
Posted by Gursahab Singh
Rajasthan
03-02-2023 03:52 PM
सिंह जी आप npk 191919 10ग्राम को प्रति लीटर पानी में मिलाकर स्प्रे कर सकते हैं

Posted by Vinod Choudhary
Rajasthan
03-02-2023 03:30 PM
shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़.... (Read More)
shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.

Posted by Lovepreet Singh
Punjab
03-02-2023 03:20 PM
ਲਵ ਜੀ ਏਸਦੇ ਲਈ ਤੁਸੀਂ chlorpyriphos 1ਲੀਟਰ ਨੂੰ 50-60ਕਿਲੋ ਰੇਤੇ ਵਿਚ ਮਿਲਾ ਕੇ ਛਿੱਟਾ ਦੇ ਦਿਓ
Posted by kr b row
Rajasthan
03-02-2023 03:12 PM
Kr ji aap aise to koi bhi kheti kr sakte hai ap sabziion ki kheti ja phir sarson, kanak, makka, chna kuch bhi ugha sakte hai par us sb se pehle aap apne khet ki mitti check krwaye us hisab se agar app kheti krnege ton jeyda. Munafa km skte hai

Posted by Saddam Hussein
Uttar Pradesh
03-02-2023 03:02 PM
उसको आप नज़दीकी डॉक्टर से जाँच करवाए क्योकि उसकी जाँच करके ही सही इलाज हो सकता है, बाकि आप उसको oxy inj और tonophos inj, Mecovet inj. डॉक्टर से लगवा सकते है।
Posted by Ravinder Kumar
Haryana
03-02-2023 02:58 PM
यह मुर्रा नस्ल के अभिमन्यु भैंस का सीमन है और इसका रिकॉर्ड 19 लीटर प्रति दिन का है।

Posted by Sehajpal singh
Punjab
03-02-2023 02:02 PM
ਸਹਿਜਪਾਲ ਜੀ ਇਸਦਾ ਰਿਕਾਰਡ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਕਿੰਨੇ ਰਿਕਾਰਡ ਵਾਲੇ ਬੁਲ ਦਾ ਸੀਮਨ ਹੈ, ਇਸਦੀ ਮਾਂ ਦਾ ਰਿਕਾਰਡ ਕਿੰਨਾ ਹੈ, ਇਹ ਰਿਕਾਰਡ ਅਲੱਗ ਅਲੱਗ ਹੋ ਸਕਦਾ ਹੈ ਬਾਕੀ ਇਹ 14 ਤੋਂ 15 ਲੀਟਰ ਤੱਕ ਦੁੱਧ ਦੇ ਸਕਦੀ ਹੈ ਅਤੇ ਇਸਦੇ ਦੁੱਧ 4.5-4.8 ਵਿਚ ਤੱਕ ਫੈਟ ਹੁੰਦੀ ਹੈ
Posted by baljit singh
Punjab
03-02-2023 01:37 PM
ਬਲਜੀਤ ਜੀ ਜੇਕਰ ਤੁਹਾਡੀ ਫਸਲ ਦਾ ਸਹੀ ਵਾਧਾ ਨਹੀਂ ਹੋ ਰਿਹਾ ਤਾਂ ਤੁਸੀਂ ਇਸਦੀ ਸਪਰੇਅ 3ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Posted by Bhangu sabb
Punjab
03-02-2023 12:45 PM
ਭੰਗੂ ਜੀ ਇਸ ਫਸਲ ਵਿਚ ਕੋਈ ਵੀ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਬਾਕੀ ਤੁਸੀਂ ਗੋਡੀਂ ਜਾ ਹਥੀ ਇਹ ਬੂਟੇ ਪੱਤ ਸਕਦੇ ਹੋ
Posted by Dhanveer singh Benipal
Punjab
03-02-2023 12:20 PM
tuc ehna nu 5-10 mint de frak nal bhi de skde ho, iss vich koi smasia wali gal nhi hai.

Posted by Gursewak Singh
Punjab
03-02-2023 12:10 PM
Gursewak ji esnu roodi khad December mahine vich ate adhi nitrogen ate poori phosphorus Feburary vich ate baki bachdi adhi nitrogen may vich paun di sifarish kiti jandi hai baki tusi eh daso tuhada baagh kine saal da hai us hisab nal.hi tuhanu khad di matra baare dsya ja sakda hai

Posted by Deepak kumar gothwal
Rajasthan
03-02-2023 12:00 PM
जी हां आप पशुओं को चावन उनकी फीड में पिसाकर खिला सकते है।

Posted by Sukhman Chairman
Punjab
03-02-2023 11:35 AM
Sukh ji es upar tusi daane banan sme 13045 di spray 10 gram prati litre paani de hisab nal kar sakde ho

Posted by Jaspal singh
Punjab
03-02-2023 11:22 AM
ਤੁਸੀ ਉਸ ਨੂੰ ਉਸ Injection Hitek 1ml/33kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾ ਸਕਦੇ ਹੋ ਜਾ ਫਿਰ Powder Notix ਵੀ ਉਸਦੇ ਵਾਲਾਂ ਵਿਚ ਲਗਾ ਸਕਦੇ ਹੋ

Posted by Kulbir Singh
Haryana
03-02-2023 11:02 AM
Kulbir ji, apa Pioneer 1844 kism ki buvai kar sakte hai, aap buvai ke smay 35 kg urea aur 55 kg DAP khaad de sakte hai ji.

Posted by ਮੇਜਰ ਸਿੰਘ
Punjab
03-02-2023 10:59 AM
ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Adi Rana
Punjab
03-02-2023 10:55 AM
Iss nal pashua de sarir di kami puri hundi hai, dudh vich vdha hunda hai, kamjori durr rehndi hai, pashu jldi nawe dudh ho janda ha.

Posted by Lovepreet Singh
Punjab
03-02-2023 10:14 AM
Tuc usdi khurak ghata deo jiss nal usda dudh ghat howega fir tuci dry krn ton badd fir khurak pehla vngu de skde ho baki feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.

Posted by JASHAN
Rajasthan
03-02-2023 09:53 AM
Jashan ji, 00 52 34 1 kg , manganeese sulphate 1 kg ate boron 100g nu 200 litre paani vich ghol ke spray kar sakde ho ji.

Posted by ਮੋਹਿਤ
Punjab
03-02-2023 09:36 AM
ਮੋਹਿਤ ਜੀ ਸੂਣ ਤੋਂ ਬਾਅਦ ਪਸ਼ੂ ਨੂੰ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਫਿਰ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦ.... (Read More)
ਮੋਹਿਤ ਜੀ ਸੂਣ ਤੋਂ ਬਾਅਦ ਪਸ਼ੂ ਨੂੰ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਫਿਰ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Harpreet
Punjab
03-02-2023 09:29 AM
ਹਰਪ੍ਰੀਤ ਜੀ, ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਮਹੀਨੇ ਵਿੱਚ ਹੀ ਕਰ ਦੇਣੀ ਚਾਹੀਦੀ ਹੈ ਜੀ ਅਤੇ ਜੇਕਰ ਫਰਵਰੀ ਵਿਚ ਬਿਜਾਈ ਕਰਨੀ ਹੋਵੇ ਤਾਂ ਪਚੇਤੀਆਂ ਕਿਸਮਾਂ ਜਾਂ ਪਨੀਰੀ ਲਾ ਦੇਣੀ ਚਾਹੀਦੀ ਹੈ ਜੀ, ਪਛੇਤੀ ਬਿਜਾਈ ਨਾਲ ਝਾੜ ਘੱਟ ਮਿਲਦਾ ਹੈ ਜੀ, ਆਮ ਤੌਰ ਤੇ ਇਸ ਦਾ ਝਾੜ 8-10 q/ਏਕੜ ਤੱਕ ਆ ਜਾਂਦਾ ਹੈ ਜੀ।

Posted by Gursahab Singh
Rajasthan
03-02-2023 09:27 AM
गुरसाहाब जी, फसल सोके में भी लग रही है, आप बताए की पानी दिए को कितने दिन हो गए हैं और क्या आपको कोई कीट फसल के पत्तो पर दिखाई दे रहा है या नहीं, उस हिसाब से ही आपको इस बारे में सही जानकारी दी जा सकेगी।

Posted by Gursewak Singh
Punjab
03-02-2023 07:38 AM
Gursewak ji, tusi is mahine vi ih fal vaale boote lgaa sakde ho ji, January vich ih nangian jdhan naal laay jaa sakde han, hun tusi ihna nu earthen ball naal transplant kar sakde ho ji.

Posted by Gursewak Singh
Punjab
03-02-2023 07:35 AM
ਗੁਰਸੇਵਕ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਬੂਟੇ ਦੀ ਸਿਫ਼ਾਰਸ਼ ਨਹੀਂ ਹੈ, ਯੂਨੀਵਰਸਿਟੀ ਵੱਲੋਂ ਸਿਓਂਕ ਦੀ ਰੋਕਥਾਮ ਲਈ termite trap ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੀ।

Posted by Gursewak Singh
Punjab
03-02-2023 07:33 AM
Gursewak ji, tusi makki vi lgaa sakde ho ji ya tusi sarkande di shaa kar sakde ho ji, is to ilawa tusi boot vich nami bnaa ke rakho ji, is naal vi garmi to kaafi bachat mildi hai ji ate nve boote vi jyada shoti umar de Naa lai ji, ihna vich garmi sehn di smartha ghatt hundi hai ji.

Posted by Gursewak Singh
Punjab
03-02-2023 07:29 AM
Gursewak ji tusi ih boote kitho khareede si ate ihna dia kihdia kisman layia si, kai vaar Changi quality de boote na miln kar ke vi boote nhi chalde .

Posted by Mohan Lal
Punjab
03-02-2023 07:24 AM
Mohan ji, napier hybrid dia cuttings tusi Punjab Agricultural University to khareed sakde ho ji.

Posted by Manpreet singh
Punjab
02-02-2023 09:57 PM
Tuci hun ton hei heifer feed de skde ho ehh tuci 1-1.5kg rojana de skde ho ate suun ton 2 mahine pehla lewe de vikas lai vitum-h liquid 10ml rojana ate cargill di dairy protein feed khilani suru kro.

Posted by Manpreet singh
Punjab
02-02-2023 09:56 PM
Tuci uss nu sbh ton pehla pett de kiria lai Albendazole salt di goli deo ate uss nu minfa gold powder 20gm rojana deo ate iss nu cargill di dairy protein feed deni suru kro ate her 3 mahine badd salt badal ke pett de kiria wali dwai jrur deo ate 1 sal di umar ton badd heifer dry feed deni suru kro.

Posted by Manpreet singh
Punjab
02-02-2023 09:51 PM
By pass fatt powder tuci kise bhi company da vart skde ho jiwe Rumofat powder ja Enerboost powder de skde ho, eh tuci 50 ton 100gm rojana vart skde ho.

Posted by Manpreet singh
Punjab
02-02-2023 09:50 PM
Tuci uss nu Milkout powder 2-2 chamch swere sham, Leptaden tablet 10 golia rojana denia suru kro ate usdi khurak da dian rakho.

Posted by Manpreet singh
Punjab
02-02-2023 09:49 PM
Manpreet ji jekar Ai krwaun ton badd heet vich nhi ayi tan 3 mahine pure hon te check krwao ate jekar khali hai fir iss nu ovumin gold powder 50gm rojana deo ate Nutrisacc advance tablet rojana 1 goli deo ate 21 din tak dinde rho jiss nal sariri di kami puri howegi ate heat vich aa jawegi.

Posted by Manpreet singh
Punjab
02-02-2023 09:48 PM
Tuci uss nu thodi thodi nu hare chare vich mix krke khilao, suru vich bilkul thodi matra vich deo fir jiwe oh khann lgge tan holi holi matra vdhao ate uss nu Dozliv liquid 50ml rojana, Gouge powder 50gm rojana, Calcimust gold liquid 50ml rojana de skde ho.

Posted by Manpreet singh
Punjab
02-02-2023 09:47 PM
आप उसे Anabolite liquid 100ml रोजाना, Calpond gold liquid 50ml रोजाना, Lacup powder 100gm रोजाना देना शुरू करें और उसकी खुराक का ध्यान रखें।

Posted by Abhishek
Uttar Pradesh
02-02-2023 09:16 PM
Abhishek ji, dlaal ghol vich urea, DAP ate MOP daanedaar paai jandi hai ji, is vich nano urea ate chelated zinc nahi paoni hundi par je tusi chelated zinc paoni hove ta 0.5 g/L paani de hisaab naal spray kar sakde ho ji.

Posted by Jaskaran Singh
Punjab
02-02-2023 09:02 PM
ਤੁਸੀ ਉਸ ਨੂੰ Vivliv liquid 100ml ਰੋਜਾਨਾ ate Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਹੋਲੀ ਹੋਲੀ ਭੁੱਖ ਵੱਧ ਜਾਵੇਗੀ

Posted by Jaskaran Singh
Punjab
02-02-2023 08:59 PM
ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਉਹ ਕਿਸ ਤਰ੍ਹਾਂ ਕਰਦੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by baljit singh
Punjab
02-02-2023 08:53 PM
ਬਲਜੀਤ ਜੀ, ਤੁਸੀ ਰੂੜੀ ਦੀ ਖਾਦ ਤਾਂ ਦੇ ਸਕਦੇ ਹੋ ਪਰ ਰਸਾਇਣਿਕ ਖਾਦਾਂ ਅਜੇ ਨਾ ਦਿਓ ਜੀ।

Posted by Gurmeet Singh
Punjab
02-02-2023 08:52 PM
Gurmeet ji tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
Posted by baljit singh
Punjab
02-02-2023 08:37 PM
ਬਲਜੀਤ ਜੀ, ਤੁਸੀ ਕਣਕ ਨੂੰ ਕਾਫੀ ਖੁਰਾਕ ਦੇ ਚੁੱਕੇ ਹੋ, ਇਸ ਲਈ ਹੋਰ ਖੁਰਾਕ ਨਾ ਦਿਓ ਇਸ ਨਾਲ ਚੇਪੇ ਅਤੇ ਬਿਮਾਰੀਆਂ ਦੇ ਹਮਲੇ ਹੋਣ ਦੀ ਉਮੀਦ ਜਿਆਦਾ ਹੋ ਜਾਵੇਗੀ ਜੀ।

Posted by Akash Maurya
Uttar Pradesh
02-02-2023 08:33 PM
आकाश जी, यह flea beetle का हमला है, इसकी रोकथाम के लिए आप malathion 1 ml/L पानी के हिसाब से छिड़काव कर सकते हैं।

Posted by FD
Chandigarh
02-02-2023 08:27 PM
एफडी, अपने जैविक उत्पाद की अच्छी कीमत पाने के लिए यह बेहतर है कि आप अपने स्थानीय क्षेत्र में खुद मार्केटिंग करें।
Posted by baljit singh
Punjab
02-02-2023 08:26 PM
ਬਲਜੀਤ ਜੀ, organic carbon ਦਾ ਮੁੱਖ ਸਰੋਤ ਹੈ, ਇਸ ਦੀ ਵਰਤੋਂ ਤੁਸੀ ਕਿਸੇ ਵੀ ਫ਼ਸਲ ਦੇ ਵਿਚ ਕਰ ਸਕਦੇ ਹੋ, ਇਹ ਹਰ ਫ਼ਸਲ ਨੂੰ ਫਾਇਦਾ ਹੀ ਕਰੇਗੀ ਜੀ।

Posted by ਰਮਨ ਬਰਾੜ
Punjab
02-02-2023 07:45 PM
ਰਮਨ ਜੀ, 15 ਫਰਵਰੀ ਤੱਕ ਮੱਕੀ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ ਜੀ।

Posted by Buta riar
Punjab
02-02-2023 07:34 PM
ji dso ki changi wrety de bute lene aa university PUA to, February last ch mil sakde a bagwani wale?
Buta ji, PAU new orchard is sme boote sale kite jaa rhe han ji, tusi khareed sakde ho ji.

Posted by Manpreet Sidhu
Haryana
02-02-2023 07:03 PM
Manpreet ji, tusi is nu khuraak chngi deo ta Jo boota chnga bnaave ate micronutrients di Kami poori Karn lai tusi iffco sagarika 2 ml/L paani de hisaab naal spray kar sakde ho ji.
Posted by Sarabjit Singh
Punjab
02-02-2023 06:11 PM
ਸਰਬਜੀਤ ਜੀ, ਕਿਰਪਾ ਕਰ ਕੇ ਬੂਟਿਆਂ ਦੀ ਉਮਰ ਦੱਸੋ ਜੀ, ਤਾਂ ਜ਼ੋ ਤੁਹਾਨੂੰ ਖੁਰਾਕ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Sehajpal singh
Punjab
02-02-2023 06:07 PM
Sehajpaal ji, tusi February vich makki di bijai kar sakde ho ji, ih makki 60-70 Dina vich ktaai yog ho jandi hai ji, tusi makki di koi vi Changi kism jo chaare lai beeji jaandi hai oh beej sakde ho ji.
Posted by Balraj singh
Punjab
02-02-2023 05:41 PM
Balraj ji tuci iss nu nazdiki pashu university laa jao ja GADVASU ludhiana laa jao kyuki isde test krke sahi bimari da pta lagg skda ha ate sahi ilaj ho skda ha. iss nu bina test ton dwaia ja injection lgaun da fyada nhi howega.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












