Experts Q&A Search

Posted by UMATIYA SAMIR
Gujarat
17-02-2023 10:09 AM
Rajasthan
02-17-2023 02:11 PM
समीर जी, यह एचएफ क्रॉस नस्ल की है। बाकि जैसे जैसे यह बड़ी होगी तो इसकी शरीर में बदलाव आएगे तभी सही पता लगेगा यह कितने प्रतिशत एचएफ नस्ल की है।
Posted by sandeep singh
Punjab
17-02-2023 09:54 AM
Punjab
02-17-2023 06:51 PM
ਸੰਦੀਪ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Navdeep singh
Punjab
17-02-2023 09:53 AM
Punjab
02-17-2023 09:17 PM
Navdeep ji, tuhaade duara bheji gai photo to kise smasya de kaarn da pta nahi lagg riha, is lai tusi kirpa kar ke prbhavvit patteyan dian saaf photos bhejo ji, us hisaab naal hi tuhaanu is baare sahi janakari ditti jaa sakegi .
Posted by ਸਰਬਜੋਤ ਸਿੰਘ ਚੀਮਾਂ
Punjab
17-02-2023 08:32 AM
Punjab
02-17-2023 02:17 PM
ਜੇਕਰ ਤੁਸੀ PDFA ਤੋਂ ਐਚ ਐੱਫ ਬੁਲ ਦਾ ਸੀਮਨ ਲੈਣਾ ਹੈ ਤਾਂ ਤੁਹਾਡੇ ਕੋਲ ਪਹਿਲਾ Pdfa ਦੀ ਮੈਮਬਰਸ਼ਿਪ ਹੋਣੀ ਚਾਹੀਦੀ ਹੈ ਫਿਰ ਹੀ ਤੁਸੀ ਸੀਮਨ ਲੈ ਸਕਦੇ ਹੋ ਬਾਕੀ ਇਸਦੀ ਜਾਣਕਾਰੀ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ।
Posted by ਸਰਬਜੋਤ ਸਿੰਘ ਚੀਮਾਂ
Punjab
17-02-2023 06:36 AM
Punjab
02-17-2023 10:12 AM
ਸਤਿ ਸ਼੍ਰੀ ਅਕਾਲ ਜੀ ਤੁਸੀ ਇਸ ਐੱਪ ਵਿਚ ਖੇਤੀਬਾੜੀ ਅਤੇ ਪਸ਼ੂ ਪਾਲਣ ਵਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣਾ ਸਵਾਲ ਪੁੱਛ ਸਕਦੇ ਹੋ ਧੰਨਵਾਦ।
Posted by J.S.Ranu
Punjab
17-02-2023 06:25 AM
Punjab
02-17-2023 06:49 PM
रानू जी, ekalux कीटनाशक है, इस से नदीनों की रोकथाम संभव नही है , कृप्या आप हमे ये बताएं कि कोन से नदीन हैं या फोटो जरूर भेजे उस हिसाब से ही आपको इस बारे में सही जानकारी दी जा सकेगी ।
Posted by GURWINDER SINGH
Rajasthan
17-02-2023 12:23 AM
Punjab
02-20-2023 01:06 PM
Gurwinder ji apko training ke liye kvk se hei sampark krna pdega kyuki waha batch ke hisab se hei training hoti hai, aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Phone : 0154-2440532, Fax : 0154-2440532, 0154-2440703 se sampark kr skte hai aur agli training ki jankari lee skte hai, isme apko loan, subsidy ki bhi jankari milegi.
Posted by kamaldeep
Punjab
16-02-2023 11:49 PM
Punjab
02-17-2023 06:45 PM
ਕਮਲਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਸ ਫ਼ਸਲ ਤੇ fipronil ਦਾ ਪ੍ਰਯੋਗ ਕਰਨਾ ਹੈ ਅਤੇ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Amrinder Singh
Punjab
16-02-2023 10:48 PM
Punjab
02-17-2023 09:02 PM
Amrinder ji, is di marketing lai tuhaanu apne local vpaarian naal hi sampark karna pawega ji, rate di jaankaari vi tuhaanu otho hi milegi ji, kyuki is fasl di khareed srakaar di kise agency vallo vallon nahi kiti jandi.
Posted by आलोक गुप्ता
Uttar Pradesh
16-02-2023 10:47 PM
Punjab
02-17-2023 06:41 PM
आलोक जी, छाया वाली जगह पर ज्यादा सब्जियों का उत्पादन संभव नही है, क्योंकि ऐसी जगह पर photosynthesis बहुत कम होती है और बीमारियों और कीट का हमला भी ज्यादा होता है।
Posted by Aman
Haryana
16-02-2023 10:46 PM
Maharashtra
02-17-2023 09:11 PM
Aman, corn, beans, and squash are called the “Three Sisters”. Each of the sisters contributes something to the planting. Together, the sisters provide a balanced diet from a single planting. Grow Pole bean varieties not bush bean varieties. Corn such as sweet corn, dent corn, or popcorn, or a combination can be planted and summer squash (zucchini) or winter squash (Hubbard) can be grown from squashes. Plant corn first, once danger of frost has passed and nighttime temperatures reach 55°F (13°C). Don’t plant any later than June 1 in most areas, since corn requires a long growing seasonDon’t plant the beans and squash until the corn is about 6 inches to 1 foot tall. This ensures that the corn stalks will be strong enough to support the beans. The beans’ role is to fix nitrogen i.... (Read More)
Aman, corn, beans, and squash are called the “Three Sisters”. Each of the sisters contributes something to the planting. Together, the sisters provide a balanced diet from a single planting. Grow Pole bean varieties not bush bean varieties. Corn such as sweet corn, dent corn, or popcorn, or a combination can be planted and summer squash (zucchini) or winter squash (Hubbard) can be grown from squashes. Plant corn first, once danger of frost has passed and nighttime temperatures reach 55°F (13°C). Don’t plant any later than June 1 in most areas, since corn requires a long growing seasonDon’t plant the beans and squash until the corn is about 6 inches to 1 foot tall. This ensures that the corn stalks will be strong enough to support the beans. The beans’ role is to fix nitrogen in the soil, which is needed for strong corn production. You can grow several pole bean varieties without worrying about hybrids, but just plant one variety per hill.Once corn is 6 inches to 1 foot tall, plant four bean seeds, evenly spaced, around each stalk. About a week later, plant six squash seeds, evenly spaced, around the perimeter of the mound.
Posted by Gurpreet Singh
Punjab
16-02-2023 10:41 PM
Punjab
02-17-2023 10:04 AM
ਹਾਂਜੀ ਗੁਰਪ੍ਰੀਤ ਜੀ ਤੁਸੀ ਨਸਲ ਸੁਧਾਰ ਕਰ ਸਕਦੇ ਹੋ ਜਿਵੇਂ ਕਿਸੇ ਦੇਸੀ ਗਾਂ ਨੂੰ ਐਚ ਐੱਫ ਨਸਲ ਦਾ ਸੀਮਨ ਭਰਵਾਉਂਦੇ ਹੋ ਤਾਂ ਉਸਦੇ ਬੱਚੇ ਵਿਚ ਦੋਨਾਂ ਨਸਲਾਂ ਦੇ 50-50 ਪ੍ਰਤੀਸ਼ਤ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਉਸ ਨੂੰ ਫਿਰ ਐਚ ਐੱਫ ਦਾ ਸੀਮਨ ਭਰਵਾਓ ਤਾਂ ਉਸਦੇ ਬੱਚੇ ਵਿਚ 65 ਤੋਂ 70 ਪ੍ਰਤੀਸ਼ਤ ਐਚ ਐੱਫ ਦੇ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਐਚ ਐੱਫ ਦਾ ਚੰਗਾ ਸੀਮਨ .... (Read More)
ਹਾਂਜੀ ਗੁਰਪ੍ਰੀਤ ਜੀ ਤੁਸੀ ਨਸਲ ਸੁਧਾਰ ਕਰ ਸਕਦੇ ਹੋ ਜਿਵੇਂ ਕਿਸੇ ਦੇਸੀ ਗਾਂ ਨੂੰ ਐਚ ਐੱਫ ਨਸਲ ਦਾ ਸੀਮਨ ਭਰਵਾਉਂਦੇ ਹੋ ਤਾਂ ਉਸਦੇ ਬੱਚੇ ਵਿਚ ਦੋਨਾਂ ਨਸਲਾਂ ਦੇ 50-50 ਪ੍ਰਤੀਸ਼ਤ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਉਸ ਨੂੰ ਫਿਰ ਐਚ ਐੱਫ ਦਾ ਸੀਮਨ ਭਰਵਾਓ ਤਾਂ ਉਸਦੇ ਬੱਚੇ ਵਿਚ 65 ਤੋਂ 70 ਪ੍ਰਤੀਸ਼ਤ ਐਚ ਐੱਫ ਦੇ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਐਚ ਐੱਫ ਦਾ ਚੰਗਾ ਸੀਮਨ ਭਰਵਾਓ ਜਿਸ ਨਾਲ ਹੋਲੀ ਹੋਲੀ ਤੁਹਾਡੇ ਫਾਰਮ ਤੇ ਚੰਗੀ ਨਸਲ ਤਿਆਰ ਹੋ ਜਾਵੇਗੀ।
Posted by Gurlal Bhullar
Punjab
16-02-2023 10:40 PM
Punjab
02-17-2023 06:09 PM
Gurlal ji, is sme tusi kaddu jaati dia saaria sabjia di bijai kar sakde ho ji ate is to ilawa tusi baingan, hri mirch, shimla mirch paneeri vi laa sakde ho ji.
Posted by Atul mishra
Uttar Pradesh
16-02-2023 10:37 PM
Maharashtra
02-17-2023 09:04 PM
Atul ji black rice ki ek local variety hai (Kalabati) hai jo takreeban 150 dinno me tyar hoti hai. Iske leaves ka colour green and purple da mixture jaisa hota hai. iiski baki practises sabhi dusre aam paddy jaisi hi hoti hai. Iske beej ke liye ap Biswajit Pradhan (M-8249817078) se sampark karke jankari le sakte hai.
Posted by Gurlal Bhullar
Punjab
16-02-2023 10:35 PM
Punjab
02-17-2023 06:06 PM
Gurlal ji, tusi 0161 240 1960 te working days vich contact kr sakde ho ji, tuhadi call seed shop te transfer kr ditti jaavegi ji.
Posted by Gurpreet Singh
Punjab
16-02-2023 10:32 PM
Punjab
02-17-2023 10:01 AM
Gurpreet ji tuci cow nu suun ton 2 mahine pehla vitum-h liquid 10ml rojana dena suru kro ate dairy protein feed deni suru kro ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
Posted by jaswinder singh
Punjab
16-02-2023 09:58 PM
Punjab
02-17-2023 10:00 AM
ਜਸਵਿੰਦਰ ਜੀ ਤੁਸੀ ਚੰਗੇ ਦੁੱਧ ਲਈ ਓਹਨਾ ਨੂੰ ABS SAG ਕਿਸੇ ਵੀ ਕੰਪਨੀ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ABS ਦੇ JOSH, JAGUAR, CLOUD, SUPREME ਇਹਨਾਂ ਵਿੱਚੋ ਕਿਸੇ ਵੀ ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਇਹਨਾਂ ਸੀਮਨ ਨਜ਼ਦੀਕੀ ਕਿਸੇ ਵੀ ਡਾਕਟਰ ਤੋਂ ਭਰਵਾਂ ਸਕਦੇ ਹੋ
Posted by baljit singh
Punjab
16-02-2023 09:42 PM
Punjab
02-17-2023 06:02 PM
ਬਲਜੀਤ ਜੀ, ਕਣਕ ਵਿਚ npk 13 00 45 ਦੀ ਸਿਫਾਰਿਸ਼ ਗੋਬ ਅਵਸਥਾ ਤੇ ਕੀਤੀ ਜਾਂਦੀ ਹੈ ਜੀ, ਇਸ ਨਾਲ ਗਰਮੀ ਦਾ ਪ੍ਰਭਾਵ ਘੱਟ ਹੁੰਦਾ ਹੈ ਅਤੇ ਦਾਣੇ ਦਾ ਆਕਾਰ ਵੀ ਚੰਗਾ ਬਣਦਾ ਹੈ ਜੀ, ਇਸ ਨੂੰ 2 kg/100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਜੀ।
Posted by baljit singh
Punjab
16-02-2023 09:41 PM
Punjab
02-17-2023 06:00 PM
ਬਲਜੀਤ ਜੀ, ਕਣਕ ਵਿਚ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਹੀ ਤੁਸੀ fungicide ਦਾ ਛਿੜਕਾਅ ਕਰੋ ਜੀ, ਤੁਸੀ Propiconazole ਜਾਂ tebuconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। NPK 13 00 45 ਤੁਸੀ ਗੋਬ ਅਵਸਥਾ ਤੇ 2 % ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਗਰਮੀ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਜੀ ।
Posted by ਜੁਗਰਾਜ ਸਿੰਘ
Punjab
16-02-2023 08:44 PM
Punjab
02-17-2023 09:57 AM
ਜੁਗਰਾਜ ਜੀ ਤੁਸੀ ਓਹਨਾ ਨੂੰ ਪਾਊਡਰ ਦਿੰਦੇ ਰਹੋ ਅਤੇ ਜੇਕਰ ਗੋਲੀਆਂ ਦਿਤੀਆਂ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਫਿਰ ਵੀ ਹੀਟ ਵਿਚ ਨਹੀਂ ਆਈਆਂ ਫਿਰ ਤੁਸੀ ਓਹਨਾ ਨੂੰ Ferticare C tablet ਰੋਜਾਨਾ 1 ਗੋਲੀ ਜਾ ਫਿਰ Heatkit ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਅਤੇ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਓਹਨਾ ਨੂੰ AI ਕਰਵਾ ਸਕਦੇ ਹੋ।
Posted by amritpal singh
Punjab
16-02-2023 08:33 PM
Punjab
02-17-2023 09:54 AM
Amritpal ji eh tuci pehla iss nu 5 din lagatar 100ml deo fir tuci 50ml rojana de hisab nal deo ate 10 din tak hor deo, iss nal hajame di smasia ghat jndi hai.
Posted by Arshdeep Singh
Punjab
16-02-2023 07:30 PM
Punjab
02-16-2023 09:02 PM
Arshdeep ji, kirpa kar ke haldi di photo sanjhi karo ji us hisaab naal hi tuhaanu is baare shi jaankari ditti jaa sakegi.
Posted by sukhpreet Singh
Punjab
16-02-2023 07:29 PM
Punjab
02-16-2023 08:42 PM
Sukhpreet ji, fasl nu 110 kg urea ate 55 kg DAP khaad di lod hundi hai ji, tusi DAP khaad bijai vele ate urea khaad 3 kishta vich de skde ho ji - bijai sme, kadd 2 - 3 feet ho jaan te ate nisara shuru hon to pehla de sakde ho ji.
Posted by GURLAL SINGH GILL
Punjab
16-02-2023 07:15 PM
Punjab
02-16-2023 08:38 PM
Gurlal ji kirpa kar ke ih dasso ki fasl kinne din di hai ate zinc di kami de lashan dikha rhi hai ja nhi us hisaab naal hi tuhaanu is baare shi jaankari ditti jaa sakegi.
Posted by ਸੁਖਮਿੰਦਰ ਸਿੰਘ ਚਹਿਲ
Punjab
16-02-2023 06:34 PM
Punjab
02-17-2023 09:51 AM
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।
Posted by ਗੁਰਦੀਪ ਸਿੰਘ
Punjab
16-02-2023 06:22 PM
Punjab
02-17-2023 09:49 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ।
Posted by Sukhwinder Singh
Punjab
16-02-2023 05:50 PM
Punjab
02-16-2023 06:57 PM
Sukhvinder ji, kirpa kar ke tusi apni fasl di photo jaroor bhejo us hisaab naal hi tuhaanu is baare shi janaakri ditti jaa sakegi.
Posted by Rupinder Singh Sohi
Punjab
16-02-2023 05:45 PM
Punjab
02-17-2023 09:45 AM
Rupinder ji tuci isde lai ass pass de jo pashu vapari hunde ha ohna nal sampark krke ja ass pass pind vich ghar vich hei pashu khridan wale hunde ha tuci ohna nu sale kr skde ho baki isdi AD sadi dusri app Apni kheti buy/sell te bhi upload kr skde ho uthe tuhanu iss nu khridan wale kai kisan mill jange.
Posted by A
Punjab
16-02-2023 04:57 PM
Punjab
02-17-2023 09:44 AM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by ajay
Punjab
16-02-2023 04:34 PM
Punjab
02-17-2023 09:43 AM
अजय जी, आप इसे Serakind plus bolus 1-1 गोली सुबह-शाम दे और इसे Bovimin-gl liquid 7ml रोजाना देना शुरू कर दें।
Posted by palwinder Singh
Punjab
16-02-2023 04:23 PM
Punjab
02-17-2023 09:42 AM
ਪਲਵਿੰਦਰ ਜੀ ਜੇਕਰ ਟੀਕੇ ਭਰਵਾਉਣ ਤੋਂ 5 ਤੋਂ 6 ਘੰਟਿਆਂ ਬਾਦ ਵੀ ਪਤਲਾ ਡਿਸਚਾਰਜ ਕਰੇ ਤਾਂ ਉਸ ਨੂੰ ਅਗਲੇ ਦਿਨ ਵੀ ਦੁਬਾਰਾ AI ਕਰਵਾ ਸਕਦੇ ਹੋ ਬਾਕੀ ਜੇਕਰ ਥੋੜੇ ਸਮੇ ਬਾਦ ਕਰੇ ਤਾਂ ਕੋਈ ਦਿਕਤ ਵਾਲੀ ਗੱਲ ਨਹੀਂ ਹੈ, ਤੁਸੀ ਹੁਣ ਇਹ ਧਿਆਨ ਰੱਖੋ ਉਹ ਦੁਬਾਰਾ ਤਾਰਾ ਕਰ ਰਹੀ ਹੈ ਜਾ ਨਹੀਂ, ਜੇਕਰ ਤਾਰਾ ਕਰ ਰਹੀ ਹੈ ਫਿਰ ਇਕ ਟੀਕਾ ਹੋਰ ਭਰਵਾਂ ਦਿਓ।
Posted by Indro
Haryana
16-02-2023 04:05 PM
Punjab
02-16-2023 07:00 PM
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
Posted by Indro
Haryana
16-02-2023 04:01 PM
Punjab
02-16-2023 07:00 PM
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
Posted by Indro
Haryana
16-02-2023 04:00 PM
Punjab
02-16-2023 07:01 PM
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
Posted by palwinder singh
Punjab
16-02-2023 03:34 PM
Punjab
02-16-2023 07:03 PM
Palwinder ji, moongi da jhaad 5q/acre de kreeb hi aonda hai ji, moongi dia SML 1827, 668, 832 kisman di bijai kar sakde ho ji.
Posted by gagandeep singh
Punjab
16-02-2023 03:32 PM
Punjab
02-16-2023 04:11 PM
Gagandeep ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b ultra powder 50gm rojana deo ate Vitum-h liquid 10ml rojana dena suru kro, baki usdi khurak da pura dian rakho ate her 3 mahine badd pett de kiria wali dwai salt badal ke jrur deo.
Posted by Gurlal Bhullar
Punjab
16-02-2023 03:31 PM
Punjab
02-16-2023 07:07 PM
Gurlal ji, tusi peelepan vaali jgaah te urea 13 00 45 15g/L paani de hisaab naal spray kar sakde ho ji.
Posted by kulwinder
Punjab
16-02-2023 03:26 PM
Punjab
02-16-2023 07:09 PM
ਕੁਲਵਿੰਦਰ ਜੀ, ਤੁਸੀ ਇਸ ਅਵਸਥਾ ਤੇ ਫ਼ਸਲ ਤੇ NPK 13 00 45@ 4 Kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by amritpal singh
Punjab
16-02-2023 03:24 PM
Punjab
02-16-2023 04:13 PM
Tuc uss nu Brotone liquid 100ml rojana dena suru kro ate uss nu Cud powder deo tuci pehla powder nu dudh vich bheo ke rakho ate adha ghnta bheo ke rakhan ton badd ohh majh nu de deo ate livetonic dinde rho.
Posted by Hardeep Singh
Punjab
16-02-2023 03:18 PM
Punjab
02-16-2023 07:11 PM
Hardeep ji jekr kank gobh avastha te aa gyi hai ta tusi NPK 13 00 45 @2-4 kg acre de hisaab naal 200 litre paani vich ghol ke spray kar skad ho ji.
Posted by kulwinder
Punjab
16-02-2023 03:17 PM
Punjab
02-16-2023 07:14 PM
ਕੁਲਵਿੰਦਰ ਜੀ, ਤੁਸੀ ਫ਼ਸਲ ਤੇ NPK 13 00 45 @2 kg ਨੂੰ 100 ਲੀਟਰ ਜਾਂ 4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by amritpal singh
Punjab
16-02-2023 03:17 PM
Punjab
02-16-2023 07:20 PM
ਅੰਮ੍ਰਿਤਪਾਲ ਜੀ 13 00 45 ਨਾਲ ਦਾਣੇ ਦਾ ਆਕਾਰ ਚੰਗਾ ਬਣਦਾ ਹੈ, ਇਹ ਪੱਕਣ ਸਮੇ ਵੱਧ ਤਾਪਮਾਨ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੀ ਹੈ, ਇਸ ਦੀ ਮਾਤਰਾ 2% ਭਾਵ ਕਿ 200 ਲੀਟਰ ਪਾਣੀ ਵਿਚ 4 kg ਅਤੇ 100 ਲੀਟਰ ਪਾਣੀ ਵਿਚ 2 kg/ਏਕੜ ਦੇ ਹਿਸਾਬ ਨਾਲ ਵਰਤੋ ਜਾਂਦੀ ਹੈ ਜੀ।
Posted by amritpal singh
Punjab
16-02-2023 03:14 PM
Punjab
02-16-2023 07:22 PM
ਅੰਮ੍ਰਿਤਪਾਲ ਜੀ, ਵੈਸੇ ਤਾਂ 13 00 45 ਗੋਬ ਅਵਸਥਾ ਤੇ ਕਰਨੀ ਚਾਹੀਦੀ ਹੈ ਪਰ ਦੋਧਾ ਅਵਸਥਾ ਤੱਕ ਵੀ ਤੁਸੀ ਇਸ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Amar
Haryana
16-02-2023 03:02 PM
Punjab
02-16-2023 09:25 PM
अमर, आप खरपतवार नियंत्रण के लिए Butachlor 50 EC@1200 मिलीलीटर/एकड़, Thiobencarb 50 EC@1200 मिलीलीटर/एकड़, Pendimethalin 30 EC@1000 मिलीलीटर, या Pretilachlor 50 EC@600 मिलीलीटर/एकड़ में लगाने के 2-3 दिन बाद herbicides का प्रयोग करें। खड़े पानी के 4-5 सेंटीमीटर में इनमें से किसी एक Herbicides मिक्सचर के साथ 60 किलोग्राम प्रति एकड़ रेत समान रूप से फैलाएं। चौड़ी पत्ती वाले खरपतवारों को नि.... (Read More)
अमर, आप खरपतवार नियंत्रण के लिए Butachlor 50 EC@1200 मिलीलीटर/एकड़, Thiobencarb 50 EC@1200 मिलीलीटर/एकड़, Pendimethalin 30 EC@1000 मिलीलीटर, या Pretilachlor 50 EC@600 मिलीलीटर/एकड़ में लगाने के 2-3 दिन बाद herbicides का प्रयोग करें। खड़े पानी के 4-5 सेंटीमीटर में इनमें से किसी एक Herbicides मिक्सचर के साथ 60 किलोग्राम प्रति एकड़ रेत समान रूप से फैलाएं। चौड़ी पत्ती वाले खरपतवारों को नियंत्रित करने के लिए Metsulfuron 20WP 30 ग्राम/एकड़ को 150 लीटर पानी में मिलाकर रोपाई के 20-25 दिन बाद डालें। छिड़काव करने से पहले खेत में खड़े पानी को निकाल दें और फिर अगले दिन सिंचाई करें। बासमती और PR धान की सीधी बुवाई निम्नलिखित दो विधियों से की जा सकती है: उपयुक्त मिट्टी की नमी पर ड्रिल द्वारा सीधी बुवाई के बाद वत्तर खेत में देरी से पहली सिंचाई। वत्तर वाला खेत तैयार करें और इसके तुरंत बाद, बीज को पंक्तियों (20 cm) में 3-5 cm की गहराई पर बिजाई करे। इसके बाद तुरंत planker लगा दें ताकि नमीं गायब न हो और बीज-मिट्टी का संपर्क पूरा बना रहे। खेत की तैयारी और बुआई शाम के समय करनी चाहिए। ताकि कम नमी निकले।2. ड्रिल और तुरंत सिंचाई के साथ सूखे खेत में (बिना पोखर के) सीधी बुआई के खेत को तैयार करें और बीज को 20cm और 2-3cm की गहराई में पंक्तियों में बिजाई करे। गहराई पर बुआई करें और बुवाई के बाद planker न लगाएं। बिजाई के तुरंत बाद सिंचाई करें। PR के लिए 45 किलो यूरिया की मात्रा और 150 किलो SSP और 40 किलो MOP और 10 किलो जिंक की मात्रा अंतिम puddling से पहले डालें। बाकि बची 90 किलो नाइट्रोजन की मात्रा को तीन और छह सप्ताह में बराबर भागों में रोपाई के बाद डालें। बासमती में फास्फोरस की पूरी मात्रा-SSP 75 किलोग्राम और जिंक 10 किलोग्राम जोताई के समय डालें। लंबी बासमती में 80 किलोग्राम यूरिया सामान्य मात्रा में दो बार रोपाई के 3 और 6 सप्ताह बाद डालें। फंगीसाइड की जानकारी के लिए कृपया नुक़्साने पौधे की फोटो को सांझा करें हम उसके हिसाब से फंगीसाइड की सिफारिश करेंगे।
Posted by parvind Kumar
Uttar Pradesh
16-02-2023 02:50 PM
Punjab
02-17-2023 09:04 AM
आप सबसे पहले इसे पेट के कीड़ों के लिए Albendazole & ivermectin साल्ट की गोली दें और हर तीन महीने के बाद साल्ट बदलकर दवाई जरूर दें और इसे Agrimin Chelated 50gm रोजाना दें और Bovibest-h liquid 10ml रोजाना देना शुरू करें और इसकी खुराक का ध्यान रखें। इनसे शरीर की कमज़ोरी दूर होगी और अच्छी ग्रोथ हो जाएगी।
Posted by parvind Kumar
Uttar Pradesh
16-02-2023 02:47 PM
Punjab
02-17-2023 09:02 AM
इसे आप अच्छी खुराक के साथ साथ Enerboost पाउडर 50—50 ग्राम सुबह शाम देना शुरू करें और इसे Leptaden tablet रोजाना 10 ​गोलियां देनी शुरू करें।
Posted by parvind Kumar
Uttar Pradesh
16-02-2023 02:43 PM
Haryana
02-16-2023 07:23 PM
कुमार जी, इसके लिए आप metsulfuron 10 ग्राम को प्रति एकड़ के हिसाब से प्रयोग कर सकते हैं।
Posted by Shreemanth
Karnataka
16-02-2023 02:31 PM
Haryana
02-16-2023 07:20 PM
श्री जी, यह वैसे तो तकरीबन सब पारकर की मिट्टी में हो जाता है। बस उसने खारापन या फिर सेम वाली जमीन न हो, वैसे मैरा जमीन इसके लिए बहुत अच्छी होती ही।