Experts Q&A Search

Posted by JASHAN
Rajasthan
10-02-2023 10:11 AM
Punjab
02-10-2023 05:33 PM
Jashan ji, tusi PAU da package of practices for kharif crops book khareed sakde ho ji, ja pau website to download vi kar sakde ho ji.
Posted by ਨਿਰਮਲ ਸਿੰਘ
Punjab
10-02-2023 10:05 AM
Punjab
02-11-2023 12:48 PM
ਨਿਰਮਲ ਜੀ ਤੁਸੀਂ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਂਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੁੰਦਾ ਹੈ।
Posted by Rajpalsinh
Gujarat
10-02-2023 08:32 AM
Punjab
02-10-2023 05:31 PM
Rajpal, kindly ask your query in detail so that we can guide you accordingly.
Posted by Gurjot 2
Punjab
10-02-2023 08:31 AM
Punjab
02-13-2023 11:39 AM
आप उसे Enrofloxacin inj. 15ml, Ridema inj. 10ml और Avil inj. 10ml रोजाना 3 दिन तक लगवाए, यह आप नज़दीकी डॉक्टर से जाँच करवा कर लगवाए।
Posted by Santosh Patel
Chattisgarh
10-02-2023 08:07 AM
Maharashtra
02-13-2023 08:58 PM
संतोष जी, आप फसल के ऊपर वाली टहनियों को 1 इंच तक काट दे, इससे फल आने शुरू हो जायेंगे।
Posted by ਸ਼ਗਨਦੀਪ ਸਿੰਘ
Punjab
10-02-2023 07:39 AM
Punjab
02-10-2023 05:23 PM
ਸ਼ਗਨਦੀਪ ਜੀ, ਰੇਲਤੀ ਜਮੀਨ ਵਿੱਚ ਹਲਦੀ ਦੀ ਖੇਤੀ ਕੀਤੀ ਜਾ ਸਕਦੀ ਹੈ, ਪਰ ਤੁਹਾਡੇ ਕੋਲ ਚੰਗੇ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਜੀ।
Posted by Manjot
Punjab
10-02-2023 07:24 AM
Punjab
02-13-2023 11:32 AM
कृपया उन्हें उचित संतुलित आहार दें और उन्हें अपने दैनिक आहार में @50 ग्राम की दर से Fatmax पाउडर और Glactogog पाउडर @30gm भी दें।
Posted by Ganesh
Rajasthan
09-02-2023 10:12 PM
Punjab
02-13-2023 01:53 PM
ਗਣੇਸ਼ ਜੀ ਤੁਸੀ ਪਸ਼ੂਆਂ ਦੀ ਖੁਰਾਕ, ਸਾਂਭ-ਸੰਭਾਲ , ਬਿਮਾਰੀਆਂ ਦੀ ਜਾਣਕਾਰੀ ਅਤੇ ਬਚਾਅ ਲਈ ਅਲੱਗ ਅਲੱਗ ਕਿਤਾਬਾਂ ਆਉਂਦੀਆਂ ਹੈ ਉਹ ਤੁਸੀ ਔਨਲਾਈਨ ਵੀ ਖਰੀਦ ਸਕਦੇ ਹੋ, ਤੁਸੀ ਆਪਣੀ ਜਰੂਰਤ ਦੇ ਹਿਸਾਬ ਨਾਲ ਸਰਚ ਕਰੋ ਕਿਹੜੀ ਕਿਤਾਬ ਤੁਸੀ ਖਰੀਦਣੀ ਹੈ ਫਿਰ ਉਥੋਂ ਔਨਲਾਈਨ ਆਰਡਰ ਕਰ ਸਕਦੇ ਹੋ।
Posted by APN
Uttar Pradesh
09-02-2023 09:43 PM
Maharashtra
02-11-2023 06:43 PM
एपीएन, कलानामक धान की औसत उपज 35 क्विंटल प्रति हेक्टेयर है, जो सामान्य धान की तुलना में लगभग 45.09% अधिक है।
Posted by Jagdeep SIDHU
Punjab
09-02-2023 09:33 PM
Punjab
02-11-2023 06:41 PM
ਜਗਦੀਪ ਜੀ, ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ .... (Read More)
ਜਗਦੀਪ ਜੀ, ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ ਜੀ।
Posted by mika
Punjab
09-02-2023 09:24 PM
Punjab
02-10-2023 05:21 PM
Mika ji, garmia vich Kochia, Portulaca, Coleus, Zinnia, Sunflower, Gelardia, Gomphrina full hi beeje jaande han ji ate ih fulla de beej hi tuhanu PAU to milnge ji.
Posted by harpreet singh
Punjab
09-02-2023 08:49 PM
Punjab
02-13-2023 01:54 PM
Harpreet ji tuci ehh injection nazdiki doctor ton lgwao kyuki ehh 1ml/50kg bhar de hisab nal chamdi vich lgaya janda hai.
Posted by Gurdeep singh benipal
Punjab
09-02-2023 08:33 PM
Punjab
02-10-2023 05:17 PM
ਗੁਰਦੀਪ ਜੀ, ਤੁਸੀ silage ਲਈ DKC 9108, DKC 9208 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦਾ ਝਾੜ ਕਾਫੀ ਚੰਗਾ ਮਿਲ ਜਾਂਦਾ ਹੈ ਜੀ, ਪਰ ਮੌਸਮ ਦੇ ਹਿਸਾਬ ਨਾਲ ਵਜ਼ਨ ਘੱਟ ਵੱਧ ਹੋ ਸਕਦਾ ਹੈ ।
Posted by Vesnpal Yadav
Uttar Pradesh
09-02-2023 08:31 PM
Punjab
02-10-2023 05:14 PM
Vesnpaal ji, aap makka ki P 1844, DKC 9108, 9208 Kismo ki buvai kar sakte hai.
Posted by Dalbir Billing
Punjab
09-02-2023 08:29 PM
Punjab
02-13-2023 01:56 PM
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ
Posted by harjot bains
Punjab
09-02-2023 07:34 PM
Punjab
02-13-2023 01:06 PM
Harjot ji kirpa krke eh daso ohh kine din badd heat vich aundi hai ate kine din heat vich rehndi hai ate ohh tara kis trha dia krdi ha ate tuci ki ki treatment krwaya hai iss vare pure vistar nal daso ate dubara swal pusho tan jo tuhanu sahi jankari diti ja skee.
Posted by Nirmal
Punjab
09-02-2023 06:05 PM
Punjab
02-10-2023 05:13 PM
ਨਿਰਮਲ ਜੀ, ਤੁਹਾਨੂੰ ਬੂਟੇ ਨੂੰ ਹੁਣ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ ਜੀ, ਪੱਤੇ ਪੂਰੀ ਤਰ੍ਹਾਂ ਆ ਜਾਣ ਤੋਂ ਬਾਅਦ ਹੀ ਛਿੜਕਾਅ ਕਰੋ ਜੀ।
Posted by jassi
Haryana
09-02-2023 06:04 PM
Punjab
02-10-2023 05:10 PM
Jassi ji, aap fasl ki gudai kar de aur is ke baad aap fasl ko vermicomopost khaad de sakte hai ji, is se fasl ka peelapan door ho jaayega ji.
Posted by Gurjeetpal Singh
Punjab
09-02-2023 06:03 PM
Punjab
02-10-2023 05:09 PM
Gurjeetpal ji, mushroom da seed tuhanu Punjab Agricultural University de microbiology department to hi milega ji. 0161- 2401960 Ext. 330.
Posted by ਗਗਨਦੀਪ ਸਿੰਘ
Punjab
09-02-2023 05:34 PM
Haryana
02-09-2023 05:42 PM
ਗਗਨ ਜੀ ਏਸਦੇ ਲਈ।ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰੋ।0164-2215619
Posted by jujhar singh
Punjab
09-02-2023 05:31 PM
Haryana
02-09-2023 05:43 PM
ਝੁੱਝਾਰ ਜੀ ਏਸ ਸਮੇਂ DAP ਪਾਉਣ ਦਾ ਕੋਈ ਖ਼ਾਸ ਫਾਇਦਾ ਨਹੀਂ ਹੈ ਸੋ ਹੁਣ ਤੁਸੀਂ DAP ਨਾ ਪਾਓ ਜੇਕਰ ਫਸਲ।ਦਾ ਵਾਧਾ ਘੱਟ ਹੋ ਰਿਹਾ ਹੈ ਤਾਂ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by hardeep singh
Punjab
09-02-2023 05:13 PM
Haryana
02-09-2023 05:44 PM
ਹਰਦੀਪ ਜੀ ਇਹ ਪਤਾ ਮਰੋੜ ਬਿਮਾਰੀ ਕਰ ਕੇ ਹੈ ਏਸਦੇ ਲਈ ਤੁਸੀਂ imidachloprid 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Navjot Singh
Punjab
09-02-2023 04:53 PM
Haryana
02-09-2023 05:45 PM
Navjot ji kirpa eh dso esnu tusi pehla Kehdi khad kitni matra vich paa chuke ho us hisab nal hi tuhanu sahi jankari diti ja sakdi hai
Posted by Navjot Singh
Punjab
09-02-2023 04:49 PM
Haryana
02-09-2023 05:47 PM
Navjot ji eh tan kisam de hisab nal.hunda hai baki esda rate 600-800. Rupay prati kilo beej tk mil janda hai
Posted by Parveen
Punjab
09-02-2023 04:44 PM
Haryana
02-09-2023 05:49 PM
परवीन हाँ आप मक्का उसी खेत में उगा सकते हैं, जिसमें Atlantis का छिड़काव करते हैं। अन्य फसलों में इस कीटनाशक का कोई अवशेष प्रभाव नहीं होता है।
Posted by sukhchain Singh
Punjab
09-02-2023 04:42 PM
Haryana
02-09-2023 05:49 PM
Sukh ji esede lai tusi npk 13045 10 gram prati litre paani de hisab.de hisab nal vrt skde ho
Posted by Daljeet Singh Brar
Punjab
09-02-2023 04:42 PM
Punjab
02-13-2023 11:56 AM
मिस्टर दलजीत जी, आप गर्भवती जानवर के लिए इस टैबलेट को दे सकते हैं। यह गर्भवती जानवरों के लिए सुरक्षित है।
Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
09-02-2023 04:26 PM
Haryana
02-09-2023 05:52 PM
ਢਿੱਲੋਂ ਜੀ ਜੇਕਰ ਇਹੋ ਜਿਹੇ ਥੋੜ੍ਹੇ ਬੂਟੇ ਹਨ ਤਾਂ ਤੁਸੀਂ ਕੋਈ ਵੀ ਸਪਰੇਅ ਦੀ ਜਰੂਰਤ ਨਹੀਂ ਹੈ ਪਰ ਜੇਕਰ ਜਿਆਦਾ ਬੂਟੇ ਹਨ ਤਾਂ ਤੁਸੀਂ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Lovepreet Singh
Punjab
09-02-2023 03:22 PM
Haryana
02-09-2023 05:52 PM
Love ji kanak nu 13045 di spray tusi gobh avastha sme 10gram prati litre paani de hisab nal vart sakde ho
Posted by Lovepreet Singh
Punjab
09-02-2023 03:20 PM
Haryana
02-09-2023 05:53 PM
Love ji kanak nu 13045 di spray tusi gobh avastha sme 10 gram prati litre paani de hisab nal vart sakde ho
Posted by Parkash singh
Punjab
09-02-2023 03:01 PM
Haryana
02-09-2023 05:53 PM
Parkash ji kirpa eh dso tusi esnu Kehdi khad kini mtra vich pai hai us hisab nal hi Tuhanu sahi jankari diti ja sakdi hai
Posted by Gosal
Punjab
09-02-2023 02:57 PM
Punjab
02-13-2023 11:02 AM
ਤੁਸੀਂ ਮੱਝ ਨੂੰ agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
Posted by Dhanveer singh Benipal
Punjab
09-02-2023 02:18 PM
Punjab
02-13-2023 03:07 PM
धनवीर जी, इनके लक्षणों से पहचान हो जाती है, जैसे distemper में शरीर का संतुलन खराब, शरीर मरोड़ना, कमज़ोरी, शरीर के अंग में कमज़ोरी या ओर भी बहुत लक्षण होते है, इसी तरह epilepsy fits में शरीर में अकड़ आना, मांसपेशियों का मरोड़ आना, मुँह में से झाग निकलना, होश में न रहना, टांगो को पैंडल की तरह हिलाना,एक तरफ को गिर जाना, ऐसे ही जाँच करके प.... (Read More)
धनवीर जी, इनके लक्षणों से पहचान हो जाती है, जैसे distemper में शरीर का संतुलन खराब, शरीर मरोड़ना, कमज़ोरी, शरीर के अंग में कमज़ोरी या ओर भी बहुत लक्षण होते है, इसी तरह epilepsy fits में शरीर में अकड़ आना, मांसपेशियों का मरोड़ आना, मुँह में से झाग निकलना, होश में न रहना, टांगो को पैंडल की तरह हिलाना,एक तरफ को गिर जाना, ऐसे ही जाँच करके पहचान की जा सकती है, अगर इनमें से कुछ भी नज़र आए तो तुरंत नज़दीकी डॉक्टर से जाँच ज़रूर करवाए।
Posted by Raghav
Punjab
09-02-2023 02:09 PM
Haryana
02-09-2023 05:54 PM
Raghav this is due to fungal attack you can spray the copper oxychloride 3 gram per litre of water
Posted by Jaspreet Kaur
Punjab
09-02-2023 12:35 PM
Punjab
02-12-2023 09:27 PM
जसप्रीत जी, इस संबंधी जानकारी लेने के लिए आप केवीके मानसा 01652-280843 से संपर्क कर सकते है।
Posted by jassi
Haryana
09-02-2023 12:11 PM
Haryana
02-09-2023 05:55 PM
Jassi ji yeh tatav ki kami ki wajah se ho skta hai iske liye aap yeh btaye ki pehle apne isko konsi khad daali hai us hisab se hi apko sahi jankari di ja sakti hai
Posted by Gurveer sidhu
Punjab
09-02-2023 11:44 AM
Haryana
02-09-2023 05:55 PM
Gurveer ji Ludhiana vich mela 24-25 March nu hai ji
Posted by ਹਰਪਾਲ ਸਿੰਘ
Punjab
09-02-2023 11:01 AM
Punjab
02-13-2023 11:54 AM
Harpal ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi tuci livertonic nu lambe sme tak dinde rho.
Posted by Kang Saab
Punjab
09-02-2023 10:26 AM
Punjab
02-13-2023 11:53 AM
ਇਸ ਨਾਲ ਪਸ਼ੂਆਂ ਦੇ ਪਾਚਨ ਨੂੰ ਸਹੀ ਰੱਖਦਾ ਹੈ, ਖੁਰਾਕ ਨੂੰ ਸਹੀ ਹਜ਼ਮ ਕਰਨ ਵਿਚ ਮਦਦ ਹੁੰਦੀ ਹੈ ਅਤੇ ਸਰੀਰ ਦੀ ਗਰੋਥ ਚੰਗੀ ਹੁੰਦੀ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।
Posted by Kang Saab
Punjab
09-02-2023 10:25 AM
Punjab
02-09-2023 06:02 PM
ਕੰਗ ਜੀ, ਇਹ ਪ੍ਰੋਡਕਟ ph maintain ਕਰ ਕੇ ਰਖਦਾ ਹੈ ਜੀ, ਝਾੜ ਅਤੇ ਗੁਣਵੱਤਾ ਵਧਾਓਦਾ ਹੈ ਜੀ ਅਤੇ ਜਮੀਨ ਦੀਆਂ ਕਾਫੀ ਵਿਸ਼ੇਸ਼ਤਾਵਾਂ ਨੂੰ ਸੰਭਾਲ ਕੇ ਰੱਖਦਾ ਹੈ ਜੀ।
Posted by ajay
Punjab
09-02-2023 10:07 AM
Punjab
02-13-2023 11:50 AM
अजय जी, कृपया यह बताए कि Fmd की वैक्सीन किस को लगवानी है, बाकि अगर आप अपने खर्चे पर लगवाना चाहते है तो दुकान वाले से fmd की वैक्सीन मंगवा के लगवा सकते है, बाकि अगर सरकार की तरफ से जो पशुओं को लगाई जाती है, उसके बारे में जानकारी लेने के लिए नज़दीकी सरकारी डॉक्टर से संपर्क कर सकते है और जब भी वैक्सीन सरकार की तरफ से आएगी,.... (Read More)
अजय जी, कृपया यह बताए कि Fmd की वैक्सीन किस को लगवानी है, बाकि अगर आप अपने खर्चे पर लगवाना चाहते है तो दुकान वाले से fmd की वैक्सीन मंगवा के लगवा सकते है, बाकि अगर सरकार की तरफ से जो पशुओं को लगाई जाती है, उसके बारे में जानकारी लेने के लिए नज़दीकी सरकारी डॉक्टर से संपर्क कर सकते है और जब भी वैक्सीन सरकार की तरफ से आएगी, वह लगा देंगे।
Posted by Jaspreet singh
Punjab
09-02-2023 09:53 AM
Haryana
02-09-2023 05:56 PM
Jaspreet hi tatt wali spray nal koi vi dwai wali spray karn di sifarish nhi kiti jandi nale es sme tan kank upr koi vi dwai spray krn na jhad ghat sakda hai
Posted by Gursewak Singh
Punjab
09-02-2023 09:38 AM
Haryana
02-09-2023 05:59 PM
Gursewak ji esde future te 2-3 mahine da sma lagda hai baki esnu jada paani di jrurat nahi hundi ate na hi esde kol paani khdna rakhna hai es nal esnu uli walian Kai bimarian lag jandian han jis nal boota gall janda hai ate tutt ke digg janda hai esnu paani tusi bilkul hi halka halka dena hai jo ki tusi 10-15 din de wakfe te mausam ate avdi mitti de hisab nal de skade ho. Baki tusi khad da khaas kheyal rakho
Posted by Gursewak Singh
Punjab
09-02-2023 09:36 AM
Punjab
02-09-2023 05:59 PM
Gursewak ji, ihna nu futara 15 february to baad aonda hai ji ate march mahine tak aonda rehnda hai, ihna nu is sme jyada pani na dyo ate koi vi spray na kro ji, boot futara shuru kar lainge ji, tuhanu nve boite laon di lod nahi hai ji.
Posted by GURSEWAK SINGH
Punjab
09-02-2023 09:27 AM
Punjab
02-09-2023 05:56 PM
Gursewak ji, silage kai tusi DKC 9108, DKC 9208 kisman di bijai kar sakde ho ji, ih kisma tuhanu kise vi najdeeki seed store to mil janagia ji.
Posted by gavy
Punjab
09-02-2023 08:58 AM
Punjab
02-13-2023 11:46 AM
Tuci uss nu pett de kiria lai piperazine salt di dwai deo ate uss nu changi khurak de nal nal Calf grower feed deni suru kro ate cafplan powder 15gm rojana deo eh intas company da product hai.
Posted by Gurbir singh
Punjab
09-02-2023 08:49 AM
Punjab
02-13-2023 11:45 AM
Gurbir ji kirpa krke ehh daso uss nu fever kina rehnda ha ate usda ki ki treatment krwaya ha ate kine sme badd fever dubara ho jnda ha iss vare pure vistar nal daso ate dubara swal pusho tan jo tuhanu sahi jankari diti jaa skee.
Posted by Sandeep singh
Punjab
09-02-2023 08:41 AM
Punjab
02-13-2023 11:41 AM
ਸੰਦੀਪ ਜੀ ਤੁਸੀ ਇਹਨਾਂ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ।
Posted by inderjit
Punjab
09-02-2023 07:34 AM
Punjab
02-09-2023 05:55 PM
Inderjit ji, filhal tusi 13 00 45 @2-4 kg de naal boron 100 g nu 200 litre paani vich ghol ke spray kar sakde ho ji, is de nal koi fungicide mix kar ke spray na karo ji, tusi propoconazole@200 ml/acre de hisaab nal alag to spray kar sakde ho ji.