Experts Q&A Search

Posted by Sukhbir singh
Punjab
26-01-2023 10:41 AM
Punjab
01-27-2023 09:46 AM
ਤੁਸੀ ਇਸ ਨੂੰ intacef pet 562mg, Megludyne inj 2ml, Avil inj. 1ml ਰੋਜਾਨਾ 3 ਦਿਨ ਲਗਵਾਓ ਅਤੇ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲ.... (Read More)
ਤੁਸੀ ਇਸ ਨੂੰ intacef pet 562mg, Megludyne inj 2ml, Avil inj. 1ml ਰੋਜਾਨਾ 3 ਦਿਨ ਲਗਵਾਓ ਅਤੇ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 10 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਇਸ ਨੂੰ ਲੇਵੇ ਤੇ ਮਾਲਿਸ਼ ਕਰੋ.
Posted by Gursewak Singh
Punjab
26-01-2023 10:27 AM
Haryana
01-26-2023 03:26 PM
ਗੁਰਸੇਵਕ ਜੀ ਇਹ ਲਿੰਕ ਏਥੇ ਖੁਲ ਨੀ ਰਿਹਾ ਸੋ ਤੁਸੀਂ ਇਹ ਦੱਸੋ ਵੀ ਕਿਸ ਦੇ ਬੂਟੇ ਲਏ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਗਰਮਾਈ ਵਿਚ ਸਾਂਭ ਸੰਭਾਲ ਬਾਰੇ ਦੱਸਿਆ ਜਾ ਸਕਦਾ ਹੈ।
Posted by Gursewak Singh
Punjab
26-01-2023 10:22 AM
Haryana
01-26-2023 03:24 PM
ਗੁਰਸੇਵਕ ਜੀ ਫਲ ਫਟਣ ਦੇ ਮੁੱਖ ਕਾਰਨ ਇਕ ਤਾਂ ਬੋਰੋਨ ਦੀ ਕਮੀ ਹੁੰਦਾ ਹੈ ਅਤੇ ਦੂਜਾ ਕਾਰਣ ਜਦੋਂ ਆਪਾਂ ਇੱਕ ਦਮ ਜਿਆਦਾ ਪਾਣੀ ਲਗਾ ਦਈਏ ਕਾਫੀ ਸਮੇਂ ਦੇ ਸੋਕੇ ਤੋਂ ਬਾਅਦ ਏਸ ਨਾਲ। ਵੀ ਫਲ ਫੱਟ ਜਾਂਦੇ ਹਨ ਬਾਕੀ ਤੁਸੀਂ ਏਸ ਲਈ ਪਾਣੀ ਸਹੀ ਸਮੇ ਤੇ ਲਗਾਓ ਅਤੇ ਬੋਰੋਨ ਦੀ ਸਪਰੇਅ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Gurdeep Saharan
Haryana
26-01-2023 10:16 AM
Haryana
01-26-2023 03:22 PM
गुरदीप जी तत्व वाली स्प्रे के साथ हम कीटनाशक का प्रयोग नही कर सकते। अगर आपकी फसल में इसकी कमी दिखाई दे रही है तो।आप इसका प्रयोग कर सकते है
Posted by Rajat kumar
Punjab
26-01-2023 10:08 AM
Haryana
01-26-2023 03:21 PM
Rajat ji eh mahine vich esdi.bijai krn di sifarish nahi kiti jandi
Posted by Gurtej Singh
Punjab
26-01-2023 09:22 AM
Punjab
01-27-2023 09:41 AM
Ehh murrah nasal da vdhia semen ha isda 14-15 litre tak record hai.
Posted by Gurtej Singh
Punjab
26-01-2023 09:16 AM
Punjab
01-27-2023 09:40 AM
Gurtej ji tuhade walo bheji gyi photo saff upload nhi hoi hai kirpa krke saff photo upload kro jiss vich semen straw uppar likhi sari jankari padhi jaa ske tan jo tuhanu sahi jankari diti ja skee.
Posted by Ganga singh pusham
Madhya Pradesh
26-01-2023 09:08 AM
Haryana
01-26-2023 10:17 AM
पुष्म जी किरपा यह बताए की आपको कोनसा बीज चाहिए उस हिसाब से ही आपको सही जानकारी दी जा सकती है
Posted by Manish Singh
Madhya Pradesh
26-01-2023 08:56 AM
Punjab
01-27-2023 09:39 AM
Hanji tuci Ai krwa skde ho baki doctor ton check krwa ke Ai krwao jekar infection jyada ha ate bachedani sahi nhi hai fir tuci Ai naa krwao.
Posted by Gursewak Singh
Punjab
26-01-2023 08:54 AM
Haryana
01-26-2023 10:16 AM
ਗੁਰਸੇਵਕ ਜੀ ਇਹ ਸਹੀ ਫਲ ਤਾਂ 10ਸਾਲ ਬਾਅਦ ਦੇਣ ਲਗਦਾ ਹੈ ਬਾਕੀ ਇਹ ਕਿਸਮ ਦੇ ਉੱਤੇ ਵੀ ਨਿਰਭਰ ਕਰਦਾ ਹੈ। 5-6 ਸਾਲ ਬਾਅਦ ਇਹ ਥੋੜ੍ਹਾ ਥੋੜਾ ਫਲ ਦੇਣ ਲਗ ਜਾਂਦਾ ਹੈ। ਏਸਨੂੰ ਅਧਾ ਕਿਲੋ।ਯੂਰੀਆ ਅਤੇ 40 ਕਿਲੋ।ਰੂੜੀ ਦੀ ਖਾਦ ਜੁਲਾਈ ਦੇ ਮਹੀਨੇ ਵਿਚ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Tejpal singh Brar
Punjab
26-01-2023 08:22 AM
Punjab
01-27-2023 09:38 AM
Tejpal ji tuci ehna nu ekatha pani naa pilaya kro, tuci pani din vich 3-4 varr thoda thoda krke pilao, kyuki jyada pani ekatha peen krke ehh smasia aunn lgg jandi hai baki tuci ehna nu sodaphos powder 15-20gm rojana dena suru kro.
Posted by Tejpal singh Brar
Punjab
26-01-2023 08:21 AM
Punjab
01-27-2023 09:38 AM
Tejpal ji tuci ehna nu ekatha pani naa pilaya kro, tuci pani din vich 3-4 varr thoda thoda krke pilao, kyuki jyada pani ekatha peen krke ehh smasia aunn lgg jandi hai baki tuci ehna nu sodaphos powder 15-20gm rojana dena suru kro.
Posted by Preet
Haryana
26-01-2023 08:10 AM
Haryana
01-26-2023 10:11 AM
Preet ji agar apki fasal mein yeh tatav ki kami aa rahi hai to hi aap iski spray kre agar sahi growth ho rahi hai to apko koi bhi spray krne ki jrurat nahi hai baki gulli dande ki roktham ke liye aap gudai kr sakte hai
Posted by GURJANT SINGH
Punjab
26-01-2023 07:25 AM
Punjab
01-27-2023 09:36 AM
Tuci uss nu Milkout powder 2-2 chamch swere sham, Leptaden tablet 10 golia rojana deo baki usdi khurak da pura dian rakho ate mousam de hisab nal sahi dekbhal kro.
Posted by Gursahab Singh
Rajasthan
26-01-2023 07:21 AM
Haryana
01-26-2023 10:10 AM
सिंह जी तत्व वाली स्प्रे के साथ फफूंद नाशक मिला के स्प्रे करने की सिफारिश नही की जाती आप इनकी स्प्रे अलग अलग कर सकते है
Posted by baljit singh
Punjab
26-01-2023 07:05 AM
Haryana
01-26-2023 10:08 AM
ਬਲਜੀਤ ਜੀ ਕੋਈ ਵੀ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਕੋਈ ਤੱਤ ਦੀ ਕਮੀ ਆ ਰਹੀ ਹੈ ਬਾਕੀ ਦਾਣੇ ਦੀ ਕੁਆਲਿਟੀ ਵਦੀਆ ਕਰਨ ਲਈ ਤੁਸੀਂ 13045 ਦੀ ਸਪਰੇਅ ਦਾਣੇ ਪੈਣ ਸਮੇਂ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by baljit singh
Punjab
26-01-2023 07:03 AM
Haryana
01-26-2023 10:07 AM
Baljit ji kanak nu urea dj khad 55-60 din di fasal takk poori kar deni chahidi hai baki spray jiven zinc wagera di tusi udo hi kro jdo esdi Kami nazar aundi hai esdi spray tusi daane banan ton pehla.takk kr skade ho
Posted by Karanveer singh
Punjab
26-01-2023 06:59 AM
Punjab
01-27-2023 09:35 AM
ਇਹ PLDB ਨਾਭਾ ਵਾਲਿਆਂ ਦਾ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਰਿਕਾਰਡ 42 ਤੋਂ 45 ਲੀਟਰ ਤੱਕ ਹੈ
Posted by Dinesh
Maharashtra
26-01-2023 06:55 AM
Haryana
01-26-2023 10:05 AM
Dinesh please ask your query in detail for which plant leaves you want to take and for which purpose so that we can give you right information
Posted by Ranjeet
Punjab
26-01-2023 06:53 AM
Punjab
01-27-2023 09:34 AM
Ranjeet ji jekar buffalo uthn sme dard mehsoos krdi hai fir tuci uss nu Serakind plus bolus 1-1 swere sham deo, tuci 3 din tak ehna di varto kro.
Posted by ਿਪਰਤਪਾਲ ਿਸੰਘ
Punjab
26-01-2023 06:29 AM
Punjab
01-27-2023 09:32 AM
ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Bovimin B powder 50gm ਰੋਜਾਨਾ ਦੇ ਸਕਦੇ ਹੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆਵੇਗੀ
Posted by ਕਰਮਜੀਤ ਸਿੰਘ
Punjab
25-01-2023 09:41 PM
Haryana
01-25-2023 11:13 PM
ਕਰਮ ਜੀ ਫੇਰ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀਂ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by sukhchain Singh
Punjab
25-01-2023 09:40 PM
Haryana
01-25-2023 11:12 PM
Sukh ji tusi mitti parakh de adhaar te apni jameen vich phulan di kheti kar sakde ho. Punjab vich mukh tor te gulab, guladaudi, genda, gladiolus di kheti kiti jandi hai baki tusi apne area de vich marketing dekho kehde flower di jeyada hai us hisab nal hi tusi os phul di kheti kr skde ho
Posted by PREET# PUNI@
Punjab
25-01-2023 09:36 PM
Punjab
01-27-2023 11:09 AM
Preet ji broiler birds changi feed nal hei changi grwoth krde hai, kyuki jekar feed sahi naa howe fir birds feed jyada khande hai ate growth ghat krde hai, bakki ehh 1.160gm feed khaa ke 870gm weight ate lagbhag 3.26kg feed khaa ke 2kg tak weight kr lende hai.
Posted by palwinder Singh
Punjab
25-01-2023 09:27 PM
Punjab
01-27-2023 11:03 AM
ਤੁਸੀ ਇਸ ਨੂੰ keeper ਪਲੱਸ ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਜੇਕਰ ਇਹ ਤਾਰਾ ਕਰਦੀ ਹੈ ਤਾਂ ਪਹਿਲਾ ਇਸਦੀ ਸਫਾਈ ਕਰਵਾਓ ਫਿਰ ਸਫਾਈ ਤੋਂ ਬਾਅਦ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ।
Posted by palwinder Singh
Punjab
25-01-2023 09:15 PM
Punjab
01-27-2023 11:03 AM
ਤੁਸੀ ਇਸ ਨੂੰ keeper ਪਲੱਸ ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਜੇਕਰ ਇਹ ਤਾਰਾ ਕਰਦੀ ਹੈ ਤਾਂ ਪਹਿਲਾ ਇਸਦੀ ਸਫਾਈ ਕਰਵਾਓ ਫਿਰ ਸਫਾਈ ਤੋਂ ਬਾਅਦ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ
Posted by Dharamjet Singh Sidhu
Punjab
25-01-2023 09:09 PM
Haryana
01-25-2023 11:10 PM
Dharminder ji chare wali makki nu March de akheerle hafte ton lai ke September takk bijan di sifarish kiti jandi hai baki es sme tusi pkawi makki di kisam pmh 10,8,7,1 kisam nu beej sakde ho
Posted by ਜਗਸੀਰ ਸਿੰਘ ਸਿੱਧੂ
Punjab
25-01-2023 08:36 PM
Haryana
01-25-2023 11:05 PM
ਸਿੱਧੂ ਜੀ ਕੱਦੂ ਦੀ ਤੁਸੀਂ ਪੰਜਾਬ ਬਹਾਰ, ਪੰਜਾਂ ਬਰਕਤ, ਪੰਜਾਬ ਕੋਮਲ ਕਿਸਮ ਅਤੇ ਭਿੰਡੀ ਦੀ ਪੰਜਾਬ ਸੁਹਾਵਣੀ, ਪੰਜਾਬ 8,7 ਅਤੇ ਪੰਜਾਬ ਪਦਮਨੀ ਕਿਸਮ ਦੀ ਬਾਜੀ ਕਰ ਸਕਦੇ ਹੋ । ਏਸ ਸਮੇਂ ਫੁੱਲ ਗੋਭੀ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Posted by UMATIYA SAMIR
Gujarat
25-01-2023 08:20 PM
Rajasthan
01-27-2023 10:58 AM
यह एचएफ और साहीवाल क्रॉस नस्ल की है।
Posted by Harf
Haryana
25-01-2023 08:13 PM
Punjab
01-27-2023 10:57 AM
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ KVK, Fatehabad, Dhani bikaneri, Majra road, Fatehabad, Contact details Dr Sardul Mann, Head KVK, Contact No.: +91-9416695874, Email: kvk.fatehabad@icar.gov.in, kvkfatehabadsc@gmail.com Pincode 125050 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰ.... (Read More)
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ KVK, Fatehabad, Dhani bikaneri, Majra road, Fatehabad, Contact details Dr Sardul Mann, Head KVK, Contact No.: +91-9416695874, Email: kvk.fatehabad@icar.gov.in, kvkfatehabadsc@gmail.com Pincode 125050 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by ਬਲਦੇਵ ਸਿੰਘ ਨੰਬਰਦਾਰ
Punjab
25-01-2023 08:02 PM
Punjab
01-27-2023 10:55 AM
ਬਲਦੇਵ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ lixin iu ਦਵਾਈ 3 ਦਿਨ ਇਸਦੀ ਬੱਚੇਦਾਨੀ ਵਿੱਚ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ.
Posted by श्री प्रेमचन्द्र वर्मा
Uttar Pradesh
25-01-2023 07:49 PM
Maharashtra
01-25-2023 09:01 PM
प्रेमचन्द्र जी, हरा मधु, दुर्गापुर मधु और अर्का जीत खरबूजा की अच्छी किस्में है जी।
Posted by ਗੁਰਪ੍ਰੀਤ ਸਿੰਘ
Punjab
25-01-2023 07:16 PM
Punjab
01-25-2023 09:04 PM
ਗੁਰਪ੍ਰੀਤ ਜੀ, ਪੂਸਾ ਕਿਸਾਨ ਮੇਲਾ 2023 , 2-4 ਮਾਰਚ ਤੱਕ ਲੱਗੇਗਾ ਜੀ।
Posted by Sukhbir singh
Punjab
25-01-2023 07:09 PM
Punjab
01-27-2023 10:51 AM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਪਸ਼ੂ ਨੂੰ ਸਮੱਸਿਆ ਕੀ ਆ ਰਹੀ ਹੈ ਅਤੇ ਫੂ ਕਿਸ ਨੂੰ ਕਹਿ ਰਹੇ ਹੋ, ਤੁਸੀ ਪਸ਼ੂ ਨੂੰ ਜੋ ਸਮੱਸਿਆ ਆ ਰਹੀ ਹੈ ਉਸ ਵਾਰੇ ਵਿਸਤਾਰ ਵਿਚ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by gurpinder singh
Punjab
25-01-2023 07:06 PM
Punjab
01-27-2023 10:49 AM
Gurpinder ji tuci uss nu Vivliv liquid 50ml, Rumicare powder rojana 1 pouch rojana dena suru kro ate suun ton 2 mahine pehla bovibest-h liquid 10ml rojana dena suru kro ate khurak de nal nal mousam de hisab nal sahi dekbhal kro.
Posted by gurbhej singh
Punjab
25-01-2023 06:37 PM
Punjab
01-27-2023 10:43 AM
ਤੁਸੀ ਉਸ ਨੂੰ Melonex plus injection 2ml ਅਤੇ oxy ਇੰਜੇਕਸ਼ਨ 4ml ਲਗਵਾਓ ਅਤੇ ਇਹ 2 ਤੋਂ 3 ਦਿਨ ਤੱਕ ਉਸਦੇ ਬੁਖਾਰ ਦੇ ਹਿਸਾਬ ਨਾਲ ਲਗਵਾਓ ਬਾਕੀ ਇਹਨਾਂ ਦੀ ਡੋਜ ਬੱਕਰੀ ਦੇ ਭਾਰ ਦੇ ਹਿਸਾਬ ਨਾਲ ਘਟਾ ਜਾ ਵਧਾ ਸਕਦੇ ਹੋ ਅਤੇ ਨਜ਼ਦੀਕੀ ਡਾਕਟਰ ਤੋਂ ਲਗਵਾਓ ਜੀ।
Posted by gulshan sahu
Chattisgarh
25-01-2023 06:16 PM
Punjab
01-27-2023 10:41 AM
आप इसे पेट के कीड़ों के लिए Fenbendazole & ivermectin साल्ट की गोली दे सकते हैं।
Posted by Gurdeep Saharan
Haryana
25-01-2023 05:55 PM
Punjab
01-25-2023 08:13 PM
गुरदीप जी, ये मैंगनीज की कमी के लक्षण हैं, आप 1 kg मैंगनीज को 200 लीटर पानी में घोलकर छिड़काव कर सकते हैं।
Posted by Jasi aujla
Punjab
25-01-2023 05:49 PM
Punjab
01-27-2023 10:37 AM
ਤੁਸੀ Ai ਕਰਵਾਉਣ ਤੋਂ ਬਾਦ keeper plus ਪਾਊਡਰ ਦਿੰਦੇ ਰਹੋ ਅਤੇ 30gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ
Posted by Neelu kamboj
Punjab
25-01-2023 05:25 PM
Punjab
01-25-2023 08:11 PM
ਨੀਲੂ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਬਾਗ਼ ਦੀ ਉਮਰ ਕਿੰਨੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Dhanveer singh Benipal
Punjab
25-01-2023 04:18 PM
Punjab
01-27-2023 10:28 AM
Dhanveer ji tuci uss nu nazdiki doctor ton check krwao kyuki usdi janch krke hei sahi ilaj ho skda hai ate sahi bimari da pta lagg skda ha.
Posted by Antpal Singh
Punjab
25-01-2023 04:12 PM
Punjab
01-27-2023 10:36 AM
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Posted by Bohar Singh
Punjab
25-01-2023 04:10 PM
Punjab
01-27-2023 10:35 AM
ਜੇਕਰ ਪਸ਼ੂਆਂ ਦੀ ਦੇਖਭਾਲ ਜਾ ਖੁਰਾਕ, ਬਿਮਾਰੀਆਂ ਵਾਰੇ ਕਿਤਾਬਾਂ ਲੈਣੀਆਂ ਹੈ ਫਿਰ ਤੁਸੀ GADVASU ਲੁਧਿਆਣਾ ਵਿੱਚ ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਤੋਂ ਆਪਣੇ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ, ਜਿਵੇਂ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਸ਼ਾਂ ਜਾਂ ਸੰਤੁਲਿਤ ਅਤੇ ਮਿਆਰੀ ਪਸ਼ੂ ਖੁਰਾਕ ਨੂੰ ਖਰੀਦ ਸਕਦੇ ਹੋ.
Posted by Abdul Khan
Punjab
25-01-2023 03:54 PM
Punjab
01-27-2023 10:31 AM
Tuci uss nu nazdiki pashu university laa jao, uss nu GADVASU ludhiana laa jao uthe isdi sahi janch ate sahi test krke bimari da pta lagg jawega ate isda sahi ilaj ho jawega kyuki hun iss nu binna test ton iss nu dwai denn da fyada nhi hai.
Posted by Dhanveer singh Benipal
Punjab
25-01-2023 03:20 PM
Punjab
01-27-2023 10:30 AM
Tuci Furliv liver tonic, Himalaya da liv. 52, Hepamust liquid jo mankind company da product ha, ehna vicho kise di bhi varto kr skde ho.
Posted by Dhanveer singh Benipal
Punjab
25-01-2023 03:17 PM
Punjab
01-27-2023 10:28 AM
Dhanveer ji tuci uss nu nazdiki doctor ton check krwao kyuki usdi janch krke hei sahi ilaj ho skda hai ate sahi bimari da pta lagg skda hai.