
Posted by Harjeet brar
Punjab
30-01-2023 08:00 PM
Harjeet ji tuci dairy training len lai Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 nal sampark kr skde ho ate agli training da pta kr skde ho.

Posted by kuldeep singh
Punjab
30-01-2023 07:57 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਜਾਂਚ ਕਰਕੇ ਹੀ ਬੰਦ ਹੋਣ ਦਾ ਸਹੀ ਕਾਰਨ ਅਤੇ ਸਹੀ ਇਲਾਜ ਹੋ ਸਕਦਾ ਹੈ.
Posted by Ranjeet Jandu
Rajasthan
30-01-2023 07:33 PM
रंजीत जी उसके लिए कुछ अलग करने की जरूरत नहीं होती बाकी आप खाद और पानी का पूरा खयाल रखे और अपने बाग का लगातार परीक्षण करते रहे ता जो अगर कोई भी दिक्कत आई तो उसे उसी समय सही किया जा से

Posted by Surjeet singh
Uttar Pradesh
30-01-2023 06:57 PM
सुरजीत जी, आप P 1844 मक्का की किस्म लगा सकते हैं और 15 फरवरी तक इस किस्म की बुवाई कर सकते हैं।

Posted by ਗੁਰਮੀਤ ਸਿੰਘ
Punjab
30-01-2023 06:48 PM
ਗੁਰਮੀਤ ਜੀ, Copb 95, 96, 85 ਕਿਸਮਾਂ ਗੁੜ ਲਈ ਚੰਗੀਆਂ ਹਨ , ਇਸ ਦਾ ਬੀਜ 35 q/ਏਕੜ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ ਜੀ, ਬਿਜਾਈ ਸਮੇਂ ਤੁਸੀ 40-45 kg ਯੂਰੀਆ ਖਾਦ ਦੇ ਸਕਦੇ ਹੋ ਜੀ।

Posted by Gurjot Singh
Punjab
30-01-2023 06:35 PM
ਗੁਰਜੋਤ ਜੀ, ਕੁੱਲ 195 kg ਯੂਰੀਆ ਤੁਸੀ 3 ਕਿਸ਼ਤਾਂ ਵਿਚ ਦੇ ਸਕਦੇ ਹੋ ਜੀ, ਫਰਵਰੀ , ਅਪ੍ਰੈਲ ਅਤੇ ਮਈ ਮਹੀਨੇ ਵਿੱਚ ਤੁਸੀ ਇਹ ਕਿਸ਼ਤਾਂ ਦੇ ਸਕਦੇ ਹੋ ਜੀ।

Posted by Manpreet Singh
Punjab
30-01-2023 05:26 PM
Manpreet ji, Ihna da km takreebn same e hunda hai ji is lai tusi Ihna vicho kise vi Ikk da paryog kar sakde ho ji.

Posted by Yadwinder Singh
Punjab
30-01-2023 04:55 PM
ਯਾਦਵਿੰਦਰ ਜੀ, ਵਧੀਆ ਵਿਕਾਸ ਲਈ, ਇਸ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ \\\'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮ.... (Read More)
ਯਾਦਵਿੰਦਰ ਜੀ, ਵਧੀਆ ਵਿਕਾਸ ਲਈ, ਇਸ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ \\\'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ \\\'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ \\\'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ।

Posted by रॉयल विवेक आजमगढ़ UP50
Uttar Pradesh
30-01-2023 03:55 PM
Vivek ji kripya ye btaaye ki aapne fasl ko abhi tak kon si khaad kitni maatra me daal di hai us hisab se hi aapko is baare me shi jaankari di jaa sakegi.

Posted by Ajmer Singh
Punjab
30-01-2023 03:44 PM
Tuci iss trike nal bache nu vaccine krwa skde ho jiwe janam ton badd 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao. hun tuci megavac 6 lgwa skde ho.

Posted by malkit singh
Punjab
30-01-2023 03:32 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.
Posted by Baljeet choudhary
Punjab
30-01-2023 03:09 PM
ਬਲਜੀਤ ਜੀ, ਤੁਸੀ 45 kg/ ਏਕੜ ਦੇ ਹਿਸਾਬ ਨਾਲ ਫ਼ਸਲ ਨੂੰ ਯੂਰੀਆ ਖ਼ਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ ਅਜੇ ਕੋਈ ਖਾਦ ਦੇਣ ਦੀ ਲੋੜ ਨਹੀਂ ਹੈ ਜੀ।

Posted by Ahmed
Punjab
30-01-2023 02:45 PM
अहमद, पहली फोटो clover की है और बाकी की फोटो साफ नहीं दिखाई दे रही कृपया आप सही जानकारी लेने के लिए इसका लाइव सैंपल भेजें ताकि आपको सही जानकारी दी जा सके।

Posted by gurmanjot singh
Punjab
30-01-2023 02:34 PM
Gurmanjot ji, mausam ate taapman anusaar bhindi 7-10 Dina vich ugg jaavegi ji.

Posted by Khushpreet Sran
Punjab
30-01-2023 01:41 PM
Khushpreet ji, kirpa kar ke ih dasso ki fasl de kihdi bimaari da hmla lag riha hai us hisab naal hi tuhanau is baare sahi jaankari ditti jaa skegi.

Posted by Ekam
Punjab
30-01-2023 01:01 PM
Ekam ji, kirpa kar ke ih dasso ki tusi fasl nu kihdi khaad kinni maatra vich de chukke ho us hisab naal hi tuhanau is baare sahi jaankari ditti jaa skegi.
Posted by jasvinder singh
Punjab
30-01-2023 12:52 PM
jasvinder ji, kirpa kar ke visthaar naal dasso ji ki tuhanau is de boote chahide han ja seed etc, us hisaab naal hi tuhaanu is baare shi jaankari ditti jaa sakegi.
Posted by Iqbal Singh
Punjab
30-01-2023 12:47 PM
ਇੱਕਬਾਲ ਜੀ, ਭਾਰੀ ਪਾਣੀ ਲੱਗਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ।

Posted by Mangpreet singh
Punjab
30-01-2023 12:31 PM
Manpreet ji beetal bakri da price usdi changi nasal, usdi growth de hisab nal hunda hai ek changi beetal bakri 20-25 hajar tak bhi mill skdi hai.

Posted by Richpal
Rajasthan
30-01-2023 12:04 PM
रिचपाल जी, अभी ग्वार की बुवाई काफी अगेती है, आप मार्च के महीने से ग्वार की बुवाई कर सकते हैं।

Posted by ਵਿਜੇ ਸਿੰਘ
Punjab
30-01-2023 11:54 AM
विजय जी, ये किस्म समय से आगे पीछे लगा देने से हो सकता है, आप इस तरह के लक्षण दिखाई देने फूलों की जल्दी कटाई कर लें ।
Posted by joban sarao
Punjab
30-01-2023 11:25 AM
joban ji, is sambandhi jaankari lain lai tusi Director seeds - 98772-96788 naal sampark kar sakde ho ji.
Posted by Tejpal singh Brar
Punjab
30-01-2023 11:22 AM
Tejpal ji tuci uss nu mineral mixture powder 50gm rojana de hisab nal dinde rho ate jo golia tuci ditia hai jddo ohna nu ditte hoye 1 mahine da sma ho jawe ate ohh heat vich naa awee fir tuci Ferticare-c tablet ja fir Heatkit de skde ho ehh rojana 1 goli deni ha ate 5 din tak deo fir jddo ohh patlia tara kree tan tuc Ai krwa skde ho.

Posted by Harashdeep singh
Punjab
30-01-2023 11:08 AM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Maninder Singh Bons, Deputy Director (Training) Address : Krishi Vigyan Kendra, VPO Langroya, Distt. S.B.S Nagar, Postal Code 144516, Phone No.01823-292314, 98157-51900, Email: kvknsr@pau.edu ਨਾਲ ਸੰਪਰਕ ਕਰ ਸਕਦੇ ਹੋ ਬਾਕੀ ਅਜੇ GADVASU ਲੁਧਿਆਣਾ ਵਿਚ ਬੱਕਰੀ ਪਾਲਣ ਦੀ ਟ੍ਰ.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Maninder Singh Bons, Deputy Director (Training) Address : Krishi Vigyan Kendra, VPO Langroya, Distt. S.B.S Nagar, Postal Code 144516, Phone No.01823-292314, 98157-51900, Email: kvknsr@pau.edu ਨਾਲ ਸੰਪਰਕ ਕਰ ਸਕਦੇ ਹੋ ਬਾਕੀ ਅਜੇ GADVASU ਲੁਧਿਆਣਾ ਵਿਚ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਕੋਈ ਅਪਡੇਟ ਨਹੀਂ ਆਈ ਹੈ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਟ੍ਰੇਨਿੰਗ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ

Posted by kulwinder Singh Bhathal
Punjab
30-01-2023 10:16 AM
Kulwinder ji jekar tuci Vansun di milking machine lena chahunde ho tan isde vare puri jankari lai Gurdas ji nal iss number 98724-87962 te sampark kr skde ho, ehna ton tuhanu puri jankari mill jawegi.
Posted by ਕੇਵਲ ਸਿੰਘ ਨਿਰਵੈਰ
Punjab
30-01-2023 09:44 AM
ਕੇਵਲ ਜੀ, ਕੁਦਰਤੀ ਖੇਤੀ ਸਿਰਫ ਕੁਦਰਤ ਤੇ ਹੀ ਨਿਰਭਰ ਕਰਦੀ ਹੈ ਇਸ ਵਿਚ ਕਿਸੇ ਵੀ ਉਤਪਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਜੈਵਿਕ ਖੇਤੀ ਵਿੱਚ ਰੂੜੀ ਦੀ ਖ਼ਾਦ , ਵਰਮਿਕੰਪੋਸਟ ਅਤੇ ਜੈਵਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ, ਆਪਣੀ ਜਰੂਰਤ ਅਤੇ ਮੰਗ ਅਨੁਸਾਰ ਇਹਨਾਂ ਵਿਚੋਂ ਕਿਸੇ ਵੀ ਤਰੀਕੇ ਦੀ ਖੇਤੀ ਕਰ ਸਕਦੇ ਹੋ ਜੀ।

Posted by gurmanjot singh
Punjab
30-01-2023 09:43 AM
Gurmanjot ji, tusi fasl di gudai karn sme DAP khaad de sakde ho ji.
Posted by baljit singh
Punjab
30-01-2023 09:24 AM
ਬਲਜੀਤ ਜੀ, ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ sulfosulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ chelated zinc 0.5 g/L ਅਤੇ ਮੈਗਨੀਜ ਤੁਸੀ 1 kg 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ, ਤੁਸੀ ਅਪਣੇ ਨਜਦੀਕੀ ਸਟੋਰ ਤੋਂ ਕਿਸੇ ਵੀ ਭਰੋਸੇਮੰਦ ਕੰਪਨੀ ਤੋਂ ਇਹ ਦਵਾਈਆਂ ਖਰੀਦ ਸਕਦੇ ਹੋ ਜੀ।

Posted by ਹਰਭਜਨ ਸਿੰਘ
Punjab
30-01-2023 08:27 AM
ਤੁਸੀ ਇਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Bovibest-h liquid 10ml ਰੋਜਾਨਾ ਦਿਓ ਅਤੇ Cargill ਦੀ dairy protein ਫੀਡ ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by kuldeep singh
Punjab
30-01-2023 07:40 AM
Kuldeep ji, tusi NPK 13 00 45 ya 00 52 34 vicho kise ikk di spray hi kar sakde ho ji ate ih spray tusi fasl di gobh avastha te kar sakde ho ji.
Posted by baljit singh
Punjab
30-01-2023 07:00 AM
ਬਲਜੀਤ ਜੀ, ਤੁਸੀ ਰੇਤਲੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਘਰ ਵਾਲੀ ਜਗ੍ਹਾ ਤੇ ਤੁਸੀ ਕੋਈ ਰਸਾਇਣਿਕ ਖਾਦ ਨਾ ਵਰਤੋ ਜੀ, ਤੁਸੀ ਦੇਸੀ ਰੂੜੀ ਦੀ ਖਾਦ ਉਪਰਲੀ ਪਰਤ ਵਿਚ ਮਿਕਸ ਕਰ ਸਕਦੇ ਹੋ ਜੀ ਜਾ ਤੁਸੀ ਵਰਮਿਕੰਪੋਸਟ ਖਾਦ ਵੀ ਦੇ ਸਕਦੇ ਹੋ ਜੀ।
Posted by baljit singh
Punjab
30-01-2023 06:57 AM
ਬਲਜੀਤ ਜੀ, ਸਿੱਲ ਜਾਂ ਸੇਮ ਵਾਲੀ ਜਮੀਨ ਵਿਚ ਸਿਰਫ ਸਫੈਦੇ ਦੀ ਸਿਫ਼ਾਰਿਸ਼ ਹੀ ਕੀਤੀ ਜਾਂਦੀ ਹੈ ਜੀ ਇਸ ਤੋਂ ਇਲਾਵਾ ਤੁਸੀ ਕੋਈ ਹੋਰ ਦਰੱਖਤ ਨਾ ਲਾਓ ਜੀ ।

Posted by gurmanjot singh
Punjab
30-01-2023 06:56 AM
Gurmanjot ji, je vatta jyada sakht nhi hoyia ta tusi tusi nmee thodi ghatt hon the Ihna vatta te vi beej laa sakde ho ji ate je vattan jyada sakht ho jaan ta tusi dubara waah ke hi bijai karo ji.
Posted by baljit singh
Punjab
30-01-2023 06:56 AM
ਬਲਜੀਤ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇਗਾ।
Posted by baljit singh
Punjab
30-01-2023 06:54 AM
ਬਲਜੀਤ ਜੀ, ਫਾਜ਼ਿਲਕਾ ਵਣ ਵਿਭਾਗ ਦਾ ਦਫਤਰ DC ਕੰਪਲੈਕਸ ਦੇ ਬਿਲਕੁਲ ਨਜਦੀਕ ਹੈ ਜੀ।
Posted by baljit singh
Punjab
30-01-2023 06:52 AM
ਬਲਜੀਤ ਜੀ, ਤੁਸੀ ਪਹਿਲਾਂ ਗੁੱਲੀ ਡੰਡਾ ਵਾਲੀ ਦਵਾਈ ਦਾ ਛਿੜਕਾਅ ਕਰੋ ਜੀ, ਇਸ ਦਵਾਈ ਦੇ ਅਸਰ ਕਰ ਜਾਣ ਤੋਂ ਬਾਅਦ ਹੀ ਤੁਸੀ ਖੁਰਾਕ ਵਾਲੀ ਸਪਰੇ ਕਰੋ ਜੀ, ਜ਼ਿੰਕ ਅਤੇ ਮੈਂਗਨੀਜ ਤੁਸੀ ਮਿਕਸ ਕਰਕੇ ਛਿੜਕਾਅ ਕਰ ਸਕਦੇ ਹੋ ਜੀ।

Posted by ਹਰਪ੍ਰੀਤ ਸਿੰਘ ਸਿੱਧੂ
Punjab
29-01-2023 11:22 PM
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

Posted by ਹਰਪ੍ਰੀਤ ਸਿੰਘ ਸਿੱਧੂ
Punjab
29-01-2023 11:11 PM
Harpreet ji tuci iss nu changi khurak de nal nal Gouge powder 50gm rojana ate Calpond gold liquid 50ml rojana dena suru kro ate mousam de hisab nal puri dekhbhal kro. baki iss nu kanak da dalia bna ke khila skde ho tuci 1kg kanak da dalia, 200gm gurr nu changi trah mix krke pkaa lao ate fir uss nu thoda thnda honn te uss vich 100ml saro da tel mix krke khilana suru kro.

Posted by Kashish sudan
Delhi
29-01-2023 11:02 PM
कशिश जी कृपया आप परवीन कुमार 9996990418 और कमल वीर सिंह जी के साथ इस नंबर 9417001804, 9478517798 पर सम्पर्क कर सकते हैं वह आपको मधु मक्खी पालन के बारे में पूरी जानकारी दे देंगे।

Posted by ਸੁਨੀਲ ਕੁਮਾਰ
Punjab
29-01-2023 10:31 PM
ਸੁਨੀਲ ਜੀ ਤੁਸੀ ਇਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਹਨਾਂ ਨੂੰ ਖੁਰਾਕ ਦੇ ਨਾਲ ਨਾਲ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Egg formula ਪਾਊਡਰ ਵੀ ਦੇ ਸਕਦੇ ਹੋ

Posted by Amandeep kumar
Punjab
29-01-2023 10:02 PM
Amandeep ji yadi woh abhi bhi dudh de rhi ha tab aap usko nimbu 100gm, ravkhand 250gm, dalda gheo 250gm yeh sara smaan milla ker ubbal len aur 3-4 vaar ubaal aane per isko thoda thnda krke bhains ko de skte hai aur potasium iodied powder 7gm rojana 6 din tak den aur yadi woh dudh nhi de rhi ha tab yeh sara sman uske byane ke badd de skte hai.

Posted by ਮੋਹਿਤ
Punjab
29-01-2023 09:23 PM
ਜੇਕਰ ਤੁਹਾਡੀ +2 ਮੈਡੀਕਲ ਵਿਚ ਹੈ ਤਾਂ ਤੁਸੀ ਵੈਟਨਰੀ ਦੀ ਡਿਗਰੀ ਲਈ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਚ ਕੋਰਸ ਕਰ ਸਕਦੇ ਹੋ, ਫਿਰ ਅੱਗੇ ਡਿਗਰੀ ਵੀ ਕਰ ਸਕਦੇ ਹੋ ਉਥੋਂ ਸਾਰੇ ਕੰਮ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ.
Posted by 10 kg युरीया
Haryana
29-01-2023 09:21 PM
श्रीमान जी, आप NPK 19 19 19 या 13 00 45 @ 10 से 15 g/L पानी के हिसाब से छिड़काव कर सकते है , इस से उत्पादन काफी अच्छा रहता है।

Posted by ਗੁਰਪ੍ਰੀਤ ਸਿੰਘ
Punjab
29-01-2023 09:10 PM
ਤੁਸੀ ਉਸ ਨੂੰ ਖੁਰਾਕ ਜਰੂਰਤ ਦੇ ਹਿਸਾਬ ਨਾਲ ਦਿਓ ਅਤੇ ਇਕ ਵਾਰ ਇਕਠੀ ਖੁਰਾਕ ਨਾ ਦਿਓ ਇਹ ਤੁਸੀ ਥੋੜੀ ਥੋੜੀ ਕਰਕੇ ਦਿਨ ਵਿਚ 3 ਤੋਂ 4 ਵਾਰ ਦਿਓ ਅਤੇ ਉਸ ਨੂੰ ਮੀਠਾ ਸੋਡਾ 20gm ਰੋਜਾਨਾ ਦੇ ਸਕਦੇ ਹੋ ਅਤੇ vivliv liquid 50ml ਰੋਜਾਨਾ ਦਿਓ ਅਤੇ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਹ ਖੁਲਾ ਘੁੰਮ ਸਕੇ ਅਤੇ ਇਹ ਸਮੱਸਿਆ ਘੱਟ ਹੋਵੇਗੀ.

Posted by Harjot
Punjab
29-01-2023 08:59 PM
Harjot jekar tuci Amul Jeevan jo milk replacer ha uss vare push rhe ho tan isda changa result hai ate ehh calf nu jldi tyar krn lai vdhia rehnda hai.

Posted by Harjot
Punjab
29-01-2023 08:55 PM
Harjot ji kirpa krke tuci uss product di photoa apne swal de nal upload kro jo tuci sajar suii majh nu dena chahunde ho tan jo tuhanu uss vare sahi jankari diti ja skee, kyuki market vich bhutt sare product aunde ha tuci usde agge ate pishe ton saff photoa upload kro.
Posted by Mandeep Singh
Punjab
29-01-2023 08:54 PM
ਤੁਸੀ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫੜਕੜੀ ਨੂੰ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਤੁਸੀ ਪਹਿਲਾ ਇਹ ਪਾਊਡਰ ਤਿਆਰ ਕਰਕੇ ਖਵਾਓ ਜਦੋ ਉਹ ਸਹੀ ਹੀਟ ਰੱਖੇ ਫਿਰ ਤੁਸੀ ਉਸਦੀ ਹੀਟ ਦੇ ਹਿਸਾਬ ਨਾਲ ਡਾਕਟਰ ਤੋ.... (Read More)
ਤੁਸੀ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫੜਕੜੀ ਨੂੰ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਤੁਸੀ ਪਹਿਲਾ ਇਹ ਪਾਊਡਰ ਤਿਆਰ ਕਰਕੇ ਖਵਾਓ ਜਦੋ ਉਹ ਸਹੀ ਹੀਟ ਰੱਖੇ ਫਿਰ ਤੁਸੀ ਉਸਦੀ ਹੀਟ ਦੇ ਹਿਸਾਬ ਨਾਲ ਡਾਕਟਰ ਤੋਂ AI ਕਰਵਾ ਸਕਦੇ ਹੋ.

Posted by amritpal singh
Punjab
29-01-2023 08:25 PM
Amritlal ji, tusi February de mahine to kaddu jaati Dian saarian sabjia di bijai kar sakde ho ji ate is to ilawa tusi bhindi, mircha, baingan di kheti vi kar sakde ho ji.

Posted by sukhpreet Singh
Punjab
29-01-2023 07:15 PM
Sukhpreet ji, kirpa kar ke ih dekho ki boote de tne vich sundi da hamla ta nhi hai, us hisab nal hi tuhaanu is baare shi jaankari ditti jaa sakegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












