
Posted by jobanpreet singh
Punjab
07-02-2023 08:16 PM
Jobanpreet ji isde lai goat pox di vaccine lggai jandi ha tuci apne nazdiki docter nal sampark krke isdi sari jankari laa skde ho.
Posted by Vikramjeet singh
Uttar Pradesh
07-02-2023 08:13 PM
Vikram ji, gehu ki fasl me magnesium sulphate ka spray karne ki jaroorat nhi hai ji, aap manganeese sulphate 1 kg, zinc sulphate 21% 1kg, boron 100g aur 13 00 45@ 2 kg/acre ke hisaab se spray kar sakte hai, iske saath fungicide mix na kare.

Posted by ਗੁਰਵਿੰਦਰ ਸਿੰਘ
Punjab
07-02-2023 08:07 PM
ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀਂ ਉਸਦੀ ਖੁਰਲੀ ਵਿੱਚ ਪਹਿਲਾ ਹੀ ਥੋੜ੍ਹੀ ਮਾਤਰਾ ਵਿਚ ਰੱਖੋ ਜੇਕਰ ਉਹ ਉਸ ਨੂੰ ਨਾ ਚੱਟੇ ਅਤੇ ਉਸ ਨੂੰ ਖਾ ਲੈਂਦੀ ਹੈ ਤਾਂ ਵੀ ਕੋਈ ਸਮੱਸਿਆ ਨਹੀਂ।

Posted by Dilbag Singh
Punjab
07-02-2023 07:38 PM
उसे आप अपने नजदीकी पॉलीक्लिनिक में ले जाएं वहां उसकी बच्चेदानी की सही जांच करके लंबी हीट रखने का कारण पता लग जायगा और उसका सही इलाज हो जाएगा।
Posted by ਜਗਜੀਤ ਸਿੰਘ
Punjab
07-02-2023 07:28 PM
ਜਗਜੀਤ ਜੀ, ਕੋਈ ਵੀ ਬੀਜ ਔਰਗੈਨਿਕ ਨਹੀਂ ਹੁੰਦਾ , ਖੇਤੀ ਦਾ ਤਰੀਕਾ ਹੀ ਜੈਵਿਕ ਹੁੰਦਾ ਹੈ ਜੀ ਜੈਵਿਕ ਖੇਤੀ ਵਿੱਚ bt ਜਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ।

Posted by Vishal
Himachal Pradesh
07-02-2023 07:28 PM
विशाल, जब अच्छी जलनिकासी वाली, उपजाऊ दोमट मिट्टी में उगाया जाता है तो यह अच्छे परिणाम देती है। सोयाबीन की इष्टतम उपज के लिए 6 से 7.5 का पीएच अनुकूल है। जल जमाव, लवणीय/क्षारीय मिट्टी इसकी खेती के लिए उपयुक्त नहीं होती है। कम तापमान फसल को बुरी तरह प्रभावित करता है। दो से तीन जुताई कर खेत तैयार करें। सोयाबीन की बु.... (Read More)
विशाल, जब अच्छी जलनिकासी वाली, उपजाऊ दोमट मिट्टी में उगाया जाता है तो यह अच्छे परिणाम देती है। सोयाबीन की इष्टतम उपज के लिए 6 से 7.5 का पीएच अनुकूल है। जल जमाव, लवणीय/क्षारीय मिट्टी इसकी खेती के लिए उपयुक्त नहीं होती है। कम तापमान फसल को बुरी तरह प्रभावित करता है। दो से तीन जुताई कर खेत तैयार करें। सोयाबीन की बुवाई के लिए जून का पहला पखवाड़ा सबसे अच्छा समय है। बुवाई के लिए कतार से कतार की दूरी 45 सेंटीमीटर और पौधे से पौधे की दूरी 4-7 सेंटीमीटर रखें। बीज की गहराई 2.5-5 सेंटीमीटर रखें। एक एकड़ भूमि में बुवाई के लिए 25-30 किलोग्राम बीज दर का प्रयोग करें। गोबर की खाद या अच्छी तरह से गला हुआ गाय का गोबर 4 टन प्रति एकड़ में डालें। बुवाई के समय नाइट्रोजन 12.5 किलोग्राम और फास्फोरस 32 किलोग्राम, यूरिया 28 किलोग्राम और एसएसपी 200 किलोग्राम प्रति एकड़ में डालें। अच्छी वृद्धि और अच्छी उपज के लिए बुवाई के 60वें और 75वें दिन यूरिया 3 किलो प्रति 150 लीटर पानी में मिलाकर स्प्रे करें।

Posted by harjot bains
Punjab
07-02-2023 06:59 PM
Tuci uss nu cargill di heifer dry feed deni suru kro eh tuci 1 ton 1.5 kg rojana deo ate uss nu her 3 mahine badd salt badal ke pett de kiria wali dwai jrur deo

Posted by Manpreet Singh
Punjab
07-02-2023 06:53 PM
ਉਸ ਨੂੰ vitamor h liquid 10.10ml ਸਵੇਰੇ ਸ਼ਾਮ ਦਿਉ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜ਼ਾਨਾ 1 ਪਾਉਚ ਦੇਣਾ ਸੁਰੂ।

Posted by manpreet Singh
Punjab
07-02-2023 06:48 PM
ਮਨਪ੍ਰੀਤ ਜੀ ਤੁਸੀ ਅਜ਼ੋਲਾ ਦਾ ਬੀਜ ਲੈਣ ਲਈ Lovepreet Singh 6239433041 Black King Agro Farm ਨਾਲ ਸੰਪਰਕ ਕਰ ਸਕਦੇ ਹੋ।

Posted by Amandeep Singh
Punjab
07-02-2023 06:46 PM
ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597, Email:- kvk-ludhiana@pau.edu, kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜ.... (Read More)
ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597, Email:- kvk-ludhiana@pau.edu, kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ.
Posted by baljit singh
Punjab
07-02-2023 06:34 PM
Baljit ji tusi is lai paathia de paani di spray kar sakde ho ji is lai tusi 5 purania paathia nu 20 - 25 litre paani vich hfta rakho ate fir is paani vicho 2 litre nu 15 litre aam paani de ghol de hisaab naal spray kar sakde ho ji.

Posted by Gagan
Punjab
07-02-2023 06:29 PM
ਤੁਸੀ ਇਸਦੇ ਲਈ Dairy Dev. Officer,Dairy Training & Extension Centre, Moga - Kotakpura Road , Vill. Gill, Moga. Sh. Nirvair Singh 94651-17652,01636-242480 ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ ਜਿਸ ਨਾਲ ਤੁਹਾਡਾ ਟ੍ਰੇਨਿੰਗ ਸਰਟੀਫਿਕੇਟ ਬਣ ਜਾਵੇਗਾ

Posted by Gurpreet Singh
Punjab
07-02-2023 06:01 PM
Gurpreet ji, tusi P 1844, DKC 9108, PMH1 aadi kisman di bijai kar sakde ho ji, ehna da jhaad kaafi changa hai ji.
Posted by Gurlal
Punjab
07-02-2023 05:21 PM
ਗੁਰਲਾਲ ਜੀ 2 ਸਾਲ ਦੇ ਬੂਟੇ ਨੂੰ ਤੁਸੀ 500-800 g ਤੱਕ ਵਰਮਿਕੰਪੋਸਟ ਖਾਦ ਦੇ ਸਕਦੇ ਹੋ ਜੀ।

Posted by Gurjant singh
Punjab
07-02-2023 04:54 PM
Gurjant ji, ih fungus kar ke ho sakda hai ji, is lai tusi mancozeb 2 g/L paani de hisaab naal spray kar sakde ho ji.

Posted by ASHOK VERMA
Uttar Pradesh
07-02-2023 04:32 PM
अशोक जी, या nematode के हमले के लक्षण नही है, आपके खेत में कोई ओर समस्या हो सकती है।

Posted by jagdeep kumar
Punjab
07-02-2023 04:25 PM
ਜਗਦੀਪ ਜੀ, ਪੀਲਾਪਣ ਦੂਰ ਕਰਨ ਲਈ ਤੁਸੀ npk 19 19 19@10-15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਵਿੱਚ ਪਾਣੀ ਜਿਆਦਾ ਨਾ ਭਰੋ ਜੀ।

Posted by JASHAN
Rajasthan
07-02-2023 04:02 PM
ਜਸ਼ਨ ਜੀ, ਇਹ ਬੋਰੋਨ ਦੀ ਘਾਟ ਕਰਕੇ ਹੁੰਦਾ ਹੈ ਜੀ, ਇਸ ਲਈ ਤੁਸੀ boron 100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by SABI
Punjab
07-02-2023 02:53 PM
Pashua de sarir di kami pura krn lai, jldi nawe dudh krawaun lai, change dudh utpadn lai mineral mixture dena jruri ha. Tuci 50gm rojana de hisab nal pashu nu khila skde ho.
Posted by Rahul Dedha
Uttar Pradesh
07-02-2023 02:50 PM
आप उसे Bovimin b powder 50gm रोजाना देना शुरू करें और गोलियां खत्म होने के बाद 1 महीने तक इंतजार करें यदि वो हीट में ना आए तो आप दोबारा सवाल पूछ सकते हैं ।

Posted by Simranjot Singh
Punjab
07-02-2023 02:41 PM
Simran ji, aap lal mirch ki kheti kr sakte hai , aap march mahine me mirch ki paudh ko khet me lgaa sakte hai, iske baad ye kaafi mhino tak fal de sakti hai.

Posted by Surjeet singh
Uttar Pradesh
07-02-2023 02:37 PM
सुरजीत जी, जैविक खाद कई परकार की होती है, कृप्या विस्तार से बताएं कि आप कोन सी जैविक खाद बनाना चाहते हैं, उस हिसाब से ही आपको इस बारे में सही जानकारी दी जा सकेगी।
Posted by Rajveer Singh
Punjab
07-02-2023 02:07 PM
Raajveer ji, is sme tusi sirf tusi chaare vaali makki di bijai kar sakde ho ji.

Posted by Akshay Singh
Uttar Pradesh
07-02-2023 01:56 PM
अक्षय जी, आपका सवाल क्या है, कृप्या विस्तार से बताए की आपका सवाल क्या है, आपके द्वारा सिर्फ video ही अपलोड हुई है जी।

Posted by Akshay Singh
Uttar Pradesh
07-02-2023 01:48 PM
अक्षय जी, आपका सवाल क्या है, कृप्या विस्तार से बताए की आपका सवाल क्या है, आपके द्वारा सिर्फ video ही अपलोड हुई है जी।

Posted by Satwinder
Madhya Pradesh
07-02-2023 01:32 PM
सतविंदर जी, पंजाब का जलवायु अदरक की खेती के लिए उपयुक्त नहीं है, इसलिए पंजाब में बीज की उपलब्धता संभव नहीं है।

Posted by Sandeep Singh
Punjab
07-02-2023 01:16 PM
Sandeep ji, CH 27 ate BASF Kranti kisma mirch dia kaafi changian kisma han ji, tusi ihna kisma di buaji kar sakde ho ji.
Posted by ਗੁਰਵਿੰਦਰ ਸਿੰਘ
Punjab
07-02-2023 12:59 PM
ਗੁਰਵਿੰਦਰ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਤਾਂ ਨਹੀਂ ਹੈ, ਇਹ ਦਿਨ ਵੇਲੇ ਜਿਆਦਾ ਤਾਪਮਾਨ ਹੋਣ ਕਰਕੇ ਹੋ ਸਕਦਾ ਹੈ ਜੀ।
Posted by Vikramjeet singh
Uttar Pradesh
07-02-2023 12:31 PM
Vikramjeet ji, aise ganne ko dekh ke us ki kisam ke baare me jaankari dena sambhav nahi hai ji.

Posted by Rahul
Madhya Pradesh
07-02-2023 12:22 PM
Rahul ji, thrips ka hmal dry mausam me jyada hota hai, isliye fasl ne nmee bna ke rakhni chahiye aur achi kism ka chunav karna chahiye.

Posted by ravneet maan
Punjab
07-02-2023 12:21 PM
ਤੁਸੀਂ ਇਸਦੀ ਬੱਚੇਦਾਨੀ ਵਿਚ utrawin oz ਦਵਾਈ 3 ਦਿਨ ਭਰਵਾਉ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖ਼ਾਲੀ ਛਡ ਦਿਉ ਅਤੇ ਉਸ ਤੋਂ ਅਗਲੀ ਹੀਟ ਵਿਚ Ai ਕਰਵਾਓ ਅਤੇ Ai ਦੇ ਨਾਲ receptal inj 5ml iv ਲਗਵਾਓ

Posted by harmanpreet singh
Punjab
07-02-2023 12:15 PM
ਹਰਮਨ ਜੀ, ਜਮੀਨ ਥੋੜੀ ਸੁੱਕ ਜਾਣ ਤੇ ਪੁਟਾਈ ਕਰੋ ਅਤੇ ਹਲਦੀ ਤਿਆਰ ਕਰਨ ਲਈ ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ .... (Read More)
ਹਰਮਨ ਜੀ, ਜਮੀਨ ਥੋੜੀ ਸੁੱਕ ਜਾਣ ਤੇ ਪੁਟਾਈ ਕਰੋ ਅਤੇ ਹਲਦੀ ਤਿਆਰ ਕਰਨ ਲਈ ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਦੇਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ ।

Posted by ਨਾਨਕ ਸਿੰਘ
Punjab
07-02-2023 11:59 AM
ਨਾਨਕ ਜੀ, ਜੇਕਰ ਸਰੋਂ ਦੇ ਫੁੱਲਾਂ ਵਾਲੇ ਹਿੱਸੇ ਤੇ ਚਿੱਟੇ ਪਾਊਡਰ ਵਰਗੇ ਲੱਛਣ ਹਨ ਤਾਂ ਤੁਸੀ mancozeb 250 g/ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ ਜੀ।

Posted by Rishabh Rastogi
Uttar Pradesh
07-02-2023 10:15 AM
रिश्ताब जी, आप पहले इस जमीन की अच्छी सी जुताई करवाएं और फिर देसी रूड़ी की खाद डालें और फिर जुटाई करे, इस के बाद हल्का पानी दें और फिर जुताई के बाद सब्जियों की बुवाई कर दे।

Posted by Jaskaran Singh
Punjab
07-02-2023 09:47 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ (ਸਰਦੀਆਂ ਵਿੱਚ ਜਵਾਰ, ਬਾਜਰੀ), ਕਣਕ, ਜੌਂ (ਗਰਮੀਆ ਲਈ ਇਹਨਾਂ ਵਿੱਚੋ ਕੋਈ ਇੱਕ), ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ (ਇਨਾਂ ਵਿੱਚੋ ਇੱਕ ਗਰਮੀਆ ਲਈ), DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ (ਸਰਦੀਆਂ ਵਿੱਚ ਜਵਾਰ, ਬਾਜਰੀ), ਕਣਕ, ਜੌਂ (ਗਰਮੀਆ ਲਈ ਇਹਨਾਂ ਵਿੱਚੋ ਕੋਈ ਇੱਕ), ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ (ਇਨਾਂ ਵਿੱਚੋ ਇੱਕ ਗਰਮੀਆ ਲਈ), DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ) ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

Posted by amritpal singh
Punjab
07-02-2023 09:28 AM
ਅਮ੍ਰਿਤ ਜੀ ਤੁਸੀਂ ਇਹ ਦੇਖੋ ਵੀ ਹਾਈਬ੍ਰਿਡ ਬੀਜ ਲਗਾਇਆ ਹੈ ਜਾ ਫੇਰ ਕੋਈ ਕਿਸਮ ਲਗਾਈ ਹੈ ਜੇਕਰ ਕਿਸਮ ਲਗਾਈ ਹੈ ਤਾਂ ਬੀਜ ਤਿਆਰ ਕੀਤਾ ਜਾ ਸਕਦਾ ਹੈ । ਕਿਸਮ ਲਈ ਬੀਜ ਤਿਆਰ ਕਰਨ ਦਾ ਤਰੀਕਾ ਏਸ ਪਰਕਾਰ ਹੈ :- ਸਬਜ਼ੀ ਲਈ ਫ਼ਸਲ ਉਗਾਉਣ ਵਾਲੀਆਂ ਸਿਫ਼ਾਰਸ਼ਾਂ ਹੀ ਬੀਜ ਵਾਲੀ ਫ਼ਸਲ ਲਈ ਵਰਤੋ । ਇੱਕ ਏਕੜ ਵਿੱਚ ਉਗਾਈਆਂ ਗਾਜਰਾਂ 4 ਏਕੜ ਬੀਜ ਵਾਲੀ ਫ਼ਸਲ ਲਈ ਕਾਫ਼ੀ ਹਨ । ਦਸੰਬਰ ਦੇ ਦੂਜੇ ਪੰਦਰ੍ਹਵਾੜੇ ਡੱਕਾ.... (Read More)
ਅਮ੍ਰਿਤ ਜੀ ਤੁਸੀਂ ਇਹ ਦੇਖੋ ਵੀ ਹਾਈਬ੍ਰਿਡ ਬੀਜ ਲਗਾਇਆ ਹੈ ਜਾ ਫੇਰ ਕੋਈ ਕਿਸਮ ਲਗਾਈ ਹੈ ਜੇਕਰ ਕਿਸਮ ਲਗਾਈ ਹੈ ਤਾਂ ਬੀਜ ਤਿਆਰ ਕੀਤਾ ਜਾ ਸਕਦਾ ਹੈ । ਕਿਸਮ ਲਈ ਬੀਜ ਤਿਆਰ ਕਰਨ ਦਾ ਤਰੀਕਾ ਏਸ ਪਰਕਾਰ ਹੈ :- ਸਬਜ਼ੀ ਲਈ ਫ਼ਸਲ ਉਗਾਉਣ ਵਾਲੀਆਂ ਸਿਫ਼ਾਰਸ਼ਾਂ ਹੀ ਬੀਜ ਵਾਲੀ ਫ਼ਸਲ ਲਈ ਵਰਤੋ । ਇੱਕ ਏਕੜ ਵਿੱਚ ਉਗਾਈਆਂ ਗਾਜਰਾਂ 4 ਏਕੜ ਬੀਜ ਵਾਲੀ ਫ਼ਸਲ ਲਈ ਕਾਫ਼ੀ ਹਨ । ਦਸੰਬਰ ਦੇ ਦੂਜੇ ਪੰਦਰ੍ਹਵਾੜੇ ਡੱਕਾਂ ਨੂੰ 45ਣ30 ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉ ਅਤੇ ਪ੍ਰਤੀ ਏਕੜ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸੁਪਰਫ਼ਾਸਫ਼ੇਟ) ਪਾਉ । ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ ਪਹਿਲਾ ਖੇਤ ਵਿੱਚ ਮਿਲਾ ਦਿਉ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ 30 ਦਿਨ ਬਾਅਦ ਪਾਉ ।

Posted by amritpal singh
Punjab
07-02-2023 09:25 AM
ਅਮ੍ਰਿਤ ਜੀ ਏਸ ਸਮੇਂ ਤੁਸੀ ਏਸ ਹਿਸਾਬ ਨਾਲ ਪਾਣੀ ਲਗਾਓ ਕਿ ਬੱਸ ਜਮੀਨ ਵਿਚ ਨਮੀ ਰਹੇ ਜਿਆਦਾ ਜਮੀਨ ਨੂੰ ਸੁੱਕਣ ਨਾ ਦਿਓ ਤੁਸੀਂ ਪਾਣੀ 10-10 ਦਿਨ ਦੇ ਵਕਫੇ ਤੇ ਲਗਾ ਸਕਦੇ ਹੋ ਬਾਕੀ ਜਦੋਂ ਦਾਣੇ ਪੈਣ ਲੱਗ ਗਏ ਉਦੋਂ ਪਾਣੀ ਲਾਉਣਾ ਛੱਡ ਦਿਓ ।
Posted by Parmjeet Sandhu
Punjab
07-02-2023 08:32 AM
Tuci uss nu pett de kiria lai piperazine salt di dwai deo ste livertonic dinde rho baki feed tuci usde chare vich thodi thodi milla ke deo jini uss nu asani nal hajam ho ske kyuki ehh hajam khrab hon krke hi hunda ha.

Posted by harmanpreet singh
Punjab
07-02-2023 08:29 AM
Harman ji esnu tusi 15 feburary takk beej sakde ho hanji eh tuhade area lai bilkul sahi hai eh takriban 110-115 din da sma laindi hai ate esda ausat jhad 32 quintal prati acre takk aa janda hai

Posted by Gursahab Singh
Rajasthan
07-02-2023 08:00 AM
सिंह जी आप npk 130045 को 10 ग्राम प्रती लीटर पानी के हिसाब से इस में मिलाकर स्प्रे कर सकते है इसमें कोई दिक्कत नही है।

Posted by Sandeep
Rajasthan
07-02-2023 07:50 AM
Tuci uss nu changi khurak de nal nal golia rojana denia suru kro. Baki mousam de hisab nal sahi dekhbhal kro.
Posted by baljit singh
Punjab
07-02-2023 07:31 AM
ਬਲਜੀਤ ਜੀ ਇਹ ਤੱਤ ਵਾਲੀ ਸਪਰੇਅ ਹੈ ਸਪਰੇਅ ਕਰਨ ਤੋਂ ਤਕਰੀਬਨ 4-5 ਦਿਨ ਬਾਅਦ ਤੁਸੀਂ ਕਟਾਈ ਕਰੋ ਤਾਂ ਜੌ ਸਪਰੇਅ ਅਸਰ ਵੀ ਕਰੇ ਬਾਕੀ ਇਸਦੀ ਪਹਿਲੀ ਕਟਾਈ ਤੁਸੀਂ ਬੀਜਾਈ ਤੋਂ 50 ਦਿਨ ਬਾਅਦ ਲੈਅ ਸਕਦੇ ਹੋ।

Posted by ਗੁਰਪ੍ਰੀਤ ਸਿੰਘ
Punjab
07-02-2023 07:11 AM
Tuci uss nu potassium iodide powder 7gm rojana 6 din dena suru kro ate ifer h inj. 5ml lgwao ate 2-2 din de frak nal 5 tike lgwao.

Posted by Karamjit Singh
Punjab
07-02-2023 06:55 AM
Karm.ji chare lai makki di bijai March vich karan di sifarish kiti jandi hai makki di tusi j 1007,1008 kisam nu hi lgao

Posted by Gursewak Singh
Punjab
07-02-2023 06:19 AM
Gursewk ji vaise tan esnu roodi di khad December de mahine vich laun di sifarish kiti jandi hai pr jekar jdan nu nuksan hoya hai tan tusi rooodi di khad 20-30 kilo prati bootey de hisab nal Feburary de mahine vich pao ja pher esdi jgah tusi vermicompost 1-2 kilo vi paa sakde ho. Ehde nal boota vadhia growth kruga ate jhad vi poora miluga
Posted by Lachhma singh Bhullar PWD
Punjab
07-02-2023 02:51 AM
ਤੁਸੀਂ ਮੱਝ ਦੇ ਸੂਣ ਤੋਂ ਬਾਦ ਫੁਲਕੇ ਪਕਾ ke ਉਸ ਵਿਚ 2 ਪੇਸ਼ੀਆ ਗੁੜ ਮਿਲਾ ਕੇ ਖਿਲਾ ਦਿਉ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ।

Posted by Nasir Yunus Shaikh
Maharashtra
06-02-2023 11:45 PM
Nasir ji isko October mahine ke ant mein bejne ki sifarish ki jati hai iske baad isko bijne se fasal ka sahi vikas nahi hota
Posted by Sahib Singh
Punjab
06-02-2023 10:56 PM
tuci jekar loan ate subsidy lena chaunde ho tan pehla dairy farming di training kro kyuki uss training certificate nal hei tuhanu loan, subsidy mill skdi hai, tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.

Posted by palwinder Singh
Punjab
06-02-2023 10:55 PM
ਤੁਸੀਂ ਉਸ ਨੂੰ keeper plus powder 30gm ਰੋਜ਼ਾਨਾ 20 ਦਿਨ ਤੱਕ ਦੇਣਾ ਸੁਰੂ ਕਰੋ ਜੇਕਰ ਉਹ ਗੰਦਾ ਪਾਣੀ ਜਿਹਾ ਸੁਟ ਰਹੀ ਹੈ ਫਿਰ tuci ਨਜ਼ਦੀਕੀ ਡਾਕਟਰ ਤੋਂ ਉਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾ ਦਿਉ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







