Experts Q&A Search

Posted by Dupinder Singh
Punjab
18-02-2023 08:56 PM
Punjab
02-20-2023 11:28 AM
ਦੁਪਿੰਦਰ ਜੀ, ਜੇਕਰ AI ਤੋਂ ਬਾਦ ਉਹ ਤਾਰਾ ਨਹੀਂ ਕਰ ਰਹੀ ਤਾਂ ਉਸਦਾ 21 ਤੋਂ 22 ਦਿਨ ਤੱਕ ਧਿਆਨ ਰੱਖੋ ਅਤੇ ਜੇਕਰ ਉਹ ਤਾਰਾ ਨਾ ਕਰੇ ਫਿਰ ਉਹ ਗੱਭਣ ਰੁਕ ਜਾਵੇਗੀ ਬਾਕੀ ਉਸ ਨੂੰ ਹੁਣ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ।
Posted by Balraj Singh Shergill
Punjab
18-02-2023 07:52 PM
Punjab
02-20-2023 11:31 AM
Balraj ji Bovimin-b powder vich mineral ate vitamin hunde ha jiss nal pashua de sarir di kami puri hundi hai, pashu sme te nawe dudh hunda ha, bachedani da sahi vikas hunda hai, varr varr repeat hon di smasia ghat aundi hai ate pashu sahi trike nal dudh dinda rehnda ha. ehh pashu de hisab nal 50 ton 100gm rojana de skde ho.
Posted by ਜਗਨਾਮ
Punjab
18-02-2023 07:51 PM
Punjab
02-20-2023 11:45 AM
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, LDM liquid 100-100ml ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Posted by Harmander Singh Brar
Punjab
18-02-2023 07:44 PM
Punjab
02-20-2023 11:46 AM
Harmander ji iss vich Vitamin A,D3 and E Biotin hunda ha jo thna di smasia vich bhi vartia jnda ha, baki lewe lai sahi rehnda ha ate pashu di bachedani di kamjori dur krn lai sahi rehnda hai.
Posted by Manpreet Singh
Punjab
18-02-2023 07:31 PM
Punjab
02-18-2023 09:25 PM
Manpreet ji, tusi sundi di rokthaam lai coragen 50 g/acre de hisaab naal 150 litre paani vich ghol ke spray kr sakde ho ji.
Posted by Kulwant Singh
Punjab
18-02-2023 06:57 PM
Punjab
02-20-2023 11:50 AM
ਕੁਲਵੰਤ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by NIRMAL SINGH
Haryana
18-02-2023 06:53 PM
Punjab
02-20-2023 11:54 AM
Nirmal ji cow ke byane ke turant badd Uterotone liquid ki adhi botal pilla den aur calcimust gel 300ml pilla den aur 2 ghnte ke badd uterotone ki adhi botal fir pilla den jisse pashuo ki jer ki smasia kam atti hai aur asani se jer nikl jatti hai.
Posted by Jasmeen kaur
Punjab
18-02-2023 06:05 PM
Haryana
02-18-2023 06:53 PM
Jasmeen you can spray the butter milk @ 5 litre per 15 litre water to control this disease because this has some fungicidal properties
Posted by Jasmeen kaur
Punjab
18-02-2023 06:04 PM
Haryana
02-18-2023 06:49 PM
Jasmeen you can spray the milk water @5 kg per 15 litre water to Control. this disease
Posted by Gurmeet Singh
Punjab
18-02-2023 05:26 PM
Punjab
02-20-2023 11:55 AM
Hanji tuci calcium di varto kr skde ho tuci ohna nu Calpond gold liquid 50ml rojana ate Bovimin-b powder 50gm rojana deo jiss nal dudh vich vdha howega ate sarir di kamjori durr rehegi ate pashu sme te heat vich aa jawegi.
Posted by baljit singh
Punjab
18-02-2023 05:15 PM
Haryana
02-18-2023 06:48 PM
Baljit ji esda mukh kamm bootey nu takakt dena , jehde laghu tatt hunde ne mitti vich oh bootey nu dwauna ate jehdi vi appan koi keet nashak jad ulinashak di spray krde aa ohde asar nu vdhuna hai ta. Jo oh vdia asar kr ske
Posted by baljit singh
Punjab
18-02-2023 02:20 PM
Haryana
02-18-2023 06:46 PM
ਬਲਜੀਤ ਜੀ yara ਵਾਲਾ ਪ੍ਰੋਡਕਟ ਤਾਂ zinc ਅਤੇ magnesium ਦੀ ਘਾਟ ਨੂੰ ਪੂਰਾ ਕਰਨ ਲਈ ਹੈ ਅਤੇ ਦੂਸਰਾ ਪ੍ਰੋਡਕਟ ਵਿਚ ਪੋਟਾਸ਼ ਹੈ ਜਿਹੜੀ ਦਾਣੇ ਦੀ ਕੁਆਲਿਟੀ ਵਧਾਉਂਦੀ ਹੈ ਅਤੇ ਮੋਟਾ ਕਰਦੀ ਹੈ।
Posted by Kulwinder Singh
Punjab
18-02-2023 02:02 PM
Haryana
02-18-2023 06:44 PM
ਕੁਲਵਿੰਦਰ ਜੀ, ਤੁਸੀਂ npk 13045 ਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹ ਝਾੜ ਵਧਾਉਣ ਅਤੇ ਦਾਣੇ ਨੂੰ ਮੋਟਾ ਕਰਨ ਵਿਚ ਮਦਦ ਕਰਦੀ ਹੈ।
Posted by Gurdit Rana
Punjab
18-02-2023 01:29 PM
Punjab
02-20-2023 11:56 AM
ਗੁਰਦਿੱਤ ਜੀ, ਤੁਸੀ ਉਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਪਸ਼ੂ ਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਂਦਾ ਹੈ।
Posted by ਹਰਮਨ ਸਿੰਘ
Punjab
18-02-2023 11:09 AM
Haryana
02-18-2023 06:43 PM
ਹਰਮਨ ਜੀ, ਹੁਣ ਤੁਸੀਂ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਖੀਰਾ, ਤਰ, ਵੰਗਾ, ਤਰਬੂਜ, ਖਰਬੂਜਾ, ਚੱਪਣ ਕੱਦੂ , ਹਲਵਾ ਕੱਦੂ, ਪੇਠਾ ਅਤੇ ਭਿੰਡੀ ਨੂੰ ਲਗਾ ਸਕਦੇ ਹੋ।
Posted by palwinder Singh
Punjab
18-02-2023 11:08 AM
Punjab
02-20-2023 12:48 PM
ਪਲਵਿੰਦਰ ਜੀ ਜੇਕਰ ਉਹ ਪਿੱਛਾ ਦਿਖਾ ਰਹੀ ਹੈ ਫਿਰ ਤੁਸੀ ਉਸ ਨੂੰ Mifex 450ml ਬੋਤਲ ਵਿਚ tonophos inj 30ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ
Posted by T s sandhu
Punjab
18-02-2023 10:59 AM
Punjab
02-20-2023 12:50 PM
ਹਾਂਜੀ ਤੁਸੀ ਉਸ ਨੂੰ ਇਹ ਚੀਜ਼ਾਂ ਖਿਲਾ ਸਕਦੇ ਹੋ ਬਾਕੀ ਉਸ ਨੂੰ Uterotone liquid ਦੀ ਅੱਧੀ ਬੋਤਲ ਪਿਲਾ ਦਿਓ ਅਤੇ Calcimust Gel 300ml ਵੀ ਪਿਲਾਓ ਅਤੇ 2 ਘੰਟਿਆਂ ਬਾਦ ਬਾਕੀ ਅੱਧੀ ਬੋਤਲ ਪਿਲਾ ਦਿਓ ਜਿਸ ਨਾਲ ਜੇਰ ਆਸਾਨੀ ਨਾਲ ਪੈ ਜਾਵੇਗੀ।
Posted by ਬਲਜੋਤ ਸਿੰਘ
Punjab
18-02-2023 10:35 AM
Haryana
02-18-2023 06:42 PM
ਜੋਤ ਜੀ ਇਹਨਾ ਦਵਾਈਆਂ ਦਾ ਮੱਕੀ ਉਪਰ ਕੋਈ ਅਸਰ ਨੀ ਹੁੰਦਾ ਤੁਸੀਂ ਇਹਨਾ ਨੂੰ ਬੀਜ ਸਕਦੇ ਹੋ।
Posted by ਜਸਵੀਰ ਸਿੰਘ
Punjab
18-02-2023 10:19 AM
Haryana
02-18-2023 06:40 PM
ਜਸਵੀਰ ਜੀ ਇਕ ਮਹੀਨੇ ਦੇ ਪਿਆਜ਼ ਵਿਚ ਕੋਈ ਵੀ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਗੋਡੀ ਕਰ ਕੇ ਹੀ ਨਦੀਨ ਦਾ ਖਾਤਮਾ ਕਰ ਸਕਦੇ ਹੋ।
Posted by Manish Singh
Madhya Pradesh
18-02-2023 08:32 AM
Punjab
02-20-2023 12:59 PM
Aap iski bachedani mai pehle din utrawin-oz dwai 60ml ko NS(Normal Saline) 60ml mein mix krke bhrwayen aur agle 2 din Lixin-iu dwai ko Metro 100ml mein mix krke bhrwa den aur Bovimin-b powder 50gm rojana den aur agli varr heat main aane per heat khali chood den aurr usse agli heat main aane per Ai krwayen aur ai ke sath receptal inj. 5ml iv lgwayen.
Posted by Shamsher singh
Punjab
18-02-2023 07:28 AM
Haryana
02-18-2023 06:39 PM
ਸ਼ਮਸ਼ੇਰ ਜੀ ਏਸਦੇ ਲਈ ਤੁਸੀਂ ਇਹ ਨੰਬਰ (0161-2401960 Ext. 261) ਤੇ ਗੱਲ ਕਰ ਕੇ ਪਤਾ ਕਰ ਸਕਦੇ ਹੋ।
Posted by Rajwinder Maan
Punjab
18-02-2023 06:47 AM
Punjab
02-20-2023 01:03 PM
ਰਾਜਵਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਸਮੇ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤਾਰਾ ਸਾਫ ਕਰਦੀ ਹੈ ਜਾ ਨਹੀਂ ਅਤੇ ਤੁਸੀ ਹੁਣ ਤੱਕ ਕੀ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Jaskaran Singh
Punjab
18-02-2023 06:10 AM
Punjab
02-20-2023 01:04 PM
ਤੁਸੀ ਉਸ ਨੂੰ Buffzon powder 50gm ਰੋਜਾਨਾ ਅਤੇ Amalza powder 50gm ਰੋਜਾਨਾ ਦਿਓ ਅਤੇ ਇਸ ਨੂੰ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ।
Posted by KRISHNA VERMA
Uttar Pradesh
18-02-2023 12:03 AM
Haryana
02-18-2023 06:36 PM
Krishna ji isko aap bijai ke samay 4 kilogram ko 7-10 kilo sand mein milakar prati acre ke hisab se prayog kar sakte hai
Posted by hasham khan
Punjab
17-02-2023 10:11 PM
Punjab
02-20-2023 04:46 PM
Hasham ji eh PLDB NABHA walia de murrah bull da simen hai isde record di jankari tuhanu uss ton hei mill skdi hai jiss ton eh semen bhrwaya geya ha.
Posted by Lakhbeer hamad
Punjab
17-02-2023 09:55 PM
Rajasthan
02-20-2023 01:13 PM
Hamad ji jekar tuci ghar di varto lai hei dudh lena ha fir tuci sahiwal nasal di cow rakh skde ho
Posted by Jitendra barala
Rajasthan
17-02-2023 08:20 PM
Maharashtra
02-18-2023 09:32 PM
Jitendra ji baingan ki kheti retli domat mitti men uchit hoti hai,ageti fasl ke liye halki mitti aur adhik paidavar ke liye chikni aur nami ya gaare vali mitti uchit hoti hai, ap bangan ki kisme jaise ke Pusa Purple Long, Pusa Purple Cluster, Pusa Kranti, Punjab Sadabahar, Punjab Basarati, Pant Samrat; Gol kisme:- Pusa Purple Round, Pant Rituraj, Banaras Giant, Swarna Mani, Swarna Ajay; Hybrid kisme:- Arka Navneet, Pusa Anmol, Pusa Hybrid 9, Pusa Hybrid 5 , Kashi Sandesh ki bijai kar sakte hain,pankti men 60cm aur paudhe men 35-40 cm ka faasla rakhe.nursery men beejon ko 1cm gehrayi men boye aur mitti se dhakk de.khet men paniri lgakar iski bijai ki jati hai.
Posted by gurmail singh
Punjab
17-02-2023 07:48 PM
Punjab
02-20-2023 01:15 PM
ਗੁਰਮੇਲ ਜੀ ਤੁਸੀ ਉਸ ਨੂੰ ABS ਕੰਪਨੀ ਵਾਲਿਆਂ ਦੇ ਸੀਮਨ ਭਰਵਾਂ ਸਕਦੇ ਹੋ ਤੁਸੀ BABBAR NAMDHARI, GARV, MULTAN ਕਿਸੇ ਵੀ ਬੁਲ ਦਾ ਸੀਮਨ ਭਰਵਾਂ ਸਕਦੇ ਹੋ।
Posted by Amrit Pal Singh
Punjab
17-02-2023 07:24 PM
Punjab
02-20-2023 01:16 PM
Amrit ji tuci iss nu nazdiki doctor ton check krwao kyuki isdi janch krke hei sahi ilaj howega baki iss nu V5 inj. 5ml 1-1 din de frak nal 3 tike ate potasium iodied powder 7gm rojana 6 din tak deo.
Posted by Amrit Pal Singh
Punjab
17-02-2023 07:21 PM
Punjab
02-20-2023 01:16 PM
Amrit ji tuci iss nu nazdiki doctor ton check krwao kyuki isdi janch krke hei sahi ilaj howega baki iss nu V5 inj. 5ml 1-1 din de frak nal 3 tike ate potasium iodied powder 7gm rojana 6 din tak deo.
Posted by Rahul Dedha
Uttar Pradesh
17-02-2023 07:05 PM
Punjab
02-20-2023 01:19 PM
राहुल जी यदि आपके अभी उसे एआई करवा दी है और इंजेक्शन भी लगवाया है तो आप 21—22 दिन तक इंतज़ार करें यदि वो कोई तार नहीं करती है तो 3 महीने पूरे होने पर डॉक्टर से गाभिन ​जांच करवा सकते हैं। यदि वो तार करती है तो आप दोबारा सवाल पूछ सकते हैं।
Posted by ਗੋਰਾ ਸਿੱਧੂ
Punjab
17-02-2023 06:01 PM
Punjab
02-20-2023 01:11 PM
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤ.... (Read More)
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਾਰ ਇਸਦੀ ਵਰਤੋਂ ਕਰ ਸਕਦੇ ਹੋ.
Posted by Jagmeet Singh
Punjab
17-02-2023 05:32 PM
Haryana
02-18-2023 12:17 AM
ਜਗਮੀਤ ਜੀ ਏਸਨੂੰ ਅਧ ਅਕਟੂਬਰ ਵਿਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੇ ਬੀਜ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨਵਰਸਿਟੀ 0161 240 1960 ਨਾਲ ਸੰਪਰਕ ਕਰ ਸਕਦੇ ਹੋ।
Posted by Harjinder singh
Punjab
17-02-2023 05:25 PM
Haryana
02-18-2023 12:15 AM
ਹਰਜਿੰਦਰ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਲਈ ਹੀ ਹੁੰਦੀ ਹੈ ਪਰ ਇਸਦੀ ਡੋਜ਼ ਫਸਲ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ ਸੋ ਸਹੀ ਜਾਣਕਾਰੀ ਲੈਣ ਲਈ ਤੁਸੀਂ ਫਸਲ ਬਾਰੇ ਵੀ ਦਸੋ।
Posted by gurpreet
Punjab
17-02-2023 05:21 PM
Haryana
02-18-2023 12:14 AM
ਗੁਰਪ੍ਰੀਤ ਜੀ ਏਸ ਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Gurjant singh
Punjab
17-02-2023 05:18 PM
Haryana
02-18-2023 12:13 AM
ਗੁਰਜੰਟ ਜੀ ਏਸਦੇ ਲਈ ਤੁਸੀਂ tebuconazole 200ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by gurpreet
Punjab
17-02-2023 05:08 PM
Punjab
02-20-2023 01:09 PM
ਗੁਰਪ੍ਰੀਤ ਜੀ ਸਰਕਾਰ ਵਲੋਂ ਡੇਅਰੀ ਫਾਰਮਿੰਗ ਤੇ ਲੋਨ ਅਤੇ ਸਬਸਿਡੀ ਦਿੱਤੀ ਜਾਂਦੀ ਹੈ, ਤੁਸੀ ਲੋਨ ਤੇ ਸਬਸਿਡੀ ਲੈ ਸਕਦੇ ਹੋ, ਉਸਦੇ ਲਈ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਕਰੋ ਫਿਰ ਉਸ ਸਰਟੀਫਿਕੇਟ ਦੀ ਮਦਦ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਜਾਵੇਗੀ ਤੁਸੀ ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕ.... (Read More)
ਗੁਰਪ੍ਰੀਤ ਜੀ ਸਰਕਾਰ ਵਲੋਂ ਡੇਅਰੀ ਫਾਰਮਿੰਗ ਤੇ ਲੋਨ ਅਤੇ ਸਬਸਿਡੀ ਦਿੱਤੀ ਜਾਂਦੀ ਹੈ, ਤੁਸੀ ਲੋਨ ਤੇ ਸਬਸਿਡੀ ਲੈ ਸਕਦੇ ਹੋ, ਉਸਦੇ ਲਈ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਕਰੋ ਫਿਰ ਉਸ ਸਰਟੀਫਿਕੇਟ ਦੀ ਮਦਦ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਜਾਵੇਗੀ ਤੁਸੀ ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Sukhbir singh
Punjab
17-02-2023 03:39 PM
Punjab
02-17-2023 04:41 PM
ਹਾਂਜੀ ਤੁਸੀ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾ ਸਕਦੇ ਹੋ ਤੁਸੀ ਉਸ ਨੂੰ ਪਤਲਾ ਕਰਕੇ ਪਿਲਾ ਸਕਦੇ ਹੋ ਬਾਕੀ ਇਹ ਓਹਨਾ ਦੇ ਹਜ਼ਮ ਹੋਣ ਦੇ ਹਿਸਾਬ ਨਾਲ ਦਿਓ ਜਿਵੇਂ ਸ਼ੁਰੂ ਵਿੱਚ 250 ਤੋਂ 300ml ਓਹਨਾ ਦੇ ਹਜਮ ਕਰਨ ਦੇ ਹਿਸਾਬ ਨਾਲ ਦਿਓ।
Posted by Lakhvinder Singh
Punjab
17-02-2023 02:07 PM
Haryana
02-18-2023 12:12 AM
Lakhvir ji eh zinc di ghat de lakshan lag rhe han esde lai tusi zinc sulphate 5 gram nu prati litre paani de hisab nal vart sakde ho.
Posted by inderjit
Punjab
17-02-2023 01:25 PM
Punjab
02-17-2023 01:43 PM
Inderjit ji eh murrah nasal da semen hai ate isda 20-21 litre tak da milk record ha.
Posted by Ajay
Punjab
17-02-2023 01:21 PM
Haryana
02-18-2023 12:10 AM
Ajay ji ehde lai tusi apne kvk nal 094642 10460 sampark kr sakde ho .
Posted by gursewak Singh
Punjab
17-02-2023 01:19 PM
Punjab
02-17-2023 01:45 PM
ਤੁਸੀ ਉਸ ਨੂੰ Hitek ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Gocold liquid 5ml ਅਤੇ Amoxi-cv 5ml ਰੋਜਾਨਾ ਦਿਓ, ਇਹਨਾਂ ਦੀ ਮਾਤਰਾ ਬੱਕਰੀ ਦੀ ਗਰੋਥ ਦੇ ਹਿਸਾਬ ਨਾਲ ਘਟਾ ਵਧਾ ਸਕਦੇ ਹੋ।
Posted by Chandrashekhar
Maharashtra
17-02-2023 11:12 AM
Punjab
02-17-2023 02:03 PM
आप गाय को Minfa gold पाउडर 50 ग्राम रोजाना देना शुरू करें और Nutrisacc advance tablet रोजाना 1 गोली दें और 21 दिन तक देते रहें और उसे हर तीन महीने के बाद साल्ट बदलकर पेट के कीड़ों वाली दवाई ज़रूर दें।
Posted by Gurdev Das
Punjab
17-02-2023 11:11 AM
Punjab
02-20-2023 11:49 AM
Gurdev ji dairy loan lai dairy training certificate hona jruri hai kyuki uss certificate nal hei tuhanu loan, subsidy mill skdi hai, kyuki koi kisan jekar pehla ton dairy farming krda howe ja usne nawa suru krna hai dona kol training certificate hona jruri hai uss nal sarkar walo loan dita jnda hai tuci training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.
Posted by Sarvaiya hiteshbhai r
Gujarat
17-02-2023 11:05 AM
Haryana
02-18-2023 12:08 AM
Sarvaiya ji iske liye aap thiamethoxam 40 gram ko prati acre ke hisab se prayog kr sakte hai
Posted by Sarvaiya hiteshbhai r
Gujarat
17-02-2023 11:03 AM
Haryana
02-18-2023 12:08 AM
Sarvaiya ji iske liye aap thiamethoxam 40 gram ko prati acre ke hisab se prayog kr sakte hai
Posted by Jot
Punjab
17-02-2023 10:45 AM
Punjab
02-17-2023 06:53 PM
Jot ji, peeli kungi di rokthaam Karn lai tusi tebuconazole 200 ml/acre de hisaab naal spray kar sakde ho ji.
Posted by inderjit singh
Punjab
17-02-2023 10:43 AM
Punjab
02-17-2023 02:05 PM
Inderjit ji tuci uss nu Bovibest-h liquid 10-10ml swere sham deo ate uss nu changi khurak de nal nal suun ton 20 din pehla Metabolite powder rojana 1 pouch dena suru kro ehna nal usde lewe di changi growth howegi ate dudh vich vadha howega.
Posted by Arshdeep Singh
Punjab
17-02-2023 10:30 AM
Punjab
02-17-2023 06:52 PM
Arsh Deep ji, tusi gnadhia nu ptla khilar ke rakho ji, jyada dher laggn naal ih smasya aa sakdi hai ji.