
Posted by Bittu Rehal
Punjab
12-11-2023 10:49 AM
ਬਿੱਟੂ ਜੀ ਤੁਸੀ ਏਸਦੇ ਰੋਕਥਾਮ ਲਈ isoprotouran 400 ਗ੍ਰਾਮ ਪ੍ਰਤੀ ਏਕੜ ਜਾ ਫੇਰ sulfosulfuron 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਜੇਕਰ ਤੁਸੀ ਕਣਕ ਬਾਅਦ ਮੱਕੀ ਜਾ ਜੋਵਾਰ ਜਾ ਕੋਈ ਵੀ ਚੌੜੇ ਪੱਤੇ ਵਾਲੀ ਫਸਲ ਦੀ ਬਿਜਾਈ ਕਰਨੀ ਹੈ ਤਾਂ ਤੁਸੀ sulfosulfuron ਦੀ ਵਰਤੋ ਨਾ ਕਰੋ

Posted by Bittu Rehal
Punjab
12-11-2023 09:46 AM
ਬਿੱਟੂ ਜੀ ਤੁਸੀ ਸਲਫ਼ਰ ਤਾਂ ਹੀ ਪਾਓ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਏਸਦੀ ਕਮੀ ਆਵੇ ਜਾ ਫੇਰ ਫਸਲ ਏਸਦੀ ਘਾਟ ਦੇ ਲਛੱਣ ਦਿਖਾਵੇ ਤੁਸੀ ਸਲਫ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਪਸਮ 100 ਕਿਲੋ ਜਾ ਫੇਰ bentonite sulphur 18 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਸੀਵਿਡ ਤੁਸੀ ਇਹ ਦਸੋ ਕਿਉ ਫਸਲ ਵਿਚ ਪਾਉਣਾ ਹੈ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ

Posted by Bittu Rehal
Punjab
12-11-2023 09:44 AM
ਬਿੱਟੂ ਜੀ ਮੋਮਜੀ ਦੀ ਸਪਰੇਅ ਕਣਕ ਬੀਜਣ ਤੋਂ 2 ਦਿਨ ਦੇ ਅੰਦਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਉਦੋਂ ਇਹ ਜਿਆਦਾ ਅਸਰ ਕਰਦੀ ਹੈ ਪਹਿਲੇ ਪਾਣੀ ਤੋਂ ਪਹਿਲਾ ਤੁਸੀ isoprotouran 400ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Bittu Rehal
Punjab
12-11-2023 09:41 AM
ਬਿੱਟੂ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 ਅਤੇ zinc sulphate 5 gram ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਨਿੰਬੂ ਵੱਡੇ ਨਾ ਹੋਣ ਦਾ ਕਰਨ ਵੀ ਏਹੇ ਹੈ ਤੁਸੀ ਏਸਨੂੰ ਖਾਦ ਪੂਰੀ ਮਾਤਰਾ ਵਿਚ ਨਹੀਂ ਪਾਈ

Posted by Vikramjeet singh
Uttar Pradesh
12-11-2023 09:21 AM
Vikram ji yeh paani ki wajah se nahi hai yeh kisi janwar ki wajah se ho sakta hai Jo nuksan kar rha ho. Baki app yeh btaye ki aisi dikkat apke khet ke sabhi podhe mein ho Rahi hai ja kisi podhe mein hai us hisab se hi apko poori jankari di ja sakti hai

Posted by Manjeet Singh
Punjab
12-11-2023 08:23 AM
ਮਨਜੀਤ ਜੀ 826 ਕਿਸਮ ਦੀ ਬਿਜਾਈ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਇਸ ਤੋਂ ਪਛੇਤੀ ਬਿਜਾਈ ਕਰਨ ਨਾਲ ਝਾੜ ਤੇ ਫਰਕ ਪੈਂਦਾ ਹੈ।

Posted by jassi
Haryana
12-11-2023 08:12 AM
Jassi ji aap is samay dbw 222, 303, 333, 187, 272 , pbw 869, 826 kisam ki biaji kr skate hai. Iski bijai aap 20 November takk kar sakte hai ye hai iski bijai ka sahi samay hai

Posted by Manjinder Singh
Punjab
12-11-2023 07:21 AM
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ

Posted by Narain brar
Punjab
12-11-2023 04:55 AM
ਜੇਕਰ ਤੁਹਾਡੇ ਪਸ਼ੂ ਮਿਨਰਲ ਮਿਕਸਚਰ ਪਾਊਡਰ ਨਾਲ ਚੰਗੀ ਗਰੋਥ ਕਰਦੇ ਹੈ ਅਤੇ ਦੁੱਧ ਵੀ ਸਹੀ ਰਹਿੰਦਾ ਹੈ ਫਿਰ ਤੁਸੀ ਸਿਰਫ ਮਿਨਰਲ ਮਿਕਸਚਰ ਵਰਤ ਸਕਦੇ ਹੋ ਕਈ ਵਾਰ ਪਸ਼ੂ ਦਾ ਦੁੱਧ ਜ਼ਿਆਦਾ ਹੁੰਦਾ ਹੈ ਤਾਂ ਜ਼ਿਆਦਾ ਦੁੱਧ ਵਾਲਿਆਂ ਪਸ਼ੂਆਂ ਨੂੰ ਮਿਨਰਲ ਮਿਕਸਚਰ ਅਤੇ ਕੈਲਸ਼ੀਅਮ ਦੋਨੋ ਵਰਤ ਸਕਦੇ ਹੋ

Posted by Satnam Shergill
Haryana
12-11-2023 02:31 AM
Satnam ji, is tra di kise kism di Punjab ate Haryana lai sifarish nhi hai, vaise vi inni jyada kadd vaali kism jyada kamayab nahi hundi kyuki is de vich Diggan di smasya jyada aondi hai, jis karke jhaad ghatn di samasya aa sakdi hai.

Posted by Deepak kumar
Haryana
11-11-2023 09:15 PM
कुमार जी इसमें सिंचाई आप अपनी मिट्टी और मौसम के हिसाब से कर सकते है वैसे इसमें सिंचाई बीजने के महीने बाद करे। आप बिजाई से पहले यूरिया के इलावा सुपर फास्फेट 75 किलो प्रति एकड़ के हिसाब से प्रयोग कर सकते है क्युकी इसमें सल्फर होता है जो सरसों में तेल की मात्रा और फसल की पैदावार को बड़ता है

Posted by jagpal sidhu028@gmail.com
Punjab
11-11-2023 08:39 PM
ਸਿੱਧੂ ਜੀ ਇਹਨਾ ਦੋਹਾਂ ਕਿਸਮਾਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਬਾਅਦ ਵਿੱਚ ਅੰਤ ਵੇਲੇ ਫਸਲ ਨੂੰ ਕੱਟਣ ਵਾਲੇ ਦਿੱਕਤ ਆਉਂਦੀ ਹੈ

Posted by akash kumar
Haryana
11-11-2023 08:39 PM
Kumar ji jekar tuhada koi vi kehti ja pashu palan nal sambandht swal hai tan tusi us baare puch ke jankari lai sakde ho

Posted by RAJEEV KUMAR BHARDWAJ
Punjab
11-11-2023 08:07 PM
Rajeev ji yeh kisam se hisab se hota hai ki yeh kisam ki kitni mithas hai fal mein

Posted by Harpreet
Uttar Pradesh
11-11-2023 06:49 PM
Harpreet it is recommended to spray these fungicides on crop when smut diseases are appear on the crops

Posted by Jaspreet Singh
Punjab
11-11-2023 06:13 PM
Jaspreet ji, ik acre lai 4-5 kg beej pneeri lai kaafi rehndi hai ji.

Posted by Jaspreet Singh
Punjab
11-11-2023 06:12 PM
Jaspreet ji, pyaaj di pneeri di lwaai January to shuru kar sakde ho ji.

Posted by Harpreet
Uttar Pradesh
11-11-2023 06:00 PM
Dear to control this you can spray the copper oxychloride 3 gram per litre of water or copper hydroxide 500 gram per acre

Posted by palwinder Singh
Punjab
11-11-2023 03:46 PM
ਇਸ ਵਿੱਚ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਸੂਣ ਦੇ ਬਿਲਕੁਲ ਨਜ਼ਦੀਕ ਜਾ ਸੂਣ ਮੋਕੇ ਹੀ ਦੁੱਧ ਉਤਾਰ ਲੈਂਦਾ ਹੈ, ਤੁਸੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ

Posted by palwinder Singh
Punjab
11-11-2023 02:34 PM
ਜਦੋ ਤੁਸੀ ਝੋਟੀ ਨੂੰ ਨਵੇਂ ਦੁੱਧ ਕਰਵਾ ਦਿੱਤਾ ਫਿਰ ਉਸ ਤੋਂ ਬਾਦ ਇਹ ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਖਵਾ ਸਕਦੇ ਹੋ

Posted by Gurpreet Singh
Punjab
11-11-2023 11:19 AM
ਤੁਸੀਂ taktic liquid ਦੀ ਵਰਤੋ ਕਰੋ ਇਹ 2ml ਦਵਾਈ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਕਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਵੀ ਸਪ੍ਰੇ ਕਰੋ, ਸਪ੍ਰੇ ਕਰਨ ਤੋਂ ਪਹਿਲਾਂ ਚਾਰਾ, ਦਾਣਾ ਚੰਗੀ ਤਰ੍ਹਾ ਸਾਫ਼ ਕਰ ਦਿਉ ਅਤੇ ਹਫ਼ਤੇ ਬਾਅਦ ਫਿਰ ਦੀਵਾਰਾਂ, ਖੁਰਲੀਆਂ ਤੇ ਸਪ੍ਰੇ ਕਰੋ.

Posted by Swaran singh
Punjab
11-11-2023 10:29 AM
ਇਹ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ ਵੀ ਤੁਸੀਂ ਢੀਂਗਰੀ ਖੁੰਬ ਦੀ ਕਿਹੜੀ ਕਿਸਮ ਬੀਜੀ ਹੈ ਬਾਕੀ ਇਹ ਖੁੰਬ ਪੂਰੀ ਚਿੱਟੀ ਵੀ ਨਹੀਂ ਹੁੰਦੀ ਹੈ ਸੋ ਇਸਦੇ ਲਈ ਘਬਰਾਉਣ ਦੀ ਜਰੂਰਤ ਨਹੀਂ ਹੈ

Posted by Arsh Dhaliwal
Punjab
11-11-2023 07:38 AM
ਤੁਸੀ ਉਸ ਨੂੰ 3 ਮਹੀਨੇ ਤੱਕ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਜੇਕਰ ਉਹ ਸੁੱਕੀ ਫੀਡ ਨਹੀਂ ਖਾ ਰਹੀ ਹੈ ਫਿਰ ਤੁਸੀ ਉਸ ਨੂੰ ਦੁੱਧ ਵਿੱਚ ਥੋੜੀ ਥੋੜੀ ਫੀਡ ਭਿਓ ਕੇ ਖਵਾ ਸਕਦੇ ਹੋ ਅਤੇ ਉਸ ਨੂੰ Brotone liquid 10ml ਰੋਜਾਨਾ ਦੇ ਸਕਦੇ ਹੋ

Posted by Gurjeet Singh
Punjab
10-11-2023 10:15 PM
tuci ohna nu khurak de vich bajra, munng di dal, kalle channe pees ke, makki pees ke, kanak bhi pees ke khilaa skde ho.

Posted by Jaspreet Singh
Punjab
10-11-2023 09:42 PM
ਜਸਪ੍ਰੀਤ ਜੀ, PBW 826 ਕਿਸਮ ਦਾ ਔਸਤ ਝਾੜ 24 ਕਵਿੰਟਲ/ਏਕੜ ਹੈ ਜੀ।

Posted by sinder pal
Punjab
10-11-2023 09:24 PM
ਸ਼੍ਰੀਮਾਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿੱਚ ਇਸ ਤੇ ਕੋਈ ਛਿੜਕਾਅ ਤਾ ਨਹੀਂ ਕੀਤਾ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by husanpreet singh
Punjab
10-11-2023 07:59 PM
Husan ji, tusi MOP khaad mitti di jaanch de adhaar te hi paao ate urea , sulphur tusi paani lain to pehla de sakde ho ji.

Posted by Saurav
Punjab
10-11-2023 06:37 PM
ਜੇਕਰ ਉਹ ਅਜੇ ਵੀ ਤਾਰਾ ਕਰਦੀ ਹੈ ਫਿਰ ਤੁਸੀ ਉਸ ਨੂੰ AI ਜਾ ਕ੍ਰੋਸ ਨਾ ਕਰਵਾਓ, ਇਹ ਦੇਸੀ ਤਰੀਕਾ ਵਰਤੋਂ ਜਿਸਦੇ ਲਈ 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਜੋਖ਼ਾਰ, 250 ਗ੍ਰਾਮ ਮੀਠਾ ਸੋਡਾ ਅਤੇ 250 ਗ੍ਰਾਮ ਫਟਕੜੀ ਲਓ, ਤੁਸੀ ਪਹਿਲਾ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਸਾਰੇ ਸਮਾਨ ਦਾ ਪਾਊਡਰ ਬਣਾ ਲਓ ਅਤੇ ਮਿਕਸ ਕਰਕੇ 25 ਗ੍ਰਾਮ ਰੋਜਾਨਾ ਸਵੇਰੇ ਖਾਲੀ ਪੇਟ ਦਿਓ ਅਤੇ Keeper plus powder 30 ਗ੍ਰਾਮ ਰੋਜਾਨਾ ਦਿਓ

Posted by ਸਿਕੰਦਰ ਸਿੰਘ
Punjab
10-11-2023 06:32 PM
Sikandar ji, kise vi kism nu tusi super seeder raahi beej sakde ho vaise super seeder lai khaas taur te PBW 869 kism taur di sifarish kiti jandi hai.

Posted by Sunny Mahey
Punjab
10-11-2023 06:15 PM
ਮੱਝ ਸੂਣ ਵਿੱਚ 10 ਮਹੀਨੇ 10 ਦਿਨ ਲੈਂਦੀ ਹੈ ਬਾਕੀ ਕਈ ਵਾਰ ਪਸ਼ੂ ਇਸ ਤੋਂ ਜ਼ਿਆਦਾ ਸਮਾਂ ਵੀ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਬਾਕੀ ਤੁਹਾਡੇ ਦੱਸਣ ਅਨੁਸਾਰ ਉਸ ਨੂੰ ਦਿਕਤ ਨਹੀਂ ਹੈ ਉਹ ਆਪਣੇ ਸਮੇ ਤੇ ਬੱਚਾ ਦੇ ਦੇਵੇਗੀ, ਬਾਕੀ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਉਥੇ ਉਸਦਾ ਸਹੀ ਟੈਸਟ ਕਰਕੇ ਸਹੀ ਇਲਾਜ ਹੋ ਸਕਦਾ ਹੈ

Posted by Jajbeer singh
Punjab
10-11-2023 04:55 PM
ਤੁਸੀ ਮੱਝ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30gm ਰੋਜਾਨਾ ਦਿਓ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਵੀ ਖਿਲਾ ਸਕਦੇ ਹੋ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ .... (Read More)
ਤੁਸੀ ਮੱਝ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30gm ਰੋਜਾਨਾ ਦਿਓ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਵੀ ਖਿਲਾ ਸਕਦੇ ਹੋ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ। ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।

Posted by Jajbeer singh
Punjab
10-11-2023 03:44 PM
ਜਜ਼ਬੀਰ ਜੀ, ਕਣਕ ਦੀ ਕਟਾਈ ਆਮ ਤੌਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ ਵਿੱਚ ਗੰਨੇ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਹੈ, ਗੰਨੇ ਦੀ ਬਿਜਾਈ ਸਤੰਬਰ ਮਹੀਨੇ ਤੋਂ ਸ਼ੁਰੂ ਕਰਨ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਤੰਬਰ ਮਹੀਨੇ ਵਿੱਚ copb 88, 85, 92 ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।

Posted by Jaspinder Singh
Punjab
10-11-2023 02:45 PM
ਜਸਪਿੰਦਰ ਜੀ, ਇਹ mosaic ਰੋਗ ਹੈ, ਇਹ viral ਬਿਮਾਰੀ ਹੈ, ਇਹ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦੀ ਹੈ, ਇਸ ਦੀ ਰੋਕਥਾਮ ਲਈ ਪ੍ਰਭਾਵਿਤ ਪੱਤੇ ਕੱਟ ਕੇ ਨਸ਼ਟ ਕਰ ਦਿਓ ਅਤੇ imidacloprid 1ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

Posted by bhasin
Punjab
10-11-2023 01:11 PM
Bhasin ji, is da ausat jhaad 20-24 q/acre de vich rehnda hai , ih pakkan lai 142 din da sma laindi hai, is di average height 107 cm hai ate is nu mausam de hisaab naal 3-4 paani lgde han.

Posted by bhasin
Punjab
10-11-2023 01:09 PM
Bhasin ji, is kism di bijai tusi 25 November Tak kar sakde ho ji, is to baad bijai Karn nal jhaad te fark painda hai ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image