Experts Q&A Search

Posted by ranvijay singh
Uttar Pradesh
15-12-2019 03:42 PM
Punjab
12-15-2019 04:05 PM
Ranvijay ji yaddi metabolite powder ke vare mai push rehen hai jo pashuo ko diya jata hai too iska rojana 1 pouch aap apne pashu ko de skte hai.
Posted by ranvijay singh
Uttar Pradesh
15-12-2019 03:39 PM
Punjab
12-15-2019 04:05 PM
Ranvijay ji yaddi metabolite powder ke vare mai push rehen hai jo pashuo ko diya jata hai too iska rojana 1 pouch aap apne pashu ko de skte hai.
Posted by jassa
Punjab
15-12-2019 03:34 PM
Punjab
12-15-2019 04:08 PM
Jassa ji jekar ehh saff tara de nal nal heat de hor lashan v dekha rehi tan ehh khali ho skdi hai, tuc ek varr nazdiki doctor nu bhula ke isdi janch krwa skde ho, jiss nal isde heat vich hoon vare sahi jankari mill jawegi.
Posted by surendra
Madhya Pradesh
15-12-2019 03:32 PM
Punjab
12-16-2019 12:06 PM
श्रीमान जी, चने की बिजाई का उच्चित समय अक्तूबर के तीसरे हफ्ते से नवंबर के दूसरे हफ्ते तक का होता है, धन्यवाद
Posted by Onkar Singh
Punjab
15-12-2019 03:12 PM
Punjab
12-15-2019 03:26 PM
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟ.... (Read More)
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Posted by harbhinder singh Chahal
Punjab
15-12-2019 03:04 PM
Punjab
12-16-2019 12:07 PM
Shrimaan ji, kirpa kar ke apna sawal visthar nal pucho ke tuc is bare ki jankari lena chondey ho taki tuhnu is bare dasea ja sake, dhanwad
Posted by Jasdeep Singh
Punjab
15-12-2019 03:01 PM
Punjab
12-15-2019 04:10 PM
Jashdeep ji iss trah kise v pashu nu dekh ke usde suun vare nhi dsiya ja skda, vase majh suun vich 10month 10 din da time lendi hai, tuci iss hisab nal usde suun vare ptta krr skde ho.जशदीप जी इस तरह किसी भी पशु को देख कर उसके ब्याने के बारे में नहीं बताया जा सकता, वैसे भैंस ब्याने में 10 महीने 10 दिन का समय लेती है, आप उस हिसाब से उसके ब्याने के बारे में पता कर सकते हैं
Posted by Sahib Sarao
Punjab
15-12-2019 02:59 PM
Punjab
12-15-2019 04:38 PM
tuci uss nu ORT calf rojana 1 pouch deo ate ciprofloxacin 250mg 1 goli rojana 3 din tak deo ate Banminth forte 1 goli deo ate 2-2 din de frak nal ehh golia deo baki uss nu Broton liquid 5ml rojana deo, iss nal frak paa jawega.
Posted by vikas kumar
Uttarakhand
15-12-2019 02:54 PM
Punjab
12-15-2019 04:46 PM
उसे आप नज़दीकी डॉक्टर से जांच करवायें और उसे काली मिर्च 20 ग्राम रोजाना 5 दिन तक दें और सब्ज़ी वाला पेठा रोजाना एक किलो तक खिला सकते है
Posted by gurbhej singh
Punjab
15-12-2019 02:47 PM
Punjab
12-16-2019 03:46 PM
tuci uss nu Doloban plus injection 15ml, Avil injection 10ml, Enrofloxacin injection 15ml ate Tinacal injection 20ml lgwao, iss nal frak paa jawega.
Posted by Davinder singh
Punjab
15-12-2019 02:45 PM
Punjab
12-16-2019 03:48 PM
Davinder ji tuci uss nu Bendykind plus bolus de skde ho, ehh uss nu sarir de bhar de hisab nal deo, iss vich Albendazole + Ivermectine salt hunda hai..
Posted by Davinder singh
Punjab
15-12-2019 02:42 PM
Punjab
12-16-2019 03:50 PM
Davinder ji tuci uss nu kanak da dalia 1 kg , uss vich 250gm gurr mix krke changi trah riin ke fir uss nu thnda krke uss vich 100ml saro da tel mix krke 5-7 din de skde ho, iss nal vdia growth howegi ate dudh v vddh jawega.
Posted by ajay maan
Rajasthan
15-12-2019 02:42 PM
Punjab
12-16-2019 12:13 PM
श्रीमान जी, आप फसलें जैसे कि चिकित्सिक पौधे जैसे के कलिहारी, लसन घास, पुदीना, मुलेठी, शंखपुष्पी, शतावरी, सदाबहार, सफ़ेद मूसली, स्वीट फ्लैग की खेती कर सकते है , इसके इलावा आप सब्जिया जैसे के फूल गोभी, नली, चप्पन कडु की कहती कर सकते हैं, धन्यवाद
Posted by harpal singh
Punjab
15-12-2019 02:40 PM
Punjab
12-16-2019 08:52 AM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ
Posted by harpal singh
Punjab
15-12-2019 02:38 PM
Punjab
12-16-2019 12:14 PM
Shrimaan ji, kripya ap apna swaal visthar se puchein taki apko iske bare mein ucchit jankari di ja sake, dhanywda
Posted by भजनलाल
Rajasthan
15-12-2019 02:23 PM
Punjab
12-15-2019 02:39 PM
श्री मान चने में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो
Posted by भजनलाल
Rajasthan
15-12-2019 02:21 PM
Punjab
12-16-2019 12:20 PM
श्रीमान जी, आप इसकी जड़ में दीमक के हमले की जाँच करें, अगर हमला मौजूद हो तो आप इसमें chlorpyriphos @ 4 ml प्रति लीटर पानी के हिसाब से स्प्रे करें, धन्यवाद
Posted by Tajpreet
Punjab
15-12-2019 02:16 PM
Punjab
12-16-2019 04:11 PM
ताजप्रीत जी उसे आप Pregstay gold पाउडर 30 ग्राम रोजाना 20 दिनों तक दें यदि ये गाभिन हुई तो ठहर जाएगी और यदि गाभिन ना हुई तो दोबारा हीट में आ जाएगी
Posted by Ashish
Haryana
15-12-2019 02:09 PM
Punjab
12-15-2019 04:54 PM
उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , खंड 2 किलो और मिठा तेल 2 ​किलो लें इसे तैयार करने का तरीका पहले खंड की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को प.... (Read More)
उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , खंड 2 किलो और मिठा तेल 2 ​किलो लें इसे तैयार करने का तरीका पहले खंड की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निह​लाना है, उसे आप Vitol liquid 10-10ml सुबह शाम भी दें इससे भी फर्क पड़ जाएगा
Posted by ankit kumar
Uttarakhand
15-12-2019 02:07 PM
Punjab
12-16-2019 04:18 PM
अंकित जी लोन लेने के लिए आपके पास मुर्गी पालन की ट्रेनिंग होनी जरूरी है और उस सर्टीफिकेट के हिसाब से आपको लोन मिल सकता है ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रे.... (Read More)
अंकित जी लोन लेने के लिए आपके पास मुर्गी पालन की ट्रेनिंग होनी जरूरी है और उस सर्टीफिकेट के हिसाब से आपको लोन मिल सकता है ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी, ट्रेनिंग लेने के लिए आप अपने नज़दीकी Krishi Vigyan Kendra,Bazpur Road, Kashipur, Distt.- Udham Singh Nagar - (Uttarakhand) INDIA, PIN - 244 713, Tel. No.: 05947-262771 से संपर्क कर सकते है
Posted by Krishan Atree
Haryana
15-12-2019 01:58 PM
Punjab
12-16-2019 12:23 PM
श्रीमान जी, आप पपीते की किस्मे जैसे के Washington, Coorg Honey, Pusa Delicious, Pusa Dwarf की बुवाई कर सकते है ,बीजों को अप्रैल महीने में बोया जाता है और जुलाई के महीने में रोपित किया जाता है धन्यवद
Posted by om kumar
Punjab
15-12-2019 01:57 PM
Punjab
12-16-2019 02:38 PM
Om kumar ji desi cows len lai tusi Sukhvinder Dhamherhi 9781800637 Sahiwal Farm nal samparak kar sakde ho, Thankyou.
Posted by Bhikhabhai B Prajapati
Gujarat
15-12-2019 01:42 PM
Punjab
12-15-2019 03:01 PM
श्री मान Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्रा.... (Read More)
श्री मान Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
Posted by Harsh Deep Singh
Punjab
15-12-2019 01:33 PM
Punjab
12-16-2019 04:25 PM
Deep ji tuci uss nu kise v vdia company di feed de skde ho jiss nu tuhadi majh asani nal khndi howe ate vdia dudh dinde howe, iss to ilawa tuci feed de nal nal khal v jiwe saro khal, vdemia di khal de skde ho, ehh tuci feed vich milaa ke de skde ho baki uss nu rojana 35-40kg hara chara deo ate her 3 mahinia badd pett de kiria lai goli jrur deo.
Posted by Gurvinder Singh
Punjab
15-12-2019 01:30 PM
Punjab
12-16-2019 12:27 PM
ਸ਼੍ਰੀਮਾਨ ਜੀ, ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਗੇਂਦੇ ਦੀ ਬਿਜਾਈ ਕਾਰਨ ਲਈ ਪਹਿਲਾ ਇਸ ਦੀ ਮਾਰਕੀਟ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸ ਦੀ ਬਿਜਾਈ ਜ਼ਿਆਦਾ ਤਰ ਤਿਓਹਾਰ ਵਾਲੇ ਦੀਨਾ ਵਿਚ ਕ.... (Read More)
ਸ਼੍ਰੀਮਾਨ ਜੀ, ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਗੇਂਦੇ ਦੀ ਬਿਜਾਈ ਕਾਰਨ ਲਈ ਪਹਿਲਾ ਇਸ ਦੀ ਮਾਰਕੀਟ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸ ਦੀ ਬਿਜਾਈ ਜ਼ਿਆਦਾ ਤਰ ਤਿਓਹਾਰ ਵਾਲੇ ਦੀਨਾ ਵਿਚ ਕੀਤੀ ਜਾਂਦੀ ਹੈ, ਧੰਨਵਾਦ
Posted by Harvinder singh
Punjab
15-12-2019 01:27 PM
Punjab
12-16-2019 01:21 PM
ਸ਼੍ਰੀਮਾਨ ਜੀ, ਮਟਰਾਂ ਵਿਚ ਤੁਸੀ NPK 130045 @ 10 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by Gurjant
Punjab
15-12-2019 01:26 PM
Punjab
12-16-2019 01:23 PM
ਸ਼੍ਰੀਮਾਨ ਜੀ, ਕਿਰਪਾ ਕਰ ਕੇ ਦੱਸੋ ਕੇ ਤੁਹਾਡੇ ਮਟਰਾਂ ਵਿਚ ਕਿਸ ਚੀਜ ਦੀ ਘਾਟ ਹੈ, ਤਾਂਜੋ ਤੁਹਾਨੂੰ ਉਸ ਦੇ ਹਿਸਾਬ ਨਾਲ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
Posted by sukchain Singh
Punjab
15-12-2019 01:19 PM
Punjab
12-17-2019 09:58 AM
ਸ਼੍ਰੀਮਾਨ ਜੀ, ਇਸ ਉਪਰ ਤੁਸੀ ਸਬਜ਼ੀਆਂ ਜਿਵੇ ਕੇ ਫੁੱਲ ਗੋਭੀ, ਸ਼ਿਮਲਾ ਮਿਰਚ ਦੀ ਬੀਜ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਮੋਰਿੰਗਾ ਵੀ ਲਗਾ ਸਕਦੇ ਹੋ, ਧੰਨਵਾਦ
Posted by Mahendra Singh Patel
Uttar Pradesh
15-12-2019 01:14 PM
Punjab
12-15-2019 03:04 PM
श्रीमान जी बरसीम में ग्रोथ के लिए 19:19:19 एक किलो को प्रति एकड़ के हिसाब से स्प्रे कर सकते है
Posted by ManPreet addk
Punjab
15-12-2019 01:03 PM
Punjab
12-15-2019 03:05 PM
श्रीमान जी बरसीम में ग्रोथ के लिए 19:19:19 एक किलो को प्रति एकड़ के हिसाब से स्प्रे कर सकते है
Posted by Tarjinder singh
Punjab
15-12-2019 12:53 PM
Punjab
12-15-2019 03:07 PM
ਸ੍ਰੀ ਮਾਨ ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤ.... (Read More)
ਸ੍ਰੀ ਮਾਨ ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Posted by GPS
Punjab
15-12-2019 12:51 PM
Punjab
12-16-2019 01:32 PM
ਸ਼੍ਰੀਮਾਨ ਜੀ, ਇਸ ਵਿਚ fungus ਦਾ ਹਮਲਾ ਹੋਇਆ ਹੈ , ਇਸਦੀ ਰੋਕਥਾਮ ਲਈ ਤੁਸੀ carbendazdim @ 4 gm ਜਾ mancozeb @ 4 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by vicky
Haryana
15-12-2019 12:48 PM
Punjab
12-16-2019 05:17 PM
Shrimaan ji, apke dawara puchein gye sawalon ke ucchit jawab de diye gye han ap kripya mere sawal section mein ja kar iski jankari le sakte hain. dhanywad
Posted by Dhanveer singh Benipal
Punjab
15-12-2019 12:48 PM
Punjab
12-15-2019 03:11 PM
श्रीमान जी गेहूं में नदीनों की रोकथाम के लिए axil या total या markpower में किसी एक की स्प्रे कर सकते है पर इन स्प्रेओं करते समय खेत में ​नमी होनी चाहिए यदि खेत में नदीन नाशक के साथ गुली डंडा नहीं मरा है तो आप तो 200 ग्राम शगन 21—11 (क्लोडीनाफोप मैटरीबियूजिन) को 150 लीटर पानी में घोल कर प्रति एकड़ छिड़काव करें नोट: 1. शगन 21—11 को pbw 550 औ.... (Read More)
श्रीमान जी गेहूं में नदीनों की रोकथाम के लिए axil या total या markpower में किसी एक की स्प्रे कर सकते है पर इन स्प्रेओं करते समय खेत में ​नमी होनी चाहिए यदि खेत में नदीन नाशक के साथ गुली डंडा नहीं मरा है तो आप तो 200 ग्राम शगन 21—11 (क्लोडीनाफोप मैटरीबियूजिन) को 150 लीटर पानी में घोल कर प्रति एकड़ छिड़काव करें नोट: 1. शगन 21—11 को pbw 550 और pbw 550 उन्नत में छिड़काव ना करें 2. शगन 21—11 का हल्की ज़मीनों में छिड़काव ना करें 3. बड़ी गेहूं में शगन 21—11 का प्रयोग ना करें
Posted by Mohammed siddique
Telangana
15-12-2019 12:44 PM
Punjab
12-16-2019 04:33 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्च.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.
Posted by pardeep jalap
Rajasthan
15-12-2019 12:31 PM
Punjab
12-16-2019 04:34 PM
जी हां आप इस फीड का प्रयोग कर सकते है
Posted by Nimratpal singh Gill
Punjab
15-12-2019 12:28 PM
Punjab
12-16-2019 04:35 PM
Nimratpal ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by Manga Rampur kalan
Punjab
15-12-2019 12:20 PM
Punjab
12-16-2019 04:44 PM
Manga ji tuci iss nu pett de kiria lai Fendykind plus bolus deo ate Broton liquid 50ml rojana ate RSYC bolus rojana 1-1 goli swere sham deo, iss nal frak paa jawega.
Posted by अशोक यादव
Uttar Pradesh
15-12-2019 12:17 PM
Punjab
12-15-2019 03:13 PM
श्री मान आलू में झुलसा रोग की रोकथाम के लिए आप M-45@500gm प्रती एकड़ सप्रे कर सकते हो
Posted by prashant singh
Uttar Pradesh
15-12-2019 12:10 PM
Punjab
12-15-2019 03:13 PM
श्रीमान मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और संख्या बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्.... (Read More)
श्रीमान मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और संख्या बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें
Posted by charanjit singh Pandher vpo Siahar Dist Ludhiana teh.Payal Pin 141117
Punjab
15-12-2019 12:09 PM
Punjab
12-15-2019 03:15 PM
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरु.... (Read More)
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तूडाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पानी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तूडाई लगभग 35-40 दिनो तक की जाती है
Posted by Kulwant Batth
Punjab
15-12-2019 12:09 PM
Punjab
12-15-2019 03:16 PM
ਸ੍ਰੀ ਮਾਨ ਜੀ ਖੁੰਬਾਂ  ਦੀਆਂ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ.... (Read More)
ਸ੍ਰੀ ਮਾਨ ਜੀ ਖੁੰਬਾਂ  ਦੀਆਂ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by Rohit Singh
Uttar Pradesh
15-12-2019 12:07 PM
Punjab
12-16-2019 05:27 PM
Shrimaan ji, loha or zinc ka istemal tab hi kiya jata hai, jab inki kami podhe par dikahi deti hai, dhanywad
Posted by kulwinder singh
Punjab
15-12-2019 12:06 PM
Punjab
12-15-2019 12:21 PM
ਮੱਛੀ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਤੁਸੀ ਫੀਡ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਖੁਰਾਕ ਤਿਆਰ ਕਰਨ ਲਈ ਤੁਸੀ ਤੇਲ ਰਹਿਤ ਸਰੋਂ ਦੀ ਖਲ 49 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 49 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਨਮਕ 0.5 ਕਿਲੋ, ਇਹ ਖੁਰਾਕ ਤਿਆਰ ਕਰਕੇ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ