Experts Q&A Search

Posted by ਰੋਹਿਤ
Punjab
12-12-2019 03:49 PM
Punjab
12-12-2019 03:58 PM
ਰੋਹਿਤ ਜੀ ਆਪਣਾ resume ਤੁਸੀ info@apnikheti.com ਤੇ ਭੇਜ ਦਿਓ ਜੀ
Posted by Bijay Kumar
Jharkhand
12-12-2019 03:39 PM
Maharashtra
12-12-2019 05:25 PM
bijay ji aap agar foolon ki kheti karna chahte hai to aap sabse pehle gende ki kheti kare usme aap french marigold ki kheti kar sakte hai.jiske liye retli jameen ki jrurat hoti hai.iski kheti saal men kabhi bhi ki ja sakti hai.dhanywad
Posted by deepak bhagwat
Rajasthan
12-12-2019 03:23 PM
Maharashtra
12-12-2019 03:31 PM
यदि खेत में चौड़े पत्तों वाले नदीन आदि की समस्या हो तो 30 ग्राम एलग्रिप 20 डब्लयु जी या 16 ग्राम सैगमैट 50 डी एफ या 8 ग्राम एलमिक्स 20 डब्लयु पी या 50 ग्राम सनराइज़ 15 डी जी को रोपाई के 20 दिन बाद 150 लीटर पानी में घोलकर छिड़काव करें
Posted by mandeep singh
Punjab
12-12-2019 03:15 PM
Punjab
12-12-2019 03:34 PM
ਇੱਕ ਗੋਡੀ ਪਹਿਲੇ ਪਾਣੀ ਤੋਂ ਪਹਿਲਾ ਅਤੇ ਬਾਅਦ ਵਿੱਚ ਦੂਸਰੀ ਗੋਡੀ ਕਰੋ ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ ਪ੍ਰਤੀ ਏਕੜ 16 ਗ੍ਰਾਮ ਟੋਟਲ/ ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ +ਮੈਟਰੀਬਿਊਜ਼ਿਨ)ਾਂ 240 ਗ੍ਰਾਮ ਏ ਸੀ ਐਮ 9 (ਕਲੋਡੀਨਾਫੋਪ+ਮੈਟਰੀਬਿਊਜ਼ਿਨ)ਨੂੰ 15.... (Read More)
ਇੱਕ ਗੋਡੀ ਪਹਿਲੇ ਪਾਣੀ ਤੋਂ ਪਹਿਲਾ ਅਤੇ ਬਾਅਦ ਵਿੱਚ ਦੂਸਰੀ ਗੋਡੀ ਕਰੋ ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ ਪ੍ਰਤੀ ਏਕੜ 16 ਗ੍ਰਾਮ ਟੋਟਲ/ ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ +ਮੈਟਰੀਬਿਊਜ਼ਿਨ)ਾਂ 240 ਗ੍ਰਾਮ ਏ ਸੀ ਐਮ 9 (ਕਲੋਡੀਨਾਫੋਪ+ਮੈਟਰੀਬਿਊਜ਼ਿਨ)ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ
Posted by Sanjay Mali
Gujarat
12-12-2019 03:12 PM
Maharashtra
12-12-2019 05:26 PM
आखिरी बार खेत को जोतने के समय रूड़ी की खाद 10 टन प्रति एकड़ मिट्टी में मिलाएं नाइट्रोजन 25 किलो (55 किलो यूरिया), फासफोरस 25 किलो (155 किलो सिंगल सुपर फासफेट) और पोटाश 12 किलो (20 किलो म्यूरेट ऑफ पोटाश्यिम) की मात्रा प्रति एकड़ में प्रयोग करें फासफोरस, पोटाश और नाइट्रोजन की पूरी मात्रा पनीरी खेत में लगाने के समय डालें दो तु.... (Read More)
आखिरी बार खेत को जोतने के समय रूड़ी की खाद 10 टन प्रति एकड़ मिट्टी में मिलाएं नाइट्रोजन 25 किलो (55 किलो यूरिया), फासफोरस 25 किलो (155 किलो सिंगल सुपर फासफेट) और पोटाश 12 किलो (20 किलो म्यूरेट ऑफ पोटाश्यिम) की मात्रा प्रति एकड़ में प्रयोग करें फासफोरस, पोटाश और नाइट्रोजन की पूरी मात्रा पनीरी खेत में लगाने के समय डालें दो तुड़ाइयों के बाद 25 किलो नाइट्रोजन प्रति एकड़ डालें पानी में घुलनशील खादें : फसल के शुरूआती विकास के समय हयूमिक तेजाब 1 लीटर प्रति एकड़ या मिट्टी में मिलाकर 5 किलो प्रति एकड़ डालें यह फसल की पैदावार और वृद्धि में बहुत मदद करता है पनीरी लगाने के 10-15 दिन बाद खेत में 19:19:19 के साथ 2.5-3 ग्राम प्रति लीटर सूक्ष्म तत्वों की स्प्रे करें शुरूआती विकास के समय कईं बार तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है ऐसी स्थिति में 19:19:19 या 12:61:0 की 5-7 ग्राम प्रति लीटर की स्प्रे करें आवश्यकतानुसार 10-15 दिन के बाद दोबारा स्प्रे करें पनीरी खेत में लगाने के 40-45 दिनों के बाद 20 प्रतिशत बोरोन 1 ग्राम में सूक्ष्म तत्व 2.5-3 ग्राम प्रति लीटर पानी से स्प्रे करें फसल में तत्वों की पूर्ति और पैदावार 10-15 प्रतिशत बढ़ाने के लिए 13:00:45 की 10 ग्राम प्रति लीटर पानी की दो स्प्रे करें पहली स्प्रे 50 दिनों के बाद और दूसरी स्प्रे पहली स्प्रे के 10 दिन बाद करें जब फूल या फल निकलने का समय हो तो 0:52:34 या 13:0:45 की 5-7 ग्राम प्रति लीटर पानी की स्प्रे करें अधिक तापमान होने के कारण फूल गिरने शुरू हो जाते हैं, इसकी रोकथाम के लिए पलैनोफिक्स (एन ए ए) 5 मि.ली. प्रति 10 लीटर पानी की स्प्रे फूल निकलने के समय करें 20-25 दिन बाद यह स्प्रे दोबारा करें
Posted by Sukhpalbir Singh
Punjab
12-12-2019 03:04 PM
Punjab
12-13-2019 03:24 PM
Sukhpal ji Kadaknath chicks lenn lai tuci Balwinder Singh 9041009671 nal sampark kr skde ho..
Posted by Rahul Dedha
Uttar Pradesh
12-12-2019 03:00 PM
Punjab
12-13-2019 03:26 PM
आप पशुओं को घर में फीड तैयार करके दे सकते है, घर में 100 किलो खुराक तैयार करनी है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना.... (Read More)
आप पशुओं को घर में फीड तैयार करके दे सकते है, घर में 100 किलो खुराक तैयार करनी है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें यह फीड पशु के लिए बहुत लाभदायक होती है, इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें और लीवर टॉनिक के लिए आप Brotone liquid 50ml रोजाना दे सकते है
Posted by Hardeep singh
Punjab
12-12-2019 02:57 PM
Punjab
12-12-2019 03:22 PM
hardeep ji kirpa karke daso ke kanak nu kehdi kehdi khaad payi hai tajo tuhanu osde hisab nal jankari diti ja sake.dhanwad
Posted by kapil
Punjab
12-12-2019 02:50 PM
Punjab
12-12-2019 05:28 PM
kapil ji you can spray carbendazim@4 gram per litre of water.thank you
Posted by hasmukh bhagiya
Gujarat
12-12-2019 02:47 PM
Maharashtra
12-12-2019 03:10 PM
तिल की खेती के लिए आखिरी जून से शुरूआती जुलाई का समय उपयुक्त होता है
Posted by hasmukh bhagiya
Gujarat
12-12-2019 02:46 PM
Maharashtra
12-12-2019 05:38 PM
तिल की खेती के लिए आखिरी जून से शुरूआती जुलाई का समय उपयुक्त होता है
Posted by Harsh Deep Singh
Punjab
12-12-2019 02:42 PM
Punjab
12-13-2019 03:27 PM
Harshdeep ji tuci uss nu nazdiki doctor ton check krwa skde ho, jiss nal usde gaban hoon ja naa hoon vare sahi ptaa lgg jawega.
Posted by ishwar lal teli
Rajasthan
12-12-2019 02:42 PM
Maharashtra
12-12-2019 03:59 PM
ईश्वर जी कृपया बताये कि आपने पहले इसमें क्या क्या खाद डाली है ताकि उसके हिसाब से आपको जानकारी दी जा सके धन्यवाद
Posted by BAHAL
Punjab
12-12-2019 02:36 PM
Punjab
12-12-2019 05:00 PM
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Posted by Rajendra Saini Rajendra Singh
Rajasthan
12-12-2019 02:25 PM
Maharashtra
12-12-2019 05:17 PM
राजेंद्र जी आप कृपया बताये कि इसमें खाद क्या क्या डाली है ताकि आपको इसके बारे में पूरी जानकारी दी जा सके धन्यवाद
Posted by Manoj Dhaker
Rajasthan
12-12-2019 02:24 PM
Punjab
12-13-2019 04:06 PM
श्रीमान जी, आप गेंदे के लिए African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack हैं धन्यवाद
Posted by ankush
Punjab
12-12-2019 02:19 PM
Punjab
12-12-2019 05:32 PM
ankush ji aap iske uper carbendazim@400 gram ko prati acre ke hisab se spray karen.dhanywad
Posted by Rajendra Saini Rajendra Singh
Rajasthan
12-12-2019 02:17 PM
Maharashtra
12-12-2019 05:21 PM
राजेंद्र जी आप कृपया बताये कि इसमें खाद क्या क्या डाली है ताकि आपको इसके बारे में पूरी जानकारी दी जा सके धन्यवाद
Posted by Rajendra Saini Rajendra Singh
Rajasthan
12-12-2019 02:15 PM
Maharashtra
12-12-2019 05:03 PM
राजेंद्र जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Dr.shrimal Rajput
Madhya Pradesh
12-12-2019 02:09 PM
Maharashtra
12-12-2019 05:09 PM
श्रीमाल जी दुसरे पानी के साथ आप बची हुई यूरिया की मात्रा डाले धन्यवाद दुसरे पानी
Posted by Gurinder Singh
Punjab
12-12-2019 01:49 PM
Punjab
12-12-2019 02:02 PM
ਜੇਕਰ ਚੂਹਿਆਂ ਦੀ ਦਿੱਕਤ ਹੈ ਤਾ ਤੁਸੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰ.... (Read More)
ਜੇਕਰ ਚੂਹਿਆਂ ਦੀ ਦਿੱਕਤ ਹੈ ਤਾ ਤੁਸੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
Posted by Raghuraj Singh
Rajasthan
12-12-2019 01:47 PM
Maharashtra
12-12-2019 02:02 PM
raghuraj ji aap iske uper NPK 191919 @10 gram ko prati litre pani ke hisab se spray karen.dhanywad
Posted by T s sandhu
Punjab
12-12-2019 01:46 PM
Punjab
12-13-2019 11:59 AM
ਸਰਪੰਚ ਜੀ ਤੁਸੀ ਕਣਕ ਵਿਚ ਖਾਦਾਂ ਦੀ ਵਰਤੋਂਬਿਜਾਈ ਤੋਂ 20 -22 ਦਿਨਾਂ ਤਕ ਕਰੋ ਧੰਨਵਾਦ
Posted by Harsh Deep Singh
Punjab
12-12-2019 01:28 PM
Punjab
12-12-2019 01:39 PM
Deep ji vashi de sinng janam ton 1 month badd dagne chahide hai uddo asani nal dagg ho jnde hai, hun tuci sinng dagwann ton rehnn deo kyuki iss nal jakham ho skda hai ate pashu nu v smasia hundi hai..
Posted by sukhjinder singh
Punjab
12-12-2019 01:28 PM
Maharashtra
12-12-2019 03:52 PM
sukhjinder ji kirpa karke daso ke tuc kinu nu ki ki khaad payi hai ta jo osde hisab nal jankari diti ja sake ke bio pa sakde ho ja nahi.dhanwad
Posted by ਦੀਪ ਕੁਮਾਰ
Punjab
12-12-2019 01:13 PM
Punjab
12-12-2019 01:40 PM
Deep kumar ji tuci Beetal nasal di goat rakh skde ho, ehh nasal dudh ate meat dona kama lai vdia rehndi hai.
Posted by ਹਰਮਨਜੀਤ ਸਿੰਘ ਢਿੱਲੋਂ
Punjab
12-12-2019 01:08 PM

?

Punjab
12-12-2019 01:43 PM
Dhillon ji tuhade walo bheji gyi audio upload nahi hoi hai kirpa krke dubara audio upload kro tan jo tuhanu sahi jankari diti jaa ske.
Posted by dheeraj
Madhya Pradesh
12-12-2019 01:04 PM
Maharashtra
12-12-2019 04:49 PM
सुंडी : यदि इसका हमला दिखे तो इसके बचाव के लिए डाइमैथोएट 30 ई सी 200 मि.ली. को प्रति एकड़ में डालें भुंडी : यदि इसका हमला दिखे तो इससे बचाव के लिए मिथाइल पैराथियॉन 2 प्रतिशत 2.5 किलो को प्रति एकड़ में डालें चेपा और तेला : यदि इसका हमला दिखे तो चेपे और तेले से बचाव के लिए क्लोरपाइरीफॉस 20 ई सी 300 मि.ली. को प्रति एकड़ में डालें आ.... (Read More)
सुंडी : यदि इसका हमला दिखे तो इसके बचाव के लिए डाइमैथोएट 30 ई सी 200 मि.ली. को प्रति एकड़ में डालें भुंडी : यदि इसका हमला दिखे तो इससे बचाव के लिए मिथाइल पैराथियॉन 2 प्रतिशत 2.5 किलो को प्रति एकड़ में डालें चेपा और तेला : यदि इसका हमला दिखे तो चेपे और तेले से बचाव के लिए क्लोरपाइरीफॉस 20 ई सी 300 मि.ली. को प्रति एकड़ में डालें आल्टरनेरिया और सरकोस्पोरा पत्तों के धब्बा रोग : यदि इसका हमला दिखे तो इस बीमारी को दूर करने के लिए मैनकोजेब 400 ग्राम को 100-130 लीटर में डालकर स्प्रे करें
Posted by KS
Punjab
12-12-2019 12:58 PM
Punjab
12-12-2019 04:43 PM
ਇਹ ਮੀਹ ਤੇ ਨਿਰਭਰ ਕਰਦਾ ਹੈ ਜੇਕਰ ਮੀਹ ਜ਼ਿਆਦਾ ਹੈ ਤਾ ਇਹ ਕਰੰਡ ਹੋ ਜਾਏਗੀ ਜਿਸਤੋ ਬਾਦ ਤੁਹਾਨੂੰ ਕਰੰਡ ਭੰਨਣਾ ਪਏਗਾ
Posted by pinder sidhu
Punjab
12-12-2019 12:48 PM
Punjab
12-12-2019 04:39 PM
ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ
Posted by gurpreet
Punjab
12-12-2019 12:47 PM
Punjab
12-12-2019 04:38 PM
ਗੁਰਪ੍ਰੀਤ ਜੀ ਤੁਸੀ ਟਮਾਟਰ ਦੀਆਂ ਕਿਸਮਾਂ ਜਿਵੇ Punjab Chhuhara: ਇਹ ਕਿਸਮ ਬੀਜਾਂ ਤੋਂ ਬਿਨਾਂ, ਨਾਸ਼ਪਤੀ ਦੇ ਅਕਾਰ ਦੀ, ਲਾਲ ਅਤੇ ਮੋਟੇ ਛਿਲਕੇ ਵਾਲੀ ਹੁੰਦੀ ਹੈ ਇਸ ਦੀ ਕੁਆਲਿਟੀ ਕਟਾਈ ਤੋਂ ਬਾਅਦ 7 ਦਿਨ ਤੱਕ ਮੰਡੀ ਵਿੱਚ ਵੇਚਣਯੋਗ ਹੁੰਦੀ ਹੈ ਇਸ ਲਈ ਇਸ ਨੂੰ ਲੰਬੀ ਦੂਰੀ ਵਾਲੇ ਸਥਾਨਾਂ ਤੇ ਵੀ ਲਿਜਾ ਕੇ ਨਵੇਂ ਉਤਪਾਦ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ ਇਸ ਦਾ ਔਸਤਨ ਝਾੜ 325 ਕੁਇੰਟਲ ਪ੍ਰਤੀ ਏਕੜ .... (Read More)
ਗੁਰਪ੍ਰੀਤ ਜੀ ਤੁਸੀ ਟਮਾਟਰ ਦੀਆਂ ਕਿਸਮਾਂ ਜਿਵੇ Punjab Chhuhara: ਇਹ ਕਿਸਮ ਬੀਜਾਂ ਤੋਂ ਬਿਨਾਂ, ਨਾਸ਼ਪਤੀ ਦੇ ਅਕਾਰ ਦੀ, ਲਾਲ ਅਤੇ ਮੋਟੇ ਛਿਲਕੇ ਵਾਲੀ ਹੁੰਦੀ ਹੈ ਇਸ ਦੀ ਕੁਆਲਿਟੀ ਕਟਾਈ ਤੋਂ ਬਾਅਦ 7 ਦਿਨ ਤੱਕ ਮੰਡੀ ਵਿੱਚ ਵੇਚਣਯੋਗ ਹੁੰਦੀ ਹੈ ਇਸ ਲਈ ਇਸ ਨੂੰ ਲੰਬੀ ਦੂਰੀ ਵਾਲੇ ਸਥਾਨਾਂ ਤੇ ਵੀ ਲਿਜਾ ਕੇ ਨਵੇਂ ਉਤਪਾਦ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ ਇਸ ਦਾ ਔਸਤਨ ਝਾੜ 325 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tropic: ਇਸ ਕਿਸਮ ਦੇ ਪੌਦੇ ਦੀ ਉਚਾਈ 100 ਸੈ.ਮੀ. ਹੁੰਦੀ ਹੈ ਇਹ ਕਟਾਈ ਲਈ 141 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੇ ਟਮਾਟਰ ਦਾ ਆਕਾਰ ਵੱਡਾ ਅਤੇ ਗੋਲ ਹੁੰਦਾ ਹੈ ਅਤੇ ਇਹ ਗੁੱਛਿਆਂ ਵਿੱਚ ਲੱਗਦੇ ਹਨ ਇਸ ਦਾ ਔਸਤਨ ਝਾੜ 90-95 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Upma: ਇਹ ਕਿਸਮ ਵਰਖਾ ਵਾਲੇ ਮੌਸਮ ਲਈ ਅਨੁਕੂਲ ਹੈ ਇਹ ਕਿਸਮ ਦਾ ਆਕਾਰ ਅੰਡਾਕਾਰ ਅਤੇ ਦਰਮਿਆਨਾ ਹੁੰਦਾ ਹੈ ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ ਇਸ ਦਾ ਔਸਤਨ ਝਾੜ 220 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab NR -7: ਇਹ ਕਿਸਮ ਦੇ ਪੌਦੇ ਛੋਟੇ ਹੁੰਦੇ ਹਨ ਅਤੇ ਇਸਦੇ ਟਮਾਟਰ ਦਰਮਿਆਨੇ ਅਕਾਰ ਦੇ ਅਤੇ ਰਸੀਲੇ ਹੁੰਦੇ ਹਨ ਇਹ ਸੋਕੇ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ ਇਸ ਦਾ ਔਸਤਨ ਝਾੜ 175-180 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Red Cherry: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ ਇਸ ਕਿਸਮ ਨੂੰ ਖਾਸ ਸਲਾਦ ਲਈ ਵਰਤਿਆ ਜਾਂਦਾ ਹੈ ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ ਅਤੇ ਭਵਿੱਖ ਵਿੱਚ ਇਹ ਪੀਲੇ, ਸੰਤਰੀ ਅਤੇ ਗੁਲਾਬੀ ਰੰਗ ਵਿੱਚ ਵੀ ਉਪਲੱਬਧ ਹੋਵੇਗੀ ਇਸ ਦੀ ਬਿਜਾਈ ਅਗਸਤ ਜਾਂ ਸਤੰਬਰ ਵਿੱਚ ਕੀਤੀ ਜਾਂਦੀ ਹੈ ਅਤੇ ਫਰਵਰੀ ਵਿੱਚ ਇਹ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਜੁਲਾਈ ਤੱਕ ਝਾੜ ਦਿੰਦੀ ਹੈ ਇਸ ਦਾ ਅਗੇਤਾ ਝਾੜ 150 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਔਸਤਨ ਝਾੜ 430-440 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Varkha Bahar 2: ਪਨੀਰੀ ਲਗਾਉਣ ਤੋਂ ਬਾਅਦ 100 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ Punjab Varkha Bahar 1: ਪਨੀਰੀ ਲਗਾਉਣ ਤੋਂ ਬਾਅਦ 90 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਵਰਖਾ ਦੇ ਮੌਸਮ ਲਈ ਅਨੁਕੂਲ ਹੈ ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ
Posted by Rudra sharma
Chattisgarh
12-12-2019 12:46 PM
Punjab
12-12-2019 01:49 PM
Rudra ji Dairy training lene ke liye aap apne nazdiki KVK se sampark kr skte hai, waha aap apna training ka farm bhar aaye jabb waha training hogi too woh apko phone krke triaing ke vare mai btaa denge, training lene ke liye aap Krishi Vigyan Kendra, Kawardha,Address: Newari, Chhattisgarh 491995, Phone: 098266 60327 se sampark kr skte hai..
Posted by Rudra sharma
Chattisgarh
12-12-2019 12:43 PM

?

Punjab
12-12-2019 01:50 PM
शर्मा जी आपके द्धारा भेंजी गई ओडियो अपलोड नहीं हुई है कृपया आप दोबारा ओडियो अपलोड करें ताकि आपको सही जानकारी दी जा सके
Posted by rajkumar
Chattisgarh
12-12-2019 12:35 PM
Punjab
12-12-2019 12:59 PM
राजकुमार जी आप इसमें दीमक का हमला चेक करें यदि मौजूद है तो आप cloropyriphos 4ml को प्रति लीटर पानी के हिसाब से स्प्रे करें
Posted by Ranvir
Punjab
12-12-2019 12:30 PM
Punjab
12-12-2019 09:16 PM
Ranvir ji tuci isde hair changi trah cut krke iss uppar Topicure spray krni suru kro ate iss nu Amoxi-CV 625mg rojana 1 goli deo, iss nal frak paa jawega.
Posted by Amandeep singh Dhaliwal 97804 10102
Punjab
12-12-2019 12:25 PM
Punjab
12-12-2019 02:00 PM
उसे आप Liquid Nurokind 5ml रोजाना 5 दिन तक दें और साथ ही Liquid Sharkaferol 200ml को 10—10 मि.ली. सुबह शाम दें
Posted by Deependra Singh
Uttar Pradesh
12-12-2019 12:22 PM
Punjab
12-12-2019 02:01 PM
आप दूध निकालने वाली मशीन लेना चाहते है तो आप इनमें से किसी भी कंपनी की ले सकते है जैसे Vansum Pvt.Ltd. 9811104804, Solutions packing machine 9569010005 , Milkwell Milking machine 9416003826.
Posted by Balvir Singh
Punjab
12-12-2019 12:22 PM
Punjab
12-12-2019 12:31 PM
balvir ji kirpa karke daso ke tuc khet vich lage pyaj di gal kar rahe ho ya ghr vich pye hoye ta jo tuhanu osd ehisab nal jankari diti ja sake,dhanwad
Posted by Balvir Singh
Punjab
12-12-2019 12:20 PM
Punjab
12-12-2019 03:45 PM
balvir ji tuc kisman jive PRO 6,Punjab Naroya,Punjab White di bijai kar sakde ho.dhanwad
Posted by Manraj Singh
Punjab
12-12-2019 12:18 PM
Haryana
12-12-2019 12:20 PM
Manraj ji kanak vich potash di matra 20 kilo prati acre de hisab nal varti jandi hai.dhanwad
Posted by Haroon Kureshi
Madhya Pradesh
12-12-2019 12:10 PM
Punjab
12-12-2019 12:20 PM
Haroon Kureshi ji Aseel chicks lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.
Posted by Sanjeet Kumar
Uttar Pradesh
12-12-2019 12:05 PM
Maharashtra
12-12-2019 12:17 PM
sanjeet ji iske patton ke neeche machar ka hamla check kre agar maujood hai to aap iske uper imidacloprid@1.5ml ko prati litre pani ke hisab se spray karen.dhanywad
Posted by sandesh sharma
Delhi
12-12-2019 12:02 PM
Punjab
03-12-2020 05:23 PM
sandesh sharma ji aap kis chiz ki hatchery ke bare me puch rahe ho. fish seed ki bhi hatchery hoti hai polutery ki bi hoti hai ji.
Posted by Rizwan Khan
Maharashtra
12-12-2019 12:01 PM
Punjab
12-12-2019 02:02 PM
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्च.... (Read More)
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.
Posted by sandeep kumar
Rajasthan
12-12-2019 11:57 AM
Punjab
12-12-2019 02:04 PM
संदीप कुमार जी बकरी लेने के लिए आप Altaf 8118847039 Altaf Goat Farm से संपर्क कर सकते है
Posted by Palwinder Singh
Punjab
12-12-2019 11:52 AM
Punjab
12-12-2019 02:05 PM
Palwinder ji tuci uss nu pett de kiria lai Flukarid-Ds bolus deo ate Bovimin-B powder 100gm rojana ate Ovumin advance bolus rojana 1 goli deo ate 21 din tak dinde rho, iss nal heat vich aa jawegi..
Posted by sandeep kumar
Rajasthan
12-12-2019 11:46 AM
Punjab
12-12-2019 02:06 PM
संदीप जी बकरी के बच्चे खरीदने के लिए आप Altaf 8118847039 Altaf Goat Farm से संपर्क कर सकते है
Posted by bhagbandas Niranjan
Uttar Pradesh
12-12-2019 11:45 AM
Maharashtra
12-12-2019 11:59 AM
भगबानदास जी इसकी रोकथाम के लिए आप मैंकोजेब@400 ग्राम को प्रति एकड़ के हिसाब से स्प्रे करें धन्यवाद