
Posted by kuldeep singh
Punjab
01-02-2023 12:57 PM
Kuldeep ji esde lai tusi hun npk 191919 10 gram prati litree paani de hisab nal vart sakde ho
Posted by Gurnishan Singh Dhillon
Punjab
01-02-2023 12:06 PM
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ

Posted by inderpal
Punjab
01-02-2023 10:36 AM
Inderpal ji eh tusi apne kheti badi vibhag Chon check krwa skde ho osde lai es number te gal kr skde ho . 0182 223 3056

Posted by Munfed khan
Haryana
01-02-2023 10:08 AM
मुनफेद जी यदि आप 10 पशुओं से शुरू करते हैं तब टोटल जगह इसकी लम्बाई 42 फ़ीट 3 इंच और उसकी चौड़ाई 30 फ़ीट होनी चाहिए जौ लगभग 1267.5 sq. फ़ीट जगह बनती हिजन जिसमे से कवर की हुई जगह 760.5 sq. फ़ीट और खुली रखी जगह 447 sq. फ़ीट रख सकते हैं, बाकि आप अपनी जगह और बजट के हिसाब स्व शेड तैयार कर सकते हैं, इसके इलावा यदि आप लोन, सब्सिडी लेना चाहते हैं तो आपक.... (Read More)
मुनफेद जी यदि आप 10 पशुओं से शुरू करते हैं तब टोटल जगह इसकी लम्बाई 42 फ़ीट 3 इंच और उसकी चौड़ाई 30 फ़ीट होनी चाहिए जौ लगभग 1267.5 sq. फ़ीट जगह बनती हिजन जिसमे से कवर की हुई जगह 760.5 sq. फ़ीट और खुली रखी जगह 447 sq. फ़ीट रख सकते हैं, बाकि आप अपनी जगह और बजट के हिसाब स्व शेड तैयार कर सकते हैं, इसके इलावा यदि आप लोन, सब्सिडी लेना चाहते हैं तो आपको इस काम की ट्रैनिग होनी जरूरी हैं क्योकि उस ट्रेनिंग सर्टिफिकेट से ही आप लोन ले सकते हैं, आप टैनिंग लेने के लिए अपने नज़दीकी कृषि विज्ञानं केंद्र से सम्पर्क कर सकते हैं, आप इसके लिए कृषि विज्ञानं केंद्र, , IARI, Shikohpur,Distt. Gurgaon Contact person details :Dr. Anamika Sharma, 8787450859 से सम्पर्क कर सकते हैं ।

Posted by Dupinder Singh
Punjab
01-02-2023 08:14 AM
Dhupinder ji khad tusi poori paa chuke ho esde vdia growth lai tusi npk 191919 10 gram prati litree paani ja pher daane pain sme 13045 10 gram prati litree paani de hisab nal vart sakde ho

Posted by Swapnil Masram
Maharashtra
01-02-2023 07:19 AM
स्वप्निल, 10-20-20 एक उच्च फास्फोरस, उच्च पोटेशियम उर्वरक है जिसमें अपेक्षाकृत कम नाइट्रोजन होता है। यह फलियाँ और कंद के लिए 10-20-20 एक अच्छा उर्वरक बनाता है, लेकिन फूलों या घास के लिए आदर्श उर्वरक नहीं है। अपने बगीचे की मिट्टी में 10-20-20 उर्वरक का उपयोग करने के लिए, या इसे वसंत में मिट्टी की सतह पर फैलाएं।

Posted by Sandeep
Rajasthan
01-02-2023 06:25 AM
उसे आप Caflon powder 50gm देना शुरू करें और आप उपलों को आग लगा कर उसके ऊपर आटे का बूरा, अजवाइन और थोड़ी चीनी डाल कर गाय की नाक के पास रखना शुरू करें, इस तरह आप 3-4 दिन तक करें इससे फर्क पड़ने लग जायेगा।

Posted by Jagmeet singh
Punjab
01-02-2023 04:05 AM
ਜਗਮੀਤ ਜੀ ਇਹ ਖੀਰੇ ਦੀ ਪ੍ਰਜਾਤੀ ਵਿਚੋਂ ਹੁੰਦੀ ਹੈ ਇਹਨੂੰ cucumber ਹੀ ਕਿਹਾ ਜਾਂਦਾ ਹੈ ਏਸਦਾ scientific name ਵੀ cucumis sativus ਹੁੰਦਾ ਹੈ.

Posted by Ahmed
Punjab
01-02-2023 02:55 AM
एहमद जी अगर आपकी फसल 40–45 दिन की है तो आप इसके ऊपर Atlantis 160 ग्राम प्रति एकड़ के हिसाब से प्रयोग कर सकते है ।और अगर इस से बड़ी है आपकी फसल।तो इसकी रोकथाम के लिए गुड़ाई की

Posted by Kavin wander
Punjab
31-01-2023 10:48 PM
Kavin ji tuci uss nu changi khurak de nal nal dudh lai 250gm kanak da dalia, 100gm gurr, 50gm methi, 1 kacha nariyal, 25gm jirra ate 25gm ajwain lao, sbh ton pehla tuci dalia, methi ate gurr nu pkka lao ate badd vich nariyal nu pess ke vich mix kro ate thnda hon te pashu nu khwa deo ehh tuci 5 ton 7 din deo ate uss nu Anabolite liquid 100-100ml swere sham ate Leptaden tabet 10 golia rojana denia suru kro.

Posted by Raj Parihar
Madhya Pradesh
31-01-2023 10:07 PM
यदि आप सुअर पालन की बात कर रहे हैं तो इसमें बड़ी समस्या आस पास मार्किट ना होने की आती है, इसमें सुअर को बेचने के लिए दूर की मार्किट जैसे आसाम आदि जगहों पर भेजते है। बाकि इस काम की पूरी जानकारी की कमी होने से भी यह काम बड़े स्तर पर कम अपनाया जाता है।

Posted by ਜਗਨਾਮ
Punjab
31-01-2023 10:03 PM
ਜਗਨਮ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ਼ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Harpreet Singh
Punjab
31-01-2023 09:36 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ Minfa gold powder 35gm ਰੋਜਾਨਾ ਅਤੇ sharkoferol liquid 50ml ਰੋਜਾਨਾ ਦਿਓ ਅਤੇ ਫਿਰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਦਿਓ.
Posted by Harpreet Singh
Punjab
31-01-2023 09:25 PM
ਹਰਪ੍ਰੀਤ ਜੀ ਫੰਗਸ ਦੀ ਸਪਰੇਅ ਬਿਮਾਰੀ ਦੇ ਹਿਸਾਬ ਨਾਲ ਹੁੰਦੀ ਹੈ ਕਿ ਤੁਹਾਡੀ ਫਸਲ ਨੂੰ ਕਿਹੜੀ ਬਿਮਾਰੀ ਨੇ ਹਮਲਾ ਕੀਤਾ ਹੈ ਬਾਕੀ 13045 ਦੀ ਸਪਰੇਅ ਤੁਸੀਂ ਦਾਣੇ ਪੈਣ ਸਮੇਂ ਕਰ ਸਕਦੇ ਹੋ ਇਸਦੀ ਤੁਸੀਂ 2 ਸਪਰੇ ਕਰੋ 15 ਦਿਨ ਦੇ ਵਕਫੇ ਤੇ ਇਹਦੇ ਨਾਲ ਦਾਣੇ ਮੋਟੇ ਬਣਦੇ ਹਨ ਅਤੇ ਓਹਨਾ ਦੀ ਕੁਆਲਿਟੀ ਵੀ ਵਧ ਦੀ ਹੈ

Posted by Lakhvinder Singh
Punjab
31-01-2023 08:35 PM
Lakhwinder ji kinnw nu feburary vich adhi nitrogen ate poori phosphorus ate baki bachdi nitrogen nu April - may de mahine vich paun di sifarish kiti jandi hai baki khad bare jankari bagh di Umar de hisab naal dssi jaawegi.

Posted by Sehajpal singh
Punjab
31-01-2023 08:32 PM
Sehajpal ji tuci uss nu ABS company de hf bull jiwe Fire, Fortune, Jupiter, Carlson nasala da semen bhrwa skde ho.

Posted by SABI
Punjab
31-01-2023 08:31 PM
Sabi ji ganne di bijai wele phosphorus di khad paun di sifarish kiti jandi hai oh vi tusi tan hi pauni hai jekar tuhadi mitti parakh report vich usdi Kami aundi hai.

Posted by Santosh
Maharashtra
31-01-2023 08:27 PM
संतोष जी गन्ने को 130 किलो यूरिया प्रती एकड़ के हिसाब से डालने की सिफारिश की जाती है जिसमे आधी मात्रा पहले पानी के समय और रहती हुई आधी मात्रा मई जून के महीने में डालने की सिफारिश की जाती है

Posted by Sehajpal singh
Punjab
31-01-2023 08:23 PM
Sehajpal ji tuci ehh daso tuci kis bull vare jankari lena chahunde ho, kyuki abs company de bhutt sare alag alag nasal de bull hai tuci bull di photoa bhej skde ho tuhanu kehri chijj smjh nhi aa rhi ha tan jo tuhanu uss vare sahi jankari diti ja skee, tuci dubara vistar nal swal push skde ho.
Posted by Parmjeet Sandhu
Punjab
31-01-2023 08:03 PM
tuci iss nu mammidium powder 50gm rojana dena suru kro ate mitha soda 20gm rojana deo baki iss nu hun Amoxirum forte 4.5gm, Megludyne inj. 20ml, Avil inj 10ml ate Ascorbic acid 20ml lgwao ate 2-3 din lgwa skde ho ehh tuci nazdiki doctor ton lgwa skde ho.

Posted by Ramesh-Kumar
Jharkhand
31-01-2023 06:42 PM
रमेश जी कारगिल कंपनी की Dairy Protein feed आती है जो पशुओं की कमज़ोरी दूर करने के लिए प्रयोग होती है और शरीर का अच्छा विकास होता है। आप किसी भी कारगिल फीड की दुकान से खरीद सकते है। इसके इलावा कारगिल की Heifer dry feed आती है जो heifer पशुओं के लिए प्रयोग की जाती है।

Posted by dinesh potai
Chattisgarh
31-01-2023 06:29 PM
दिनेश जी, यह फास्फोरस तत्व की कमी के लक्षण है, आप कृप्या ये बताएं कि आप फसल को DAP खाद कितनी मात्रा में दी है, उस हिसाब से ही आपको इस बारे में सही जानकारी दी जा सकेगी।

Posted by Sehajpal singh
Punjab
31-01-2023 05:48 PM
ਸਹਿਜਪਾਲ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਸੂੰਹ ਕਿਸ ਚੀਜ ਨੂੰ ਕਹਿ ਰਹੇ ਹੋ, ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਆਪਣਾ ਸਵਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ.
Posted by Dhanveer singh Benipal
Punjab
31-01-2023 04:59 PM
Dhanveer ji, tusi 2 kg urea, 0.5 kg manganese sulphate ate 100 g boron nu 200 litre paani vich ghol ke spray kar sakde ho ji.

Posted by Manpreet Singh
Punjab
31-01-2023 04:23 PM
Manpreet ji, ih tricho cards hunde han, par ih jowar ch nhi makki ate ganne di fasl vich varte jande han ji, ih Punjab Agricultural University de Entomology Department to milde han ji.

Posted by Jaspal Singh
Haryana
31-01-2023 03:37 PM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Posted by ਧਰਮ ਦਾਸ
Punjab
31-01-2023 02:24 PM
ਧਰਮ ਦਾਸ ਜੀ ਇਹ ਅਲੱਗ ਅਲੱਗ ਪਸ਼ੂ ਦੀ ਬੱਚੇਦਾਨੀ ਦੇ ਇਨਫੈਕਸ਼ਨ ਦੇ ਹਿਸਾਬ ਨਾਲ ਹੁੰਦਾ ਹੈ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਨੂੰ ਚੈੱਕ ਕਰਵਾ ਕੇ Ai ਕਰਵਾਓ ਕਈ ਵਾਰ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ 3 ਦਿਨ ਦਵਾਈ ਭਰਨੀ ਪੈਂਦੀ ਹੈ ਜਾ ਕਈ ਵਾਰ ਘੱਟ ਹੋਵੇ ਤਾਂ ਦਵਾਈ ਭਰ ਕੇ AI ਕੀਤੀ ਜਾ ਸਕਦੀ ਹੈ
Posted by harjinder singh
Punjab
31-01-2023 02:05 PM
ਹਰਜਿੰਦਰ ਦੀ ਤੁਸੀ ਮੂੰਗੀ ਦੀ ਬਿਜਾਈ 20 ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਤੁਸੀ sml 1827, 668, sml 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by harjinder singh
Punjab
31-01-2023 01:52 PM
ਹਰਜਿੰਦਰ ਜੀ, ਤੁਸੀ ਭਿੰਡੀ ਦੀਆਂ ਪੰਜਾਬ 8, ਪੰਜਾਬ 7 ਜਾਂ ਪੰਜਾਬ ਪਦਮਿਨੀ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by azim khan
Uttar Pradesh
31-01-2023 01:49 PM
Azim ji agar aapki fasl ki growth Kam ho rahi hai to aap NPK 19 19 19 ke saath chelated zinc mix kar ke spray kar sakte hai.
Posted by Sarabjit Singh
Punjab
31-01-2023 01:48 PM
ਸਰਬਜੀਤ ਜੀ ਤੁਸੀ nano urea 2 ਤੋਂ 4 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
31-01-2023 12:40 PM
ਨਿਰਮਲ ਜੀ ਦੇਸੀ ਤਰੀਕੇ ਲਈ ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ ਜਾ ਫਿਰ ਤੁਸੀ ਉਸ ਨੂੰ Ferticare-c tablet ਦ.... (Read More)
ਨਿਰਮਲ ਜੀ ਦੇਸੀ ਤਰੀਕੇ ਲਈ ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ ਜਾ ਫਿਰ ਤੁਸੀ ਉਸ ਨੂੰ Ferticare-c tablet ਦਿਓ ਇਹ ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਜਦੋ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Posted by ਨਿਰਮਲ ਸਿੰਘ ਮਣਕੂ
Punjab
31-01-2023 12:37 PM
ਨਿਰਮਲ ਜੀ, ਤੁਸੀ ਫ਼ਸਲ ਤੇ ਯੂਰੀਆ 2 kg, DAP 2 Kg ਅਤੇ ਪੋਟਾਸ਼ 2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Gurjeetpal Singh
Punjab
31-01-2023 12:06 PM
Gurjeet ji tusi mungi di sml 1827, 668, 832 kisam nu beej skde ho eh takriban 60 din vich pakk kr teyar ho jandian han ehna nu tusi 20. March ton 10 April de vich beej skde ho
Posted by Amrit singh
Punjab
31-01-2023 12:02 PM
ਅਮ੍ਰਿਤ ਜੀ ਤੁਸੀਂ ਇਸ ਲਈ ਵਰਮੀ ਕੰਪੋਸਟ ਜਾ ਫਿਰ ਰੂੜੀ ਦੀ ਖਾਦ ਦੀ ਵਰਤੋਂ ਕਰ ਸਕਦੇ ਹੋ ਇਹਦੇ ਨਾਲ ਵਧੀਆ ਵਾਧਾ ਹੁੰਦਾ ਹੈ

Posted by Vishavjit singh
Punjab
31-01-2023 10:26 AM
Vishav ji hje eh scheme band hai jdo chlegi tuhanu udo jankari de diti jawegi
Posted by Joban Randhawa
Punjab
31-01-2023 09:54 AM
ਰੰਧਾਵਾ ਜੀ ਕਿਰਪਾ ਇਹ ਦਸੋ ਤੁਸੀਂ ਪਹਿਲਾ ਕਿਹੜੀ ਖਾਦ ਕਿਨੀ ਮਾਤਰਾ ਵਿਚ ਪਾ ਚੁੱਕੇ ਹੋ
Posted by hardeep singh
Punjab
31-01-2023 09:15 AM
ਹਰਦੀਪ ਜੀ ਤੁਸੀਂ ਤੱਤ ਵਾਲੀ ਸਪਰੇਅ ਨਾਲ ਕੋਈ ਦਵਾਈ ਵਾਲੀ ਸਪਰੇਅ ਮਿਕਸ ਕਰ ਕੇ ਨਹੀਂ ਵਰਤ ਸੱਕਦੇ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ

Posted by kuldeep singh
Punjab
31-01-2023 08:40 AM
Kuldeep ji spray tan tusi kr skde ho pr tusi eh dso tuhanu fasal vich dikkat ki aa rhi hai us hisab nal hi tuhanu sahi jankari diti ja skdi hai
Posted by Preet
Haryana
31-01-2023 08:04 AM
Preet ji jekar tuhadi fasal paani mang rhi hai tan hi lgao jekar mitti vich nami hai tan paani di jrurat nhi baki tusi eh daso pehla kine paani lga chuke ho us hisab nal hi tuhnau sahi jankari diti ja skdi hai

Posted by Kavin wander
Punjab
31-01-2023 07:45 AM
Kavin ji tuci usdi khurak da dian rakho ate uss nu Anabolite liquid 100-100ml swere sham deo ate suun ton 10 din badd enerboost powder 100gm rojana, Calpond gold liquid 50ml rojana dena suru kro ate mousam de hisab nal sahi dekbhal kro.
Posted by Amrit singh
Punjab
31-01-2023 07:25 AM
ਅੰਮ੍ਰਿਤ ਜੀ, ਹਲਦੀ ਦੀ ਪਿਸਾਈ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਇਸ ਨੂੰ ਸੁੱਕੀ ਜਗਾਹ ਤੇ ਢੱਕ ਕੇ ਸਟੋਰ ਕੀਤਾ ਜਾਵੇ ਜੀ।

Posted by Bhim Acharya
Uttar Pradesh
31-01-2023 06:55 AM
भीम जी, ये फंगस के लक्षण लग रहे है, इसके लिए आप प्रभावित पत्तों को तोड़ के नष्ट कर दे और mancozeb 2 g /L पानी के हिसाब से छिड़काव कर सकते है।
Posted by sukhchain Singh
Punjab
30-01-2023 10:35 PM
sukhchain ji, vermicompost desi roodi di khaad to tyaar kiti jaandi hai ji, i quintal roodi de piche 1 kg gandoe shadde jande han ji, vermicompost takreebn 60 dina vich tyaar hoi jandi hai ji. vermicompost shuru karn to pehla tusi is di training jaroor lao ji, training lain lai tusi KVK Patiala 8146570699 naal sampark kar sakde ho ji.

Posted by Sehajpal singh
Punjab
30-01-2023 09:52 PM
Sehajpal ji tuci 10 pashua lai 8 ekad da silage tyar kr skde ho ate isde lai aam torr te ek ghnn mitre jgah te 5-6 quintal kutria hoya chara sambhal ke rakhia jaa skda hai, baki 10 mitre lambe, 3 mitre choorre ate 1.5 mitre dungee toee vich 350-400 quintal tak hara chara sambhal ke rakh skde ho . tuci toee di lambai ate choraai pashua di ginti de hisab nal ghtta vdhha bhi skde ho, per isdi dungai hmesha hei 1.5-2 mitre tak honi chahidi hai iss trah tuci makki da kutra krke uss vich dhkk ke rakh skde ho ate silage tyar kr skde ho ate ek pashu nu 20-25kg silage rojana khila skde ho.
Posted by Gurjeet Singh
Punjab
30-01-2023 09:50 PM
Gurjeet ji tuci App vich home page de corner te bniya 3 line te click krke apni language badal skde ho jiss nal tuhanu app vich sari jankari tuhadi select kiti language anusar aa jawegi. jekar fir bhi koi smasia aa rhi ha tan tuci helpline no. 97799-77641 te sampark kr skde ho.

Posted by Gurdeep singh benipal
Punjab
30-01-2023 09:49 PM
ਸਿੰਘ ਜੀ ਇਹ ਸਪਰੇਅ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਇੰਨਾ ਜਰੂਰ ਧਿਆਨ ਰੱਖਣਾ ਕਿ ਉਸ ਦਿਨ ਹਵਾ ਨਾ ਚਲਦੀ ਹੋਵੇ ਅਤੇ ਨਾ ਹੀ ਮੀਂਹ ਵਾਲਾ ਮੌਸਮ ਹੋਵੇ

Posted by palwinder Singh
Punjab
30-01-2023 08:51 PM
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.

Posted by kiranjot
Punjab
30-01-2023 08:29 PM
ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













