
Posted by sukhvinder Singh
Punjab
15-02-2023 07:51 AM
ਸੁੱਖ ਜੀ, ਏਸ ਸਮੇਂ ਤੁਸੀਂ npk 13045 20ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by baljit singh
Punjab
15-02-2023 06:43 AM
ਬਲਜੀਤ ਜੀ, ਗ੍ਰੋਥ ਲਈ ਤੁਸੀਂ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Rajpreet singh
Punjab
15-02-2023 06:18 AM
Rajpreet ji kirpa krke ehh daso uss nu chara khan ton badd koi hor bhi smasia aundi hai ja nhi, baki jekar koi smasia nhi aundi tan uss nu Mecovet XL liquid 100ml rojana ate vivliv liquid 50ml rojana de skde ho.

Posted by Jagmit Sidhu
Punjab
15-02-2023 05:49 AM
Jagmit ji esdi spray jdo fasal gobh awastha vich aa jawe udo 20 gram prati litre paani de hisab nal vartan di sifarish kiti jandi hai

Posted by Harman Singh
Punjab
14-02-2023 10:36 PM
ਹਰਮਨ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Albendazole & ivermectin salt ਦੀ ਗੋਲੀ ਦਿਓ ਅਤੇ Agrimin powder 25 ਗ੍ਰਾਮ ਰੋਜਾਨਾ ਦਿਓ ਅਤੇ Sharkoferrol liquid 30ml ਰੋਜਾਨਾ ਦਿਓ।

Posted by UMATIYA SAMIR
Gujarat
14-02-2023 10:02 PM
समीर जी, इसे आप 3 महीने की आयु तक इसकी मां का दूध पिलाएं और इसे आप कारगिल की Calf Starter फीड खिला सकते है और एक-एक महीने के फर्क से साल्ट बदलकर पेट के कीड़ों वाली दवाई दें। इसे रोजाना 2.5-3kg दूध पिला सकते है।
Posted by Anirudh
Rajasthan
14-02-2023 08:40 PM
अनिरुद्ध जी, आप एक दिन में उसको 20-25 किलोग्राम साइलेज खिला सकते है।
Posted by ਸਨਦੀਪ ਸਿੰਘ
Punjab
14-02-2023 08:00 PM
Sandeep ji tuci cow len lai Lakhwinderjit Singh 7347216759 ja Gurpinder Singh 7717292141 nal sampark kr skde ho.

Posted by harmanpreet singh
Punjab
14-02-2023 07:24 PM
Harman ji vaise koi khaas spray di lod tan haini pr tusi ik spray npk 13045 10 gram prati litre paani de hisab nal vart sakde ho

Posted by harmanpreet singh
Punjab
14-02-2023 07:20 PM
Harman ji kirpa apni fasal di photo bhejo ate oh pattean di vi us hisab nal hi tuhanu sahi jankarid iti ja sakdi hai vaise jdon falian banan lag jaann udo nichle patte Peele pain lag jande han kyuki ik tn neeche dhup wagera ghat pahunchdu hai baki sare tatt upar falian ch hi ikathe hon lagde han

Posted by harmanpreet singh
Punjab
14-02-2023 07:14 PM
Harman ji dwai de sahi asar lai mitti vich nami honi jruri hundi hai pher hi dwai sahi asar krdi hai ate naden di roktham krdi hai.
Posted by Chandu raghav
Uttar Pradesh
14-02-2023 07:06 PM
आप उसे Vitum-h liquid देते रहें और अच्छी खुराक के साथ साथ ब्याने से 20 दिन पहले Metabolite पाउडर रोजाना एक पैकेट देना शुरू करें जिससे उसकी लेवटी और दूध में फायदा होगा।

Posted by Jagmit Sidhu
Punjab
14-02-2023 06:45 PM
Jagmit ji tusi npk 13045 nu 20 gram prati litre Pani de hisab nal spray kr sakde ho esnu tusi boron 100 gram prati acre de hisab nal mix kro. Baki peeli kungi di roktham lai tusi tebuconazole 200 gram prati acre de hisab nal varto ate eh spray nu tatt wali spray nal mix na kro ate dohan spray de vichale ghto ghat 5-7 din da antar rakho
Posted by Gurlal Bhullar
Punjab
14-02-2023 06:19 PM
Gurlal ji esde lai tusi npk 13045 di spray 20 gram prati litre paani de hisab nal jado fasal jobh awatha vich aa jawe udo kr sakde ho
Posted by Avtar singh
Punjab
14-02-2023 06:08 PM
ਅਵਤਾਰ ਜੀ ਕੋਈ ਵੀ ਸਪਰੇਅ ਤੁਸੀਂ ਫਸਲ ਦੀ ਹਾਲਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਜੇਕਰ ਫਸਲ ਨੂੰ ਨਹੀਂ ਜਰੂਰਤ ਜਾ ਫਸਲ ਠੀਕ ਹੈ ਤਾਂ ਕੋਈ ਵੀ ਸਪਰੇਅ ਦੀ ਜਰੂਰਤ ਨਹੀ ਹੁੰਦੀ।
Posted by Sarabjit Singh
Punjab
14-02-2023 05:51 PM
ਸਰਬ ਜੀ ਤੁਸੀਂ ਇਹ ਦੱਸੋ ਇਹਨਾ ਨੂੰ ਕਿਹੜੀ ਕੇਹੜੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ ਵੈਸੇ ਫਲ ਦਾ ਆਕਾਰ ਅਤੇ ਕੁਆਲਿਟੀ ਵਧੀਆ ਕਰਨ ਲਈ ਤੁਸੀਂ npk 13045 ਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by sachin
Madhya Pradesh
14-02-2023 04:55 PM
सचीन जी, कृपया अपना सवाल विस्तार से बताएं कि आपको किस चीज के लिए दवाई खरीदनी है।
Posted by satinderbir singh
Punjab
14-02-2023 04:53 PM
satinder ji, paneeri lain lai tusi Gagi Singh - 98769 75946 naal sampark kar skde ho ji.

Posted by Veerpal Singh
Punjab
14-02-2023 03:12 PM
Veer ji baki tan thik hai pr tatt wali spray vich fungicide nahi milauni chahidi agey to es cheez da bda dheyan rakheo baki boron di ik spray di jrurat hi hundi hai jada boron fasal lai maada hai so esda v dheyan rakheo
Posted by mahendra
Uttar Pradesh
14-02-2023 02:49 PM
महेंद्र जी, कृपया यह बताए कि आपने इसको पहले कौन सी खाद कितनी मात्रा में डाली है।

Posted by Lalsingh Sisodiya
Madhya Pradesh
14-02-2023 02:20 PM
Lalsingh ji, aap Hybrid Tea Rose , Grandiflora Rose , Floribunda Rose ki kisme lgaa sakte hai, aapko paudhe ksii bhi najdeeki flower nursery se mil jaayege.
Posted by Gori
Punjab
14-02-2023 02:07 PM
Gori ji jekar tusi barseem drill nal bijya haj tan hi tusi goddi kar sakde ho ate jekar chitta de k bijya hai tan tusi hath nal hi patt deo

Posted by jassi
Haryana
14-02-2023 02:04 PM
Jassi ji yadi yeh saff patli pani jaisi tarr krr rhi hai tab aap isko nazdiki doctor se janch krwa ker AI krwa skte hai aur apko iski sahi heat ka bhi ptaa lagg jayega

Posted by ਨੱਛਤਰ ਸਿੰਘ
Punjab
14-02-2023 01:45 PM
ਨਛੱਤਰ ਜੀ ਸਰੋਂ ਦੇਖਣ ਨੂੰ ਠੀਕ ਲਗ ਰਹੀ ਹੈ ਇਹਦੇ ਵਿਚ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ।

Posted by ਨੱਛਤਰ ਸਿੰਘ
Punjab
14-02-2023 01:43 PM
ਨਛੱਤਰ ਜੀ ਸਰੋਂ ਦੇਖਣ ਨੂੰ ਠੀਕ ਲਗ ਰਹੀ ਹੈ ਇਹਦੇ ਵਿਚ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ।

Posted by Kavin wander
Punjab
14-02-2023 01:37 PM
Kavin ji tuci uss nu sbh ton pehla pett de kiria lai Albendazole & ivermectin salt di goli deo ate her 3 mahine badd salt badal ke pett de kiria wali dwai jrur deo baki uss nu Heifer dry feed deni suru kro jiss nal sarir di changi growth howegi ate bovimin-b powder 35-40gm rojana dena suru kro. baki ehna da price tuhanu nazdiki feed dealer ton pta lagg skda ha kyuki area de hisab nal rate jyada ja ghat ho skda ha.

Posted by Govind
Gujarat
14-02-2023 01:06 PM
Govind ji kirpya apni fasal ki photo nazdeek se bheje itni door se koi bhi dikkat ka pta nhi chl rha ki apki fasal mein kya problem aa Rahi hai phir us hisab se hi apko sahi jankari diti ja sakdi hai

Posted by Happy
Punjab
14-02-2023 11:52 AM
Happy ji us sme tusi kaddu jatian dian sabzian jiven chappan kaddu, halwa kaddu, kheera, tarbooj, kharbooja, wanga ja pher bhindi di bijai vi kr sakde ho
Posted by Amrit pal singh
Madhya Pradesh
14-02-2023 11:44 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ sharkoferol pet liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਮੇਂ ਸਮੇਂ ਤੇ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ।

Posted by Krishna
Andhra Pradesh
14-02-2023 10:41 AM
कृष्णा जी आप इसके लिए npk 191919 10 ग्राम के प्रति लीटर पानी में मिलाकर स्प्रे कर सकते हैं।
Posted by Gurpartap singh
Punjab
14-02-2023 10:37 AM
Gurpartap ji eh bootey takriban 7-8 saal baad fal den lagde han ate esde fal March April de mahine vich lagde han
Posted by T s sandhu
Punjab
14-02-2023 10:30 AM
ਸੰਧੂ ਜੀ ਤੁਸੀ Vitum H liquid 10-10ml ਸਵੇਰੇ ਸ਼ਾਮ ਸੂਣ ਤੱਕ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

Posted by ਸਿਮਰਨ
Punjab
14-02-2023 10:14 AM
Simran ji teesra paani tusi Feburary de ant takk lga sakde ho baki jekar mitti retali hai tan tusi mitti ate mausam de hisab nal pehla vi lga sakde ho. Baki teesre paani nal koi vi khad paun di sifarish tan nhi kiti jandi hai

Posted by Nirbhai singh
Punjab
14-02-2023 09:49 AM
ਨਿਰਭੈਅ ਜੀ ਅਜੇ ਉਸ ਨੂੰ ਕੁੱਝ ਵੀ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸਦੇ ਸੂਣ ਤੋਂ 15 ਦਿਨ ਬਾਅਦ hitek ਇੰਜੇਕਸ਼ਨ ਉਸਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ।
Posted by Gagandeep
Punjab
14-02-2023 08:43 AM
Gagan ji jekar tuhadi fasal vich esdi Kami aa rhi hai tan tusi esdi varto 5 gram prati litre paani de hisab nal urea ate dap vich mila ke kar sakde ho

Posted by sachin
Madhya Pradesh
14-02-2023 08:19 AM
सचिन जी, आप monocrotophos को सुंडी और रस चूसने वाले कीटों की रोकथाम के लिए प्रयोग कर सकते हैं और Actara को रस चूसने वाले कीटों की रोकथाम के लिए प्रयोग कर सकते हैं, Cymbush का प्रयोग सुंडियो की रोकथाम के लिए किया जा सकता है जी।
Posted by Rinku Punia
Punjab
14-02-2023 07:57 AM
ਰਿੰਕੂ ਜੀ, ਗਲਣ ਤੋਂ ਰੋਕਣ ਲਈ ਹੁਣ ਕੋਈ ਸਪਰੇ ਨੀ ਕਰ ਸਕਦੇ ਪਰ ਤੁਸੀ ਇਸ ਗੱਲ ਦਾ ਧਿਆਨ ਰੱਖੋ ਕਿ, ਰੋਗ ਰਹਿਤ ਆਲੂ ਹੀ ਸਟੋਰ ਕੀਤੇ ਜਾਣ।

Posted by kamaldeep
Punjab
14-02-2023 05:54 AM
ਕਮਲਦੀਪ ਜੀ, ਮੈਗਨੀਜ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ 1 ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜ਼ਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱ.... (Read More)
ਕਮਲਦੀਪ ਜੀ, ਮੈਗਨੀਜ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ 1 ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜ਼ਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਦਾ ਆਕਾਰ ਧਾਰਨ ਕਰ ਲੈਂਦੇ ਹਨ । ਬਹੁਤ ਜ਼ਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ। ਸਿੱਟੇ ਨਿਕਲਣ ਸਮੇਂ, ਘਾਟ ਦੀਆਂ ਨਿਸ਼ਾਨੀਆਂ ਟੀਸੀ ਦੇ ਪੱਤੇ ਤੇ ਸਾਫ਼ ਦਿਖਾਈ ਦਿੰਦੀਆਂ ਹਨ। ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫੇਟ (ਇਕ ਕਿਲੋ ਮੈਂਗਨੀਜ਼ ਸਲਫੇਟ 200 ਲਿਟਰ ਪਾਣੀ ਵਿਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ।

Posted by Pardeep
Punjab
14-02-2023 12:10 AM
Pardeep ji tuci bakri palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KVK, Village- Booh, Post Office- Harike Pattan, Tehsil- Patti, District- Tarn Taran (Punjab) -143412, 01851-238700 nal sampark kr skde ho ate agli training di jankari laa skde ho baki tuci beetal nasal di bakria ton suru kr skde ho ate suruat vich tuci 10 bakria ate 2 bakrea ton suru kr skde ho.

Posted by Jahanzaib Zafar
Punjab
13-02-2023 10:00 PM
जफर जी, 10 टन अच्छी तरह से सड़ी हुई गोबर की खाद डालें। 25 किग्रा N (55 किग्रा यूरिया), 25 किग्रा P (155 किग्रा सिंगल सुपरफॉस्फेट) और 12 किग्रा K (20 किग्रा म्यूरेट ऑफ पोटाश) प्रति एकड़ में डालें। रोपाई के समय सभी उर्वरकों का प्रयोग करें। दो तुड़ाई के बाद दोबारा 25 किग्रा N (55 किग्रा यूरिया) प्रति एकड़ डालें।

Posted by Gurpreet Singh
Punjab
13-02-2023 09:47 PM
Gurpreet ji ehna da rate dudh ate nasal de hisab nal alag alag hunda hai baki tuci isde vare puri jankari ate cow khridan lai Jaspreet Singh Moga 9781546129 ja Lakhwinderjit Singh 7347216759 nal sampark kr skde ho.

Posted by jassi
Haryana
13-02-2023 09:43 PM
Jassi ji kripya aap yeh btayen ki isko smasia kya aa rahi hai aur apne abhi tak kya ilaj krwaya hai, aap pure vistar se dubara swal pushen tan jo apko sahi jankari di jaa skee.

Posted by Gurpreet Singh
Punjab
13-02-2023 09:40 PM
Gurpreet ji tuci uss nu suun ton 2 mahine pehla vitum-h liquid 10ml rojana dena suru kro ate dairy protein feed deni suru kro ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
Posted by Manjot chahal
Punjab
13-02-2023 09:13 PM
Manjot ji, pump te subsidy scheme aai si par hun is lai apply Karn di date langh gai hai ji, hun subsidy lai apply nahi kita Jaa sakda .
Posted by Ishwarsingh
Rajasthan
13-02-2023 08:55 PM
Ishwarsingh ji Agar aap avishaan sheep lena chahte hai to aap Dr P Mina 7597104404 ( ICAR-Central Sheep and Wool Research Institute RJ ) se samparak kar sakte hai.
Posted by Manjot chahal
Punjab
13-02-2023 08:49 PM
Manjot ji, tusi apni kheti buy and sell app download kae ke visit kar sakde ho ji.
Posted by Jagdeep Sandhu
Punjab
13-02-2023 08:42 PM
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਬਾਕੀ ਤੁਸੀ ਇਹਨਾਂ ਨੂੰ ਖਰੀਦਣ ਲਈ ravinder singh 97636-75583 ਜਾ S & S Goat Farm 9167640073 ਨਾਲ ਸ.... (Read More)
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਬਾਕੀ ਤੁਸੀ ਇਹਨਾਂ ਨੂੰ ਖਰੀਦਣ ਲਈ ravinder singh 97636-75583 ਜਾ S & S Goat Farm 9167640073 ਨਾਲ ਸੰਪਰਕ ਕਰ ਸਕਦੇ ਹੋ

Posted by Jahanzaib Zafar
Punjab
13-02-2023 08:25 PM
जफर, 10 टन अच्छी तरह से सड़ी हुई गोबर की खाद डालें। 25 किग्रा N (55 किग्रा यूरिया), 25 किग्रा P, (155 किग्रा सिंगल सुपरफॉस्फेट) और 12 किग्रा K (20 किग्रा म्यूरेट ऑफ पोटाश) प्रति एकड़ में डालें। रोपाई के समय सभी उर्वरकों का प्रयोग करें। दो तुड़ाई के बाद दोबारा 25 किग्रा नाइट्रोजन (55 किग्रा यूरिया) प्रति एकड़ डालें।

Posted by ਬਲਜੀਤ ਸਿੰਘ
Punjab
13-02-2023 07:28 PM
ਬਲਜੀਤ ਜੀ, ਮੱਕੀ ਦੀ ਬਿਜਾਈ ਇਸ ਸਮੇਂ ਕਰਨ ਲਈ ਤੁਸੀ P 1844, DKC 9108 ਜਾਂ PMH 10 ਕਿਸਮਾਂ ਦੀ ਬਿਜਾਈ ਨੂੰ ਤਰਜੀਹ ਦੇ ਸਕਦੇ ਹੋ ਜੀ, ਇਸ ਸਮੇਂ ਬਿਜਾਈ ਲਈ ਇਹ ਕਿਸਮਾਂ ਜਿਆਦਾ ਢੁਕਵੀਆਂ ਹਨ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









