Experts Q&A Search

Posted by Prithipal Singh Sohal
Punjab
14-11-2023 08:00 AM

Haryana
11-14-2023 08:23 AM
Sohal it is recommended to sow mustard crops in wheat. You can sow one row of mustard after 9 rows of wheat or you can sow mustard only on the boundary of wheat or on ridges also.
Posted by S Mondal
West Bengal
13-11-2023 08:08 PM

Haryana
11-13-2023 08:59 PM
Mondal you can sow the varieties like wbl 77,klb 303, 320. You can get the seeds of these varities from your nearest agriculture department.
Posted by ਨਿਰਮਲ ਸਿੰਘ ਔਜਲਾ
Punjab
13-11-2023 07:41 PM
Punjab
11-13-2023 07:50 PM
ਨਿਰਮਲ ਜੀ, ਤੁਸੀ ਬੂਟੇ ਦੀ ਗੁਡਾਈ ਚੰਗੀ ਤਰਾਂ ਕਰੋ ਅਤੇ ਇਸ ਨੂੰ vermicompost 1.5-2 ਕਿਲੋ/ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by ਬਲਦੇਵ ਸਿੰਘ ਨੰਬਰਦਾਰ
Punjab
13-11-2023 07:39 PM
Punjab
11-13-2023 07:54 PM
ਬਲਦੇਵ ਜੀ, ਫ਼ਸਲ ਦਾ ਵਾਧਾ ਠੀਕ ਹੈ ਜੀ, ਤੁਸੀ ਇਸ ਨੂੰ ਪਾਣੀ ਦੇਣ ਤੋਂ ਬਾਅਦ 45 ਕਿੱਲੋ ਯੂਰੀਆ ਖਾਦ ਦੇ ਸਕਦੇ ਹੋ ਜੀ।
Posted by Hardayal Dawara
Haryana
13-11-2023 06:34 PM

Haryana
11-13-2023 06:40 PM
Dwara you can visit our office at D 253, Phase, 8A, Industrial Area, Sector 75, Sahibzada Ajit Singh Nagar, Punjab 160055
Posted by Hardayal Dawara
Haryana
13-11-2023 06:31 PM

Haryana
11-13-2023 06:38 PM
Dwara you can record your audio and send us your problem so that we can answer your problem or you can contact us at 9779977641
Posted by jaswant singh
Punjab
13-11-2023 06:14 PM

Haryana
11-13-2023 06:24 PM
ਜਸਵੰਤ ਜੀ ਤੁਸੀ ਕਣਕ ਬੀਜਣ ਤੋਂ 2 ਦਿਨ ਦੇ ਅੰਦਰ 1.5 ਲਿਟਰ pendimethalin ਇਕੱਲੀ ਵਰਤ ਸਕਦੇ ਹੋ ਇਹ ਨਦੀਨ ਦੀ ਰੋਕਥਾਮ ਕਾਫੀ ਹੱਦ ਤੱਕ ਕਰ ਲੈਂਦੀ ਹੈ ਇਕੱਲੀ metribuzin ਨੂੰ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਤੁਸੀ ਏਸਨੂੰ pendimethalin ਨਾਲ ਮਿਕਸ ਕਰ ਕੇ ਵਰਤ ਸੱਕਦੇ ਹੋ ਅਤੇ ਇਹ ਮਾਰਕੀਟ ਵਿਚ platform ਦੇ ਨਾਮ ਤੇ ਆਉਂਦੀ ਹੈ ਤੁਸੀ ਏਸਨੂੰ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Bhagwant Singh
Punjab
13-11-2023 05:50 PM
Punjab
11-15-2023 10:00 AM
ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਓਹਨਾ ਨੂੰ Bovimin B powder 50gm ਰੋਜਾਨਾ ਦਿੰਦੇ ਰਹੋ ਅਤੇ ਪਾਊਡਰ 2 ਮਹੀਨੇ ਤੱਕ ਖਵਾਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by paramjeet singh
Punjab
13-11-2023 05:14 PM
Punjab
11-15-2023 09:59 AM
Paramjeet ji tuci iss nu keeper plus powder 30gm rojana 20 din tak deo ehh kai varr pashu vaise krn lgg janda ha jekar ehh agli varr bhi patlia tara naa kre fir isde 3 mahine pure hon te doctor ton gabhn check jrur krwao.
Posted by Darshan singh
Punjab
13-11-2023 05:13 PM

Haryana
11-13-2023 05:18 PM
Darshan ji tusi kanak di pbw 752,757 kisam di bijai kar sakde ho ehna kisma nu december January vich vich hi bijan di sifarish kiti jandi hai ehna da Ausat jhad 17-20 quintal prati acre takk aa janda hai ate punjab vich ehna kisma nu bijan di sifarish hi kiti jandi hai
Posted by Vikram
Punjab
13-11-2023 04:14 PM

Haryana
11-13-2023 04:44 PM
Vikram ji ik acre de lai takriban 10-25 lakh takk kharcha aa janda hai es upar takriban 30-40% tkk subcidy mil jandi hai
Posted by Vikram
Punjab
13-11-2023 03:28 PM

Haryana
11-13-2023 03:44 PM
Vikram ji bilkul ese nu hi low tunnel keha janda hai jdo jada sardi paindi hai tan kore Ton bachaun lai es vich fasal nu ja usdi nursery nu lgaya janda hai
Posted by Vikram
Punjab
13-11-2023 03:14 PM

Punjab
11-13-2023 03:21 PM
Vikram ji protected conditions da matlab polyhouse di condition ya low tunnel di condition
Posted by Amandeep sran
Punjab
13-11-2023 03:03 PM
Punjab
11-13-2023 03:22 PM
ਅਮਨ ਜੀ, ਤੁਸੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ ਜਾ ਤੇ NPK 19 19 19@15 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Jaspreet Singh
Punjab
13-11-2023 02:49 PM

Punjab
11-13-2023 02:52 PM
Jaspreet ji sro vich ndeena di rokthaam lai kise dwaai di sifarish nhi hai is lai tusi ndeena di rokthaam lai gudai nu hi tarjeeh deo ji.
Posted by Jaspreet Singh
Punjab
13-11-2023 02:49 PM

Punjab
11-13-2023 02:53 PM
Jaspreet ji, is kism da ausat kadd 100 cm hai ji
Posted by Vikram
Punjab
13-11-2023 02:37 PM

Punjab
11-13-2023 02:55 PM
Vikaram ji, open field vich kisma 100-150 q/acre takk jhaad hi dindian han , protected conditions vich kisma 250 q to vadh jhaad vi de dindian han
Posted by Balwinder singh
Punjab
13-11-2023 01:37 PM
Punjab
11-15-2023 09:57 AM
ਤੁਸੀ ਇਸ ਨੂੰ Flukarid DS bolus 3gm ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by Ganesh
Rajasthan
13-11-2023 01:12 PM

Punjab
11-15-2023 09:56 AM
Posted by Bhagwant Singh
Punjab
13-11-2023 12:45 PM
Punjab
11-15-2023 09:54 AM
ਜਦੋ ਕੱਟੀ ਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤਾਂ ਉਸ ਨੂੰ ਹੀਟ ਵਿੱਚ ਆਉਣ ਤੇ ਗੱਭਣ ਕਰਵਾ ਸਕਦੇ ਹੋ
Posted by Sharanya
Andhra Pradesh
13-11-2023 10:25 AM

Haryana
11-13-2023 10:43 AM
Dear agronomy and seed tech are very wide topics so please tell us the specific thing or topic about which you want to know about so that we can give you information accordingly
Posted by Jashanpreet Singh
Punjab
13-11-2023 10:23 AM
Punjab
11-15-2023 09:53 AM
ਤੁਸੀ ਇਸਦਾ ਬੁਖਾਰ ਚੈੱਕ ਕਰਵਾਓ ਬਾਕੀ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਇਸ ਨੂੰ ਚੰਗੀ ਗਰੋਥ ਲਈ 3 ਮਹੀਨੇ ਤੱਕ ਦੁੱਧ ਪਿਲਾਓ ਅਤੇ ਇਸਦੇ ਨਾਲ ਨਾਲ Calf starter Feed ਦੇਣੀ ਸ਼ੁਰੂ ਕਰੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Rajveer Singh
Punjab
13-11-2023 09:57 AM
Haryana
11-13-2023 10:04 AM
Singh ji tusi dap di jgah te ssp 155 kilo prati acre de hisab nal vart sakde ho
Posted by Sarbjit Singh
Punjab
13-11-2023 09:03 AM
Punjab
11-15-2023 09:51 AM
ਕਿਰਪਾ ਕਰਕੇ ਇਹ ਦੱਸੋ ਵੱਛੀ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿੱਚ ਰਹਿੰਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆਂ ਕਰਦੀ ਹੈ ਇਸ ਵਾਰੇ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by iqbal singh
Punjab
13-11-2023 07:27 AM
Punjab
11-15-2023 09:48 AM
Tuci ohna nu suun ton 2 mahine pehla Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho, baki hun jo bhi khurak de rhe ho ohi dinde rho ate mousam de hisab nal changi dekbhal kro.
Posted by Nooruddin
Uttar Pradesh
13-11-2023 07:07 AM

Punjab
11-13-2023 07:16 AM
नूर जी, बीघा का आकार इलाके के हिसाब से कम ज्यादा रहता है, एक एकड़ में गेहूं आम तौर और कम से कम 16 क्विंटल के आस पास हो जाता है।
Posted by jagjeet singh
Punjab
13-11-2023 06:10 AM
Punjab
11-13-2023 07:14 AM
Jagjeet ji, jekr tuhade ilaake vich mix varieties da jhaad vdia aonda hai ta tusi mix karke beej sakde ho ji vaise University Vallo mix kar ke bijai Karn di sifarish nahi hai ji
Posted by jagjeet singh
Punjab
13-11-2023 06:09 AM
Punjab
11-13-2023 07:13 AM
Jagjeet ji, vaise chnga jhaad lain lai kisma nu alag alag hi beejna chahida hai, ate ihna kisma de pakkan de sme vich kaafi fark hai is lai tusi ihna nu alag alag hi beejo
Posted by jagjeet singh
Punjab
13-11-2023 06:08 AM
Punjab
11-13-2023 07:11 AM
Jagjeet ji, vaise chnga jhaad lain lai kisma nu alag alag hi beejna chahida hai, par Jekr tuhaade ilaake vich mix varieties da vdia jhaad aaonda hai ta tusi ih kisma mix kar ke beej sakde ho ji.
Posted by MR Behera
Odisha
12-11-2023 11:15 PM

Punjab
11-15-2023 10:45 AM
Posted by MR Behera
Odisha
12-11-2023 11:15 PM

Punjab
11-15-2023 10:46 AM
Posted by sukhwinder singh
Punjab
12-11-2023 10:04 PM
Haryana
11-12-2023 11:42 PM
ਸਿੰਘ ਜੀ ਉਸਨੂੰ ਪਾਣੀ ਤੁਸੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ । ਵੈਸੇ ਏਸਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਉਣਾ ਬਹੁਤ ਜਰੂਰੀ ਹੁੰਦਾ ਹੈ ਉਸ ਤੋਂ ਬਾਅਦ ਅਗਲੇ ਪਾਣੀ ਤੁਸੀ ਮਹੀਨੇ ਮਹੀਨੇ ਬਾਅਦ ਲਗਾ ਸੱਕਦੇ ਹੋ
Posted by sukhwinder singh
Punjab
12-11-2023 10:04 PM
Haryana
11-12-2023 11:41 PM
ਸਿੰਘ ਜੀ ਉਸਨੂੰ ਪਾਣੀ ਤੁਸੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ । ਵੈਸੇ ਏਸਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਉਣਾ ਬਹੁਤ ਜਰੂਰੀ ਹੁੰਦਾ ਹੈ ਉਸ ਤੋਂ ਬਾਅਦ ਅਗਲੇ ਪਾਣੀ ਤੁਸੀ ਮਹੀਨੇ ਮਹੀਨੇ ਬਾਅਦ ਲਗਾ ਸੱਕਦੇ ਹੋ
Posted by Manjeet Singh
Punjab
12-11-2023 09:23 PM
Punjab
11-12-2023 09:26 PM
ਮਨਜੀਤ ਜੀ, ਕਿਸਮ ਦੇ ਹਿਸਾਬ ਨਾਲ ਗੋਭੀ ਲਵਾਈ ਤੋਂ 60-80 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ।
Posted by Manjeet Singh
Punjab
12-11-2023 09:17 PM
Punjab
11-12-2023 09:19 PM
ਮਨਜੀਤ ਜੀ ਇੱਕ ਏਕੜ ਲਈ ਬਰਸੀਨ ਦਾ ਬੀਜ 10 kg ਤੱਕ ਵਰਤ ਸਕਦੇ ਹੋ ਜੀ।
Posted by Kadar khan
Punjab
12-11-2023 07:46 PM
Punjab
11-15-2023 10:49 AM
Jekar tuhadi +2 medical vich hai fir tuc vet. course kr skde ho, isde lai pehla test hunda hai uss vicho clear hon ton badd tuci ehh course kr skde ho baki tuci https://www.gadvasu.in/page/rules ya GADVASU ja ke bhi pta kr skde ho utho tuhanu sare documents, sahi month ate date di jankari bhi mill jawegi.
Posted by Harjeet singh
Punjab
12-11-2023 06:09 PM
Haryana
11-12-2023 06:44 PM
ਸਿੰਘ ਜੀ ਏਸਦੇ ਲਈ ਤੁਸੀ ਪਰਾਲੀ ਨੂੰ ਯੂਰੀਆ ਨਾਲ ਸੋਧ ਸਕਦੇ ਹੋ ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1. ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। ਛੜਕਾਅ ਸਾਰੀ ਪਰਾਲੀ ਉੱਤੇ ਇਕਸਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਰੀ ਪਰਾਲੀ ਯੂਰੀਏ ਦੇ ਘੋਲ ਦੇ ਸੰ.... (Read More)
ਸਿੰਘ ਜੀ ਏਸਦੇ ਲਈ ਤੁਸੀ ਪਰਾਲੀ ਨੂੰ ਯੂਰੀਆ ਨਾਲ ਸੋਧ ਸਕਦੇ ਹੋ ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1. ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। ਛੜਕਾਅ ਸਾਰੀ ਪਰਾਲੀ ਉੱਤੇ ਇਕਸਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਰੀ ਪਰਾਲੀ ਯੂਰੀਏ ਦੇ ਘੋਲ ਦੇ ਸੰਪਰਕ 'ਚ ਆ ਜਾਵੇ । 3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਕਿਸਾਨ ਵੀਰ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹਨ। 4. ਇਸ ਦੌਰਾਨ ਢੱਕੀ ਹੋਈ ਪਰਾਲੀ ਦਾ ਅੰਦਰਲਾ ਤਾਪਮਾਨ 50-55 ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਾਪਮਾਨ ਨਾਲ ਰੇਸ਼ੇ ਅਤੇ ਲਿਗਨਿਨ ਵਿਚਲੇ ਬੰਧਣ ਟੁੱਟਣ ਨਾਲ ਰੇਸ਼ੇ ਦੀ ਪੱਚਣਯੋਗਤਾ ਵੱਧ ਜਾਂਦੀ ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਪਰਾਲੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ
Posted by ਅਮਨਪ੍ਰੀਤ ਸਿੰਘ
Punjab
12-11-2023 06:05 PM
Haryana
11-12-2023 06:39 PM
ਸਿੰਘ ਜੀ ਤੁਸੀ ਏਸ ਕਿਸਮ ਨੂੰ ਡਰਿੱਲ ਨਾਲ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਤੁਸੀ ਏਸਦਾ ਬੀਜ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Harjeet singh
Punjab
12-11-2023 06:04 PM
Haryana
11-12-2023 06:38 PM
ਸਿੰਘ ਜੀ ਕਣਕ ਦੀ ਬਿਜਾਈ ਤੋਂ ਪਹਿਲਾਂ ਤੁਸੀ 55 ਕਿਲੋ dap ਅਤੇ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਕਣਕ ਦੀ ਤੁਸੀ pbw 826,869, pbw zn 1,2 dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ । ਗੁੱਲੀ ਡੰਡਾ ਦੀ ਰੋਕਥਾਮ ਲਈ ਤੁਸੀ pendimethalin 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਇਕ ਦਿਨ ਪਹਿਲਾ ਜਾ 2 ਦਿਨ ਦੇ ਅੰਦਰ ਸਪਰੇਅ ਕਰ ਸਕਦੇ ਹੋ
Posted by HS Sandhu
Rajasthan
12-11-2023 04:53 PM
Punjab
11-15-2023 10:43 AM
ਤੁਸੀ ਆਪਣੇ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਪਸ਼ੂ ਉਸ ਨੂੰ ਖਾਂਦਾ ਹੈ ਤਾਂ ਵਰਤ ਸਕਦੇ ਹੋ
Posted by Singh gurpal
Punjab
12-11-2023 04:46 PM
Punjab
11-15-2023 10:36 AM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ
Posted by ਸ਼ਰਨਜੀਤ ਸਿੰਘ
Punjab
12-11-2023 03:38 PM
Punjab
11-15-2023 10:35 AM
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਿਟਾਮਿਨ ਐਚ ਦੇਣਾ ਸ਼ੁਰੂ ਕਰ ਸਕਦੇ ਹੋ
Posted by ਸ਼ਰਨਜੀਤ ਸਿੰਘ
Punjab
12-11-2023 03:38 PM
Punjab
11-15-2023 10:31 AM
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਿਟਾਮਿਨ ਐਚ ਦੇਣਾ ਸ਼ੁਰੂ ਕਰ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
12-11-2023 03:18 PM
Punjab
11-12-2023 04:01 PM
ਨਿਰਮਲ ਜੀ, ਤੁਸੀ dbw 222 ਅਤੇ 303 ਕਿਸਮਾਂ ਦੀ ਬਿਜਾਈ ਹੁਣ ਕਰ ਸਕਦੇ ਹੋ ਜੀ ਅਤੇ ਇੱਕ ਏਕੜ ਲਈ ਚੰਗੀ ਜਮੀਨ ਵਿੱਚ ਇਸ ਦਾ 40 kg/ਏਕੜ ਬੀਜ ਕਾਫ਼ੀ ਰਹਿੰਦਾ ਹੈ।
Posted by Lachhma singh Bhullar PWD
Punjab
12-11-2023 12:33 PM
Punjab
11-15-2023 10:10 AM
ਤੁਸੀ ਇਸਦੇ ਸਿੰਗ ਤੇ Betadine tube ਲਗਾ ਕੇ ਉੱਪਰ ਪੱਟੀ ਕਰੋ ਅਤੇ ਦਿਨ ਦੇ ਫਰਕ ਨਾਲ ਪੱਟੀ ਬਦਲੋ ਅਤੇ ਇਸਨੂੰ DCR 5gm ਅਤੇ Avil inj 15ml ਮਿਕਸ ਕਰਕੇ ਰੋਜਾਨਾ 3 ਦਿਨ ਲਗਵਾਓ ਅਤੇ Ketoprofin injection 15ml ਵੀ ਲਗਵਾਓ
Posted by Jaspreet Singh
Punjab
12-11-2023 11:58 AM

Punjab
11-12-2023 11:59 AM
ਜਸਪ੍ਰੀਤ ਜੀ, BL 10 ਅਤੇ 42 ਬਰਸੀਮ ਦੀਆਂ ਵਧੀਆ ਕਿਸਮਾਂ ਹਨ ਜੀ।
Posted by Jaspreet Singh
Punjab
12-11-2023 11:53 AM

Punjab
11-12-2023 11:56 AM
ਜਸਪ੍ਰੀਤ ਜੀ, ਵੈਸੇ ਬਰਸੀਮ ਦੀ ਬਿਜਾਈ ਅਕਤੂਬਰ ਮਹੀਨੇ ਤੱਕ ਕਰ ਦੇਣੀ ਚਾਹੀਦੀ ਹੈ, ਤੁਸੀ ਹੁਣ ਵੀ ਬਿਜਾਈ ਕਰ ਸਕਦੇ ਹੋ ਜੀ ਪਰ ਤਾਪਮਾਨ ਘੱਟ ਹੋਣ ਕਰਕੇ ਇਸ ਦਾ ਵਾਧਾ ਹੁਣ ਰੁੱਕ ਜਾਂਦਾ ਹੈ।