh Gurjar
Rajasthan
22-01-2023 07:34 PM
Punjab
01-23-2023 11:51 AM
Aap murgi palan ke liye RIR, FFG, Kadaknath naslo ko rakh skte hai, yeh nasle meat aur egg dono kamo ke liye thik rehti hai.
Posted by Harpreet Singh
Punjab
22-01-2023 07:34 PM
Haryana
01-22-2023 08:26 PM
Harpreet ji esdi apne bijan di sifarish nahi kiti jandi tan kr k ehde podhe ethon Milne mushkil han ate na hi eh edhr hunde han boota laun baad hi mach jawega ja usdi growth sahi ni hona
Posted by Antriksh Deep
Jammu & Kashmir
22-01-2023 06:58 PM
Punjab
01-23-2023 11:52 AM
दीप जी आप उसका दूध छुड़वा सकते हैं और अच्छी खुराक का ध्यान रखें और उसे calf grower फीड देनी शुरू करें।
Posted by Gurwinder singh sandhu
Punjab
22-01-2023 05:35 PM
Punjab
01-22-2023 06:42 PM
Gurwinder ji, kirpa kar ke ih dasso ki tusi kihdi kism beeji hai ate tusi ih dikkat kinne ku booteya vich aa rhi hai us hisab naal hi tuhanau is baare sahi jaankari ditti jaa skegi.
Posted by Karamjeet singh
Punjab
22-01-2023 05:22 PM
Punjab
01-22-2023 06:39 PM
Karamjeet ji, je tuhaanu result nahi milya ta tusi Shagun 21-11 @200g/acre de hisaab naal 150 litre paani vich ke spray kar sakde ho ji.
Posted by harmaljeet singh
Punjab
22-01-2023 05:08 PM
Punjab
01-23-2023 11:54 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Indro
Haryana
22-01-2023 03:50 PM
Maharashtra
01-22-2023 08:57 PM
इन्द्रो जी, आप waste decomposer को ऑनलाइन प्लॅटफॉम्स से मंगवा सकते है, इसे इस्तेमाल करने के लिए आप 2 किलो गुड़ के साथ इसकी एक बोतल को 200 लीटर पानी में घोल कर छाया में रख दे और 7 दिन तक इस घोल को डंडे की मदद से दिन में एक बार घोले सातवे दिन आप इसे खेत में स्प्रे कर सकते है अथवा आप इसे सिंचाई के पानी के साथ फसल में डाल दे। घोल बनने .... (Read More)
इन्द्रो जी, आप waste decomposer को ऑनलाइन प्लॅटफॉम्स से मंगवा सकते है, इसे इस्तेमाल करने के लिए आप 2 किलो गुड़ के साथ इसकी एक बोतल को 200 लीटर पानी में घोल कर छाया में रख दे और 7 दिन तक इस घोल को डंडे की मदद से दिन में एक बार घोले सातवे दिन आप इसे खेत में स्प्रे कर सकते है अथवा आप इसे सिंचाई के पानी के साथ फसल में डाल दे। घोल बनने के बाद इसको ज्यादा दिन तक नहीं रखा जा सकता।
Posted by Gurmeet singh
Haryana
22-01-2023 03:49 PM
Punjab
01-23-2023 11:55 AM
ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo
Posted by Dhanveer singh Benipal
Punjab
22-01-2023 03:22 PM
Punjab
01-23-2023 11:56 AM
Kirpa krke apne swal de nal tike di photo upload kro jo tuci apni majh nu bhrwaya hai tan jo uss nu dekh ke tuhanu sahi jankari diti ja skee.
Posted by Dhanveer singh Benipal
Punjab
22-01-2023 02:26 PM
Punjab
01-23-2023 11:57 AM
Dhanveer ji jekar liquid nitrogen di matra puri rehndi hai tan semen nu koi frak nhi penda, jekar nitrogen di matra ghat howe fir semen uddo hi khrab ho skda hai. baki isdi koi expiry date nhi hundi.
Posted by Sukhjinder Singh
Punjab
22-01-2023 01:11 PM
Punjab
01-23-2023 11:58 AM
ਤੁਸੀ ਇਸਦੇ ਲਈ ਪਸ਼ੂ ਨੂੰ ਓਹਨਾ ਦੀ ਖੁਰਾਕ ਦੇ ਨਾਲ ਮਿਨਰਲ ਮਿਕਸਚਰ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਇਹਨਾਂ ਨਾਲ ਹੀ ਸਰੀਰ ਦੀ ਕਮੀ ਪੂਰੀ ਹੋਵੇਗੀ ਤੁਹਾਨੂੰ ਟੀਕੇ ਲਗਾਉਣ ਦੀ ਜਰੂਰਤ ਨਹੀਂ ਹੈ
Posted by Baljinder Deol
Punjab
22-01-2023 01:06 PM
Punjab
01-23-2023 11:59 AM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by sukhvinder Singh
Punjab
22-01-2023 01:04 PM
Punjab
01-22-2023 05:54 PM
Sukhvinder ji, hun fasl kaafi din di hai is stage te herbicide spray Karn da tuhaanu jyada fayda nahi hovega ji, is lai spray nu trajeeh deo ji.
Posted by Jasdev singh
Punjab
22-01-2023 12:16 PM
Punjab
01-22-2023 05:53 PM
Jasdev ji, je daandedar urea nahi paayi ta tusi nano urea nu manganeese naal mix karke spray kar sakde ho ji.
Posted by ਕਰਮਜੀਤ ਸਿੰਘ
Punjab
22-01-2023 11:18 AM
Punjab
01-22-2023 05:52 PM
ਕਰਮਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕੇ ਪੀਲੇਪਨ ਨੂੰ ਹੱਥ ਲਾਉਣ ਤੇ ਹੱਥ ਤੇ ਹਲਦੀਨੁਮਾ ਪਾਊਡਰ ਲਗਦਾ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Kavin wander
Punjab
22-01-2023 11:14 AM
Punjab
01-23-2023 12:01 PM
tuci iss nu keeper plus powder 30gm rojana 20 din tak deo ate ehh heat vich lgg rhi hai tuci iss nu powder de nal nal Agrimin-i tablet rojana 1 goli deo ate 21 din tak dinde rho ate jdo sahi 21-22 din badd heat vich awe ate saff patlia tara kree tan AI krwao ate AI krwa ke Receptal inj. 5ml IV lgwao.
Posted by Jaspal singh
Punjab
22-01-2023 10:51 AM
Punjab
01-23-2023 12:03 PM
ਤੁਸੀ ਇਸ ਨੂੰ ਜੋ ਹੁਣ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸਦੇ ਸੂਣ ਤੋਂ ਬਾਦ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ.
Posted by Baljeet Singh
Punjab
22-01-2023 10:35 AM
Punjab
01-22-2023 05:50 PM
ਬਲਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਤੁਸੀ ਇਸ ਤੇ ਕਿਹੜੀ ਸਪਰੇ ਕੀਤੀ ਸੀ ਅਤੇ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Baljeet Singh
Punjab
22-01-2023 10:31 AM

?

Punjab
01-22-2023 05:51 PM
ਬਲਜੀਤ ਜੀ ਤੁਹਾਡੀ ਜਮੀਨ ਵਿਚ ਪਾਣੀ ਕਾਫੀ ਖੜਾ ਹੈ ਅਤੇ ਕਿਰਪਾ ਕਰ ਕੇ ਇਹ ਦੱਸੋ ਤੁਸੀ ਇਸ ਤੇ ਕਿਹੜੀ ਸਪਰੇ ਕੀਤੀ ਸੀ ਅਤੇ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by jassi
Haryana
22-01-2023 10:30 AM
Punjab
01-22-2023 05:48 PM
Jassi ji aap fasl ki photo jaroor bheje ta Jo pta chal ske ki fasl me manganeese ki kami hai ya nahi us hisab se hi aapko is baare me shi jaankari di jaa sakegi.
Posted by Jasdev singh
Punjab
22-01-2023 10:10 AM
Punjab
01-22-2023 05:48 PM
Jasdev ji, je daandedar urea khaad nhi paayi ta tusi nano urea de naal manganeese mix karke spray kar sakde ho ji.
Posted by Sukhraj singh
Punjab
22-01-2023 10:06 AM
Punjab
01-22-2023 05:46 PM
Sukhraj ji kirpa kar ke fasl di photo jaroor bhejo ta Jo tuhanu is baare sahi jaankari ditti jaa ske.
Posted by Alok kumar
Bihar
22-01-2023 09:33 AM
Punjab
01-22-2023 05:46 PM
Alok ji, chane ki fasl me kisi bhi herbicide ki sifarish nahi ki jaati aap nadeeno ki rokthaam ke liye gudaai hi kare.
Posted by ਨਰਿੰਦਰ ਸਿੰਘ
Punjab
22-01-2023 09:32 AM
Punjab
01-23-2023 07:29 PM
ਨਰਿੰਦਰ ਜੀ, ਪੀਲੇ ਪੱਤਿਆਂ ਦਾ ਕਾਰਨ ਸਹੀ ਨਹੀਂ ਪਤਾ ਲੱਗ ਰਿਹਾ, ਕਿਰਪਾ ਕਰਕੇ ਪੀਲੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਦੁਬਾਰਾ ਭੇਜੋ ਜੀ, ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਨਰਿੰਦਰ ਸਿੰਘ
Punjab
22-01-2023 09:32 AM
Punjab
01-23-2023 07:30 PM
ਨਰਿੰਦਰ ਜੀ, ਪੀਲੇ ਪੱਤਿਆਂ ਦਾ ਕਾਰਨ ਸਹੀ ਨਹੀਂ ਪਤਾ ਲੱਗ ਰਿਹਾ, ਕਿਰਪਾ ਕਰਕੇ ਪੀਲੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਦੁਬਾਰਾ ਭੇਜੋ ਜੀ, ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Akhilesh.Akhilesh
Uttar Pradesh
22-01-2023 09:25 AM
Punjab
01-23-2023 12:04 PM
इसे आप Agrimin super पाउडर 50 ग्राम रोजाना, Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और अगले दिन फिर टीका भरवाऐं।
Posted by Akhilesh.Akhilesh
Uttar Pradesh
22-01-2023 09:14 AM
Punjab
01-23-2023 12:05 PM
इसे आप Agrimin super पाउडर 50 ग्राम रोजाना, Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और अगले दिन फिर टीका भरवाऐं।