Experts Q&A Search

Posted by Mandeep
Punjab
17-12-2019 08:20 PM
Punjab
12-18-2019 01:22 PM
Mandeep ji january vich kanak di bijai bhut jyada picheti ho jandi hai jsnu university sifarish nahi kardi hai.dhanwad
Posted by manoj prajapati
Uttar Pradesh
17-12-2019 08:19 PM
Punjab
12-20-2019 01:59 PM
Manoj ji yeh aap kisi v mousam mai suru kr skte hai yaddi aap sardi mai suru krte hai too apko chicks ko sardi se bachane ke liye khas dian rakhna paddta hai..
Posted by sandeep singh brar
Punjab
17-12-2019 08:14 PM
Punjab
12-18-2019 07:20 PM
ਇਸ ਸਬੰਧੀ ਤੁਸੀ ਇਹ ਆਡੀਓ ਸੁਣੋ ਜੀ ਇਸ ਵਿੱਚ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ
Posted by Ombirsarpanch Birpal
Haryana
17-12-2019 08:14 PM
Punjab
12-18-2019 06:23 PM
Ombirsarpanch Birpal ji desi chicks lene ke lia aap Central Poultry Development Organization (Northern Region) Industrial Area, Phase-I, Chandigarh – 160 002, Tel.No: 0172-2655391 se samparak ka sakte hai, Thankyou.
Posted by Sanjay
Madhya Pradesh
17-12-2019 08:13 PM
Punjab
12-18-2019 01:20 PM
sanjay ji aap iske paudhe ko 4-5 kilo vermicompost daale is se paudhe ki vridhi hona shuru ho jayegi aur fool bhi girna band ho jayege.dhanywad
Posted by Ombirsarpanch Birpal
Haryana
17-12-2019 08:11 PM
Punjab
12-18-2019 06:24 PM
Ombirsarpanch Birpal ji desi chicks lene ke lia aap Central Poultry Development Organization (Northern Region) Industrial Area, Phase-I, Chandigarh – 160 002, Tel.No: 0172-2655391 se samparak ka sakte hai, Thankyou.
Posted by Nitesh Kumawat
Madhya Pradesh
17-12-2019 08:10 PM
Maharashtra
12-18-2019 01:17 PM
nitesh ji aap iske uper chlorpyiphos@1.2 litre ko prati acre ke hisab se istemal karen.dhanywad
Posted by sadeep singh
Punjab
17-12-2019 08:10 PM
Punjab
12-18-2019 06:20 AM
BhaaG HF TE JERSEY DIAN CROSSBRED TE DESI CH SAHIWAL
Posted by shanu patel
Madhya Pradesh
17-12-2019 08:07 PM
Punjab
12-18-2019 06:26 PM
Shanu patel ji chicks lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.
Posted by Arun yadav
Madhya Pradesh
17-12-2019 08:05 PM

..?

Punjab
12-19-2019 07:52 PM
यादव जी आपके द्वारा भेंजी गई ओडियो में आवाज समझ नहीं आ रही है कृपया आप दोबारा साफ आवाज में ओडियो अपलोड करें ताकि आपको सही जानकारी दी जा सके
Posted by Arun yadav
Madhya Pradesh
17-12-2019 08:04 PM
Punjab
12-18-2019 06:20 AM
bhai sahib nazdik ke doctor se check karwao g
Posted by ਮਨਦੀਪ ਸਿੰਘ
Punjab
17-12-2019 07:59 PM
Punjab
12-18-2019 06:35 PM
Mandeep Singh ji punjab vich tractor te koi vi subsidy nai hai par tusi PM Tractor Yojana da labh utha sakde ho ji is bare puri jankari lai tusi apne nazdiki SBI bank nal samparak kar sakde ho, Thankyou.
Posted by Nandan Patel
Uttar Pradesh
17-12-2019 07:52 PM
Maharashtra
12-18-2019 12:26 PM
फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद .... (Read More)
फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें
Posted by Nandan Patel
Uttar Pradesh
17-12-2019 07:49 PM
Maharashtra
12-18-2019 12:20 PM
nanadan ji kripya aap iski saaf photo bheje aapke dwara bheji gayi photo men beej ki photo blurr hai.dhanywad
Posted by dilbag
Punjab
17-12-2019 07:40 PM
Punjab
12-18-2019 12:17 PM
dilbag ji kirpa karke dwayi di saaf photo bhejo ja isde salt da nam daso ta jo tuhanu is bare poori jankari diti ja sake,dhanwad
Posted by Kirandeep Singh
Punjab
17-12-2019 07:38 PM
Punjab
12-18-2019 12:19 PM
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60.... (Read More)
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਪ੍ਰਜਣਨ: ਪੌਦਿਆਂ ਦਾ ਪ੍ਰਜਣਨ ਪਿਉਂਦ ਜਾਂ ਏਅਰ ਲੇਅਰਿੰਗ ਦੁਆਰਾ ਕੀਤਾ ਜਾਂਦਾ ਹੈ ਤੁਸੀ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ Pawan Kumar 9878726420 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by umesh
Uttar Pradesh
17-12-2019 07:36 PM
Punjab
12-17-2019 07:58 PM
shrimaan g kirpa krke apna swaal visthaar se pucho ta jo aapko proper jaankari mil ske g..
Posted by sukhpreet singh
Punjab
17-12-2019 07:35 PM
Punjab
12-19-2019 07:57 PM
ਤੁਸੀ ਬੱਚਿਆਂ ਨੂੰ ਜਨਮ ਤੋਂ ਬਾਅਦ 3 ਮਹੀਨੇ ਦੇ ਹੋਣ ਤੇ PPR vaccination ਕਰਵਾਓ ਫਿਰ 20 ਦਿਨ ਬਾਅਦ ET vaccination ਕਰਵਾਓ ਅਤੇ ਫਿਰ 20 ਦਿਨ ਬਾਅਦ FMD vaccination ਕਰਵਾਓ ਅਤੇ ਫਿਰ 20 ਦਿਨ ਬਾਅਦ HS vaccination ਕਰਵਾਓ. ਇਹਨਾਂ ਵਿੱਚੋ ET ਅਤੇ HS vaccination ਇਕ ਸਾਲ ਵਿਚ 2 ਵਾਰ ਹੁੰਦੀ ਹੈ..
Posted by Kaptan singh
Punjab
17-12-2019 07:35 PM
Punjab
12-18-2019 11:53 AM
kaptan ji tuc 855 tractor kharid sakde ho.dhanwad
Posted by Malik Ahamed
Andhra Pradesh
17-12-2019 07:33 PM
Punjab
12-18-2019 11:47 AM
malik ji please check the insect infestation in the roots if there then do a spray of chlorpyriphos@4ml per litre of water.other than this put vermicompost@4 kg per plant.thank you
Posted by Kirandeep Singh
Punjab
17-12-2019 07:31 PM
Punjab
01-31-2020 04:58 PM
किरणदीप सिंह जी तुलसी की कॉन्टैक्ट फार्मिंग और इसके बारे में पूरी जानकारी लेने के लिए आप मनोज शनी 7694899000 Dwarkapati Agri Trade Pvt. Ltd. से संपर्क कर सकते है
Posted by Amandeep Singh
Punjab
17-12-2019 07:31 PM
Punjab
12-17-2019 08:59 PM
Amandeep g, ਵਰਮੀ ਕੰਪੋਸਟ ਬਣਾਉਣ ਲਈ ਤੁਸੀਂ ਗੰਡੋਏ ਆਪਣੇ ਨੇੜਲੇ ਕੇ.ਵੀ.ਕੇ ਚੋ ਜਾਂ ਕੋਈ ਕਿਸਾਨ ਵੀਰ ਵਰਮੀ ਕੰਪੋਸਟ ਤਿਆਰ ਕਰਦੇ ਹੋਣ ਉਹਨਾਂ ਤੋਂ ਲੈ ਸਕਦੇ ਹੋ ਵਰਮੀ ਕੰਪੋਸਟ ਤਿਆਰ ਕਰਨ ਲਈ ਦੋ ਤਰਾਂ ਦੇ ਗੰਡੋਏ ਛੱਡੇ ਜਾਂਦੇ ਜਿਹਨਾ ਚੋਂ ਕੋਈ ਵੀ ਕਿਸਮ ਲੈ ਸਕਦੇ ਹੋ (1) ਆਈਸੀਨੀਆ ਫੋਟਿਡੲ (2) ਯੂਡਰੀਲਸ ਯੁਜੀਨੀ ਜੇਕਰ ਕੇ.ਵੀ.ਕੇ ਚੋ ਨਾਂਹ ਮਿਲਣ ਤਾਂ ਉਹ ਮੰਗਵਾ ਕੇ ਦੇ ਸਕਦੇ ਨੇ ਨਹੀਂ ਤਾਂ ਖੇਤ.... (Read More)
Amandeep g, ਵਰਮੀ ਕੰਪੋਸਟ ਬਣਾਉਣ ਲਈ ਤੁਸੀਂ ਗੰਡੋਏ ਆਪਣੇ ਨੇੜਲੇ ਕੇ.ਵੀ.ਕੇ ਚੋ ਜਾਂ ਕੋਈ ਕਿਸਾਨ ਵੀਰ ਵਰਮੀ ਕੰਪੋਸਟ ਤਿਆਰ ਕਰਦੇ ਹੋਣ ਉਹਨਾਂ ਤੋਂ ਲੈ ਸਕਦੇ ਹੋ ਵਰਮੀ ਕੰਪੋਸਟ ਤਿਆਰ ਕਰਨ ਲਈ ਦੋ ਤਰਾਂ ਦੇ ਗੰਡੋਏ ਛੱਡੇ ਜਾਂਦੇ ਜਿਹਨਾ ਚੋਂ ਕੋਈ ਵੀ ਕਿਸਮ ਲੈ ਸਕਦੇ ਹੋ (1) ਆਈਸੀਨੀਆ ਫੋਟਿਡੲ (2) ਯੂਡਰੀਲਸ ਯੁਜੀਨੀ ਜੇਕਰ ਕੇ.ਵੀ.ਕੇ ਚੋ ਨਾਂਹ ਮਿਲਣ ਤਾਂ ਉਹ ਮੰਗਵਾ ਕੇ ਦੇ ਸਕਦੇ ਨੇ ਨਹੀਂ ਤਾਂ ਖੇਤੀ-ਬਾੜੀ ਯੂਨੀਵਰਸਟੀ ਲੁਧਿਆਣਾ ਚੋਂ ਵੀ ਲੈ ਸਕਦੇ ਹੋ
Posted by Simarjeet singh
Punjab
17-12-2019 07:31 PM
Punjab
12-19-2019 07:58 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ
Posted by Kirandeep Singh
Punjab
17-12-2019 07:30 PM
Punjab
12-18-2019 11:44 AM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ .... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
Posted by johar singh
Punjab
17-12-2019 07:30 PM
Punjab
12-18-2019 11:40 AM
Punjab Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ ਇਸਦੇ ਫਲ ਚਿੱਟੇ ਅਤੇ ਮੁੱਢ ਤੋਂ ਹਰੇ ਹੁੰਦੇ ਹਨ ਇਹ ਬਿਜਾਈ ਤੋਂ 60-65 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Malik Ahamed
Andhra Pradesh
17-12-2019 07:28 PM
Punjab
12-18-2019 11:38 AM
Malik ji you can put 4-5 kg of vermicompost per plant it will enchance the growth of plant.thank you
Posted by Gyan Prakash bhojwal
Uttar Pradesh
17-12-2019 07:25 PM
Maharashtra
12-18-2019 11:35 AM
ज्ञान जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
Posted by naresh
Madhya Pradesh
17-12-2019 07:21 PM
Maharashtra
12-18-2019 11:31 AM
बिजाई के लिए सितंबर के आखिरी सप्ताह से मध्य अक्तूबर का समय उपयुक्त होता है बिजाई के लिए कतारों में 45-50 सैं.मी. फासले का प्रयोग करें बीजों को 3 सैं.मी. की गहराई में बोयें बिजाई सीड ड्रिल से की जाती है
Posted by Mandeep Singh
Punjab
17-12-2019 07:15 PM
Punjab
12-19-2019 08:01 PM
Mandeep ji tuci iss nu Keeper plus powder 30gm rojana dena suru kro jekar ehh gaban hoi tan rukk jawegi jekar gaban naa hoi tan dubara heat vich aa jawegi.
Posted by Bhupinder Singh
Punjab
17-12-2019 07:14 PM
Punjab
01-29-2020 09:33 PM
tuci ABS walia da hf cow lyi tuci Pioneer, Dollar, Endavour koi v seeman bhrwaa skde ho, eh sab vdiia seeman hai
Posted by Kaptan singh
Punjab
17-12-2019 07:13 PM
Maharashtra
12-18-2019 11:33 AM
kaptan ji kirpa karke daso ke isnu kehdi kehdi khaad payi hai ate isdiyan jdan di photo v bhejo ta jo tuhanu is bare poori jankari diti ja sake.dhanwad
Posted by Kaptan singh
Punjab
17-12-2019 07:08 PM
Punjab
12-18-2019 07:34 AM
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ
Posted by satnam singh
Punjab
17-12-2019 07:07 PM
Punjab
12-19-2019 09:24 PM
ਤੁਸੀ ਉਸ ਨੂੰ Milonex plus injection 3ml ਅਤੇ Teramycin injection 7ml ਲਗਵਾਓ ਅਤੇ ਉਸ ਨੂੰ Vitakind liv 10-10ml ਸਵੇਰੇ ਸ਼ਾਮ ਅਤੇ Calcimust gold liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ
Posted by Rohit Yadav
Uttar Pradesh
17-12-2019 07:06 PM
Punjab
12-18-2019 07:33 AM
श्री मान गुली डंडा आम तौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सक.... (Read More)
श्री मान गुली डंडा आम तौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं topik की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Posted by RAHUL KUMAR PANDEY
Bihar
17-12-2019 07:05 PM
Punjab
12-18-2019 07:35 AM
श्री मान गेहूं की बिजाई के 20-25 दिन बाद यूरिया खाद डाल सकते हो
Posted by Sukhdev Singh
Punjab
17-12-2019 07:04 PM
Punjab
04-11-2020 08:04 PM
sukhdev ji ganne to gud banan da ik lamba process hai jisde layi tuc nal diti video dekh sakde ho https://www.youtube.com/watch?v=7PenU-p9iX0
Posted by charanjit singh
Punjab
17-12-2019 07:03 PM
Punjab
12-18-2019 07:36 AM
ਸ੍ਰੀ ਮਾਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ .... (Read More)
ਸ੍ਰੀ ਮਾਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Posted by ਬਲਵਿੰਦਰ ਸਿੰਘ
Punjab
17-12-2019 07:01 PM
Punjab
12-18-2019 07:38 AM
ਸ੍ਰੀ ਮਾਨ ਜੀ ਬਰਸੀਮ ਦੇ ਗਰੋਥ ਲਈ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
Posted by charanjit singh
Punjab
17-12-2019 06:57 PM
Punjab
12-18-2019 07:36 AM
ਸ੍ਰੀ ਮਾਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ .... (Read More)
ਸ੍ਰੀ ਮਾਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Posted by vicky
Haryana
17-12-2019 06:57 PM
Punjab
12-18-2019 07:39 AM
श्री मान गेहूं में NPK 19:19:19@1kg प्रति एकड़ 30 दिनों के बाद सप्रे कर सकते हो
Posted by Gurvinder Singh
Punjab
17-12-2019 06:56 PM
Punjab
12-17-2019 07:08 PM
BhaaG AI DI TRAINING 4 HAFTE DI HUNDI AE TUCI DEPUTY DIRECTOR PATIALA NAAL SAMPARK KARO G FEES 5000 DE AAS PAAS AE
Posted by AGIAKAR SINGH
Punjab
17-12-2019 06:56 PM
Punjab
12-18-2019 11:29 AM
AGIAKAR ji kirpa karke daso ke ehna spreha di varto kine dina de fasle te kita hai. jekar sundi da hamla jyada hai ta tuc isde uper quinalphos@800ml nu prati acre de hisab nal spray karo.dhanwad
Posted by ravi baghel
Madhya Pradesh
17-12-2019 06:56 PM
Punjab
12-20-2019 02:04 PM
Ravi ji yaddi aap Layer murgi palan krte hai too iska 5000 birds ke liye 25-30 lakh khrach aa jata hai Cage system ke sath.. iss hisab se aap apne bazat ke hisab se chicks rakh skte hai.
Posted by Nitesh Kumawat
Madhya Pradesh
17-12-2019 06:54 PM
Maharashtra
12-18-2019 11:22 AM
nitesh ji kripya aap btaye ke aapne isme kya kya khaad daali hai taki aapko iske hisab se jankari di ja sake.dhanywad
Posted by pardeep jalap
Rajasthan
17-12-2019 06:51 PM
Punjab
12-19-2019 08:26 PM
प्रदीप जी ये आप उनके खाने के हिसाब से दे सकते है यदि वो इसे आसानी से खाती है और हज़म करती है तो आप इसका प्रयोग कर सकते है
Posted by vicky
Haryana
17-12-2019 06:51 PM
Punjab
12-18-2019 07:53 AM
Vicky g gehu mein dusra urea pehle urea ke 15-20 din baad dall skte ho.....
Posted by Nitesh Kumawat
Madhya Pradesh
17-12-2019 06:49 PM
Punjab
12-18-2019 01:14 PM
nitesh ji agar aap genhu ki baat kar rahe hai to aphis ki wjah se hi paudhe yello ho rahe han jiski roktham ke liye aap chlorpyriphos@1.2 litre ko prati acre ke hisab se istemal karen.dhanywad
Posted by pardeep jalap
Rajasthan
17-12-2019 06:44 PM
Punjab
12-20-2019 02:07 PM
प्रदीप जी इस तरह से इनकी नसल के बारे में नहीं बताया जा सकता है आप इनकी पूरी फोटो भेंजे और साइड की फोटो, पीछे से भी फोटो भेंजे ताकि आपको इनके बारे में सही जानकारी दी जा सके
Posted by jaspreet singh
Punjab
17-12-2019 06:31 PM
Punjab
12-17-2019 07:32 PM
BhaaG crossbred gawan ch pehle pakke dand 24 mahine te 32 mahine te 4 40 mahine te 6 48 mahine te8 dand aa jande ne Majh ch 32 mahine te2 40 te 4 48 te 6 60 mahine te 8 pakke dand aa jande ne