Experts Q&A Search

Posted by Jaswinder Singh
Punjab
06-02-2023 05:58 AM
Punjab
02-06-2023 02:46 PM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Dinesh
Maharashtra
06-02-2023 05:27 AM
Haryana
02-06-2023 07:45 PM
दिनेश की किरपा आप अपना सवाल विस्तार से बताए की आपको इस पते के बारे में क्या जानकारी चाहिए उस हिसाब से ही आपको सही जानकारी दी जा सकती है ।
Posted by ajay
Punjab
05-02-2023 11:11 PM
Punjab
02-06-2023 12:37 PM
Tuci uss nu dozliv liquid 50-50ml swere sham deo ate Rumicare powder rojana 1 pouch dena suru kro ehna nal bhukh vdhegi ate changi growth howegi baki usda temp. jrur check krwaunde rho.
Posted by Love
Punjab
05-02-2023 09:36 PM
Haryana
02-06-2023 07:42 PM
Love ji es sme koi vi fungicide karan nal fasla nu nuksan ho skda jhad vi ght sakda so es sme tusi koi fungicide di spray na kro
Posted by Jaskaran Singh
Punjab
05-02-2023 09:06 PM
Punjab
02-06-2023 12:39 PM
ਜਸਕਰਨ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by jafar shariff jafar8
Karnataka
05-02-2023 08:58 PM
Punjab
02-06-2023 02:28 PM
जाफर जी, आप फूलगोभी की कैसी अच्छी किस्म की रोपाई 45 x 30 cm के फासले पर कर सकते हैं, आप रोपाई के समय खेत में 155 kg SSP , 40 kg MOP और 55 kg यूरिया खाद दे सकते हैं।
Posted by ਜਗਜੀਤ ਸਿੰਘ
Punjab
05-02-2023 08:22 PM
Punjab
02-06-2023 02:23 PM
ਜਗਜੀਤ ਜੀ, ਇਹ pau ਵੱਲੋਂ ਵਿਕਸਿਤ ਕੀਤੀ ਗਈ ਕਿਸਮ ਹੈ ਜੀ, ਇਸ ਦਾ ਬੀਜ ਤੁਹਾਨੂੰ pau ਤੋਂ ਹੀ ਮਿਲੇਗਾ ਜੀ।
Posted by gurmanjot singh
Punjab
05-02-2023 08:22 PM
Punjab
02-06-2023 02:22 PM
Gurman ji, kirpa kar ke visthaar naalo dasso ki kihdi khaad ditti hai ate kinni maatra vich ditti hai, us hisaab nal hi tuhanu is baare shi jaankari ditti Jaa sakegi.
Posted by Harmander Singh Brar
Punjab
05-02-2023 08:17 PM
Punjab
02-06-2023 12:35 PM
tuci uss nu caflon powder 2-2 chamch rojana deo ate Serakind plus bolus 1-1 swere sham deo baki uss nu pett de kiria lai Fenbendazole & ivermectin salt di goli deo ate her 3 mahine de frak nal salt badal ke dwai jrur deo.
Posted by Amandeep kumar
Punjab
05-02-2023 08:13 PM
Punjab
02-06-2023 12:34 PM
ਕਿਰਪਾ ਕਰਕੇ ਇਸਦੀ ਸਾਫ਼ ਫੋਟੋ ਭੇਜੋ ਜਿਸ ਨਾਲ ਉੱਪਰ ਲਿਖੀ ਜਾਣਕਾਰੀ ਆਸਾਨੀ ਨਾਲ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by Amandeep kumar
Punjab
05-02-2023 08:05 PM
Punjab
02-06-2023 12:33 PM
ji han aap isko feed mein bhi de skte hai, isme koi smasia wali batt nhi hai.
Posted by manoj mali
Bihar
05-02-2023 07:46 PM
Punjab
02-06-2023 02:21 PM
मनोज जी, कृपया यह बताएं कि टमाटर में क्या समस्या है, किसी कीट का हमला हैं या कोई और समस्या है, उस हिसाब से ही आपको इस बारे में सही जानकारी दी जा सकेगी।
Posted by Gursewak Singh
Punjab
05-02-2023 07:12 PM
Punjab
02-11-2023 06:47 PM
Gursewak ji, tuhaade swaala de jwaab de ditte gaye han ji.
Posted by kawrjeet singh
Punjab
05-02-2023 06:05 PM
Punjab
02-06-2023 11:55 AM
ਤੁਸੀ ਉਸਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ.
Posted by gurmanjot singh
Punjab
05-02-2023 05:32 PM
Punjab
02-05-2023 06:57 PM
Gurmanjot ji, kirpa kr ke ih dasso ki tuhaadi fasl kinne din di hai ate tusi is nu Kihdi kihdi khaad kinni maatra vich de chukke ho ji, us hisaab naal hi tuhaanu is baare shi janaakri ditti jaa sakegi.
Posted by A
Punjab
05-02-2023 05:04 PM
Punjab
02-05-2023 07:02 PM
Shrimaan ji, tusi kank vich gobh avastha te 13 00 45 @4 kg nu 200 litre paani vich ghol ke spray kar sakde ho ji, is naal quality te jhaad kaafi vadhia milda hua hai ji.
Posted by kuldeep singh
Punjab
05-02-2023 04:57 PM
Punjab
02-05-2023 07:03 PM
Kuldeep ji, ih kise ghaat de lashan nahi han, ih bhaari paani laggan karke ho sakda hai ji.
Posted by Gursewak Singh
Punjab
05-02-2023 04:12 PM
Punjab
02-13-2023 09:03 PM
Gursewak ji, tusi is samabndhi apni gall PM-Kisan Helpline No. 011-24300606 te kar sakde ho ji .
Posted by Ranjit Singh
Punjab
05-02-2023 03:55 PM
Punjab
02-06-2023 11:53 AM
ਤੁਸੀ ਇਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Bovibest-h liquid 10ml ਰੋਜਾਨਾ ਦਿਓ ਅਤੇ Cargill ਦੀ dairy protein ਫੀਡ ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Manpreet Singh
Punjab
05-02-2023 03:40 PM
Punjab
02-05-2023 07:04 PM
Manpreet ji, jekr thanu gobh di sundi da hmla dikhai dinda hai ta tusi spinoteram 0.5ml/L paani de hisaab naal spray kar sakde ho ji ate is to ilawa tusi Tricho cards di varto vi kar sakde ho ji.
Posted by gurpreet singh
Punjab
05-02-2023 03:40 PM
Punjab
02-06-2023 11:24 AM
ਇਸਦਾ ਇਲਾਜ ਮੁਸ਼ਕਿਲ ਹੈ ਤੁਸੀ ਇਸ ਨੂੰ LDM liquid 100-100ml ਸਵੇਰੇ ਸ਼ਾਮ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ ਅਤੇ ਇਹ 20 ਤੋਂ 25 ਦਿਨ ਤੱਕ ਦਿਓ ਅਤੇ Lactomood ਹੋਮਿਓਪੈਥਿਕ ਦਵਾਈ ਨੂੰ 3 ਤੋਂ 4 ਮਹੀਨੇ ਲਈ ਵੀ ਦੇ ਸਕਦੇ ਹੋ, ਇਸਦੀਆਂ 10-10 ਬੂੰਦਾਂ ਦਿਨ ਵਿਚ 3 ਵਾਰ ਦੇਣੀਆਂ ਹੈ
Posted by Govind Mouràyà
Chattisgarh
05-02-2023 02:35 PM
Punjab
02-06-2023 11:17 AM
Govind ji abhi suar palan ki online ja offline koi training nhi ho rahi hai jaise hei iski training ke vare mein koi update ayegi toh apko uski jankari de di jayegi.
Posted by A
Punjab
05-02-2023 02:00 PM
Punjab
02-05-2023 07:05 PM
Shriman ji, tusi is avastha te 13 00 45 @4kg nu 200 litre paani vich ghol ke spray kar sakde ho ji.
Posted by Taranjeet Singh
Punjab
05-02-2023 01:50 PM
Punjab
02-07-2023 08:55 PM
Taranjeet ji, ih wilt da hmla lag riha hai ji, ate is de koi jyada hall hun sambahv nahi han ji .
Posted by Rupinder Singh Sohi
Punjab
05-02-2023 12:27 PM
Punjab
02-06-2023 11:16 AM
Rupinder ji tuci uss nu vdia khurak, feed de nal nal vdemia di khal bhi deni suru kro ate Fatedge powder 100gm rojana, Glactogog powder 30gm rojana dena suru kro.
Posted by Gursewak Singh
Punjab
05-02-2023 12:21 PM
Punjab
02-05-2023 07:08 PM
ਗੁਰਸੇਵਕ ਜੀ, ਹੈ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਹਲਕੀ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by Gursewak Singh
Punjab
05-02-2023 12:20 PM
Punjab
02-05-2023 07:10 PM
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by Gursewak Singh
Punjab
05-02-2023 12:18 PM
Punjab
02-05-2023 07:10 PM
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by Gursewak Singh
Punjab
05-02-2023 12:16 PM
Punjab
02-05-2023 07:10 PM
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by Gursewak Singh
Punjab
05-02-2023 12:14 PM
Punjab
02-05-2023 07:10 PM
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by Gursewak Singh
Punjab
05-02-2023 12:13 PM
Punjab
02-05-2023 07:11 PM
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Posted by suraj bhan
Haryana
05-02-2023 11:42 AM
Punjab
02-05-2023 07:13 PM
सूरज जी, आप पंजाब खीरा 1 या कोई भी प्राइवेट अच्छा हाइब्रिड किस्म लगा सकते हैं जी।
Posted by Bdami. Tabiyad.mordi
Rajasthan
05-02-2023 11:18 AM
Rajasthan
02-06-2023 11:08 AM
Yeh murrah cross nasal ki hai.
Posted by Karamjit
Punjab
05-02-2023 10:15 AM
Punjab
02-05-2023 07:15 PM
ਕਰਮਜੀਤ ਜੀ, ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ । ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ। ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ । ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ । ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ । ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀ ਘੁਲਦਾ ਹ.... (Read More)
ਕਰਮਜੀਤ ਜੀ, ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ । ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ। ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ । ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ । ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ । ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀ ਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ । ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ । ਇਸ ਨੂੰ ਪਲਾਸਟਿਕ ਦੇ ਬਰਤਨ ਵਿੱਚ ਡੋਬ ਕੇ ਰੱਖੋ। ਇੱਕ ਹੋਰ ਭਾਂਡੇ ਵਿੱਚ 2 ਕਿਲੇ ਅਣਬੁਝਿਆ ਚੂਨਾ ਲਾਉ । ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ । ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ । ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ । ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ । ਘਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੁਣ ਲਉ । ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ । ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਦੀ ਘੋਲ ਨੂੰ ਪੁਣ ਲਉ ।
Posted by malkit singh
Punjab
05-02-2023 09:37 AM
Punjab
02-06-2023 11:07 AM
ਤੁਸੀ ਬੱਕਰੀ ਦੀ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਕਰਨ ਲਈ ਕਾਹੜਾ ਤਿਆਰ ਕਰਕੇ ਦਿਓ ਜਿਸ ਵਿਚ ਗੁੜ 50 ਗ੍ਰਾਮ, ਅਜਵਾਇਣ 15 ਗ੍ਰਾਮ, ਜੀਰਾ 10 ਗ੍ਰਾਮ ਅਤੇ ਹਲਦੀ 10 ਗ੍ਰਾਮ ਅਤੇ 10 ਗ੍ਰਾਮ ਸੋਂਠ, ਇਹ ਸਾਰਾ ਕੁਝ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀ ਇਹਨਾਂ ਨੂੰ 1 ਤੋਂ 1.5 ਲੀਟਰ ਪਾਣੀ ਵਿਚ ਉਬਾਲ ਲਓ ਅਤੇ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਇਸ ਨੂੰ ਠੰਡਾ ਕਰਕੇ ਪਿਲਾਓ ਅਤੇ ਰੋਜਾਨਾ 3.... (Read More)
ਤੁਸੀ ਬੱਕਰੀ ਦੀ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਕਰਨ ਲਈ ਕਾਹੜਾ ਤਿਆਰ ਕਰਕੇ ਦਿਓ ਜਿਸ ਵਿਚ ਗੁੜ 50 ਗ੍ਰਾਮ, ਅਜਵਾਇਣ 15 ਗ੍ਰਾਮ, ਜੀਰਾ 10 ਗ੍ਰਾਮ ਅਤੇ ਹਲਦੀ 10 ਗ੍ਰਾਮ ਅਤੇ 10 ਗ੍ਰਾਮ ਸੋਂਠ, ਇਹ ਸਾਰਾ ਕੁਝ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀ ਇਹਨਾਂ ਨੂੰ 1 ਤੋਂ 1.5 ਲੀਟਰ ਪਾਣੀ ਵਿਚ ਉਬਾਲ ਲਓ ਅਤੇ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਇਸ ਨੂੰ ਠੰਡਾ ਕਰਕੇ ਪਿਲਾਓ ਅਤੇ ਰੋਜਾਨਾ 3 ਦਿਨ ਤੱਕ ਦਿਓ ਅਤੇ ਇਸ ਨੂੰ ceftriaxone injection 1gm, Avil injection 2ml ਅਤੇ Megludyne injection 2ml ਲਗਵਾਓ ਅਤੇ Exapar liquid 15-15ml ਸਵੇਰੇ ਸ਼ਾਮ ਦਿਓ।
Posted by Gur charn singh
Punjab
05-02-2023 09:34 AM
Punjab
02-06-2023 10:56 AM
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Posted by Gurmeet Singh
Punjab
05-02-2023 09:22 AM
Punjab
02-05-2023 07:18 PM
Gurmeet ji, tusi ik acre jgaah lai 100 g Boron di varto kar sakde ho ji.
Posted by baljit singh
Punjab
05-02-2023 09:22 AM
Punjab
02-05-2023 07:19 PM
Baljit ji, ih ik NPK spray hi hai ji, is da jamun de boote koi mada parbhav nahi pavega ji.
Posted by Narinder singh
Punjab
05-02-2023 09:03 AM
Punjab
02-05-2023 07:23 PM
Narinder ji, tusi hun 13 00 45@ 10-15 g/L paani de hisaab naal ate boron 100 g/acre de hisaab naal spray kar sakde ho ji, opera da spray tusi peeli kungi de lashan dikhai den te hi karo ji.
Posted by Rajdeep singh
Punjab
05-02-2023 08:55 AM
Punjab
02-06-2023 10:53 AM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਤੁਸੀ ਇਸਦੇ ਲਈ Krishi Vigyan Kendra, Khokhar Khurd, Distt. Mansa, Contact details Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ ।
Posted by Amrit pal singh
Madhya Pradesh
05-02-2023 07:42 AM
Punjab
02-05-2023 07:24 PM
ਅੰਮ੍ਰਿਤਪਾਲ ਜੀ, ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by baljit singh
Punjab
05-02-2023 07:05 AM
Punjab
02-05-2023 07:25 PM
ਬਲਜੀਤ ਜੀ, ਜੇਕਰ ਜਿਆਦਾ ਸਿੱਲ ਰਹਿੰਦੀ ਹੈ ਤਾਂ ਸਫ਼ੈਦਾ ਵੱਟਾਂ ਬਣਾ ਕੇ ਓਹਨਾਂ ਦੇ ਉੱਪਰ ਲਗਾਇਆ ਜਾ ਸਕਦਾ ਹੈ ਜੀ।
Posted by baljit singh
Punjab
05-02-2023 07:03 AM
Punjab
02-05-2023 07:26 PM
ਬਲਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by baljit singh
Punjab
05-02-2023 07:01 AM
Punjab
02-06-2023 10:51 AM
ਲੇਅਰ ਫਾਰਮਿੰਗ ਲਈ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ.... (Read More)
ਲੇਅਰ ਫਾਰਮਿੰਗ ਲਈ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ
Posted by ਬਲਦੇਵ ਸਿੰਘ ਨੰਬਰਦਾਰ
Punjab
05-02-2023 02:04 AM
Punjab
02-05-2023 07:28 PM
ਬਲਦੇਵ ਜੀ, ਤੁਸੀ 30-35 kg ਯੂਰੀਆ ਦੀ ਇਕ ਕਿਸ਼ਤ ਦੇ ਸਕਦੇ ਹੋ ਜੀ, ਇਸ ਨਾਲ ਫਲ ਵਧੀਆ ਝਾੜ ਦੇ ਦੇਵੇਗਾ ਜੀ।
Posted by ਜਗਜੀਤ ਸਿੰਘ
Punjab
04-02-2023 11:22 PM
Punjab
02-05-2023 07:29 PM
ਜਗਜੀਤ ਜੀ, ਤੁਸੀ ਮਾਰਚ ਮਹੀਨੇ ਤੋਂ ਚਰੀ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ, ਤੁਸੀ punjab sudax Chari 4, punjab sudax Chari 1 ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।
Posted by Amanjot singh
Punjab
04-02-2023 10:14 PM
Punjab
02-06-2023 08:56 PM
ਅਮਨਜੋਤ ਜੀ, ਤੁਸੀਂ ਸਫੇਦ ਮੁਸਲੀ ਦਾ ਬੀਜ ਅਤੇ ਇਸ ਬਾਰੇ ਜਾਣਕਰੀ ਲੈਣ ਲਈ ਸੁਰਿੰਦਰ ਨਾਗਰਾ - 98143-05864 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by palwinder singh
Punjab
04-02-2023 10:05 PM
Punjab
02-05-2023 07:31 PM
Palwinder ji , achaar bnaun lai DKC 9108, 9208 Kisman di bijai kar sakde ho ji, ate pkaavi makki lai tusi P 1844, PMH 7, 8 Kisman di bijai kar sakde ho ji.