Experts Q&A Search

Posted by Laddi Sidhu
Punjab
06-01-2020 12:11 PM
Punjab
01-10-2020 03:00 PM
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਤੁਸੀਂ ਇਸ ਲਈ ਕਿਸਮਾਂ ਜਿਵੇਂ ਕੇ PMH 1:- ਇਹ ਕਿਸਮ ਸਾਉਣੀ/ਬਸੰਤ ਰੁੱਤ ਅਤੇ ਗਰਮੀ ਦੇ ਮੌਸਮ ਵੇਲੇ ਰਾਜ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਬੀਜੀ ਜਾ ਸਕਦੀ ਹੈ ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ ਇਸਦਾ ਤਣਾ ਸਖਤ ਅਤ.... (Read More)
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਤੁਸੀਂ ਇਸ ਲਈ ਕਿਸਮਾਂ ਜਿਵੇਂ ਕੇ PMH 1:- ਇਹ ਕਿਸਮ ਸਾਉਣੀ/ਬਸੰਤ ਰੁੱਤ ਅਤੇ ਗਰਮੀ ਦੇ ਮੌਸਮ ਵੇਲੇ ਰਾਜ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਬੀਜੀ ਜਾ ਸਕਦੀ ਹੈ ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ ਇਸਦਾ ਤਣਾ ਸਖਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ PMH 2:- ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ JH 3459:- ਇਹ ਘੱਟ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ PMH 10:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 31.6 ਕੁਇੰਟਲ ਪ੍ਰਤੀ ਏਕੜ ਹੈ DKC 9108:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 33.24 ਕੁਇੰਟਲ ਪ੍ਰਤੀ ਏਕੜ ਹੈ ਧੰਨਵਾਦ
Posted by Harman Sidhu
Chattisgarh
06-01-2020 12:09 PM
Punjab
01-06-2020 12:11 PM
Harman ji tuc velan valiyan sabjiyan de layi NPK 191919@1 kilo nu 150 litre pani vich mila ke spray karo.dhanwad
Posted by पं आदेश तिवारी
Uttar Pradesh
06-01-2020 12:05 PM
Punjab
01-06-2020 02:01 PM
उसे आप Broton liquid 50ml रोजाना और Amyst bolus रोजाना 1-1 गोली सुबह शाम दें इससे फर्क पड़ जाएगा और उसे पेट के कीड़ों के लिए Flukarid-DS गोली जरूर दें, और हर 3 महीने के बाद पेट के कीड़ों की गोली साल्ट बदल कर दें.
Posted by khuspal
Punjab
06-01-2020 12:04 PM
Punjab
01-06-2020 12:09 PM
khuspal ji tuc padaan di jgah te quinalphos@800ml nu prati acre de hisab nal spray karo.dhanwad
Posted by Niranjan dev
Uttar Pradesh
06-01-2020 12:04 PM
Punjab
01-06-2020 02:03 PM
Niranjan ji aap vanraja chicks lene aur unka rate pta krne ke liye Sunil Singh 9905384910 9102737967 Sunil Singh Hatchery India Private Limited. se sampark kr skte hai, inse apko puuri jankari mill jayegi.
Posted by Satinder Bains
Punjab
06-01-2020 12:03 PM
Punjab
01-06-2020 02:13 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
Posted by virender kumar
Himachal Pradesh
06-01-2020 11:54 AM
Punjab
01-06-2020 11:57 AM
अच्छी फसल और अच्छी पैदावार के लिए शुरू में ही नदीनों की रोकथाम बहुत जरूरी है चौड़े और छोटे पत्तों वाले नदीन इस फसल के गंभीर कीट हैं चौड़े पत्तों वाले नदीनों की रोकथाम के लिए नदीनों के अंकुरण के बाद 2,4-D @ 250 ग्राम को 100 लीटर पानी में मिलाकर बिजाई के 30-35 दिनों के बाद डालें बारीक पत्तों जैसे नदीनों की रोकथाम के लिए आइ.... (Read More)
अच्छी फसल और अच्छी पैदावार के लिए शुरू में ही नदीनों की रोकथाम बहुत जरूरी है चौड़े और छोटे पत्तों वाले नदीन इस फसल के गंभीर कीट हैं चौड़े पत्तों वाले नदीनों की रोकथाम के लिए नदीनों के अंकुरण के बाद 2,4-D @ 250 ग्राम को 100 लीटर पानी में मिलाकर बिजाई के 30-35 दिनों के बाद डालें बारीक पत्तों जैसे नदीनों की रोकथाम के लिए आइसोप्रोटिउरॉन 75 प्रतिशत डब्लयु पी 500 ग्राम को प्रति 100 लीटर पानी या पैंडीमैथालीन 30 प्रतिशत ई सी 1.4 लीटर को प्रति 100 लीटर पानी में मिलाकर प्रति एकड़ में स्प्रे करें
Posted by varinder dhillon
Punjab
06-01-2020 11:54 AM
Punjab
01-06-2020 12:10 PM
Varinder ji kirpa karke kisam da poora nam daso ta jo tuhanu is bare poori jankari diti ja sake,dhanwad
Posted by NELANDER KUMAR
Bihar
06-01-2020 11:53 AM
Rajasthan
01-06-2020 11:58 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by gurdeep
Punjab
06-01-2020 11:44 AM
Punjab
01-06-2020 11:47 AM
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ .... (Read More)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Posted by Gurnishan Singh Dhillon
Punjab
06-01-2020 11:44 AM
Punjab
01-07-2020 05:49 PM
Gurnishan ji Gilti kai trah di hundi hai ehh pani wali rasoli, ja vase koi gannd hundi hai isde lai tuci iss nu nazdiki polly clinic vich gynaecologist doctor ton check krwao jiss nal isda sahi ilagg ho skee..
Posted by Gurvinder Singh
Punjab
06-01-2020 11:43 AM
Punjab
01-06-2020 11:46 AM
ਗੁਰਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Gurdeep Kasana
Haryana
06-01-2020 11:43 AM
Punjab
01-06-2020 02:16 PM
Hanji Gurdeep ji aap usko bajra khilla skte hai lekin isko utna he dalen jitna woh asani se hajam kr skee, kyuki koi v chij jyada dene se nuksan krti hai.
Posted by Balvinder Singh
Himachal Pradesh
06-01-2020 11:42 AM
Punjab
01-06-2020 02:18 PM
Balvinder ji kripya aap apne swal ke sath photo v upload kren jisse dekhkr apko sahi jankari di jaa skee.
Posted by gurdeep
Punjab
06-01-2020 11:41 AM
Punjab
01-06-2020 11:52 AM
ਗੁਰਦੀਪ ਜੀ ਤੁਸੀ ਇਸਦੇ ਉਪਰ NPK 191919 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by VIVEK KUMAR
Uttar Pradesh
06-01-2020 11:36 AM
Rajasthan
01-06-2020 11:41 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Manga Rampur kalan
Punjab
06-01-2020 11:35 AM
Punjab
01-06-2020 02:19 PM
Manga ji kripya aap apne swal ke sath photo dubara upload kren tan jo apko sahi jankari di ja skee kyuki apke dubara bheji gyi photo upload nhi huii hai..
Posted by gursajan singh
Rajasthan
06-01-2020 11:35 AM
Punjab
01-06-2020 11:43 AM
gursajan ji kripya aap apna swal vistar se pooche taki aapko iske bare men poori jankari di ja sake,dhanywad
Posted by rajan tiwari
Uttar Pradesh
06-01-2020 11:33 AM
Punjab
01-06-2020 11:56 AM
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें, सर्दियों में इसकी बिजाई मध्य सितंबर से मध्य अक्तूबर में पूरी कर लें
Posted by Lalit Singh
Rajasthan
06-01-2020 11:29 AM
Punjab
01-06-2020 12:13 PM
ललित जी आप इसके ऊपर NPK 191919 @1 किलो को 150 लीटर पानी के हिसाब से स्प्रे करें, इसके 3 -4 दिन के बाद आप इसके ऊपर mancozeb @400 ग्राम को प्रति एकड़ के हिसाब से स्प्रे करें धन्यवाद
Posted by PRABHU LAL SUKHWAL
Rajasthan
06-01-2020 11:28 AM
Punjab
01-08-2020 01:55 PM
iske liye aapp apne District Agriculture office me ja ke mile vaha par bata diya jayega
Posted by Amar Sen Sahu
Uttar Pradesh
06-01-2020 11:27 AM
Punjab
01-06-2020 12:39 PM
Shri maan g isme aap M-45@5 gm per litre water mein milakar spray kr skte ho....
Posted by BAHAL
Punjab
06-01-2020 11:20 AM
Punjab
01-08-2020 12:18 PM
Shrimaan ji, January mahine vich gajar di bijai nahi kiti ja sakdi hai, gajar di kheti da sahi sama october to november tak da hunda hai, tuc hun January mahine vich sabjiya jive ke muli, palak, shimla mirch, pudhina, bangan di kheti kar sakde ho, dhanwad
Posted by Surya Pratap Singh
Uttar Pradesh
06-01-2020 11:14 AM
Punjab
01-07-2020 05:47 PM
Surya ji yeh fungus ke karn patte aise ho rahe hai taki aapko iske bare men poori jankari di ja sake.dhanywad
Posted by Raushan Kumar
Bihar
06-01-2020 11:09 AM
Punjab
01-06-2020 02:22 PM
Raushan ji yeh gir cross nasal ki cow hai aur iska dudh iske parents ke dudh ke record per nirbhar krta hai yadi iski maa ka dudh acha hai too iska v dudh acha hoga, baki aap iski khurak aur sahi dekhbhal kren.
Posted by P.mangilal
Rajasthan
06-01-2020 11:01 AM
Punjab
01-06-2020 11:12 AM
P.mangilal ji kripya aap patton ki najdiki photo bheje taki aapko iske bare men poori jankari di ja sake.dhanywad
Posted by Samar Jaat
Haryana
06-01-2020 10:58 AM
Punjab
04-13-2020 04:08 PM
Samar Jaat ji Soyabean ke product bnane ki training ke lia aap Krishi Vigyan Kendra, Damla, Yamunanagar, Haryana se samparak kar sakte hai, Thankyou.
Posted by sukh
Punjab
06-01-2020 10:55 AM
Punjab
01-06-2020 02:25 PM
ਸੁਖ ਜੀ ਇਸ ਨਾਲ ਪਸ਼ੂ ਦੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਪਸ਼ੂ ਵਧਿਆ ਮਾਤਰਾ ਵਿਚ ਦੁੱਧ ਦਿੰਦਾ ਹੈ ਉਸਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਵਧਿਆ ਗਰੋਥ ਹੁੰਦੀ ਹੈ ਇਸ ਨੂੰ ਦੁੱਧ ਵਾਲੇ ਪਸ਼ੂ ਨੂੰ ਦੇਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ..
Posted by Golu Golu Mujalde
Madhya Pradesh
06-01-2020 10:46 AM
Punjab
04-13-2020 04:11 PM
arandi ka rate 3600 -3700 rupye prati quintal ke hisab se chl raha hai. dhnyawad
Posted by Amandeep singh Dhaliwal 97804 10102
Punjab
06-01-2020 10:45 AM
Punjab
01-08-2020 01:54 PM
Amandeep singh Dhaliwal ji, is alu de patte mod rahe han, tuc is te macchar de hamle di jaanch karo, je kar macchar da hamla hove tan tusi is vich imidacloprid @ 1.5 ml prati liter pani de hisaab nal spray karo, dhanwad
Posted by Ramkumar Tiwari
Uttar Pradesh
06-01-2020 10:43 AM
Maharashtra
01-08-2020 11:29 AM
रामकुमार जी, कृपया आप अपने आम के पौधे की उम्र बताये और यह भी बताये कि पहले इसमें फ़ल आता है या अभी तक इसमें फ़ल नहीं आया है, ताकि आपको उसके हिसाब से इसके बारे में जानकारी दी जा सके, धन्यवाद
Posted by ashok pandey
Uttar Pradesh
06-01-2020 10:42 AM
Punjab
01-06-2020 12:23 PM
श्री मान फसलों के लिए मिट्टी का नमूना लेने के लिए ज़मीन की ऊपरी सहत से घास फूस एक आर करके खुरपे से 6 इंच गहरा गड्ढा खोदकर एक ओर एक ​इंच की मिट्टी की सतह ऊपर से नीचे तक एकसमान करें इस मिट्टी को साफ कपड़े या बर्तन में डालेंं इस तरह 7—8 अन्य स्थानों से मिट्टी लें इस मिट्टी को आपस में अच्छी तरह से मिलाकर उसमें से आधा क.... (Read More)
श्री मान फसलों के लिए मिट्टी का नमूना लेने के लिए ज़मीन की ऊपरी सहत से घास फूस एक आर करके खुरपे से 6 इंच गहरा गड्ढा खोदकर एक ओर एक ​इंच की मिट्टी की सतह ऊपर से नीचे तक एकसमान करें इस मिट्टी को साफ कपड़े या बर्तन में डालेंं इस तरह 7—8 अन्य स्थानों से मिट्टी लें इस मिट्टी को आपस में अच्छी तरह से मिलाकर उसमें से आधा किलो मिट्टी लें यदि मिट्टी गीली हो तो छांव में सुखाएं इस नमूने को कपड़े की थैली में डालकर किसान का नाम, पता और खेत नंबर ​लिखकर एक पर्ची उस पर रख दें इस तरीके से खेत में मिला हुआ नमूना लेना चाहिए यदि किसी खेत के कुछ हिस्से में ज़मीन की किस्म और उपजाऊ शक्ति अलग हो उस हिस्से की मिट्टी का अलग नमूना लें कल्लर वाली ज़मीन मेंसे मिट्टी का नमूना लेने के लिए ज़मीन में 3 फुट गहरा गड्ढा खोदकर सीधी ओर ऊपर से शुरू करके नीचे 6 इंच तक 1 फुट और 2 फुट की गहराई पर ​निशानलगाएं हर गहराई से खुरपे की मदद से तकरीबन 1 इंच मोटी सतह उतारकर आधा ग्राम मिट्टी लें इस तरह कुल 4 नमूने लें हर गहराई से नमूने लेकर विधि 1 तरह संभालें पर्ची पर नमूने की गहराई भी लिखें बाग लगाने के लिए मिट्टी की जांच के लिए नमूना लेने के लिए खेत में 6 फुट गहरा गड्ढा खोदकर सीधी ओर से ऊपर से नीचे की तरफ निशान लाकर निशान 6 इंच से 2 निशान 1 फुट पर लाकर हर फुट पर निशान लगाए खुरपे से 6 इंच के निशान तक 1 इंच मोटी तह एक समान लगाएं जिसका भार लगभग आधा किलोग्राम हो इस तरह 6 नमूने 1—1 फुट दूरी पर लें और अलग अलग थैलियों में डालें जिसकी गिनती 7 हो जायेगी थैली के किसान और खेतों की पूरी जानकारी लिखकर डाली जाये यदि किसी गहराई पर कोई रोड़ियों की तह हो उसका नमूना अलग लेकर अलग थैली में डालना चाहिए जिसमें एक पर्ची पर तह की गहराई लिखी जाये कल्लर वाली ज़मीन और बागों के लिए मिट्टी का नमूना बरमे की मदद से भी लिया जा सकता है और इसकी जांच आप मिट्टी जांच केंद्र से या के वी के से
Posted by kishan singh
Rajasthan
06-01-2020 10:31 AM
Madhya Pradesh
01-07-2020 08:06 PM
How to Earning with the Help of Balcony , Court yard ,Roof top and open land Pearl ( सीपों में मोती पालन) Farming and Oyster Mushroom Farming Training program At Bhopal ( By integrated farmer Amit K. Bamoriya ) Training date 12th January Process 1) Registration fee 1100/- ( all aseedo benefits & tea+ lunch, Book , Certificate and life time support etc ) 2) Mushroom training Rs 1000/- ( 5 begs material free ) 3) Pearl farming training 2500/- ) साथ में पाएं अनेकों उपहार Big bazar Multyplax 3star hotel Top class colleges and coaching classes Hospital ,medical and blood test lab आदि में 20 से 50 परसेंट तक की छूट पाएं ज.... (Read More)
How to Earning with the Help of Balcony , Court yard ,Roof top and open land Pearl ( सीपों में मोती पालन) Farming and Oyster Mushroom Farming Training program At Bhopal ( By integrated farmer Amit K. Bamoriya ) Training date 12th January Process 1) Registration fee 1100/- ( all aseedo benefits & tea+ lunch, Book , Certificate and life time support etc ) 2) Mushroom training Rs 1000/- ( 5 begs material free ) 3) Pearl farming training 2500/- ) साथ में पाएं अनेकों उपहार Big bazar Multyplax 3star hotel Top class colleges and coaching classes Hospital ,medical and blood test lab आदि में 20 से 50 परसेंट तक की छूट पाएं जिंदगी भर Book your seat Before 10th January Note - only Pre registered Person Allowed for training No spot Registration Amit Bamoriya Aseedo Solution Pvt Ltd Near Quality Sweets HIG- 9B, 2nd floor, Leela Tower, near Piplani Petrol Pump, Bhopal 9770085381 or 9883232938 नोट _
Posted by bhasin
Punjab
06-01-2020 10:25 AM
Punjab
01-06-2020 04:47 PM
Bhasin ji meeh pain di sambhavna ik do din tak hai ,dwai asar ghat karegi tuhanu dubara isdi varto karni payegi.dhanwad
Posted by kuldeep. singh
Haryana
06-01-2020 10:24 AM
Punjab
01-06-2020 02:29 PM
Kuldeep ji aap Tank mai fish farming kr skte hai, yadi aap Biofloc tank fish farming ke vare mai jankari lena chahte hai to aap 5000 ltr tank mai 600 fish rakh skte hai.
Posted by gurbhej singh
Punjab
06-01-2020 10:20 AM
Punjab
01-06-2020 11:36 AM
Shri maan g kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Posted by harpreet singh
Punjab
06-01-2020 10:18 AM
Punjab
01-06-2020 04:40 PM
ਹਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by kishan singh
Rajasthan
06-01-2020 10:18 AM
Maharashtra
01-08-2020 11:26 AM
किशन सिंह जी, पहली सिंचाई बिजाई के 20-25 दिनों के बाद करनी चाहिए यह अवस्था जड़ गलन और नमी तनाव का समय होता है जिसके कारण उपज में कमी होती है दूसरी सिंचाई बिजाई के 40-45 दिनों के बाद पौधा बाहर निकलने के समय करनी चाहिए तीसरी सिंचाई 70-75 दिनों के बाद तना बनने के समय करनी चाहिए चौथी सिंचाई 90-95 दिनों के बाद फूल बनने के समय कर.... (Read More)
किशन सिंह जी, पहली सिंचाई बिजाई के 20-25 दिनों के बाद करनी चाहिए यह अवस्था जड़ गलन और नमी तनाव का समय होता है जिसके कारण उपज में कमी होती है दूसरी सिंचाई बिजाई के 40-45 दिनों के बाद पौधा बाहर निकलने के समय करनी चाहिए तीसरी सिंचाई 70-75 दिनों के बाद तना बनने के समय करनी चाहिए चौथी सिंचाई 90-95 दिनों के बाद फूल बनने के समय करनी चाहिए पांचवी सिंचाई 110-115 दिनों के बाद दूधिया अवस्था में करनी चाहिए और गेहूं में DAP@ 30 किलो प्रति एकड़ के हिसाब से इस्तेमला किया जाता है, धन्यवाद
Posted by Jitender Kumar
Haryana
06-01-2020 10:16 AM
Punjab
04-09-2020 05:22 PM
Jitender Kumar ji is ke bare me visthar me jankari ke lia aap Japinder Wadhawan 9478810324 se samparak kar sakte hai, Thankyou.
Posted by kishan singh
Rajasthan
06-01-2020 10:15 AM
Maharashtra
01-30-2020 05:28 PM
Kishan ji, ap NPK 191919 ko apni local market se buy kar sakte hain ya fir ap ise online bhi mangwa sakte hain, uske liye ap sath bheje link ko click karien, https://www.indiamart.com/proddetail/npk-19-19-19-11152504112.html, dhanywad
Posted by Naveen Bhardwaj
Haryana
06-01-2020 10:03 AM
Maharashtra
01-10-2020 01:39 PM
नवीन जी , नींबू की रोपाई से पहले जोताई करें और समतल करें बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है अंतर फसली : लोबिया, सब्जियों, फ्रैंच बीन्स के साथ अंतर फसली शुरूआती दो से तीन वर्ष में किया जा सकता है अनार की बिजाई मुख्यत दिसंबर से जनवरी महीने में की जाती है .... (Read More)
नवीन जी , नींबू की रोपाई से पहले जोताई करें और समतल करें बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है अंतर फसली : लोबिया, सब्जियों, फ्रैंच बीन्स के साथ अंतर फसली शुरूआती दो से तीन वर्ष में किया जा सकता है अनार की बिजाई मुख्यत दिसंबर से जनवरी महीने में की जाती है जैविक तरीके से खेती करने के लिए तत्वों की कमी को पूरा करने के लिए आप इसमें vermicompost यां गोबर की खाद का प्रयोग क्र सकते हैं, किसे कीट के हमले से बचाव के लिए आप इसमें नीम के तेल की सपर्या करें और किसी बीमारी से बचने के लिए आप इसमें खट्टी लस्सी का प्रयोग करें, धन्यवाद
Posted by Abhishek Vishwakarma
Uttar Pradesh
06-01-2020 09:53 AM
Punjab
01-06-2020 11:41 AM
श्री मान लहसुन का botanical name Allium sativum और Family Amaryllidaceae है
Posted by Sanjeev singh
Madhya Pradesh
06-01-2020 09:53 AM
Punjab
01-06-2020 12:36 PM
श्री मान पहली सिंचाई बिजाई के 20-25 दिनों के बाद सिंचाई करनी चाहिए यह सहायक जड़ें बनने की अवस्था होती है और यदि अवस्था में नमी की कमी हो तो उपज में काफी कमी आती है बिजाई के बाद 40-45 दिनों में शाखाएं बनने की अवस्था में सिंचाई करें तीसरी सिंचाई बिजाई के बाद 60-65 दिनों में जोड़ बनने के समय करें चौथी सिंचाई 80-85 दिनों में फूल .... (Read More)
श्री मान पहली सिंचाई बिजाई के 20-25 दिनों के बाद सिंचाई करनी चाहिए यह सहायक जड़ें बनने की अवस्था होती है और यदि अवस्था में नमी की कमी हो तो उपज में काफी कमी आती है बिजाई के बाद 40-45 दिनों में शाखाएं बनने की अवस्था में सिंचाई करें तीसरी सिंचाई बिजाई के बाद 60-65 दिनों में जोड़ बनने के समय करें चौथी सिंचाई 80-85 दिनों में फूल बनने की अवस्था में करें पांचवी सिंचाई बिजाई के बाद 100-105 दिनों में गेहूं पकने की अवस्था में करें सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें
Posted by kamlesh dhakad(kiloriya)
Rajasthan
06-01-2020 09:46 AM
Maharashtra
01-08-2020 12:07 PM
कमलेश जी, यह तत्वों की कमी के कारण हो रहा है, आप इसमें NPK 191919 @ 10 gm प्रति लीटर पानी के हिसाब से स्प्रे करें, इसकी स्प्रे से इसमें हरापन आ जायेगा और इसका विकास भी अच्छे से हो जाता है, धन्यवाद
Posted by praveen yadav
Rajasthan
06-01-2020 09:32 AM
Punjab
01-09-2020 03:18 PM
Praveen ji, hemp farming is not legal in Rajasthan so , it is not recommended for cultivation, thank you
Posted by jaspreet singh
Punjab
06-01-2020 09:28 AM
Punjab
01-06-2020 02:53 PM
tuci uss nu pett de kiria Bandykind plus bolus deo ate uss nu Biotrim(IM) injection 10ml lgwao ate Enrofloxacin injection 10ml lgwao ate Halotas tablet 1-1 goli swere sham deo, iss nal frak paa jawega baki uss nu her 3 mahinia badd pett de kiria lai goli jrur deo.
Posted by arvindkumar
Uttar Pradesh
06-01-2020 09:24 AM
Punjab
03-26-2020 08:03 AM
Arvindkumar ji kirpya aap apna sawal vistahr se pushe ta jo aap puran jankari di ja sake, Thankyou.
Posted by aakash pathak
Chattisgarh
06-01-2020 09:24 AM
Punjab
01-06-2020 02:54 PM
Pathak ji kripya aap apne swal ke sath photo v upload kren tan jo apko sahi jankari di ja skee.