Experts Q&A Search

Posted by Adi Rana
Punjab
28-01-2023 09:29 AM
Haryana
01-28-2023 02:33 PM
ਰਾਣਾ ਜੀ ਕਿਰਪਾ ਇਹ ਦਸੋ ਤੁਸੀਂ ਕਿਹੜੀ ਹਾਈਬ੍ਰਿਡ ਨੂੰ ਬਿਜਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਨਾਨਕ ਸਿੰਘ
Punjab
28-01-2023 08:58 AM
Punjab
01-30-2023 12:49 PM
ਨਾਨਕ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.
Posted by yadwinder ਯਾਦਵਿੰਦਰ
Punjab
28-01-2023 08:21 AM
Haryana
01-28-2023 02:30 PM
ਯਾਦਵਿੰਦਰ ਜੀ ਇਹ ਤਕਰੀਬਨ 7-10 ਦਿਨ ਦੇ ਵਿਚ ਮੌਸਮ ਦੇ ਹਿਸਾਬ ਨਾਲ ਉੱਗ ਪੈਂਦਾ ਹੈ
Posted by Ajaypal Singh
Punjab
28-01-2023 07:57 AM
Punjab
01-30-2023 12:47 PM
ਅਜੇਪਾਲ ਜੀ ਇਹ ਜਰਸੀ ਨਸਲ ਦੇ ਵਧੀਆ ਸੀਮਨ ਅਤੇ ਉਸਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ, ਕਿਉਕਿ ਸੀਮਨ ਅਲੱਗ ਅਲੱਗ ਦੁੱਧ ਦੇ ਰਿਕਾਰਡ ਵਾਲੇ ਹੁੰਦੇ ਹੈ, ਵੈਸੇ ਇਹ ਨਸਲ ਲਗਭਗ 15 ਤੋਂ 20 ਲੀਟਰ ਤੱਕ ਦੁੱਧ ਦੇ ਦਿੰਦੀ ਹੈ
Posted by Gursewak Singh
Punjab
28-01-2023 07:50 AM
Haryana
01-28-2023 02:16 PM
ਗੁਰਸੇਵਕ ਜੀ ਅੰਗੂਰ ਦੀ ਤੁਸੀਂ flame seedless, Beauty seedless ਕਿਸਮ ਨੂੰ ਬੀਜ ਸਕਦੇ ਹੋ। ਵਧੀਆ ਖੇਤੀ ਲਈ ਤੁਸੀਂ ਪਾਣੀ ਅਤੇ ਖਾਦ ਦਾ ਪੂਰਾ ਖਿਆਲ ਰੱਖੋ ਏਸਨੂੰ ਜਨਵਰੀ ਦੇ ਮਹੀਨੇ ਵਿਚ ਹੀ ਲਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by Gursewak Singh
Punjab
28-01-2023 07:46 AM
Haryana
01-28-2023 02:11 PM
ਗੁਰਸੇਵਕ ਜੀ ਪੰਜਾਬ ਵਿੱਚ ਅਨਾਰ ਦੀ ਭਗਵਾ, ਕੰਧਾਰੀ ਕਿਸਮ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Gursewak Singh
Punjab
28-01-2023 07:44 AM
Haryana
01-28-2023 02:10 PM
ਗੁਰਸੇਵਕ ਜੀ ਵੈਸੇ ਤਾਂ ਕੋਈ ਖ਼ਾਸ ਨੁਕਸਾਨ ਨਹੀਂ ਹੈ ਪਰ ਤੁਸੀਂ ਹਲਕਾ ਪਾਣੀ ਇਕ ਲਗਾ ਸੱਕਦੇ ਹੋ
Posted by Gursewak Singh
Punjab
28-01-2023 07:39 AM
Haryana
01-28-2023 02:09 PM
ਗੁਰਸੇਵਕ ਜੀ ਇਹ ਦਸੋ ਤੁਸੀਂ ਕਿਹੜਾ ਬੂਟਾ ਲਾਇਆ ਹੈ ਸਿਓਂਕ ਲਈ
Posted by Gursewak Singh
Punjab
28-01-2023 07:38 AM
Haryana
01-28-2023 02:08 PM
ਬਾਗਾਂ ਵਿੱਚ ਸਿਉਂਕ ਦੀ ਵਾਤਾਵਰਣ-ਸਹਾਈ ਰੋਕਥਾਮ ਲਈ 13 ਇੰਚ ਅਕਾਰ ਵਾਲੇ ਘੜ੍ਹੇ, ਜਿਹਨਾਂ ਵਿਚ 24 ਮੋਰੀਆਂ ਕੀਤੀਆਂ ਹੋਣ, ਨੂੰ ਮੱਕੀ ਦੇ ਗੱੁਲਿਆਂ ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿੱਚ ਦਬਾਉ। ਇਨ੍ਹਾਂ ਘੜ੍ਹਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤ੍ਹਾ ਤੋਂ ਥੋੜ੍ਹਾ ਉੱਪਰ ਰੱਖ ਕੇ ਚੱਪਣ ਨਾਲ ਢੱਕ ਦਿਉ । ਮਿੱਟੀ ਵਿੱਚ ਦੱਬਣ ਤੋਂ 20 ਦਿ.... (Read More)
ਬਾਗਾਂ ਵਿੱਚ ਸਿਉਂਕ ਦੀ ਵਾਤਾਵਰਣ-ਸਹਾਈ ਰੋਕਥਾਮ ਲਈ 13 ਇੰਚ ਅਕਾਰ ਵਾਲੇ ਘੜ੍ਹੇ, ਜਿਹਨਾਂ ਵਿਚ 24 ਮੋਰੀਆਂ ਕੀਤੀਆਂ ਹੋਣ, ਨੂੰ ਮੱਕੀ ਦੇ ਗੱੁਲਿਆਂ ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿੱਚ ਦਬਾਉ। ਇਨ੍ਹਾਂ ਘੜ੍ਹਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤ੍ਹਾ ਤੋਂ ਥੋੜ੍ਹਾ ਉੱਪਰ ਰੱਖ ਕੇ ਚੱਪਣ ਨਾਲ ਢੱਕ ਦਿਉ । ਮਿੱਟੀ ਵਿੱਚ ਦੱਬਣ ਤੋਂ 20 ਦਿਨਾਂ ਬਾਦ ਘੜ੍ਹੇ ਬਾਹਰ ਕੱਢੋ ਅਤੇ ਅੰਦਰ ਇਕੱਠੀ ਹੋਈ ਸਿਉਂਕ ਨੂੰ ਕੁੱਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖਤਮ ਕਰ ਦਿਉ । ਸਿਉਂਕ ਦੀ ਰੋਕਥਾਮ ਲਈ ਪ੍ਰਤੀ ਏਕੜ 14 ਘੜਿਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ।
Posted by Gursewak Singh
Punjab
28-01-2023 07:37 AM
Haryana
01-28-2023 02:04 PM
ਗੁਰਸੇਵਕ ਜੀ ਸਿਓਂਕ ਦਾ ਹਮਲਾ ਸਗੋਂ ਵੱਧ ਫੁੱਲ ਰਹੀ ਅਤੇ ਪੱਕਣ ਵਾਲੀ ਫਸਲ ਤੇ ਜਿਆਦਾ ਹੁੰਦਾ ਹੈ ਏਦਾਂ ਦਾ ਕੁਛ ਨਹੀਂ ਹੁੰਦਾ.
Posted by kuldeep singh
Punjab
28-01-2023 07:09 AM
Haryana
01-28-2023 02:03 PM
Kuldeep ji jekar tuhadi fasal vich zinc di Kami aa rhi hai tan hi tusi esdi varto kro jekar fasal sahi hai tn esnu vartan da koi khaas faida ni
Posted by Dupinder Singh
Punjab
28-01-2023 06:50 AM
Haryana
01-28-2023 02:02 PM
Dhupinder ji kipra eh dso tusi esnu khad kini paa chuke ho
Posted by Dupinder Singh
Punjab
28-01-2023 06:51 AM
Haryana
01-28-2023 02:02 PM
Dhupinder ji esde Pattey koi jada Peele tan nahi han baki tusi eh daso esnu pehla khad kini matra vich paa chuke ho
Posted by Basu Neupane
Uttar Pradesh
27-01-2023 11:15 PM
Haryana
01-28-2023 02:01 PM
श्रीमान जी खीरे जा किसी भी और फसल।का हाइब्रिड का बीज को आगे नही प्रयोग किया जा सकता अगर हम हाइब्रिड बीज को बीजते है और उस से जो आगे बीज बनता है वो हाइब्रिड नहीं होता सो हमे हर साल इकाई नया बनाना पड़ता है किरपा आप यह बताए की आपको किस किस्म का हाइबर्ड बीज चाहिए उस हिसाब से ही आपको सही जानकारी दी जा सकती है
Posted by Mithun
Bihar
27-01-2023 09:30 PM
Haryana
01-28-2023 01:56 PM
मिथुन जी किरपा अपना सवाल।विस्तार से बताए की आपको इसके बारे में क्या जानकारी चाहिए जा फिर आपको इसका बीज चाहिए
Posted by Sonu Choudhary
Himachal Pradesh
27-01-2023 09:19 PM
Punjab
01-28-2023 04:13 PM
उसे Ifer H injection 5ml लगवाएं और एक एक दिन के फर्क के साथ 3 से 5 टीके लगवाएं और potasium iodied powder 7gm रोज़ाना 6 दिन तक और milkout powder 2-2 चम्मच सुबह शाम दें।
Posted by palwinder Singh
Punjab
27-01-2023 09:10 PM
Punjab
01-28-2023 04:15 PM
ਤੁਸੀ ਅਜੇ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਉਸ ਨੂੰ ਸੂਣ ਤੋਂ 15 ਦਿਨ ਬਾਦ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ
Posted by Amandeep kumar
Punjab
27-01-2023 08:41 PM
Punjab
01-28-2023 04:16 PM
Yeh murrah nasal ka semen hai aur iska 14-15 litre tak record hai.
Posted by Jaswinder Dhillon
Punjab
27-01-2023 08:36 PM
Punjab
01-28-2023 04:18 PM
ਉਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ Aptiquik liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਮੇ-ਸਮੇ \'ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ।
Posted by Jaswinder Dhillon
Punjab
27-01-2023 08:26 PM
Punjab
01-28-2023 04:19 PM
ਤੁਸੀ ਇਹਨਾਂ ਨੂੰ ਫੀਡ ਤਿਆਰ ਕਰਨ ਲਈ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ .... (Read More)
ਤੁਸੀ ਇਹਨਾਂ ਨੂੰ ਫੀਡ ਤਿਆਰ ਕਰਨ ਲਈ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ।
Posted by Gurjot 2
Punjab
27-01-2023 08:21 PM
Punjab
01-28-2023 04:10 PM
Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.
Posted by Gurjot 2
Punjab
27-01-2023 08:21 PM
Punjab
01-28-2023 04:10 PM
Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.
Posted by Gurjot 2
Punjab
27-01-2023 08:21 PM
Punjab
01-28-2023 04:10 PM
Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.
Posted by gurwinder singh
Punjab
27-01-2023 07:22 PM
Punjab
01-28-2023 07:46 PM
ਗੁਰਵਿੰਦਰ ਜੀ RBL 6 ਰਾਜਮਾਂਹ ਦੀ ਪੁਰਾਣੀ ਕਿਸਮ ਹੈ ਜੀ, ਇਸ ਕਿਸਮ ਦਾ ਬੀਜ ਹੁਣ ਯੂਨੀਵਰਸਿਟੀ ਵੱਲੋਂ sale ਨਹੀਂ ਕੀਤਾ ਜਾਂਦਾ ਜੀ।
Posted by baljit singh
Punjab
27-01-2023 07:06 PM
Punjab
01-27-2023 07:56 PM
ਬਲਜੀਤ ਜੀ, ਤੁਸੀ 65 kg urea ਅਤੇ 120 kg SSP/ ਬੂਟੇ ਦੇ ਹਿਸਾਬ ਨਾਲ ਖਾਦ ਦੇ ਸਕਦੇ ਹੋ ਜੀ । ਇਸ ਤੋਂ ਇਲਾਵਾ ਤੁਸੀ ਦੇਸੀ ਰੂੜੀ ਦੀ ਖਾਦ 500 g ਤੱਕ/ਬੂਟੇ ਨੂੰ ਦੇ ਸਕਦੇ ਹੋ ਜੀ।
Posted by Gurdeep singh benipal
Punjab
27-01-2023 06:34 PM
Punjab
01-27-2023 07:43 PM
ਗੁਰਦੀਪ ਜੀ, ਕਣਕ ਜਿਆਦਾ ਵੱਢੀ ਹੋਣ ਕਰਕੇ ਨਦੀਨਾਸ਼ਕ ਅਸਰ ਘੱਟ ਕਰ ਰਹੀ ਹੈ ਜੀ, ਤੁਸੀ total ਦਵਾਈ 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gurwinder Singh
Punjab
27-01-2023 06:31 PM
Punjab
01-27-2023 07:54 PM
ਗੁਰੀਵਿੰਦਰ ਜੀ, ਤੁਸੀ 65 kg urea ਅਤੇ 120 kg SSP ਖਾਦ ਦੇ ਸਕਦੇ ਹੋ ਜੀ ।
Posted by Shiva theja
Andhra Pradesh
27-01-2023 06:11 PM
Punjab
01-27-2023 06:53 PM
Shiva the symptoms are not clear in this image, kindly share the image again so that we can guide you accordingly.
Posted by ਗੁਰਸੇਵਕ ਸਿੰਘ
Punjab
27-01-2023 06:03 PM
Punjab
01-28-2023 04:08 PM
tuci uss nu nazdiki doctor ton check krwao kyuki thnn bnnd hon de kai karan ho skde ha ohna di janch krke hei sahi karan da pta lagg skda ha ate isda sahi ilaj ho skda ha.
Posted by Jagdeep Singh Randhawa
Punjab
27-01-2023 05:53 PM
Punjab
01-27-2023 06:52 PM
ਜਗਦੀਪ ਜੀ, ਤੁਸੀ ਫ਼ਸਲ ਨੂੰ ਭਰਵਾਂ ਪਾਣੀ ਦੇ ਸਕਦੇ ਹੋ ਜੀ ਅਤੇ ਆਲੂਆਂ ਦਾ ਅਕਾਰ ਵਧਾਉਣ ਲਈ biozyme 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by timir chandra
Chattisgarh
27-01-2023 05:51 PM
Punjab
01-27-2023 06:45 PM
Timir ji, aap in flies ki rokthaam ke liye uplo ki raakh Patton par barabr se daal sakte hai.
Posted by Gurveer sidhu
Punjab
27-01-2023 05:47 PM
Punjab
01-27-2023 08:49 PM
Gurveer ji, ih ghatt tapmaan ate kore krke hai ji, ber non climacteric fruit hai ji ate ih boite te hi pakkega ji.
Posted by Gopy gill
Punjab
27-01-2023 05:43 PM
Punjab
01-28-2023 07:52 PM
ਗੋਪੀ ਜੀ, ਇਹ ਕਿਸੇ ਤੱਤ ਦੀ ਕਮੀ ਨਹੀਂ ਹੈ ਜੀ, ਇਹ ਮੌਸਮ ਖਰਾਬ ਹੋਣ ਕਰਕੇ ਹੋ ਸਕਦਾ ਹੈ ਜੀ, ਤੁਸੀਂ ਫਸਲ ਤੇ 6 kg ਯੂਰੀਆ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Gursewak Singh
Punjab
27-01-2023 05:31 PM
Punjab
01-27-2023 06:41 PM
Gursewak ji is keede da kise fasl nu ja jameen nu jyada nuksaan nahi hunda ji.
Posted by Jagpreet maan
Punjab
27-01-2023 04:57 PM
Punjab
01-28-2023 04:07 PM
ਜਗਪ੍ਰੀਤ ਜੀ ਤੁਸੀ ਉਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਖੁਰਾਕ ਜਰੂਰਤ ਅਨੁਸਾਰ ਹੀ ਦਿਓ।
Posted by Gursewak Singh
Punjab
27-01-2023 04:14 PM
Punjab
01-27-2023 06:37 PM
ਗੁਰਸੇਵਕ ਜੀ, ਤੁਸੀ ਬੂਰ ਪੈਣ ਤੋਂ ਬਾਅਦ planofix ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਤੁਸੀ ਬੂਟੇ ਦੀ ਨਮੀ ਵੀ ਸਹੀ ਬਣਾ ਕਰ ਰੱਖੋ ਜੀ।
Posted by Gursewak Singh
Punjab
27-01-2023 04:11 PM
Punjab
01-28-2023 07:49 PM
ਗੁਰਸੇਵਕ ਜੀ, ਤੁਸੀਂ ਬੂਟਾ ਲਾਉਣ ਸਮੇਂ chlorpyriphos 2 ml /L ਪਾਣੀ ਹਿਸਾਬ ਨਾਲ ਅਤੇ carbendazim 2 g /L ਪਾਣੀ ਦੇ ਹਿਸਾਬ ਨਾਲ ਟੋਏ ਵਿਚ ਪਾ ਸਕਦੇ ਹੋ ਜੀ।
Posted by Gursewak Singh
Punjab
27-01-2023 04:10 PM
Punjab
02-13-2023 08:47 PM
ਗੁਰਸੇਵਕ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏਂ ਹਨ ਜੀ।
Posted by gurbhej singh
Punjab
27-01-2023 04:09 PM
Punjab
01-28-2023 04:04 PM
ਤੁਸੀ ਉਸ ਨੂੰ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਲੈ ਜਾਓ ਜਾ ਫਿਰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਬਾਕੀ ਉਸ ਨੂੰ ਲਿਵਰਟੋਨਿਕ ਦਿੰਦੇ ਰਹੋ।
Posted by gurpreet singh
Punjab
27-01-2023 04:02 PM
Punjab
01-28-2023 04:03 PM
tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.
Posted by Sehajpal singh
Punjab
27-01-2023 03:53 PM
Punjab
01-28-2023 04:01 PM
ਤੁਸੀ ਇਸ ਨੂੰ serakind plus bolus ਰੋਜਾਨਾ 1 ਗੋਲੀ ਦਿਓ ਅਤੇ ਇਸਦੇ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 2-2 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।
Posted by Anirudh
Rajasthan
27-01-2023 03:01 PM
Punjab
01-28-2023 04:00 PM
जी हाँ, आप उन दोनों को खिला सकते है, बाकि खुराक का ध्यान रखें।
Posted by lokeshkumar Meena
Rajasthan
27-01-2023 02:30 PM
Punjab
01-28-2023 03:59 PM
यह एचएफ क्रॉस नस्ल की है।
Posted by lokeshkumar Meena
Rajasthan
27-01-2023 02:29 PM
Rajasthan
01-28-2023 03:59 PM
यह गिर नस्ल की गाय है।
Posted by Jagseer sidhu
Punjab
27-01-2023 02:25 PM
Punjab
01-28-2023 03:58 PM
Jagseer ji tuci uss nu pett de kiria lai Albendazole & ivermectin salt di goli usde bhar de hisab nal deo ate her 3 mahine badd salt badal ke pett de kiria wali dwai deo ate uss nu cargill di heifer dry feed deni suru kro ate uss nu minfa gold powder 30gm rojana dena suru kro.
Posted by Sukhbeer Singh
Punjab
27-01-2023 02:21 PM
Punjab
01-27-2023 06:32 PM
Sukhbeer ji, sb kisman de cane de character vich jyada fark nahi hunda , is lai is treeke naal variety di pehchaan Krna sambhav nahi hai ji.
Posted by Nishan Singh Gill
Punjab
27-01-2023 01:27 PM
Punjab
01-28-2023 03:57 PM
ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Arvind rathore
Rajasthan
27-01-2023 01:09 PM
Punjab
01-27-2023 06:28 PM
Arvind ji, abhi taapman kaafi Kam hai, jiski vjah se growth ruki hui hai, plants ki growth February ke mahine se shuru ho jayegi.
Posted by Jaswinder Singh
Punjab
27-01-2023 12:25 PM
Punjab
01-27-2023 06:26 PM
Jaswinder ji, ik acre lai makki da 10 kg beej kaafi rehnda hai ji.