
Posted by Rohit gujjar
Haryana
12-12-2019 06:55 PM
Shimaan ji, isme macchar ka hamla hua hai, iski roktham ke liye ap imidacloprid @ 1.5 ml prati liter pani ke hisaab se spray karein, dhanywad

Posted by Karan Karari
Punjab
12-12-2019 06:53 PM

Posted by Manpreet Singh Bhinder
Punjab
12-12-2019 06:53 PM
ਸ਼੍ਰੀਮਾਨ ਜੀ, ਮੌਸਮ ਵਿਭਾਗ ਦੇ ਅਨੁਸਾਰ 14 ਤਾਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਬਾਕੀ ਦੇ ਅਗਲੇ ਦਿਨ ਮੌਸਮ ਸਾਫ ਰਹਿ ਸਕਦਾ ਹੈ, ਧੰਨਵਾਦ
Posted by ਹਰਵਿੰਦਰ ਸਿੰਘ
Punjab
12-12-2019 06:51 PM
harvinder ji organic farming training tusi apne zile de kvk to v le sakde ho ji te PAU ludhiana to v training le sakde ho ji. baki tusi thodi jagah vich khud organic farming karni shuru karo te hor organic farming karan wale farmer nu milo . oh tohadi help karange ji. baki slah tusi 86995 55651 jagmeet singh ji nal gal karo eh organic farming karde hai. tohanu guide karange ji.

Posted by malkit singh
Punjab
12-12-2019 06:49 PM
Shri maan g kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

Posted by mahesh punasiya
Madhya Pradesh
12-12-2019 06:49 PM
shrimaan g gehu mein Quinalphos @800 ml per acre ka spray kr skte ho g..
Posted by kalwinder sekhon
Punjab
12-12-2019 06:48 PM
ਸਾਲ ਵਿੱਚ ਦੋ ਵਾਰ ਇਸਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ ਬਿਜਾਈ ਦੇ ਲਈ ਸਹੀ ਸਮਾਂ ਮੱਧ ਫਰਵਰੀ ਤੋਂ ਮਾਰਚ ਦਾ ਮਹੀਨਾ ਹੁੰਦਾ ਹੈ ਅਤੇ ਦੂਜੀ ਵਾਰ ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ PSG-9,Pusa Chikni,Azad Toria-2,Pusa Supriya ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by satnam singh
Punjab
12-12-2019 06:48 PM
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤ.... (Read More)
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ

Posted by Balinder Bisla
Haryana
12-12-2019 06:44 PM
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Posted by RUBAN SINGH
Punjab
12-12-2019 06:43 PM
ruban ji tuc piyaj diyan kisman jive Punjab naroa di varto sara saal kar sakde ho.dhanwad

Posted by Harsh Deep Singh
Punjab
12-12-2019 06:40 PM
ਮੱਖੀਆਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ..

Posted by KULDEEP Singh
Punjab
12-12-2019 06:38 PM
Kuldeep Singh Kadaknath chicks len lai tusi Guru Angad Dev Veterinary and Animal Sciences University Address: Ferozpur Rd, Ludhiana, Punjab 141001 nal samparak kar sakde ho, chuje book karvon lai tusi 7889239583 te samparak kar sakde ho, is to bina tusi Balwinder Singh 9041009671Papu Hachery Farm nal vi samparak kar sakde ho, Thankyou.

Posted by gurvinder singh
Punjab
12-12-2019 06:35 PM
BhaaG isnu rajwa hara chaara te har 4kg dudh lai 1kg wadhya feed pao har 3 mahine baad malap rehat karo

Posted by gurvinder singh
Punjab
12-12-2019 06:31 PM
Gurvinder ji tuci uss nu Vitum-H liquid 10-10ml swere sham deo ate Metabolite powder rojana 1 pouch deo ate 20 din tak dinde rho, ehna nal lewa ate dudh vadh jawega, baki tuci uss nu rojana 35-40kg hara chara deo.

Posted by तरलोक
Punjab
12-12-2019 06:31 PM
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Posted by तरलोक
Punjab
12-12-2019 06:29 PM
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Posted by harwinder
Punjab
12-12-2019 06:26 PM
Shri maan g knak vich manganese di spray pehla pani lgoun to 2 din pehla kr skde ho and second spray pani lgoun to 6-7 din baad kr skde ho g. esdi dose @1 kg per acre da spray kr skde ho g..
Posted by Jagdish Prasad
Rajasthan
12-12-2019 06:22 PM
जगदीश जी इसे आप Monocef-SB Injection 1.5gm, Avil injection 2ml, Betnesol injection 1ml, Megludyne injection 6ml लगवायें ये आप 3 दिन लगवायें इससे फर्क पड़ जाएगा

Posted by ARUN KUMAR
Punjab
12-12-2019 06:19 PM
अरुण कुमार जी इसके बारे में जानकारी आपको gadvasu से माहिर ही बता सकते सकते है , और इसके साथ हम भी कोशिश कर रहे है यूनिवर्सिटी की खोजो और पशु पालको के लिए किये जा रहे कार्यो की वीडियो बना कर शेयर करे जी , धन्यवाद

Posted by Navdeep
Punjab
12-12-2019 06:14 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus ਗੋਲੀ ਦਿਓ ਅਤੇ ਵਧਿਆ ਖੁਰਾਕ ਦੇ ਨਾਲ ਨਾਲ ਉਸ ਨੂੰ ਕਣਕ ਦਾ ਦਲੀਆ 1kg ਰਿਨ ਕੇ ਉਸ ਵਿਚ ਗੁੜ ਮਿਲਾ ਕੇ 5-7 ਦਿਨ ਦਿਓ ਅਤੇ Anabolite liquid 100ml ਰੋਜਾਨਾ,Glactogog ਪਾਊਡਰ 1 ਪਾਉਚ ਰੋਜਾਨਾ ਦਿਓ, ਇਸ ਨਾਲ ਦੁੱਧ ਵੱਧ ਜਾਵੇਗੀ, ਬਾਕੀ ਤੁਸੀ ਉਸ ਨੂੰ bovimin ਮਿਨਰਲ ਮਿਕਸਚਰ 50gm ਰੋਜਾਨਾ ਦਿਓ, ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਜਲਦੀ ਨਵੇਂ ਦੁੱਧ ਹੋ ਜਾਂਦ.... (Read More)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus ਗੋਲੀ ਦਿਓ ਅਤੇ ਵਧਿਆ ਖੁਰਾਕ ਦੇ ਨਾਲ ਨਾਲ ਉਸ ਨੂੰ ਕਣਕ ਦਾ ਦਲੀਆ 1kg ਰਿਨ ਕੇ ਉਸ ਵਿਚ ਗੁੜ ਮਿਲਾ ਕੇ 5-7 ਦਿਨ ਦਿਓ ਅਤੇ Anabolite liquid 100ml ਰੋਜਾਨਾ,Glactogog ਪਾਊਡਰ 1 ਪਾਉਚ ਰੋਜਾਨਾ ਦਿਓ, ਇਸ ਨਾਲ ਦੁੱਧ ਵੱਧ ਜਾਵੇਗੀ, ਬਾਕੀ ਤੁਸੀ ਉਸ ਨੂੰ bovimin ਮਿਨਰਲ ਮਿਕਸਚਰ 50gm ਰੋਜਾਨਾ ਦਿਓ, ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਜਲਦੀ ਨਵੇਂ ਦੁੱਧ ਹੋ ਜਾਂਦਾ ਹੈ..

Posted by Rakesh Kumar
Haryana
12-12-2019 06:02 PM
shrimaan g organic gehu ki beejayi ke time gobar ki khaad dal ke beejayi kro g..

Posted by Anoop Singh
Uttar Pradesh
12-12-2019 06:01 PM
Annop ji isko aap turant nadiki doctor se janch krwayen jisse iski sahi janch krke ilagg kiya jaa skee...
Posted by Bhinder Dhaliwal
Punjab
12-12-2019 06:00 PM
ਸ੍ਰੀ ਮਾਨ ਜੀ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ

Posted by Mahendra Singh Patel
Uttar Pradesh
12-12-2019 05:58 PM
महेंद्र जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by mandeep sidhu
Haryana
12-12-2019 05:52 PM
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ
ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋਟ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ
ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ

Posted by Anoop Singh
Uttar Pradesh
12-12-2019 05:25 PM
Anoop Singh ji desi chicks lene ke lia aap Sumit Kumar 8006000291, 7906547529 (Sumit Kumar Poultry Farm) se samparak kar sakte hai, Thankyou.
Posted by Nikki
Uttar Pradesh
12-12-2019 05:22 PM
sir please mujhe Agriculture 12 ke exam ki knowledge dein, taki mere exam ki acchi taiyari ho sake ?
Shrimaan ji, kripya ap apna sawal se puchein ke ap kis vishey mein jankari lena chahte hain , taki apko iske bare mein ucchit jankari di ja sake, dhanywad
Posted by Mandeep Singh
Punjab
12-12-2019 05:21 PM
BhaaG gau de pichhle te majh de muhrle than chhotte hunde ne

Posted by Ajay Kumar
Punjab
12-12-2019 05:13 PM
ajay ji mausam vibhag de anusar kal nu meeh pain di sambhavna hai.dhanwad

Posted by jasvir singh
Punjab
12-12-2019 05:06 PM
Jasvir ji tuci uss isdi varto kr skde ho, isda vdia result hai, baki tuci usdi khurak da pura dian rkho, iss nal frak paa jawega..

Posted by Harmander Singh Brar
Punjab
12-12-2019 04:56 PM
Harmander ji tuci iss nu nazdiki doctor ton check krwao isdi janch krke sahi ilagg ho skda hai.

Posted by Anoop Singh
Uttar Pradesh
12-12-2019 04:50 PM
Anoop ji chicks khridne ke liye aap Sumit Kumar 8006000291, 7906547529 Sumit Kumar Poultry Farm se sampark kr skte hai.
Posted by Surender Kumar
Haryana
12-12-2019 04:49 PM
Safede ki kisme jaise Eucalyptus camaldulensis, FRI 4 and FRI 6, Eucalyptus globules, Eucalyptus citriodora ki bijai ki jati hai.dhanywad
Posted by bhupender
Rajasthan
12-12-2019 04:45 PM
इसकी खेती कई प्रकार की मिट्टी, जैसे कि रेतली-दोमट से चिकनी-दोमट या गहरी चिकनी-दोमट या तेज़ाबी मिट्टी में की जाती है, जिनका जल निकास अच्छा हो यह फसल नमकीन और क्षारीय मिट्टी में विकास नहीं करती है यह जल-जमाव वाली मिट्टी को भी सहनयोग्य है फसल के उचित विकास के लिए मिट्टी का pH 5.5-7.5 होना चाहिए

Posted by Bhupinder Pawar
Punjab
12-12-2019 04:37 PM
ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .

Posted by Gurbhej singh
Punjab
12-12-2019 04:35 PM
Tuci uss nu Feritas tablet 1-1 goli swere sham, isde 3 packet deo ate 3D-red liquid 50-50ml swere sham deo, isdia 3 botla pilla deo, iss nal frak paa jawega.

Posted by Anoop Singh
Uttar Pradesh
12-12-2019 04:31 PM
Anoop ji chicks khridne ke liye aap Sumit Kumar 8006000291, 7906547529 Sumit Kumar Poultry Farm se sampark kr skte hai.

Posted by Bhupinder Pawar
Punjab
12-12-2019 04:31 PM
ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .

Posted by ravi
Madhya Pradesh
12-12-2019 04:12 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai bhadouriya 8882876224 से संपर्क कर सकते है
Posted by Rajendra Saini Rajendra Singh
Rajasthan
12-12-2019 04:07 PM
राजेंद्र जी आप कृपया बताये कि इसमें खाद क्या क्या डाली है ताकि आपको इसके बारे में पूरी जानकारी दी जा सके धन्यवाद

Posted by बेगाराम लुखा चौधरी
Rajasthan
12-12-2019 04:06 PM
Begaram ji Moringa fali lene ke lia aap J.B Lal 8290200303 ji se samparak kar sakte hai, Thankyou.

Posted by ਹਰਮਨਜੀਤ ਸਿੰਘ ਢਿੱਲੋਂ
Punjab
12-12-2019 04:05 PM
Harmanjet ji tuci dudh chuaai ton badd ek time da he diary vich paa skde ho ate sham da alag paa skde ho, ekathe den di jgah tuci alag alag deo, baki uss nu vdia khurak deo ate Feed de nal nal tuci saro di khal ate vdemia di khal v deni suru kro ate her 3 mahinia badd pett de kiria lai goli jrur deo ate Fatmax powder 50gm rojana ate Enerboost powder 50gm rojana de skde ho, iss nal frak paa jawega..

Posted by sandesh sharma
Delhi
12-12-2019 04:01 PM
Sandesh sharma ji RIR chicks lene ke lia aap Sumit Kumar 8006000291, 7906547529 (Sumit Kumar Poultry Farm) se samparak kar sakte hai, Thankyou.

Posted by Ks Dhillon
Punjab
12-12-2019 04:01 PM
It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES :-Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC pole.... (Read More)
It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES :-Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land.It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained.for plants and more information you can contact to Satnam Singh Aulakh :-9592806807

Posted by Dilpreet
Punjab
12-12-2019 03:58 PM
Dilpreet ji tuci iss nu pett de kiria lai Bendykind plus bolus deo ate iss nu cargill di heifer dry feed deni suru kro ate Cafplan powder 50-70gm rojana deo, iss nal frak paa jawega.
Posted by ਰੋਹਿਤ
Punjab
12-12-2019 03:53 PM
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ .... (Read More)
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ
Posted by balwinder sidhu
Punjab
12-12-2019 03:50 PM
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ .... (Read More)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













