Experts Q&A Search

Posted by Dhanveer singh Benipal
Punjab
13-02-2023 06:35 PM
Punjab
02-14-2023 10:49 AM
धनवीर जी, अगर इसे दवाई से फर्क नहीं पड़ रहा है तो आप इसे GADVASU लुधियाना ले जाये, वहां इसके टेस्ट होंगे, जिससे सही इलाज हो जाएगा, क्योंकि इस तरह दवाई खिलाने का कोई लाभ नही है, आप वहां ले जाए जिससे सही इलाज हो जाएगा।
Posted by Narinder singh
Punjab
13-02-2023 06:28 PM
Punjab
02-14-2023 06:27 PM
Narinder ji, je tuahdi kank vich peeli ya bhoori kungi de hmle de lashan dikhai de rahe han ta tusi opera fungicide 200 ml/acre de hisaab naal 200 litre paani vich ghol ke spray kar sakde ho ji.
Posted by Varinder bali
Punjab
13-02-2023 06:28 PM
Punjab
02-14-2023 10:50 AM
Varinder ji tuci nazdiki doctor ton jer kdwa skde ho ate uss nu utrevive liquid 100-100ml swere sham dena suru kro.
Posted by shivraj dhillon ghudda
Punjab
13-02-2023 06:23 PM
Punjab
02-15-2023 09:23 PM
Dhillon ji, is sambandhi jaankaari lain laio tusi KVK Bathinda - 0164-2215619 naal sampark kar sakde ho ji.
Posted by Jasdev singh
Punjab
13-02-2023 06:21 PM
Punjab
02-14-2023 07:50 AM
Jasdev ji, tusi NPK te Boron da spray kar sakde ho ji, NPK 1kg ate boron 100 g/acre de hisaab naal spray karo ji.
Posted by Deep sidhu
Punjab
13-02-2023 05:09 PM
Punjab
02-14-2023 07:49 AM
ਦੀਪ ਜੀ, ਚੰਗਾ ਨਤੀਜਾ ਲੈਣ ਲਈ 13 00 45 ਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ ਜੀ।
Posted by Deep sidhu
Punjab
13-02-2023 05:04 PM
Punjab
02-14-2023 07:48 AM
ਦੀਪ ਸਿੱਧੂ ਜੀ, ਪਿਆਜ ਦਾ ਵਧੀਆ ਆਕਾਰ ਬਣਾਉਣ ਲਈ ਤੁਸੀ ਸਿਫ਼ਾਰਿਸ਼ ਕੀਤੀ ਖਾਦ ਪਾਓ ਜੀ, fungicide ਨਾਲ ਆਕਾਰ ਤੇ ਜਿਆਦਾ ਫਰਕ ਨਹੀਂ ਪੈਂਦਾ ਜੀ।
Posted by ਅਮਨਪ੍ਰੀਤ ਸਿੰਘ
Punjab
13-02-2023 05:03 PM
Punjab
02-14-2023 07:47 AM
ਅਮਨਪ੍ਰੀਤ ਜੀ, ਕਣਕ ਨੂੰ ਗਰਮੀ ਤੋਂ ਬਚਾਅ ਲਈ ਗੋਬ ਅਵਸਥਾ ਤੇ npk 13 00 45@2 kg nu 100 litre paani vich ghol ke spray kar sakde ho ji.
Posted by Neeraj gusain
Uttarakhand
13-02-2023 04:08 PM
Punjab
02-14-2023 10:51 AM
नीरज जी, इसको अच्छी खुराक, देखभाल और मिनरल मिक्सचर के साथ-साथ Nutrisacc advance tablet रोजाना 1 गोली देना शुरू करें और 21 दिन तक दें, जिससे शरीर की कमी पूरी होगी और समय पर हीट में भी आ जाएगी।
Posted by Neeraj gusain
Uttarakhand
13-02-2023 04:07 PM
Punjab
02-14-2023 10:33 AM
नीरज जी, आप Rumofat पाउडर या Enerboost पाउडर का प्रयोग कर सकते है, यह आप 50 से 100 किलोग्राम रोजाना दे सकते है।
Posted by harpreet singh
Punjab
13-02-2023 04:00 PM
Punjab
02-14-2023 10:31 AM
Harpreet ji tuci iss powder de nal nal uss nu Enrofloxacin inj. 15ml, Megludyne inj. 20ml, Avil inj. 10ml lgwao ehh tuci nazdiki doctor ton lgwa skde ho.
Posted by Ranjeet Singh
Punjab
13-02-2023 03:58 PM
Punjab
02-14-2023 09:20 PM
ਰਣਜੀਤ ਜੀ, ਕਾਲੀ ਹਲਦੀ ਬਹੁਤ ਹੀ ਗੁਣਕਾਰੀ ਫ਼ਸਲ ਹੈ, ਇਸ ਦੀ ਦਵਾਈਆਂ ਵਿਚ ਬਹੁਤ ਵਰਤੋਂ ਹੁੰਦੀ ਹੈ | ਇਸ ਵਿਚ ਆਮ ਹਲਦੀ ਨਾਲੋਂ ਚਿਕਿਤਸਕ ਗੁਣ ਕਾਫੀ ਜ਼ਿਆਦਾ ਹਨ, ਜਿਵੇ ਕਿ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਨੂੰ ਠੀਕ ਕਰਨਾ , ਸੋਜਸ ਘਟਾਉਣਾ,ਭਾਰ ਘਟਾਉਣਾ ਤੇ ਦਿਲ ਦੀ ਸਿਹਤ ਲਈ ਵੀ ਇਸ ਦਾ ਸੇਵਨ ਕਾਫੀ ਚੰਗਾ ਹੈ | ਇਸਦੀ ਬੰਗਾਲ ਵਿਚ ਕਾਫੀ ਕਾਸ਼ਤ ਹੁੰਦੀ ਹੈ,ਤੇ ਹੁਣ ਪੰਜਾਬ ਦੇ ਲੋਕਾਂ ਵਿਚ ਇਸ ਪ੍ਰਤੀ .... (Read More)
ਰਣਜੀਤ ਜੀ, ਕਾਲੀ ਹਲਦੀ ਬਹੁਤ ਹੀ ਗੁਣਕਾਰੀ ਫ਼ਸਲ ਹੈ, ਇਸ ਦੀ ਦਵਾਈਆਂ ਵਿਚ ਬਹੁਤ ਵਰਤੋਂ ਹੁੰਦੀ ਹੈ | ਇਸ ਵਿਚ ਆਮ ਹਲਦੀ ਨਾਲੋਂ ਚਿਕਿਤਸਕ ਗੁਣ ਕਾਫੀ ਜ਼ਿਆਦਾ ਹਨ, ਜਿਵੇ ਕਿ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਨੂੰ ਠੀਕ ਕਰਨਾ , ਸੋਜਸ ਘਟਾਉਣਾ,ਭਾਰ ਘਟਾਉਣਾ ਤੇ ਦਿਲ ਦੀ ਸਿਹਤ ਲਈ ਵੀ ਇਸ ਦਾ ਸੇਵਨ ਕਾਫੀ ਚੰਗਾ ਹੈ | ਇਸਦੀ ਬੰਗਾਲ ਵਿਚ ਕਾਫੀ ਕਾਸ਼ਤ ਹੁੰਦੀ ਹੈ,ਤੇ ਹੁਣ ਪੰਜਾਬ ਦੇ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਕਾਫੀ ਵੱਧ ਰਹੀ ਹੈ | ਕਾਲੀ ਹਲਦੀ ਨੂੰ ਚੰਗੇ ਵਿਕਾਸ ਲਈ ਗਰਮ ਮੌਸਮ ਦੀ ਜਰੂਰਤ ਹੁੰਦੀ ਹੈ ਤੇ ਰੇਤਲੀ ਮੈਰਾ ਜਮੀਨ ਇਸ ਲਈ ਕਾਫੀ ਚੰਗੀ ਹੈ |ਇਸਦੀ ਕੋਈ ਪ੍ਰਮਾਣਿਤ ਕਿਸਮ ਤਾ ਨਹੀਂ ਹੈ,ਪਰ ਐਸੇਸ਼ਨ IC-319760 (NBPGR) ਕਾਫੀ ਚੰਗਾ ਝਾੜ ਦਿੰਦੀ ਹੈ |15 ਅਪ੍ਰੈਲ ਤੋਂ ਬਾਅਦ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ |ਇਸ ਦੀ ਬਿਜਾਈ ਵੱਟਾ ਬਣਾ ਕੇ ਗੰਢੀਆਂ ਰਾਹੀਂ ਕੀਤੀ ਜਾਂਦੀ ਹੈ,ਇਹਨਾਂ ਗੰਢੀਆਂ ਨੂੰ 15-20 ਸੈ. ਮੀ. ਡੂੰਗਾਈ ਤੇ 30x30 ਸੈ. ਮੀ. ਫ਼ਾਸਲੇ ਤੇ ਬੀਜੋ | ਖਾਦਾਂ : ਯੂਰੀਆ : ਸੁਪਰ : ਪੋਟਾਸ਼-65 : 50 :50 ਕਿੱਲੋ/ਏਕੜ ਦੀ ਜਰੂਰਤ ਹੁੰਦੀ ਹੈ ,ਸੁਪਰ ਤੇ ਪੋਟਾਸ਼ ਬਿਜਾਈ ਵੇਲੇ ਤੇ ਯੂਰੀਆ 2ਭਾਗਾਂ ਵਿਚ ਪਾਉਣੀ ਹੈ , ਪਿਹਲੀ ਕਿਸ਼ਤ ਬਿਜਾਈ ਤੋਂ 60 ਦਿਨਾਂ ਤੇ ਬਾਅਦ ਦੂਜੀ ਕਿਸ਼ਤ ਬਿਜਾਈ ਤੋਂ 80 ਦਿਨਾਂ ਬਾਅਦ ਪਾਉਣੀ ਹੈ | ਪਹਿਲੀ ਗੋਡੀ ਨਦੀਨ ਉੱਗਣ ਅਨੁਸਾਰ ਫ਼ਸਲ ਦੇ ਉੱਗਣ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ |ਬਿਜਾਈ ਤੋਂ 9 ਮਹੀਨੇ ਬਾਅਦ ਫ਼ਸਲ ਪੁਟਾਈ ਲਈ ਤਿਆਰ ਹੋ ਜਾਂਦੀ ਹੈ, ਪੁਟਾਈ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਗੰਢੀਆਂ ਜਖਮੀ ਨਾ ਹੋਣ, ਪੁੱਟਣ ਤੋਂ ਬਾਅਦ ਹਲਦੀ ਨੂੰ ਸਟੋਰ ਕੀਤਾ ਜਾ ਸਕਦਾ ਹੈ | ਇਸਦਾ ਔਸਤ ਝਾੜ50-60 ਕਵਿੰਟਲ ਪ੍ਰਤੀ ਏਕੜ ਦਾ ਹੈ | ਇਸ ਦਾ ਮੰਡੀਕਰਨ ਕਿਸਾਨ ਨੂੰ ਪ੍ਰੋਸੇਸਸਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ, ਤੇ ਇਸ ਦਾ ਔਸਤ ਰੇਟ ਕਿਸਾਨ ਨੂੰ 1500 -2000 ਰੁਪਏ /ਕਿੱਲੋ ਮਿਲ ਰਿਹਾ ਹੈ |
Posted by Neeraj gusain
Uttarakhand
13-02-2023 03:52 PM
Punjab
02-14-2023 10:28 AM
नीरज जी, वैसे तो आप सीमन नज़दीकी डॉक्टर से भरवा सकते है, उनके पास अलग-अलग नस्ल के सीमन होते है, आप उनसे भी संपर्क कर सकते है, इसके अलावा आप ABS सीमन की जानकारी और उसके डीलर की जानकारी के लिए ABS इंडिया 9020131111 Genus Breeding India Private Limited से संपर्क कर सकते है।
Posted by ajay
Punjab
13-02-2023 03:51 PM
Punjab
02-14-2023 10:16 AM
अजय जी, आप इसे Serakind plus bolus 1-1 गोली सुबह-शाम दें और bovimin-gl liquid 7ml रोजाना दें, बाकि इसे ज़्यादा समय नरम मिट्टी वाले स्थान पर रखें।
Posted by gurbhej singh
Punjab
13-02-2023 03:48 PM
Punjab
02-14-2023 10:26 AM
ਤੁਸੀ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ Vitamor H liquid 10ml ਰੋਜਾਨਾ ਦਿਓ ਬਾਕੀ ਉਸ ਨੂੰ dairy protein feed ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ, ਦੁੱਧ ਵਿਚ ਵਾਧਾ ਹੋਵੇਗਾ ਅਤੇ ਲੇਵੇ ਦਾ ਚੰਗਾ ਵਿਕਾਸ ਹੋ ਜਾਵੇਗਾ।
Posted by Avtar singh maan
Punjab
13-02-2023 03:43 PM
Punjab
02-13-2023 05:21 PM
ਅਵਤਾਰ ਜੀ ਜੇਕਰ ਜਮੀਨ ਵਿਚ ਨਮੀ ਦੀ ਕਾਫੀ ਕਮੀ ਹੈ ਤਾਂ ਤੁਸੀ ਇਕ ਪਾਣੀ ਦੇ ਸਕਦੇ ਹੋ ਜੀ ਅਤੇ ਜੇਕਰ ਚੰਗੀ ਨਮੀ ਹੈ ਤਾਂ ਤੁਹਾਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਜੀ।
Posted by Rajeev Kumar Bhardwaj
Punjab
13-02-2023 03:22 PM
Punjab
02-13-2023 05:20 PM
Rajeev it seems the symptoms of anthracnose fungal disease , to control this disease you can spray mancozeb 2 g/L of water.
Posted by Rajeev Kumar Bhardwaj
Punjab
13-02-2023 03:13 PM
Punjab
02-13-2023 05:20 PM
Rajeev kindly ask your query in detail so that we can guide you accordingly.
Posted by jasandeep singh
Haryana
13-02-2023 02:48 PM
Punjab
02-14-2023 10:14 AM
Jasandeep ji tuci iss nu Bovimin-b ultra powder 50gm rojana, Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heet vich aa jawegi baki iss nu her 3 mahine badd salt badal ke pett de kiria wali dwai jrur deo.
Posted by Manpreet singh
Punjab
13-02-2023 02:47 PM
Punjab
02-13-2023 05:19 PM
ਮਨਪ੍ਰੀਤ ਜੀ, ਰੂੜੀ ਸਬ ਤੋਂ ਸਸਤਾ ਅਤੇ ਚੰਗਾ ਵਿਕਲਪ ਹੈ ਇਸ ਤੋਂ ਇਲਾਵਾ ਤੁਸੀ vermicompost ਖਾਦ ਵੀ ਦੇ ਸਕਦੇ ਹੋ ਜੀ।
Posted by dayananda nayak
Karnataka
13-02-2023 02:31 PM
Maharashtra
02-14-2023 09:05 PM
दयानंद जी, इसे नियंत्रण करने के लिए किसी भी कीटनाशक जैसे कि imidaclopriod @ 1 ml / लीटर पानी का छिड़काव करें।
Posted by Tarun
Punjab
13-02-2023 02:14 PM
Punjab
02-13-2023 05:18 PM
Tarun ji, shi result lain lai tusi biovita nu kise fungicide ya insecticide vich mix kar ke spray na karo ji.
Posted by Kang Saab
Punjab
13-02-2023 01:06 PM
Punjab
02-14-2023 10:13 AM
ਇਸ ਨਾਲ ਪਸ਼ੂਆਂ ਦੇ ਥਣਾਂ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ, ਦੁੱਧ ਵਿਚ ਛਿਦੀਆ ਆਉਣ ਤੋਂ ਬਚਾ ਹੁੰਦਾ ਹੈ, ਇਹ ਤੁਸੀ ਥਨੇਲਾ ਦੀ ਬਿਮਾਰੀਆਂ ਵਿਚ 50 ਗ੍ਰਾਮ ਰੋਜਾਨਾ ਦੇ ਸਕਦੇ ਹੋ।
Posted by Kang Saab
Punjab
13-02-2023 01:05 PM
Punjab
02-14-2023 10:09 AM
ਇਹਨਾਂ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਸਮੇਂ ਤੇ ਪਸ਼ੂ ਹੀਟ ਵਿਚ ਆਉਂਦਾ ਹੈ ਅਤੇ ਗੱਭਣ ਰਹਿੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।
Posted by Kang Saab
Punjab
13-02-2023 01:03 PM
Punjab
02-14-2023 10:07 AM
ਇਸ ਨਾਲ ਹਾਜਮਾ ਸਹੀ ਰਹਿੰਦਾ ਹੈ, ਭੁੱਖ ਵਧਦੀ ਹੈ ਅਤੇ ਜੋ ਵੀ ਖੁਰਾਕ ਜਾਨਵਰ ਨੂੰ ਦਿੱਤੀ ਜਾਂਦੀ ਹੈ ਉਹ ਆਸਾਨੀ ਨਾਲ ਹਜਮ ਹੋ ਜਾਂਦੀ ਹੈ, ਇਹ ਮੁਰਗੀਆਂ ਨੂੰ 5 ਤੋਂ 10ml ਪ੍ਰਤੀ 100birds ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵੱਡੇ ਪਸ਼ੂਆਂ ਨੂੰ 20ml ਰੋਜਾਨਾ ਦੇ ਸਕਦੇ ਹੋ।
Posted by Kang Saab
Punjab
13-02-2023 01:02 PM
Punjab
02-14-2023 10:04 AM
ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਚੰਗੀ ਗਰੋਥ ਹੁੰਦੀ ਹੈ ਅਤੇ ਮੁਰਗੀਆਂ ਸਹੀ ਤਰੀਕੇ ਨਾਲ ਅੰਡੇ ਦਿੰਦੀਆਂ ਹਨ ਬਾਕੀ ਦੁੱਧ ਵਾਲੇ ਪਸ਼ੂਆਂ ਦੇ ਦੁੱਧ ਵਿਚ ਵੀ ਵਾਧਾ ਹੁੰਦਾ ਹੈ ਇਹ 1 ਕਿਲੋ ਪਾਊਡਰ ਨੂੰ 100 ਕਿਲੋ ਫੀਡ ਵਿਚ ਮਿਲਾ ਕੇ ਦੇ ਸਕਦੇ ਹੋ।
Posted by Kang Saab
Punjab
13-02-2023 01:00 PM
Punjab
02-14-2023 10:02 AM
ਇਹ ਤੁਸੀ 50 ਤੋਂ 100ml ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਜਿਸ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ।
Posted by Bikerjeet Singh
Punjab
13-02-2023 12:38 PM
Punjab
02-13-2023 05:17 PM
ਬਿਕਰਜੀਤ ਜੀ, ਤੁਸੀ cI-413, cI-72 , cI-2045 ਕਲੋਨਲ ਕਿਸਮਾਂ ਲਗਾ ਸਕਦੇ ਹੋ ਜੀ, ਇਹ ਬੂਟੇ ਤੁਹਾਨੂੰ ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਜਾ ਨਜਦੀਕੀ ਪ੍ਰਾਈਵੇਟ ਨਰਸਰੀ ਤੋਂ ਇਲਾਵਾ ਨਜਦੀਕੀ ਵਣ ਕੇਂਦਰ ਤੋ ਵੀ ਮਿਲ ਸਕਦੇ ਹਨ ਜੀ।
Posted by Navpreet
Punjab
13-02-2023 11:57 AM
Punjab
02-14-2023 10:01 AM
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋ.... (Read More)
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
Posted by ਗਗਨਦੀਪ ਸਿੰਘ
Punjab
13-02-2023 11:04 AM
Punjab
02-14-2023 09:59 AM
ਉਸਨੂੰ Amoxirum forte 4.5gm, Megludyne inj. 20ml, Avil inj 10ml ਅਤੇ Zackshot injection 20ml ਲਗਵਾਓ ਤੁਸੀ 3 ਦਿਨ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਲਗਵਾ ਸਕਦੇ ਹੋ ਬਾਕੀ ਉਸ ਨੂੰ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by gurpreet singh
Punjab
13-02-2023 10:12 AM
Punjab
02-13-2023 04:56 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Posted by gurpreet singh
Punjab
13-02-2023 10:12 AM
Punjab
02-13-2023 04:55 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Posted by gurpreet singh
Punjab
13-02-2023 10:11 AM
Punjab
02-13-2023 04:55 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Posted by gurpreet singh
Punjab
13-02-2023 10:10 AM
Punjab
02-13-2023 04:54 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Posted by ARVIND BIHANI
Haryana
13-02-2023 09:52 AM
Punjab
02-13-2023 05:13 PM
अरविंद जी, समय आप फसल पर npk 13 00 45@2 से 4 kg को 200 लीटर पानी में घोलकर छिड़काव कर सकते हैं, इस से उत्पादन काफी अच्छा रहता।
Posted by Pardeep kumar
Haryana
13-02-2023 09:18 AM
Punjab
02-14-2023 09:23 PM
प्रदीप जी, आप व्यावसायिक उद्देश्य के लिए C-413, C-72, C-2045 जैसी किस्में लगा सकते हैं और पौधों की कीमत के लिए आप नजदीकी नर्सरी से पौधे प्राप्त कर सकते हैं। रेट नर्सरी से नर्सरी तक अलग होता है क्योंकि यह 15-25 रुपये प्रति पौधे से शुरू होती है।
Posted by gurpreet singh
Punjab
13-02-2023 07:54 AM
Punjab
02-13-2023 05:11 PM
Gurpreet ji, tusi SML 1827, 668, 832 kisma di bijai kar sakde ho ji.
Posted by Mukund
Bihar
13-02-2023 07:22 AM
Punjab
02-13-2023 05:10 PM
मुकुंद जी, ये पोटाश की कमी के लक्षण लग रहे है, इनकी रोकथाम के लिए आप NPK 00 00 50@ 10g/L पानी के हिसाब से छिड़काव कर सकते हैं।
Posted by jagpreet singh
Punjab
13-02-2023 06:34 AM
Punjab
02-13-2023 04:50 PM
ਜਗਪ੍ਰੀਤ ਜੀ ਇਹਨਾਂ ਵਿਚ ਐਚ ਐੱਫ ਅਤੇ ਜਰਸੀ ਕ੍ਰੋਸ ਨਸਲ ਹੈ।
Posted by ਮਨਿੰਦਰ ਸਿੰਘ
Punjab
12-02-2023 11:46 PM
Punjab
02-13-2023 05:09 PM
Maninder ji, kirpa kar ke fasl di photo bhejo ji ta Jo tuhanu Rog di rokthaam baare sahi jaankari ditti jaa ske.
Posted by ਮਨਿੰਦਰ ਸਿੰਘ
Punjab
12-02-2023 11:42 PM
Punjab
02-13-2023 05:08 PM
Maninder ji, kirpa kar ke fasl di photo bhejo ji ta Jo tuhanu Rog di rokthaam baare sahi jaankari ditti jaa ske.
Posted by Gurpreet Singh Lidder
Punjab
12-02-2023 09:37 PM
Punjab
02-13-2023 11:04 AM
Gurpreet ji kirpa krke apna swal vistar nal pusho tuci Amla vare ki jankari lena chahunde ho tan jo tuhanu sahi jankari diti ja skee.
Posted by hardeep singh
Punjab
12-02-2023 09:15 PM
Punjab
02-13-2023 05:08 PM
ਹਰਦੀਪ ਜੀ, ਇਹ leaf curl virus ਦਾ ਹਮਲਾ ਹੈ, ਇਹ ਰੋਗ ਚਿੱਟੀ ਮੱਖੀ ਰਾਹੀਂ ਅੱਗੇ ਫੈਲਦਾ ਹੈ ਜੀ, ਹੈ ਹਮਲਾ ਘੱਟ ਬੂਟਿਆਂ ਤੇ ਹੈ ਤਾਂ ਪੁੱਟ ਕੇ ਨਸ਼ਟ ਕਰ ਦਿਓ ਜੀ ਅਤੇ ਜੇਕਰ ਜਿਆਦਾ ਬੂਟਿਆਂ ਤੇ ਹਮਲਾ ਹੈ ਤਾਂ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Gosal
Punjab
12-02-2023 08:43 PM
Punjab
02-13-2023 11:03 AM
ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ।
Posted by sachin
Madhya Pradesh
12-02-2023 08:29 PM
Punjab
02-13-2023 05:05 PM
सचिन जी, यह रस चूसने वाले कीट है, इनकी रोकथाम के लिए आप malathion 2 ml/L पानी के हिसाब से छिड़काव कर सकते हैं।
Posted by balkatter Singh
Punjab
12-02-2023 08:12 PM
Punjab
02-13-2023 05:04 PM
Balkatter ji, tusi is avastha te NPK 13 00 45 @2-4 kg nu 200 litre paani vich ghol ke spray kar sakde ho ji.
Posted by Karanveer singh
Punjab
12-02-2023 06:57 PM
Punjab
02-13-2023 11:00 AM
ਇਹ ਸਰੀਰ ਵਿਚ ਤੇਜਾਬੀ ਮਾਦਾ ਵਧਣ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Amalza powder 50gm ਰੋਜਾਨਾ ਦਿਓ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Vivliv liquid 50ml ਰੋਜਾਨਾ ਦਿਓ।
Posted by harpreet singh
Punjab
12-02-2023 06:48 PM
Punjab
02-13-2023 08:49 PM
Harpreet ji, kirpa kar ke dasso ki tuhadi fasl te kihdi bimaari da hmla hai, us hisaab naal hi tuhaanu is baare sahi jankaari ditti jaa sakegi.
Posted by Rkm
Punjab
12-02-2023 06:12 PM
Punjab
02-13-2023 08:54 PM
Rkm जी, आप punjab nikhaar या mahyco, Shri ram seeds और VNR de hybrid seeds की बिजाई कर सकते है।
Posted by surinder singh
Punjab
12-02-2023 05:39 PM
Punjab
02-13-2023 05:02 PM
ਸੁਰਿੰਦਰ ਜੀ, ਤੁਸੀਂ ਇਸ ਖਰਾਬ ਹੋਏ ਹਿੱਸੇ ਨੂੰ ਕੱਟ ਕੇ ਇਸ ਉੱਪਰ ਬੋਰਡੋ ਪੇਸਟ ਲਗਾ ਸਕਦੇ ਹੋ ਜੀ।