Posted by Manpreet Singh
Punjab
02-02-2023 04:49 PM
ਮਨਪ੍ਰੀਤ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਅਤੇ ਕਿਸੇ ਤੱਤ ਦੀ ਵੀ ਕਮੀ ਨਹੀਂ ਹੈ ਜੀ, ਇਹ ਮੌਸਮ ਕਰ ਕੇ ਹੀ ਹੋ ਸਕਦਾ ਹੈ ਜੀ।
Posted by Madhusudhan Sharma
Andhra Pradesh
02-02-2023 04:29 PM
मधुसुधान वेस्ट डीकंपोजर : 2 किलो गुड़ को 200 लीटर पानी वाले प्लास्टिक के ड्रम में मिला दें। अब वेस्ट डीकंपोजर की 1 बोतल लें और इसकी पूरी सामग्री को गुड़ के ड्रम वाले प्लास्टिक ड्रम में डालें। एक ड्रम में वेस्ट डीकंपोजर के सामग्री वितरण के लिए इसे लकड़ी से ठीक मिलाएं। ड्रम को कागज या कार्डबोर्ड से ढक दें और इसे .... (Read More)
मधुसुधान वेस्ट डीकंपोजर : 2 किलो गुड़ को 200 लीटर पानी वाले प्लास्टिक के ड्रम में मिला दें। अब वेस्ट डीकंपोजर की 1 बोतल लें और इसकी पूरी सामग्री को गुड़ के ड्रम वाले प्लास्टिक ड्रम में डालें। एक ड्रम में वेस्ट डीकंपोजर के सामग्री वितरण के लिए इसे लकड़ी से ठीक मिलाएं। ड्रम को कागज या कार्डबोर्ड से ढक दें और इसे हर दिन एक या दो बार हिलाएं। 5 दिन बाद ड्रम का घोल क्रीमी हो जाता है और यह उपयोग के लिए तैयार है।

Posted by ramandeep singh
Punjab
02-02-2023 04:21 PM
Ramandeep you can create a layer of water around the pots to protect them from ants, it is simple way to protect from ants.

Posted by Gursewak Singh
Punjab
02-02-2023 04:15 PM
Kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by Gursewak Singh
Punjab
02-02-2023 04:14 PM
ਗੁਰਸੇਵਕ ਜੀ, ਇਸਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਬੂਟੇ ਦੀ ਗੁਣਵੱਤਾ, ਰੂੜੀ ਵਿਚ ਕਿਸੇ ਬੀਮਾਰੀ ਦੇ ਤੱਤ ਅਤੇ ਮੌਸਮ, ਬਾਕੀ ਇਹ ਵੀ ਨਿਰਭਰ ਕਰਦਾ ਹੈ ਕਿ ਤੁਸੀ ਜੀ ਬੂਟਾ ਲਾ ਰਹੇ ਹੋ, ਉਹ ਤੁਹਾਡੇ ਇਲਾਕੇ ਵਿਚ ਚੰਗਾ ਉਤਪਾਦਨ ਦਿੰਦਾ ਹੈ ਜਾਂ ਨਹੀਂ।

Posted by Vinod khurana
Chandigarh
02-02-2023 03:55 PM
विनोद जी, ड्रैगनफ्रूट नई फसल है और इन दिनों इसकी बाजार में काफी मांग है. इस फसल की खराब मिट्टी और तापमान को झेलने की क्षमता भी बहुत अच्छी होती है, इसकी खेती के लिए रेतीली जलोढ़ मिट्टी उपयुक्त होती है। इसकी पौध कलमों के माध्यम से लगाई जाती है, जिसकी लम्बाई सामान्यतः 20 सेमी. होती है। ये कलम अपने क्षेत्र में ड्रै.... (Read More)
विनोद जी, ड्रैगनफ्रूट नई फसल है और इन दिनों इसकी बाजार में काफी मांग है. इस फसल की खराब मिट्टी और तापमान को झेलने की क्षमता भी बहुत अच्छी होती है, इसकी खेती के लिए रेतीली जलोढ़ मिट्टी उपयुक्त होती है। इसकी पौध कलमों के माध्यम से लगाई जाती है, जिसकी लम्बाई सामान्यतः 20 सेमी. होती है। ये कलम अपने क्षेत्र में ड्रैगनफ्रूट की खेती करने वाले प्रगतिशील किसानों से लगभग 70 रुपये/कटिंग की दर से ली जा सकती हैं। आमतौर पर पौधे 2x2 मीटर की दूरी पर लगाए जाते हैं और इसकी सफल खेती के लिए पौधों को कंक्रीट के खंभों से सहारा देना पड़ता है और छोटे पौधों को खंभों से बांधना पड़ता है। यह कम पानी की फसल है और अच्छी उपज सप्ताह के बाद दी जा सकती है। पहले साल में पौध और खंभों की कुल लागत लगभग 5 लाख है। फूल आने से पहले 70 ग्राम यूरिया, 90 ग्राम डी.ए.पी., 40 ग्राम एम.ओ.पी. प्रति पौधा डालें और फूल आने के बाद यूरिया कम और पोटाश ज्यादा डालें।

Posted by JASHAN
Rajasthan
02-02-2023 03:31 PM
Jashan ji, ih fungus karke hai, is di rokthaam lai tusi Nativo 120 g/acre de hisab naal spray kar sakde ho ji.

Posted by ਰਣਜੀਤ ਸਿੰਘ
Punjab
02-02-2023 03:25 PM
ਰਣਜੀਤ ਜੀ, ਤੁਸੀ ਆਲੂ ਦਾ ਆਕਾਰ ਵੱਡਾ ਕਰਨ ਲਈ Biozyme 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sehajpal singh
Punjab
02-02-2023 02:54 PM
Sehajpal ji jekar ohh iss varr 21-22 din te heat vich nhi aai ha tan oh gabhan ho skdi hai tuci uss nu 3 mahine hoon te doctor ton check krwa skde ho ate check krwao ke fir thnda tika lgwa deo ji.
Posted by Subhash Kumar
Uttar Pradesh
02-02-2023 02:30 PM
Subash ji, kripya ye btaaye ki apa fasl ko kon si khaad kitni maatra me de chuke hai, us hisab se hi aapko is baare me shi jaankari di jaa sakegi.
Posted by sukhmander singh
Punjab
02-02-2023 02:28 PM
tuci uss nu Udder-h liquid 10ml rojana dena suru kro ate usdi khurak da purra dian rakho ate suun ton 1 mahine pehla cargill di transition mix feed deo ate suun ton 20 din pehla Intabolite powder rojana 1 pouch dena suru kro.

Posted by baljinder singh
Punjab
02-02-2023 02:02 PM
ਬਲਜਿੰਦਰ ਜੀ ਤੁਸੀ 4 kg NPK 13 00 45 ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਪੀਲਾਪਣ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ ਜੀ।

Posted by Amandeep Mandora
Punjab
02-02-2023 01:13 PM
Amandeep kindly let us know that you need which information about alluvial soil so that we can guide you accordingly.
Posted by Navdeep singh
Punjab
02-02-2023 01:05 PM
Navdeep ji, tusi Bina drip valaia fertilizers sheet remove kar shitta de sakde ho ji ate is to baad tusi paani laa sakde ho ji.

Posted by Manpreet singh
Punjab
02-02-2023 12:46 PM
Manpreet ji, Anjeer di kheti da v koi course jdo PAU vallo lgaya jaavega ta tuhaanu is sambandhi jaankari Apni kheti app de raahi de ditti jaawegi ji .
Posted by karambir singh Josan
Punjab
02-02-2023 12:07 PM
ਕਰਮਬੀਰ ਜੀ, ਇਹ ਨਿਰਭਰ ਕਰਦਾ ਹੈ ਕਿ ਟਮਾਟਰ ਕਿੰਨੇ ਕੂ ਨੁਕਸਾਨੇ ਗਏ ਸੀ, ਵੈਸੇ ਕੇ ਵਧੀਆ ਫੁਟਾਰਾ ਹੋ ਜਾਵੇ ਤਾਂ ਤੁਸੀ ਫ਼ਸਲ ਚੰਗਾ ਉਤਪਾਦਨ ਦੇ ਸਕਦੀ ਹੈ ਜੀ।

Posted by ਕੁਲਦੀਪ ਸਿੰਘ ਭਿੱਖੀਵਿੰਡ
Punjab
02-02-2023 12:05 PM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸਨੂੰ ਖੁਦ ਘਰ ਵਿਚ ਫੀਡ ਤਿਆਰ ਕਰਕੇ ਵੀ ਦੇ.... (Read More)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸਨੂੰ ਖੁਦ ਘਰ ਵਿਚ ਫੀਡ ਤਿਆਰ ਕਰਕੇ ਵੀ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Posted by S. K. Maurya
Uttar Pradesh
02-02-2023 11:44 AM
Mauraya ji, last sinchaai aap harvesting se 25-30 din pehle Tak de sakte hai.

Posted by Rajesh
Haryana
02-02-2023 11:44 AM
राजेश जी आप ट्रेनिंग लेने के लिए कृषि विश्वविद्यालय हिसार 01662-234613 से संपर्क कर सकते है।

Posted by Gurjant Singh
Punjab
02-02-2023 11:38 AM
Gurjant ji, tusi March to bijai shuru Karn nu hi tarjeeh deo ji, Tusi Punjab sudax Chari 4, 1 di bijai kar sakde ho ji is to ilawa tusi kise vi private hybrid jive ki mahyco, advanta dia kisma di bijai kar sakde ho ji.

Posted by jassi
Haryana
02-02-2023 10:52 AM
Jassi ji, aap is smay 13 00 45@ 10-15 g/L paani ke hisaab se aur propiconazole 200 ml/acre ke hisaab se alag alag ghol bnane ke baad spray kar sakte hai.

Posted by ਮੋਹਿਤ
Punjab
02-02-2023 10:17 AM
ਮੋਹਿਤ ਜੀ ਤੁਸੀ ਇਸਦੀ ਜਾਂਚ ਨਜ਼ਦੀਕੀ ਡਾਕਟਰ ਤੋਂ ਕਰਵਾ ਸਕਦੇ ਹੋ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਵੇਗਾ
Posted by Joban Randhawa
Punjab
02-02-2023 09:52 AM
ਜੱਸੀ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ ਤਾਂ ਜੀ ਹਲਾਤ ਅਨੁਸਾਰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by virdavinder singh
Punjab
02-02-2023 09:23 AM
ਵੀਰਦਵਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਗਾਜਰ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Manjot chahal
Punjab
02-02-2023 07:57 AM
Manjot ji, tusi apni kheti buy and sell app download kae ke visit kar sakde ho ji.

Posted by Harpreet
Punjab
02-02-2023 07:55 AM
ਹਰਪ੍ਰੀਤ ਜੀ, ਤੁਸੀਂ ਫਰਵਰੀ ਦੇ ਮਹੀਨੇ ਵਿਚ ਕੱਦੂ ਜਾਤੀ ਸਾਰੀਆਂ ਸਬਜ਼ੀਆਂ , ਭਿੰਡੀ , ਬੈਂਗਣ, ਸ਼ਿਮਲਾ ਮਿਰਚ ਅਤੇ ਅਤੇ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।

Posted by Harpreet
Punjab
02-02-2023 07:48 AM
ਹਰਪ੍ਰੀਤ ਜੀ, ਫਰਵਰੀ ਮਾਰਚ ਵਿਚ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ, ਭਿੰਡੀ, ਮਿਰਚਾਂ, ਬੈਂਗਣ ਤੋਂ ਇਲਾਵਾ ਬਾਜਰਾ, ਮੱਕੀ ਦੀ ਕਾਸ਼ਤ ਕਰ ਸਕਦੇ ਹੋ ਜੀ।

Posted by ਕੁਲਵਿੰਦਰਸਿੰਘ
Punjab
01-02-2023 10:06 PM
ਜੇਕਰ ਇਹ ਇਸ ਤਰ੍ਹਾਂ ਗੰਦਾ ਪਾਣੀ ਸੁੱਟ ਰਹੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.

Posted by Harjot
Punjab
01-02-2023 08:25 PM
Harjot ji jdo pashu heat vich howe tan uss nu sahi sme te bhrwaye gye tike nal pashu gabhn ho jnda hai, jekar sahi AI kiti jawe tan ek tike nal hi pashu gabhn hunda ha.
Posted by ਹਰਪ੍ਰੀਤ ਸਿੰਘ ਗਿੱਲ
Punjab
01-02-2023 07:59 PM
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਫ਼ਸਲ ਤੇ ਕਿਸ ਬਿਮਾਰੀ ਦਾ ਹਮਲਾ ਹੈ, ਵੈਸੇ ਇਸ ਅਵਸਥਾ ਤੇ ਚਿੱਟੀ ਕੁੰਗੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sehajpal singh
Punjab
01-02-2023 07:58 PM
ਹਾਂਜੀ ਤੁਸੀ ਓਹਨਾ ਨੂੰ 50gm ਰੋਜਾਨਾ ਦੇ ਹਿਸਾਬ ਨਾਲ ਤਾਰਾ ਮੀਰਾ ਖਿਲਾ ਸਕਦੇ ਹੋ, ਇਸਦਾ ਕੋਈ ਨੁਕਸਾਨ ਨਹੀਂ ਹੈ, ਬਾਕੀ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਇਕ ਚੀਜ ਦੇ ਕਈ ਨਾਮ ਹੁੰਦੇ ਹੈ ਜਿਸ ਕਰਕੇ ਸਮਝਣ ਵਿਚ ਮੁਸ਼ਕਿਲ ਹੁੰਦੀ ਹੈ ਬਾਕੀ ਤੁਸੀ ਇਸਦੀ ਵਰਤੋਂ ਖਾਲੀ ਅਤੇ ਗੱਭਣ ਕਿਸੇ ਵੀ ਪਸ਼ੂ ਲਈ ਕਰ ਸਕਦੇ ਹੋ

Posted by Karanveer singh
Punjab
01-02-2023 07:56 PM
ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਸੰਗਣਾ ਡਿਸਚਾਰਜ ਕਰ ਦਿੰਦਾ ਹੈ ਤੁਸੀ ਇਸ ਨੂੰ Pregstay Gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by Gursewak singh Brar
Punjab
01-02-2023 07:24 PM
ਗੁਰਸੇਵਕ ਜੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ

Posted by sukhpreet Singh
Punjab
01-02-2023 06:56 PM
Sukhpreet ji, urea kank nu 50-55 din vich hi poori kar deni chahidi hai ji ate is to baad urea den naal fasl de jhaad te mada asar hi painda hai ji.
Posted by ਬਲਜੋਤ ਸਿੰਘ
Punjab
01-02-2023 06:33 PM
Jot ji, 13 00 45 naal tusi khuraak vaali dwaai ta mix kar sakde ho ji par koi vi fungicide mix kar ke spray na kro ji.

Posted by Satya Prakash godara
Rajasthan
01-02-2023 05:43 PM
सत्या जी, ऐसे किस्म के बारे में जानकारी नहीं दी जा सकती कृप्या आप हमें किस्म का नाम बताये उस हिसाब से नहीं इस बारे में सही जानकारी दी जा सकेगी।

Posted by paramjeet singh
Punjab
01-02-2023 05:38 PM
Paramjeet ji, tusi berseem di jaldi ktaai karn di koshish karo ji, ate is to ilawa tusi carbendazim 2g/L paani de hisaab naal spray vi kar sakde ho ji, Spray karn to hfte tak tusi chara pasu nu Naa deo ji.

Posted by Harman Singh
Punjab
01-02-2023 05:38 PM
ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰ.... (Read More)
ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ, ਤੁਸੀ ਇਸਦੇ ਲਈ Krishi Vigyan Kendra, Address: Nagkalan Jahangir, Majitha Rd, Amritsar, Punjab 143601, Phone: 098723 54170 ਨਾਲ ਸੰਪਰਕ ਕਰ ਸਕਦੇ ਹੋ
Posted by ਰਾਜਪਾਲ ਸਿੰਘ ਸੰਧੂ
Punjab
01-02-2023 05:08 PM
ਸੰਧੂ ਜੀ ਇਹ 90-95 ਦਿਨ ਵਿਚ ਬੱਲੀਆਂ ਕੱਢ ਆਉਂਦੀ ਹੈ ਜੇਕਰ ਵਾਧਾ ਏਸਦਾ ਸਹੀ ਹੋ ਰਿਹਾ ਹੈ ਤਾਂ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਬਾਕੀ ਤੁਸੀਂ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ

Posted by ramandeep singh
Punjab
01-02-2023 04:43 PM
Ramandeep ji, ants nu repel karn lai tusi pot de aale dwaale kise tra paani khda rakhoo ji, is naal ants to bchaa kita jaa sakda hai ji.

Posted by jujhar singh
Punjab
01-02-2023 04:21 PM
ਝੂਝਾਰ ਜੀ ਡਰਨ ਵਾਲੀ ਤਾਂ ਕੋਈ ਗੱਲ ਨੀ ਬੱਸ ਤੁਸੀਂ ਇਹ ਧਿਆਨ ਰੱਖੋ ਕਿ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ।ਤਾਂ ਨਹੀਂ ਹੈ ਜੇਕਰ ਉਹ ਹੈ ਤਾਂ ਥੋੜ੍ਹਾ ਡਰ ਹੋ ਸਕਦਾ ਹੈ.

Posted by ਬਲਦੇਵ ਸਿੰਘ ਨੰਬਰਦਾਰ
Punjab
01-02-2023 03:38 PM
ਬਲਦੇਵ ਜੀ ਇਸਦੀ ਸਰਕਾਰੀ ਖਰੀਦ ਨਹੀਂ ਹੁੰਦੀ ਅਤੇ ਇਹ ਮੰਡੀ ਅਤੇ ਤੁਹਾਡੀ ਉਪਜ ਦੀ ਮਾਤਰਾ ਅਤੇ ਕੁਆਲਿਟੀ ਉਪਰ ਵੀ ਨਿਰਭਰ ਕਰਦਾ ਹੈ ਸੋ ਤੁਸੀ ਏਸਦੇ ਲਈ ਆਪਣੀ ਮੰਡੀ ਨਾਲ।ਹੀ ਸੰਪਰਕ ਕਰ ਸਕਦੇ ਹੋ

Posted by Gurmeet Singh
Punjab
01-02-2023 03:06 PM
Gurmeet ji tuci uss nu Lacup powder 100gm rojana, Calpond gold liquid 50ml rojana dena suru kro ate iss nu Calcimust MLD bolus 1-1 swere sham deo ate isdi khurak da pura dian rakho.

Posted by Shivam singh
Uttar Pradesh
01-02-2023 02:49 PM
isko aap Utrevive liquid 100-100ml subha sham dena suru kren aur isko kahra tyar krke de skte hai jisme aap 250gm gulkand, 250gm sonf, 250gm sukhe amle, 50gm ajwein aur 250gm gurr mix krke 3 litre pani mai ubal len aur adha pani rehne per thoda thnda krke pilla skte hai.

Posted by gurpreet
Punjab
01-02-2023 02:00 PM
ਗੁਰਪ੍ਰੀਤ ਜੀ ਏਸਦੇ ਲਈ।ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Jatinder Singh Nagra
Punjab
01-02-2023 01:06 PM
ਜਤਿੰਦਰ ਜੀ, ਇਹ ਅਸ਼ੋਕ ਪ੍ਰਜਾਤੀ ਦਾ ਬੂਟਾ ਲੱਗ ਰਿਹਾ ਹੈ ਜੀ, ਇਸ ਦੇ ਰੇਟ ਬਾਰੇ ਨਿਸ਼ਚਿਤ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ, ਕਿਉਕਿ ਰੇਟ ਮੰਗ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਰਹਿੰਦਾ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












