Experts Q&A Search

Posted by gurbhej singh
Punjab
17-12-2019 08:35 AM
Punjab
12-17-2019 11:25 AM
gurbhej ji kanak nu ikali urea hi pao ate isdi poori matra paun to bad v jekar kanak growth nahi kardi ta tuc NPK 191919 ik kilo nu 150 litre pani vich mila ke spray karen.dhanywad
Posted by Gurveer sidhu
Punjab
17-12-2019 08:27 AM
Punjab
12-20-2019 02:37 PM
Gurveer ji tuci uss nu Vitakind liv liquid 50-50ml swere sham deo ate Aptifast bolus 1-1 goli swere sham deo ate nazdiki doctor ton usda bhukar check krwao ji, jekar uss nu fever hai tan bhukar de hisab nal injection lgwao ji.
Posted by Roshan Verma
Uttar Pradesh
17-12-2019 08:26 AM
Maharashtra
12-17-2019 11:24 AM
रोशन जी कृपया बताये कि इसमें क्या दिक्कत आ रही है ताकि आपको इसके बारे में पूरी जानकारी दी जा सके धन्यवाद
Posted by Parem Kumar
Uttar Pradesh
17-12-2019 08:18 AM
Maharashtra
12-17-2019 11:19 AM
उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है
Posted by mohd nasir
Uttar Pradesh
17-12-2019 08:16 AM
Punjab
03-16-2020 02:45 PM
Mohd nasir ji plant lene ke liye aap Moh. Arif Khan 9415794844 Khadim Ali Nursery se samparak kar sakte hai, Thankyou.
Posted by Parem Kumar
Uttar Pradesh
17-12-2019 08:15 AM
Maharashtra
12-17-2019 11:15 AM
उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है
Posted by mukh ram
Punjab
17-12-2019 08:11 AM
Maharashtra
12-17-2019 10:58 AM
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है इसका बीज आपको लोकल मार्किट में मिल जायेगा धन्यवाद
Posted by bablu dhakad
Madhya Pradesh
17-12-2019 07:53 AM
Maharashtra
12-17-2019 10:47 AM
bablu ji kripya btaye ke aapne isme kya kya istemal kiya hai taki aapko iske bare men poori jankari di ja sake.dhanywad
Posted by Daljit Singh
Punjab
17-12-2019 07:41 AM
Punjab
12-17-2019 11:09 AM
daljit ji tuc ehnu eda hi khet vich rehn do eh nisran lag jandi hai ate isde uper daane lagn lag jande han 10-15 din bad isnu sukaun to bad isnu jhaad lao.dhanwad
Posted by atulrajoura
Uttar Pradesh
17-12-2019 07:38 AM
Punjab
12-19-2019 09:31 PM
Aap bhians ko Injection Benzacillin 48 Lakh, Avil injection 10ml, Isoflud injection 5ml, Megludyne injection 20ml ko 3 din lgwayen, isse frak padd jayega..
Posted by Shyam kishor Katiyar
Uttar Pradesh
17-12-2019 07:27 AM
Punjab
12-17-2019 07:59 AM
श्री मान आलू में झुलसा रोग है इसकी रोकथाम के लिए आप M-45@500 gmप्रती एकड़ सप्रे कर सकते हो
Posted by ਬਲਜੀਤ ਸਿੰਘ ਗਰੇਵਾਲ
Punjab
17-12-2019 07:25 AM
Punjab
12-17-2019 08:01 AM
Shri maan g kanak de change futaare de lyi tuc PROGIBB nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Posted by Bhupinder Singh
Punjab
17-12-2019 07:25 AM
Punjab
12-19-2019 09:32 PM
tuci uss nu Vitakind-Liv liquid 50-50ml swere sham deo ate 4-5 din den ton badd Flukarid-Ds goli deo ate ehh liquid 50ml rojana dena suru kro, bakii pashu nu turri bilkul ghtt paao, iss nal frak paa jawega.
Posted by satinderbir singh
Punjab
17-12-2019 07:22 AM
Punjab
12-20-2019 03:02 PM
tuci uss nu pett de kiria lai Bandykind plus bolus deo ate Bovimin-B powder 100gm rojana ate Ovumin advance bolus rojana 1 goli 21 dina tak dinde rho, iss nal heat vich aa jawegi.
Posted by Gurtej
Punjab
17-12-2019 07:22 AM

..?

Maharashtra
12-17-2019 10:42 AM
gurtej ji kirpa karke swal vistar nal pucho ta jo tuhanu is bare poori jankari diti ja sake.dhanwad
Posted by satinderbir singh
Punjab
17-12-2019 07:20 AM
Punjab
12-20-2019 03:03 PM
Satinder ji tuci uss nu cafplan powder 50gm rojana de skde ho, ehh Intas company da product hai.
Posted by Gurtej
Punjab
17-12-2019 07:19 AM
Haryana
12-17-2019 10:12 AM
ਗੁਰਤੇਜ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by satinderbir singh
Punjab
17-12-2019 07:17 AM
Punjab
02-25-2020 02:34 PM
satinderbir ji tuc Govt. garden and nursery Gurdaspur 7508218112 nal sampark kar sakde ho.dhanwad
Posted by satinderbir singh
Punjab
17-12-2019 07:05 AM
Punjab
12-17-2019 08:04 AM
ਸ੍ਰੀ ਮਾਨ ਜੀ ਕਣਕ ਦੀ ਪੈਦਾਵਾਰ ਵਧਾਉਣ ਦੇ ਅੰਦਰ ਜਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ, ਜਿੰਕ ਦੀ ਕਮੀ ਨੂੰ ਜਿੰਕ ਸਲਫੇਟ 0.5 ਪ੍ਰਤੀਸ਼ਤ ਸਪਰੇਅ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ 15 ਦਿਨਾਂ ਦੇ ਅੰਤਰ ਨਾਲ 2-3 ਸਪਰੇਅ ਕਰੋ ਜਿਆਦਾ ਪੈਦਾਵਾਰ ਵਧਾਉਣ ਲਈ 19:19:19 ਦੀ ਸਪਰੇਅ , ਪਾਣੀ ਵਿੱਚ ਘੁਲਣਸ਼ੀਲ ਖਾਦਾਂ +ਸਟਿਕਰ0.5 ਮਿਲੀ. ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਬਿਜਾਈ ਤੋਂ 30 ਦਿਨਾਂ ਬਾਅਦ ਪਾ.... (Read More)
ਸ੍ਰੀ ਮਾਨ ਜੀ ਕਣਕ ਦੀ ਪੈਦਾਵਾਰ ਵਧਾਉਣ ਦੇ ਅੰਦਰ ਜਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ, ਜਿੰਕ ਦੀ ਕਮੀ ਨੂੰ ਜਿੰਕ ਸਲਫੇਟ 0.5 ਪ੍ਰਤੀਸ਼ਤ ਸਪਰੇਅ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ 15 ਦਿਨਾਂ ਦੇ ਅੰਤਰ ਨਾਲ 2-3 ਸਪਰੇਅ ਕਰੋ ਜਿਆਦਾ ਪੈਦਾਵਾਰ ਵਧਾਉਣ ਲਈ 19:19:19 ਦੀ ਸਪਰੇਅ , ਪਾਣੀ ਵਿੱਚ ਘੁਲਣਸ਼ੀਲ ਖਾਦਾਂ +ਸਟਿਕਰ0.5 ਮਿਲੀ. ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਬਿਜਾਈ ਤੋਂ 30 ਦਿਨਾਂ ਬਾਅਦ ਪਾਉ
Posted by Gurjeet Brar Brar
Punjab
17-12-2019 07:00 AM
Punjab
12-20-2019 03:04 PM
Gurjeet ji tuci ohna nu nazdiki doctor ton check krwao jiss nal ohna di sahi janch krke vdia ilagg kita jaa skee..
Posted by Bhupinder Pawar
Punjab
17-12-2019 06:39 AM
Punjab
03-03-2020 05:52 PM
Bhupinder Pawar ji har distt vich irrigation department hunda hai te fishery departmen da v office hunda hai tusi ohna nal mil sakde ho ji.
Posted by Gurvinder Singh
Punjab
17-12-2019 06:31 AM
Punjab
12-20-2019 03:06 PM
ਸਰਦੀਆਂ ਵਿਚ ਬੱਚਿਆਂ ਦੇ ਦੇਖਭਾਲ ਲਈ ਤੁਸੀ ਸ਼ੈੱਡ ਨੂੰ ਪੂਰੀ ਤ੍ਰਾਹ ਬੰਦ ਕਰਕੇ ਰੱਖੋ, ਜਿਸ ਨਾਲ ਠੰਡੀ ਹਵਾ ਸ਼ੇਡ ਵਿਚ ਨਾ ਆ ਸਕੇ, ਇਸ ਤੋਂ ਇਲਾਵਾ ਬੱਚਿਆਂ ਨੂੰ ਸਵੇਰੇ ਧੁੱਪ ਚੜਣ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣ ਤੋਂ ਪਹਿਲਾ ਅੰਦਰ ਬੰਨ ਦਿਓ ਅਤੇ ਉਹਨਾਂ ਨੂੰ ਵਧਿਆ ਮਾਤਰਾ ਵਿਚ ਮਾਂ ਦਾ ਦੁੱਧ ਪਿਲਾਓ ਜਿਸ ਨਾਲ ਸਹੀ ਗਰੋਥ ਹੋਵੇਗੀ.
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
17-12-2019 06:22 AM
Punjab
12-20-2019 03:07 PM
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਨਾਲ ਨਾਲ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪ.... (Read More)
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਨਾਲ ਨਾਲ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by Bikarjit
Punjab
17-12-2019 06:22 AM
Punjab
12-20-2019 03:08 PM
Bikarjit ji tuci beetal nasal di bakri rakh skde ho, ehh nasal dudh ate meat dono kama lai vdia hundi hai.
Posted by Bhupinder Pawar
Punjab
17-12-2019 06:18 AM
Punjab
12-20-2019 03:09 PM
ਤੁਸੀ ਖੁਰਾਕ ਖੁਦ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ,ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ.
Posted by malkit singh
Punjab
17-12-2019 05:45 AM
Punjab
12-19-2019 09:33 PM
tuci uss nu nazdiki doctor ton janch krwao ji , jiss nal usdi sahi janch krke ilagg kitaa jaa skee..
Posted by Hardeep Waraich
Punjab
17-12-2019 05:44 AM
Punjab
12-17-2019 06:27 AM
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨ.... (Read More)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Posted by Er Vinod Verma
Haryana
17-12-2019 05:13 AM
Maharashtra
12-17-2019 09:42 AM
vinod ji to prevent the crop from cold weather you can do irrigation in crop thi swill prevent the cro[p from cold other method you can use net house to prevent the crop from cold.thank you
Posted by sheshnath yadv
Uttar Pradesh
17-12-2019 05:00 AM
Maharashtra
01-29-2020 11:46 AM
शेषनाथ जी, सरसों का भाव 4425 रूपए प्रति क्विंटल के हिसाब से रहा है, धन्यवाद
Posted by Jaswinder Singh
Punjab
17-12-2019 04:27 AM
Punjab
12-17-2019 10:23 AM
Jaswinder g, ਵਰਮੀ ਕੰਪੋਸਟ ਬਣਾਉਣ ਲਈ ਏਸੀਨੀਆ ਫੋਇਟਿਡਾ (Eisenia Foetida) ਜਿਹੜੇ ਲਾਲ ਰੰਗ ਚ ਹੁੰਦੇ ਨੇ ਜਾਂ ਯੂਡਰੀਲਸ ਯੁਜੀਨੀ (Eudrilus Foetida) ਵਰਤੇ ਜਾਂਦੇ ਨੇ ਇਹ ਤਹਾਨੂੰ ਤੁਹਾਡੇ ਨੇੜਲੇ ਕੇ.ਵੀ.ਕੇ ਚੋ ਵੀ ਮਿਲ ਸਕਦੇ ਨੇ ਜਾਂ ਤੁਹਾਡੇ ਲਾਗੇ ਕੋਈ ਕਿਸਾਨ ਵੀਰ ਵਰਮੀ ਕੰਪੋਸਟ ਤਿਆਰ ਕਰਦਾ ਹੋਵੇ ਉਹਦੇ ਕੋਲੋਂ ਖਰੀਦ ਸਕਦੇ ਹੋ
Posted by Jaswinder Singh
Punjab
17-12-2019 04:26 AM
Punjab
03-12-2020 06:03 PM
Jaswinder Singh ji Rock phosphate Powder len lai tusi 9216345055 te samparak kar sakde ho, Thankyou.
Posted by Mshender Sjngh Nandal
Haryana
17-12-2019 03:32 AM
Punjab
12-20-2019 03:21 PM
उसे हीट में आने पर उसकी बच्चेदानी में Lixin-iu तीन दिन भरवायें और उसे Bovimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल प.... (Read More)
उसे हीट में आने पर उसकी बच्चेदानी में Lixin-iu तीन दिन भरवायें और उसे Bovimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..
Posted by Mandeep Yadav
Bihar
17-12-2019 01:55 AM
Punjab
12-17-2019 06:31 AM
श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते
Posted by Mandeep Yadav
Bihar
17-12-2019 01:47 AM
Maharashtra
12-17-2019 09:31 AM
mandeep ji aap ise vermicompost@4 kilo ko prati paudhe ke hisab se daale.dhanywad
Posted by Harshit Yadav
Uttar Pradesh
17-12-2019 01:11 AM
Maharashtra
12-17-2019 09:15 AM
Harshit ji kirpya aap btaye ke alu men kya dikkat aa rahi hai taki aapko uske hisab se iske istemal ke bare men poori jankari di ja sake.dhanywad
Posted by Ombirsarpanch Birpal
Haryana
16-12-2019 11:25 PM
Punjab
12-17-2019 09:27 PM
आप उनकी खुराक का ध्यान रखें तथा उनके रहने सहने का भी ध्यान रखें बाकि आप पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी, इसके साथ आप Ostovet कैल्शियम दें, इसे 15ml प्रति 100 मुर्गियों के हिसाब से दें.
Posted by Mandeep Singh
Punjab
16-12-2019 11:24 PM
Punjab
01-29-2020 09:35 PM
Mandeep ji dudh da rate 10.0 fatt ate SNf de hisab nal 69-70 rs. tak chal reha hai.
Posted by Ombirsarpanch Birpal
Haryana
16-12-2019 11:19 PM
Punjab
03-12-2020 06:09 PM
Ombirsarpanch Birpal ji desi chicks lene ke lia aap Balwinder Singh 9041009671 Papu Hachery Farm se samparak kar sakte hai, Thankyou.
Posted by Mandeep Singh
Punjab
16-12-2019 11:01 PM
Punjab
12-17-2019 09:28 PM
ਮੁਰਗੀਆਂ 6 ਮਹੀਨੇ ਦੀਆ ਹੋਣ ਤੇ ਸਹੀ ਅੰਡੇ ਦਿੰਦੀਆਂ ਹੈ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ.
Posted by ityanand Singh
Bihar
16-12-2019 11:01 PM
Maharashtra
12-17-2019 09:17 AM
बिजाई से एक महीना पहले मिट्टी को धूप में खुला छोड़ दें आवश्यक लंबाई और 80-90 सैं.मी. की चौड़ाई वाले बैडों पर टमाटर के बीजों को बोयें बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें रोगाणुओं के हमले से फसल को बचाने के लिए नर्सरी वाले बैडों को अच्छे नाइ.... (Read More)
बिजाई से एक महीना पहले मिट्टी को धूप में खुला छोड़ दें आवश्यक लंबाई और 80-90 सैं.मी. की चौड़ाई वाले बैडों पर टमाटर के बीजों को बोयें बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके रोगाणुओं से बचाव के लिए मिट्टी में नमी बनाये रखें यदि सूखा दिखे तो पौधों को रोपाई से पहले मैटालैक्सिल 2.5 ग्राम प्रति लीटर पानी में 2-3 बार भिगोयें बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं यदि पौधों की आयु 30 दिन से ज्यादा हो तो इसके उपचार के बाद इसे खेत में लगायें पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें फसल को फसल को बैक्टीरियल सूखे से बचाने के लिए रोपाई से पहले नए पौधों को स्ट्रैपटोसाइकलिन घोल 100 पी पी एम में मिलाकर 5 मिनट के लिए भिगोयें
Posted by gurpreet Sandhu
Punjab
16-12-2019 10:52 PM
Punjab
12-17-2019 06:34 AM
ਸ੍ਰੀ ਮਾਨ ਜੀ ਕਣਕ ਵਿੱਚ ਪਹਿਲੇ ਪਾਣੀ ਤੇ ਯੂਰੀਆ@50ਕਿਲੋ ਅਤੇ ਪੋਟਾਸ਼@20 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ
Posted by gurpreet Sandhu
Punjab
16-12-2019 10:49 PM
Punjab
12-17-2019 10:13 AM
gurpreet ji tuc kheti de nal murgi palan ja dairy farming kar sakde ho.dhanwad
Posted by ਗੁਰਵਿੰਦਰ ਸਿੰਘ
Punjab
16-12-2019 10:37 PM
Punjab
12-17-2019 09:29 PM
ਉਸ ਨੂੰ ਵਧਿਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ 1kg ਅਤੇ ਸਰੋਂ ਦੀ ਖਲ 1kg ਦਿਓ ਅਤੇ ਉਸ ਨੂੰ Fatmax ਪਾਊਡਰ 50 ਗ੍ਰਾਮ ਰੋਜਾਨਾ, Gouge powder 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Posted by gagandeep singh
Punjab
16-12-2019 10:13 PM
Punjab
12-17-2019 09:30 PM
Hanji ji tuci sonf de skde ho, ehh tuci 50gm rojana pissa ke feed vich de skde ho..
Posted by Khushi
Punjab
16-12-2019 10:08 PM
Punjab
12-16-2019 10:15 PM
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
Posted by Khushi
Punjab
16-12-2019 10:02 PM
Punjab
12-16-2019 10:11 PM
Shrimaan ji, university kisi 2 beeja nu mix kar ke bijai karn di sifarish nahi kardi hai, tuc ehna di alag alag hi bajai karo, is to ilawa tuc kisma jive ke PBW 509, PBW 590, PBW 752, PBW 658 di biaji kar sakde ho, isda ik kille vich 40-45 kilo bej painda hai, dhanwad
Posted by Gurvinder Singh
Punjab
16-12-2019 09:56 PM
Punjab
12-17-2019 10:41 AM
ਗੁਰਵਿੰਦਰ ਜੀ ਤੁਸੀ ਇਸ ਸਮੇ ਜਵੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by CHANDA PANDEY
Jharkhand
16-12-2019 09:48 PM
Punjab
12-17-2019 02:38 PM
CHANDA PANDEY ji rajnigandha ka seed lene ke lia aap Aushadhiya kheti vikas sansthan 6268536795 nal samparak kar sakde ho, Thankyou.
Posted by Bhupinder Pawar
Punjab
16-12-2019 09:42 PM
Punjab
01-29-2020 09:36 PM
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ .... (Read More)
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ