Experts Q&A Search

Posted by Darshan singh
Punjab
15-11-2023 09:16 PM

Haryana
11-15-2023 09:19 PM
Darshan ji gobhi saron di nursery di bijai tusi adh November takk kr deo ate baad vich 30 din di paneeri nu khet vich Patt ke laa deo. Gobhi sarson da tusi 400 gram beej ate African sarson da tusi 600 gram beej prati acre de hisab nal beej sakde ho
Posted by Darshan singh
Punjab
15-11-2023 09:14 PM

Haryana
11-15-2023 09:20 PM
Darshan ji gobhi saron di nursery di bijai tusi adh November takk kr deo ate baad vich 30 din di paneeri nu khet vich Patt ke laa deo. Gobhi sarson da tusi 400 gram beej ate African sarson da tusi 600 gram beej prati acre de hisab nal beej sakde ho
Posted by Tajinder singh
Punjab
15-11-2023 09:11 PM
Punjab
11-16-2023 10:00 AM
ਤੁਸੀ ਗੱਭਣ ਪਸ਼ੂਆਂ ਨੂੰ Fenbendazole ਸਾਲਟ ਦੀ ਦਵਾਈ ਦਿਓ ਅਤੇ ਬਾਕੀ ਪਸ਼ੂਆਂ ਨੂੰ Albnedazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਦਵਾਈ ਸਾਲਟ ਬਦਲ ਕੇ ਜਰੂਰ ਦਿਓ
Posted by ਿਪਰਤਪਾਲ ਿਸੰਘ
Punjab
15-11-2023 09:00 PM
Punjab
11-16-2023 10:05 AM
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਜਦੋ ਅਗਲੀ ਵਾਰ ਹੀਟ ਵਿਚ ਆਵੇ ਫਿਰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Receptal injection 5ml IV ਲਗਵਾ ਦਿਓ
Posted by Kavin wander
Punjab
15-11-2023 07:28 PM
Punjab
11-16-2023 10:09 AM
Kavin ji kirpa krke eh daso pashu nu milk kit lgaun lai ehna di varto krr rhe ho ja pashu nu koi hor smasia aa rhi hai, kyuki ehna vich 2 injection harmonal injection ha ate Tune-h injection vich vitamin a, d3, e & h hunda hai jo lewe di growth, dudh vdhaun lai, bachedani nu takat den ate sarir di changi growth vich madad krda hai kirpa krke ehh daso tuhade pashu nu ki smasia aa rhi hai tan jo tuhanu sahi jankari diti ja skee.
Posted by Harvinder singh
Punjab
15-11-2023 05:10 PM
Haryana
11-15-2023 08:58 PM
ਸਿੰਘ ਜੀ ਇਹ ਸੁਰੰਗੀ ਕੀੜੇ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀ dimethoate 2ml ਪ੍ਰਤੀ ਲਿਟਰ ਪਾਣੀ ਜਾ ਫੇਰ imidachloprid 1 ਮਲ ਪ੍ਰਤੀ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਗੁਰਪ੍ਰੀਤ ਸਿੰਘ
Punjab
15-11-2023 04:29 PM
Punjab
11-16-2023 10:15 AM
ਗੁਰਪ੍ਰੀਤ ਜੀ ਤੁਸੀ ਜਗਰਾਓਂ ਮੰਡੀ ਵਾਰ ਜਾਣਕਾਰੀ ਲਈ ਇਸ ਨੰਬਰ 98784-53861 ਤੇ ਸੰਪਰਕ ਕਰਕੇ ਪਤਾ ਕਰ ਸਕਦੇ ਹੋ
Posted by Vikram
Punjab
15-11-2023 04:07 PM

Haryana
11-15-2023 08:56 PM
Vikram ji tusi broccoli di palm samridhi ate punjab broccoli no 1 kisam di bijai akar sakde ho ehna da Ausat jhad 70-75 quintal prati acre takk aa janda hai
Posted by Sukhjinder kaur
Punjab
15-11-2023 11:41 AM
Punjab
11-15-2023 12:22 PM
ਸੁਖਜਿੰਦਰ ਜੀ, ਤਿਲ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ , ਤਿਲ ਦੀ ਬਿਜਾਈ ਡਰਿੱਲ ਨਾਲ ਕੀਤੀ ਜਾਂਦੀ ਹੈ ਅਤੇ ਦੀ ਸਿਆੜਾਂ ਵਿਚ 30 cm ਦਾ ਅੰਤਰ ਹੋਣਾ ਚਾਹੀਦਾ ਹੈ।
Posted by Dharminder singh
Punjab
15-11-2023 11:32 AM
Punjab
11-23-2023 04:59 PM
Dharminder ji tuhade sare swala de jwab dite gye hai tuci App vich apne sare swala de jwab dekh skde ho
Posted by ਗੁਰਿੰਦਰ ਸਿੰਘ
Punjab
15-11-2023 10:24 AM
Punjab
11-15-2023 11:00 AM
ਗੁਰਿੰਦਰ ਜੀ, ਬੀਜ ਸਟੋਰ ਕਰਨ ਲਈ ਸਭ ਤੋਂ ਪਹਿਲੀ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਬੀਜ ਦੀ ਨਮੀ 12% ਤੋਂ ਵੱਧ ਨਾ ਹੋਵੇ , ਘੱਟ ਨਮੀ ਵਾਲੇ ਬੀਜ ਨੂੰ ਤੁਸੀ ਕਿਸੇ ਵੀ ਸਟੋਰੇਜ structure ਜਾਂ ਬੋਰੀਆਂ ਭਰ ਕੇ ਸਟੋਰ ਕਰ ਕੇ ਰੱਖ ਸਕਦੇ ਹੋ, ਸਟੋਰ ਨੂੰ ਕੀੜਿਆਂ ਦੇ ਬਚਾਅ ਲਈ fumigate ਕਰ ਲੈਣਾ ਚਾਹੀਦਾ ਹੈ।
Posted by Laddi singh
Punjab
15-11-2023 08:16 AM
Punjab
11-15-2023 10:44 AM
ਲਾਡੀ ਜੀ ਤੁਸੀ ਪਹਿਲਾ ਪਾਣੀ ਦੇਣ ਤੋਂ ਪਹਿਲਾਂ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰ ਸਕਦੇ ਹੋ ਜੀ।
Posted by baljit singh
Punjab
15-11-2023 06:34 AM
Punjab
11-15-2023 07:16 AM
ਬਲਜੀਤ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀਂ ਇਕ ਏਕੜ ਵਿੱਚ 7-8 ਜਗ੍ਹਾ ਤੋਂ 15 cm ਤੱਕ ਦੀ ਤਹਿ ਤੋਂ ਖੁਰਪੇ ਜਾਂ ਵਰਮੇ ਨਾਲ ਮਿੱਟੀ ਲਓ, ਸਾਰੀ ਮਿੱਟੀ ਮਿਕਸ ਕਰਕੇ ਇਸ ਵਿਚੋਂ ਅੱਧਾ ਕਿੱਲੋ ਮਿੱਟੀ ਰੱਖੋ , ਸੈਂਪਲ ਦਰੱਖਤਾਂ ਤੇ ਹੇਠਾਂ ਤੋਂ ਨਾ ਲਓ, ਮਿੱਟੀ ਦੀ ਜਾਂਚ ਤੁਸੀ ਆਪਣੇ ਜਿਲ੍ਹੇ ਦੇ ਖੇਤੀਬਾੜੀ ਦਫਤਰ, ਬਾਗਬਾਨੀ ਦਫਤਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ।
Posted by iqbal Singh Dhilwan
Punjab
15-11-2023 06:08 AM
Punjab
11-15-2023 07:19 AM
ਇਕਬਾਲ ਜੀ, ਇਸ ਦੇ ਲਈ ਤੁਹਾਨੂੰ ਪਹਿਲਾਂ ਤਾਂ ਪੈਕਿੰਗ ਅਤੇ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈਣੀ ਪਵੇਗੀ, ਟ੍ਰੇਨਿੰਗ ਸਰਟੀਫਿਕੇਟ ਤੋਂ ਤੁਸੀਂ ਆਪਣਾ self help group ਬਣਾ ਸਕਦੇ ਹੋ ਜਾਂ ਖੁਦ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋ, ਟਰੇਨਿੰਗ ਲੈਣ ਲੀ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ , PAU 91-161-2401960. Ext. 261 ਨਾਲ਼ ਸੰਪਰਕ ਕਰ ਸਕਦੇ ਹੋ ਜੀ।
Posted by Ramesh-Kumar
Jharkhand
15-11-2023 05:24 AM

Punjab
11-15-2023 07:25 AM
रमेश जी आप मिट्टी चढाई के समय फल को 60 kg यूरिया खाद और 8 kg biozyme खाद दे सकते है।
Posted by Parmanand kumar
Bihar
15-11-2023 05:00 AM

Punjab
11-15-2023 07:27 AM
कुमार जी मूंग की फसल में ऐंथ्राक्नोज , पीत चितेरी रोग, चूर्णी फफूंद रोग का हमला होता है।
Posted by sukhchain Singh
Punjab
14-11-2023 10:26 PM
Punjab
11-15-2023 09:45 AM
Sukhchain ji murgi palan de kam vich loan ate subsidy lai pehla tuhade kol iss kam di training hona jruri hai uss training certificate nal hei tuhanu loan ate subsidy mill skdi hai tuc isde lai KRISHI VIGYAN KENDRA PATIALA, Village Rauni, Nabha Road, VPO Ranbirpura, Distt Patiala, Pin-147001, Office Contact Number: 94642-10460, Email:- kvkpatiala@gmail.com nal sampark kr skde ho ehna ton tuhanu training vare, loan, subsidy de trike vare sari jankari mill jawegi.
Posted by palwinder Singh
Punjab
14-11-2023 09:02 PM
Punjab
11-15-2023 09:42 AM
ਹਾਂਜੀ ਤੁਸੀ ਇਸ ਇੰਜੇਕਸ਼ਨ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਪਸ਼ੂ ਦੇ ਸੂਣ ਤੋਂ 1 ਮਹੀਨਾ ਪਹਿਲਾ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਸਕਦੇ ਹੋ
Posted by Ayush Pippal
Uttar Pradesh
14-11-2023 08:51 PM

Punjab
11-15-2023 09:40 AM
Posted by baljit singh
Punjab
14-11-2023 08:40 PM
Punjab
11-14-2023 10:48 PM
ਬਲਜੀਤ ਜੀ ਤੁਸੀ PBW 771, 757, 752, HD 2851 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਬਿਜਾਈ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾ ਲਈ ਜਾਵੇ ਤਾਂ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਅਤੇ ਇਹ ਕਿਸਮ 120-130 ਦਿਨ ਔਸਤਨ ਲੈਂਦੀਆਂ ਹਨ ਜੀ।
Posted by baljit singh
Punjab
14-11-2023 08:33 PM
Punjab
11-14-2023 10:52 PM
ਬਲਜੀਤ ਜੀ, ਤੁਸੀ ਇਸ ਨੂੰ 120 ਗ੍ਰਾਮ SSP/ਬੂਟਾ, 20 ਗ੍ਰਾਮ ਯੂਰੀਆ/ਬੂਟਾ ਖ਼ਾਦ ਦੇ ਸਕਦੇ ਹੋ ਅਤੇ 20 ਗ੍ਰਾਮ ਯੂਰੀਆ ਖਾਦ ਮਾਰਚ ਅਤੇ ਜੂਨ ਵਿੱਚ ਫਿਰ ਦੇ ਸਕਦੇ ਹੋ ਜੀ।
Posted by baljit singh
Punjab
14-11-2023 08:32 PM
Punjab
11-14-2023 10:43 PM
ਬਲਜੀਤ ਜੀ, NPK ਕਈ ਤਰਾਂ ਦੇ ਬਜਾਰ ਵਿੱਚ ਆਉਂਦੇ ਹਨ ਜਿੰਨਾ ਵਿੱਚੋ NPK 13 00 45 ਅਤੇ 19 19 19 ਜਿਆਦਾ ਵਰਤੇ ਜਾਂਦੇ ਹਨ ਇਹਨਾਂ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿਚ ਕੀਤੀ ਜਾ ਸਕਦੀ ਹੈ, ਇਹਨਾ ਨੂੰ 10-15 g/ਲੀਟਰ ਪਾਣੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕਈ npk ਦਾਣੇਦਾਰ ਵੀ ਆਉਂਦੇ ਹਨ ਜਿੰਨਾ ਦੀ ਵਰਤੋਂ dap, ਯੂਰੀਆ ਦੀ ਤਰਾਂ ਕੀਤੀ ਜਾਂਦੀ ਹੈ।
Posted by baljit singh
Punjab
14-11-2023 08:30 PM
Punjab
11-15-2023 09:37 AM
ਤੁਸੀ ਮਿਨਰਲ ਮਿਕਸਚਰ ਫੀਡ ਤੋਂ ਅਲੱਗ ਵੀ ਦੇ ਸਕਦੇ ਹੋ ਜਾ ਮਿਕਸ ਕਰਕੇ ਵੀ ਖਵਾ ਸਕਦੇ ਹੋ ਜੇਕਰ ਥੋੜੀ ਫੀਡ ਹੈ ਫਿਰ ਵਿੱਚ ਹੀ ਮਿਲਾ ਸਕਦੇ ਹੋ ਕਈ ਵਾਰ ਜ਼ਿਆਦਾ ਫੀਡ ਤਿਆਰ ਕੀਤੀ ਜਾਂਦੀ ਹੈ ਫਿਰ ਅਲੱਗ ਤੋਂ ਮਿਨਰਲ ਮਿਕਸਚਰ ਦੇਣਾ ਠੀਕ ਰਹਿੰਦਾ ਹੈ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿ.... (Read More)
ਤੁਸੀ ਮਿਨਰਲ ਮਿਕਸਚਰ ਫੀਡ ਤੋਂ ਅਲੱਗ ਵੀ ਦੇ ਸਕਦੇ ਹੋ ਜਾ ਮਿਕਸ ਕਰਕੇ ਵੀ ਖਵਾ ਸਕਦੇ ਹੋ ਜੇਕਰ ਥੋੜੀ ਫੀਡ ਹੈ ਫਿਰ ਵਿੱਚ ਹੀ ਮਿਲਾ ਸਕਦੇ ਹੋ ਕਈ ਵਾਰ ਜ਼ਿਆਦਾ ਫੀਡ ਤਿਆਰ ਕੀਤੀ ਜਾਂਦੀ ਹੈ ਫਿਰ ਅਲੱਗ ਤੋਂ ਮਿਨਰਲ ਮਿਕਸਚਰ ਦੇਣਾ ਠੀਕ ਰਹਿੰਦਾ ਹੈ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Posted by Harjeet singh
Punjab
14-11-2023 08:28 PM
Punjab
11-15-2023 09:35 AM
ਜਿਸ ਜਗ੍ਹਾ ਤੇ ਗੰਢ ਹੋਈ ਹੈ ਉਥੇ ਤੁਸੀ ਬਰਫ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Posted by baljit singh
Punjab
14-11-2023 08:27 PM
Punjab
11-15-2023 09:34 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Posted by Lovepreet
Punjab
14-11-2023 08:14 PM
Punjab
11-15-2023 09:33 AM
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Posted by Ranjit singh
Punjab
14-11-2023 08:10 PM
Punjab
11-15-2023 09:31 AM
Ranjit ji jekar Cow AI ton badd bhi heat vich rehndi hai fir uss nu ek AI hor krwao ate AI krwa ke Receptal inj. 5ml IV lgwa skde ho.
Posted by Dilpreet chatha
Punjab
14-11-2023 06:58 PM
Punjab
11-14-2023 10:54 PM
Dilpreet ji kirpa kar ke Peele patteya di najdeek to photo bhejo ta Jo tuhanu is baare sahi jaankari ditti jaa ske
Posted by sohan dass
Punjab
14-11-2023 06:30 PM
Punjab
11-15-2023 09:30 AM
Sohan ji tuci isde thnna te Coolmac tube ja macroworm tube lgauni suru kro, ehh tuci chuaii ton badd swere sham thnna te lgga deya kro.
Posted by Butta Singh
Haryana
14-11-2023 05:59 PM

Punjab
11-14-2023 06:10 PM
Butta ji, jekr urea DAP di verto krn to baad vi vadha na ho riha hove ta tusi NPK 19 19 19 @10 g/L paani de hisaab naal spray kar sakde ho ji.
Posted by Butta Singh
Haryana
14-11-2023 05:57 PM

Punjab
11-14-2023 06:03 PM
Butta ji, gulabi sundi da hmla fasl de uggan to baad jldi hi shuru ho janda hai ate is da jyada hmla bijai to 30-35 din takk hunda hai.
Posted by Butta Singh
Haryana
14-11-2023 05:55 PM

Punjab
11-14-2023 06:02 PM
Butta g Gulabi sundi di rokthaam lai tusi coragen 50 ml acre de hisaab naal 80-100 litre paani de hisaab naal spray kar sakde ho ji.
Posted by Butta Singh
Haryana
14-11-2023 05:55 PM

Punjab
11-14-2023 06:01 PM
Butta ji gulabi sundi di rokthaam lai tusi coragen 50 ml/acre de hisaab naal 80-100 litre paani de hisaab naal spray kar sakde ho ji.
Posted by Manmeet
Punjab
14-11-2023 05:52 PM

Punjab
11-14-2023 06:05 PM
Manmeet ji, urea di pehli kisht tusi 22 kg /acre de hisaab naal bijai to 15 din baad de sakde ho ji.
Posted by Manmeet
Punjab
14-11-2023 05:51 PM

Punjab
11-14-2023 05:59 PM
Manmeet ji, 869 kism da ausat jhaad 23.2 q/acre hai ji.
Posted by lokeshkumar Meena
Rajasthan
14-11-2023 05:03 PM

Rajasthan
11-15-2023 09:29 AM
Posted by ਨਵਾਬ ਅਲੀ
Punjab
14-11-2023 03:07 PM
Punjab
11-14-2023 03:13 PM
ਨਵਾਬ ਜੀ, ਤੁਸੀ ਕੋਈ ਵੀ ਉੱਨਤ ਕਿਸਮ ਜਿਵੇਂ ਕਿ PBW 826, 869 , ਉੱਨਤ pbw 550 , DBW 303, 187, 222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by pappu singh
Uttar Pradesh
14-11-2023 02:06 PM

Haryana
11-14-2023 02:27 PM
Pappu ji aap gehun ki U.P-2338,W.H-542,P.B.W-343, U.P-2382,H.D-2687, K-9107, PBW-590, K-9006, DBW-17, PBW-550, K-307 ( Shatabdi) kisam ki bijai kar sakte hai apke area mein yahi kisam beejne ki sifarish ki jati hai
Posted by Sharry Ahluwalia
Punjab
14-11-2023 01:04 PM
Haryana
11-14-2023 02:25 PM
Sharry ji tusi kanakk di pbw 826,869, chappati no 1, zn 1,2 dbw 303,333,187,222 kisam di bijai kar sakde ho eh sma ehna kisma di bijai karn da bilkul sahi sma hai
Posted by Vinoth
Tamil Nadu
14-11-2023 01:00 PM

Punjab
11-14-2023 02:27 PM
Vinoth kindly ask your question In detail so that we can guide you accordingly.
Posted by Gurtej Singh
Punjab
14-11-2023 12:30 PM

Punjab
11-15-2023 09:28 AM
Posted by Khushi brar
Punjab
14-11-2023 12:24 PM

Haryana
11-14-2023 02:33 PM
ਬਰਾਰ ਜੀ ਕਿਰਪਾ ਇਹ ਦਸੋ ਤੁਹਾਨੂੰ ਛੋਲੇ ਅਤੇ ਸੋਇਆਬੀਨ ਦੇ ਬੀਜ ਦੀ ਕਿਨੀ ਮਾਤਰਾ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਏਸਦੇ ਰੇਟ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਰੁਪਿੰਦਰ ਪਾਲ ਸਿੰਘ
Punjab
14-11-2023 10:41 AM
Haryana
11-14-2023 02:23 PM
ਪਾਲ ਜੀ ਗੋਭੀ ਸਰੋਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਬਾਕੀ ਤੁਸੀ ਨਦੀਨ ਦੀ ਰੋਕਥਾਮ ਗੋਡੀ ਕਰ ਕੇ ਕਰ ਸਕਦੇ ਹੋ
Posted by Akashdeep Singh
Punjab
14-11-2023 10:41 AM
Punjab
11-15-2023 09:27 AM
Akashdeep ji Vitam-h injection nal thnna dia bimaria thik rehndia hai, lewe di changi growth hundi hai, sarir di kami puri hundi hai, bachedani di kamjori durr hundi hai ate dudh vich vadha hunda ha.
Posted by ਰੁਪਿੰਦਰ ਪਾਲ ਸਿੰਘ
Punjab
14-11-2023 10:41 AM
Punjab
11-14-2023 02:03 PM
ਰੁਪਿੰਦਰ ਜੀ ਸਰੋਂ ਦੀ ਫ਼ਸਲ ਵਿੱਚ ਕਿਸੇ ਨਦੀਨਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਗੁਡਾਈ ਨੂੰ ਹੀ ਤਰਜੀਹ ਦਿਓ ਜੀ।
Posted by Tajinder singh
Punjab
14-11-2023 10:30 AM
Punjab
11-15-2023 09:24 AM
ਤੁਸੀ ਇਸਦੇ ਲਈ Enerboost ਪਾਊਡਰ ਜੋ Animax ਕੰਪਨੀ ਦਾ ਪ੍ਰੋਡਕਟ ਹੈ ਉਸਦੀ ਵਰਤੋਂ ਵੀ ਕਰ ਸਕਦੇ ਹੋ ਜਾ ਫਿਰ Rumofat powder ਵੀ ਵਰਤ ਸਕਦੇ ਹੋ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਵੱਡੇ ਪਸ਼ੂ ਨੂੰ ਖਵਾ ਸਕਦੇ ਹੋ
Posted by Tajinder singh
Punjab
14-11-2023 10:22 AM
Punjab
11-15-2023 09:23 AM
ਤੁਸੀ Agrimin, Minfa gold, bovimin b, Repromin ਕੋਈ ਵੀ ਮਿਨਰਲ ਮਿਕਸਚਰ ਵਰਤ ਸਕਦੇ ਹੋ ਇਹਨਾਂ ਸਾਰਿਆਂ ਦਾ ਚੰਗਾ ਰਿਜਲਟ ਹੈ
Posted by Balvir
Punjab
14-11-2023 10:10 AM
Haryana
11-14-2023 10:23 AM
ਬਲਵੀਰ ਜੀ ਏਸਨੂੰ ਤੁਸੀ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 20-25 ਦਿਨ ਬਾਅਦ ਲਗਾ ਸੱਕਦੇ ਹੋ ਅਤੇ ਬਾਕੀ ਪਾਣੀ ਤੁਸੀ 1 ਮਹੀਨੇ ਦੇ ਵਕਫੇ ਤੇ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾਓ ਖਾਦ ਲਈ ਬਿਜਾਈ ਸਮੇਂ 65 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਅਤੇ ਇਸ ਤੋਂ। ਬਾਅਦ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Posted by Prithipal Singh Sohal
Punjab
14-11-2023 09:13 AM

Haryana
11-14-2023 09:34 AM
Sohal mustard is recommended to sown from mid October to mid November while gram can be sown from 25 October to 20 November.
Posted by Tarun
Punjab
14-11-2023 08:51 AM

Haryana
11-14-2023 09:32 AM
Tarun ji ehna kisma nu bijan da sahi sma November de ant takk hai. Tusi ehna nu 30 November takk kdo vi beej sakde ho