Experts Q&A Search

Posted by Gurnam Singh Bhatti
Punjab
10-12-2019 07:54 PM
Punjab
12-11-2019 03:17 PM
ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ .... (Read More)
ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ
Posted by Jagdeep Singh
Punjab
10-12-2019 07:50 PM
Punjab
12-11-2019 01:19 PM
jagdeep ji punjab vich jeere di kheti di sifarish university valo nahi kiti jandi hai.
Posted by Gaurav yadav
Uttar Pradesh
10-12-2019 07:36 PM
Punjab
12-11-2019 09:17 PM
Gaurav ji iske liye aap Intacef injection 3gm, Avil injection 10ml, Melonex plus 15ml lgwayen, isse frak padd jayega.
Posted by amardeep singh
Punjab
10-12-2019 07:36 PM
Punjab
12-11-2019 01:20 PM
amardeep ji tuc isde uper NPK 130045@1kilo nu 150 litre pani vich mila ke prati acre de hisab nal spray karo.dhanwad
Posted by Sunil Kumar Rana
Uttar Pradesh
10-12-2019 06:52 PM
Punjab
12-11-2019 04:07 PM
Sunil Kumar Rana ji lucknow me azolla seed lene ke lia aap Jatender Kumar 7544012577 se samparak kar sakte hai, Thankyou.
Posted by Gurminder singh
Punjab
10-12-2019 06:50 PM
Punjab
12-11-2019 05:23 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਭਾਰ ਪੈਣ ਦਾ ਮੁੱਖ ਕਾਰਨ ਉਚਿੱਤ ਖੁਰਾਕ ਨਾ ਦੇਣਾ ਇਸ ਨਾਲ ਕਮਜ਼ੋਰੀ ਆ ਜਾਂਦੀ ਹੈ, ਪਸ਼ੂ ਨੂੰ ਜਰੂਰਤ ਤੋਂ ਜ਼ਿਆਦਾ ਗਰਮ ਚੀਜਾਂ ਦੇਣਾ, ਕੈਲਸ਼ੀਅਮ ਸਹੀ ਮਾਤਰਾ ਵਿਚ ਨਾ ਮਿਲਣਾ, ਇਹਨਾਂ ਨਾਲ ਸਰੀਰ ਵਿਚ ਕਮਜ਼ੋਰੀ ਹੁੰਦੀ ਹੈ ਜਿਸ ਨਾਲ ਭਾਰ ਪੈਣ ਲਗ ਜਾਂਦਾ ਹੈ
Posted by Ram parte
Madhya Pradesh
10-12-2019 06:34 PM
Maharashtra
12-11-2019 03:55 PM
टमाटर के बीजों को पहले नर्सरी में बोया जाता है और फिर हन्हें मुख्य खेत में रोपित किया जाता है मुख्य खेत की तैयार के लिए अच्छी जोताई और समतल मिट्टी की जरूरत होती है मिट्टी को भुरभुरा बनाने के लिए 4-5 बार जोताई करें फिर मिट्टी को समतल करने के लिए सुहागा फेरें आखिरी जोताई के समय गाय का गला हुआ गोबर 60 किलो को मिट्.... (Read More)
टमाटर के बीजों को पहले नर्सरी में बोया जाता है और फिर हन्हें मुख्य खेत में रोपित किया जाता है मुख्य खेत की तैयार के लिए अच्छी जोताई और समतल मिट्टी की जरूरत होती है मिट्टी को भुरभुरा बनाने के लिए 4-5 बार जोताई करें फिर मिट्टी को समतल करने के लिए सुहागा फेरें आखिरी जोताई के समय गाय का गला हुआ गोबर 60 किलो को मिट्टी में अच्छी तरह मिलायें रोपाई के लिए 80-90 सैं.मी. चौड़े बैड तैयार करें किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 0-5 सैं.मी. गहराई में बोयें और मिट्टी से ढक दें पनीरी को उखाड़कर खेत में लगा दें
Posted by gurpreet singh
Punjab
10-12-2019 06:33 PM
Punjab
03-12-2020 07:09 PM
Gurpreet singh ji vakh vakh machines te vakh vakh subsidy hai, kirpa karke tusi eh daso ke tusi kehri machine lena chonde ho ta jo tuhanu us bare sahi jankari diti ja sake, Thankyou.
Posted by Angrej Singh
Punjab
10-12-2019 06:28 PM
Punjab
01-11-2020 04:07 PM
Angrej Singh ji sare hi kamm best hai tusi kahli na karo te sab to pehla sare progreesive farmers de farm visit karo . fir KVK to tranings lavo. os o baad apne Budget te experience de according kam u choose karo. baki koe v kamm chote level to shuru karo. tusi kam select karo asi puri help karage ji.
Posted by माँगीलाल पटेल
Rajasthan
10-12-2019 06:14 PM
Punjab
12-11-2019 04:05 PM
माँगीलाल जी कृपया आप सवाल विस्तार से पूछे कि पानी साफ़ कैसे हुआ है ताकि आपको इसके बारे में पूरी जानकारी दी जा सके धन्यवाद
Posted by Jaswinder Singh
Punjab
10-12-2019 06:07 PM
Punjab
12-10-2019 07:12 PM
Jaswinder g, ਘੀਆ (ਲੌਕੀ, ਕੱਦੂ) ਦੀ ਅਗੇਤੀ ਬਿਜਾਈ ਦਾ ਸਮਾਂ ਚੱਲ ਰਿਹਾ ਹੁਣ ਲੋਅ ਟਨਲ ਚ ਬੀਜਣੇ ਪੈਣਗੇ ਤਾਂ ਕਿ ਕੋਹਰਾ ਜਾਂ ਠੰਡ ਨੁਕਸਾਨ ਨਾਂਹ ਕਰ ਸਕੇ
Posted by ravi parihar
Madhya Pradesh
10-12-2019 05:59 PM
Punjab
12-11-2019 01:22 PM
रवि जी यदि है तो इसके लिए आप लीटर chloropyriphos @1.2 litre को 60 किलो रेत में मिलाकर प्रति एकड़ के हिसाब से छिड़काव कर सकते है
Posted by varinder dhillon
Punjab
10-12-2019 05:57 PM
Punjab
12-11-2019 01:22 PM
varinder ji sancor gulli dande di roktham de layi varti jandi hai isdi matra 150-200 ml prati acre de hisab nal varti jandi hai.dhanwad
Posted by आर्य सुरेन्द्र पँवार
Uttar Pradesh
10-12-2019 05:50 PM

कृपया अनुभवी विषय विशेषज्ञ अवश्य ही यथाशीघ्र मुझे निम्न प्रश्नों के उत्तर देने का कष्ट करें 1~शतावर की खेती की फसल से केवल एक बार लाभ लिया जाता है या बारम्बार 2~इसके उत्पादन के लिए-पहले बीज बोए जाते हैं या रोपित किए जाते हैं और बाद में पौधारोपण होता है 3-इसके बीज अथवा पौधे किस मूल्य पर कहां से प्राप्ति होते हैं, समीपस्थ सम्पर्क सूत्र लिखना न भूलें 4-इसके उत्पादन के लिए सरकारी सहायता बीज अथवा बाजार में बेचने के लिए कोई सहयोग राशि दी जाती है या नहीं इसको बेचने के लिए क्या-क्या उपाय रहेंगें 5~इसमें रोगों अथवा जानवरों द्वारा हानि होने की कितनी संभावनाएँ हैं तथा इसके उपचार में कौन-कौन सा कीटनाशक प्रयोग होता है 6-इसकी देखरेख के लिए सुरक्षा अथवा कितने व्यक्तियों-आदमियों की आवश्यकता पडती है 7-इसकी कोई उन्नत किस्म भी है क्या इसके पकने का समय क्या है इत्यादि जरूरी लिखें ?

Punjab
12-12-2019 12:26 PM
आर्य सुरेन्द्र शतावरी की पौध खेत में लगाई जाती है जब पौधा 45 सैं.मी. का हो जाए, तब खेत में रोपाई की जाती है इसके बारे में अधिक जानकारी लेने के लिए आप Wasif Malik 9548535104 से संपर्क कर सकते है धन्यवाद
Posted by vinay
Punjab
10-12-2019 05:41 PM
Punjab
12-13-2019 05:13 PM
Vinay ji tractor noan bare visthar vich jankari lai tusi apne najdiki SBI Bank nal samparak kar sakde ho, Bank jande same tusi apni jameen di jamabandi, fard, naksha, nal le ke jao, Thankyou.
Posted by Surjan Singh
Punjab
10-12-2019 05:31 PM
Punjab
12-10-2019 05:40 PM
surjan ji sundi di roktham de layi tuc chlorpyriphos@1.2 litr nu 60 kilo ret vich mila ke prat acre de hisab nal varto.dhanwad
Posted by Gagandeep Singh Gill
Punjab
10-12-2019 05:21 PM
Punjab
12-11-2019 02:39 PM
Gagandeep Singh Gill ji black rice len lai tusi Sukhwinder Singh 8048075622 nal samparak kar sakde ho, Thankyou.
Posted by kamaldeep
Punjab
10-12-2019 05:16 PM
Punjab
12-11-2019 05:25 PM
चिचड़ों के ​इलाज के लिए आप डालडा घी की मालिश करें और पशुओं के आस पास साफ सफाई रखें और आस पास चूना कली डालें और आप taktic 2ml/1liter स्प्रे का प्रयोग करें इससे आप पशुओं की मालिश करें और आस पास भी स्प्रे करें
Posted by Balvir Singh
Punjab
10-12-2019 05:13 PM
Punjab
12-10-2019 05:59 PM
Balvir ji kirpa karke daso ke isnu tuc kehdi kehdi khaad payi hai ta jo tuhanu is bare poori jankari diti ja sake.dhanwad
Posted by GAJRAJ SINGH THAKUR
Madhya Pradesh
10-12-2019 05:03 PM
Punjab
12-11-2019 03:13 PM
GAJRAJ SINGH THAKUR ji BR 5 matar ka seed lene or is ke bare me puri jankari ke lia aap Shine Brand Seeds 8770896002 se saamparak kar sakte hai, Thankyou.
Posted by satwant Singh Deol
Punjab
10-12-2019 05:03 PM
Punjab
01-11-2020 05:52 PM
satwant ji, kanak di picheti bijai tusi december di 31 tareek tak kar sakde ho, jekar is to late ho jandi hai tan is de jhaad vich farak pe janda hai, dhanwad
Posted by gurkirat singh
Punjab
10-12-2019 05:01 PM
Punjab
12-11-2019 04:02 PM
gurkirat ji tuc jekar organic kheti karna chahunde ho ta tuc pehlan khet vich roodi di khaad pao ate fasl di bijai karo jisto bad tuc fasl nu jekar keet da hamla hunda hai ta tuc neem de tel di spray kar sakde ho jekar fungus da hamla hunda hai ta tuc khatti lassi di spray kar sakde ho.dhanwad
Posted by manmohan singh
Punjab
10-12-2019 05:00 PM
Punjab
12-11-2019 03:52 PM
ਮਨਮੋਹਨ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Bhola Johal
Punjab
10-12-2019 04:45 PM
Punjab
12-10-2019 04:58 PM
Bhola ji kirpa karke swal vistar nal pucho ta jo tuhanu is bare poori jankari diti ja sake.dhanwad
Posted by Bhola Johal
Punjab
10-12-2019 04:43 PM
Punjab
12-10-2019 04:58 PM
bhola ji kirpa karke swal vistar nal pucho ta jo tuhanu is bare poori jankari diti ja sake.dhanwad
Posted by बृज बिहारी सिंह चौधरी
Uttar Pradesh
10-12-2019 04:40 PM
Maharashtra
12-11-2019 03:49 PM
बृज बिहारी जी कृपया आप बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Posted by Dr Vinod Ray
Bihar
10-12-2019 04:33 PM
Maharashtra
12-11-2019 03:47 PM
छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए बीजों को दीमक, झूठी कांगियारी से बचाने के लिए बिजाई से पहले क्लोरपाइ.... (Read More)
छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए बीजों को दीमक, झूठी कांगियारी से बचाने के लिए बिजाई से पहले क्लोरपाइरीफॉस 4 मि.ली. या टैबुकोनाज़ोल 2 डी एस 1.5-1.87 ग्राम या कार्बेनडाज़िम या थीरम 2 ग्राम से प्रति किलो बीज का उपचार करें रासायनिक उपचार के बाद ट्राइकोडरमा विराइड 1.15 प्रतिशत डब्लयु पी 4 ग्राम से प्रति किलो बीज का उपचार करें मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर बिजाई के 30 दिनों के बाद स्प्रे करें
Posted by Rohit Kumar Gangwar
Uttar Pradesh
10-12-2019 04:30 PM
Maharashtra
12-11-2019 03:10 PM
rohit ji kripya aap fasl ki najdiki photo bheje taki aapko iske bare men poori jankari di ja sake,dhanywad
Posted by Ravinder singh
Punjab
10-12-2019 04:28 PM
Punjab
12-11-2019 05:27 PM
रविंदर जी उसे आप 2 किलो दूध के मगर एक किलो फीड दे सकते है इस एक किलो फीड में आप खल, दलिया, फीड सारा कुछ मिक्स करके दे सकते है
Posted by Dhanveer singh Benipal
Punjab
10-12-2019 04:14 PM
Maharashtra
12-11-2019 11:33 AM
dhanveer ji eh spray te depend karda hai kirp akarke daso ke tuc kehdi spray bare gal kar rahe ho ta jo tuhanu osd ehisab nal jankari diti ja sake,dhanwad
Posted by Amritpal singh
Punjab
10-12-2019 04:13 PM
Punjab
12-10-2019 06:48 PM
ਮਿਲਜੁ ਬਾਈ ਜੀ ਬਾਈ ਦੁੱਧ ਪਰ 10 ਲੀਟਰ ਤੱਕ ਦਏਗੀ
Posted by madhusudan pathak
Punjab
10-12-2019 04:08 PM
Punjab
12-10-2019 05:10 PM
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟ.... (Read More)
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Posted by GAJRAJ SINGH THAKUR
Madhya Pradesh
10-12-2019 04:07 PM
Maharashtra
12-11-2019 02:44 PM
रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढ.... (Read More)
रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और बिजाई वाली मशीन की मदद से मेंड़ बनाकर की जा सकती है आप किस्मे जैसे Ganga II: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है Deccan - 103: यह हाइब्रिड किस्म है जिसके दाने पीले रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 24-32 क्विंटल प्रति एकड़ होती है Deccan - 105: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 24-32 क्विंटल प्रति एकड़ होती है Trisholta: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है High Starch: यह हाइब्रिड किस्म है जिसके दाने सफेद रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है Mangiri: यह कंपोज़िट किस्म है जिसके दाने पीले रंग के होते हैं यह किस्म 170-180 दिनों में कटाई के लिए तैयार हो जाती है इसकी औसतन पैदावार 20-32 क्विंटल प्रति एकड़ होती है
Posted by Amritpal singh
Punjab
10-12-2019 04:07 PM
Punjab
12-11-2019 03:51 PM
Amritpal singh ji ludhiana area vich vadia jersey cow len lai tusi Sukhwinder Singh 9814057587 9855621810 Cheena Dairy Farm nal samparak kar sakde ho, is to bina tusi jagraon vi visit kar sakde jo har mahine di 23 tarikh nu lagdi hai, Thankyou.
Posted by Rajesh Sharma
Rajasthan
10-12-2019 04:01 PM
Maharashtra
12-11-2019 11:36 AM
राजेश जी कृप्या बताये कि आपने अभी तक कौन सी खाद का इस्तेमाल किया है ताकि आपको उसके हिसाब से जानकारी दी जा सके धन्यवाद
Posted by Haroon Kureshi
Madhya Pradesh
10-12-2019 03:59 PM
Punjab
12-11-2019 03:54 PM
Haroon Kureshi ji aseel chuje lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.
Posted by Haroon Kureshi
Madhya Pradesh
10-12-2019 03:56 PM
Punjab
12-11-2019 03:56 PM
Haroon Kureshi ji aseel chuje lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.
Posted by ਨਵਪਰੀਤ ਸਿੰਘ
Punjab
10-12-2019 03:45 PM
Punjab
12-10-2019 03:52 PM
ਨਵਨੀਤ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਖਾਦ ਕੀ ਕੀ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by banna jitendsingh Sisodiya Ugran
Madhya Pradesh
10-12-2019 03:21 PM
Maharashtra
12-11-2019 02:17 PM
बनना जी कृपया बताएं कि कौन कौन सी खाद डाली है ताकि आपको इसके बारे में पूरी जानकारी दी जा सके धन्यवाद
Posted by pardeep punia
Haryana
10-12-2019 03:20 PM
Punjab
12-10-2019 05:13 PM
श्री मान इस समय आप TOPIK@160GMयाAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं topik की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Posted by banna jitendsingh Sisodiya Ugran
Madhya Pradesh
10-12-2019 03:19 PM
Maharashtra
12-10-2019 03:21 PM
जितेंद्र सिंघ जी आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद
Posted by बलराम बलराम माली
Madhya Pradesh
10-12-2019 03:15 PM
Maharashtra
12-10-2019 05:53 PM
बलराम जी आप लहसुन की अच्छी पैदावार केलिए NPK 130045 @1 किलो को 150 लीटर पानी के हिसाब से स्प्रे करें धन्यवाद
Posted by Shivam Mishra
Uttar Pradesh
10-12-2019 02:56 PM
Maharashtra
12-11-2019 02:26 PM
श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते