
Posted by Manak singh
Punjab
20-02-2023 07:26 AM
ਤੁਸੀ ਮੱਝ ਨੂੰ ਚੰਗੀ ਖੁਰਾਕ ਦੇ ਨਾਲ ਨਾਲ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਇਕ ਕਿਲੋ ਫੀਡ ਵਿੱਚ 300 ਗ੍ਰਾਮ ਤੱਕ ਖਲ ਮਿਲਾ ਕੇ ਦੇ ਸਕਦੇ ਹੋ ਬਾਕੀ ਉਸ ਨੂੰ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਦਿਓ

Posted by Gursewak Singh
Punjab
20-02-2023 07:26 AM
Gursewak ji kirpya eh dso tuhanu baghbani baare ki jankari chahidi hai us hisab nal.hi tuhanu sahi jankari diti ja sakdi hai

Posted by Gursewak Singh
Punjab
20-02-2023 07:25 AM
ਗੁਰਸੇਵਕ ਜੀ, ਵੈਸੇ ਤਾਂ ਨਾਸ਼ਪਾਤੀ ਠੰਡੇ ਇਲਾਕੇ ਦਾ ਫਲ ਹੈ , ਪਰ ਇਸਦੀਆਂ ਕੁੱਝ ਅਜਿਹੀਆਂ ਕਿਸਮ ਵੀ ਹਨ ਜੋ ਘੱਟ ਠੰਡ ਵਾਲੇ ਇਲਾਕਿਆਂ ਵਿਚ ਵੀ ਵਧੀਆ ਪੈਦਾਵਾਰ ਦੇ ਦਿੰਦੀਆਂ ਹਨ। ਇਸ ਦੀ ਕਾਸ਼ਤ ਲਈ ਰੇਤਲੀ ਮੇਰਾ ਜਮੀਨ ਵਧੀਆ ਰਹਿੰਦੀ ਹੈ। ਪੰਜਾਬ ਨਾਖ ਅਤੇ ਪੱਥਰ ਨਾਖ ਸਖਤ ਨਾਸ਼ਪਾਤੀ ਵਾਲੀਆਂ ਕਿਸਮਾਂ ਹਨ , ਪੰਜਾਬ ਗੋਲ੍ਡ , ਪੰਜਾਬ ਨੈਕਟਰ , ਪੰਜਾਬ ਬਿਊਟੀ, ਬਗੂਗੋਸ਼ਾ ਅਰਧ ਨਰਮ ਕਿਸਮਾਂ ਹਨ ਅਤ.... (Read More)
ਗੁਰਸੇਵਕ ਜੀ, ਵੈਸੇ ਤਾਂ ਨਾਸ਼ਪਾਤੀ ਠੰਡੇ ਇਲਾਕੇ ਦਾ ਫਲ ਹੈ , ਪਰ ਇਸਦੀਆਂ ਕੁੱਝ ਅਜਿਹੀਆਂ ਕਿਸਮ ਵੀ ਹਨ ਜੋ ਘੱਟ ਠੰਡ ਵਾਲੇ ਇਲਾਕਿਆਂ ਵਿਚ ਵੀ ਵਧੀਆ ਪੈਦਾਵਾਰ ਦੇ ਦਿੰਦੀਆਂ ਹਨ। ਇਸ ਦੀ ਕਾਸ਼ਤ ਲਈ ਰੇਤਲੀ ਮੇਰਾ ਜਮੀਨ ਵਧੀਆ ਰਹਿੰਦੀ ਹੈ। ਪੰਜਾਬ ਨਾਖ ਅਤੇ ਪੱਥਰ ਨਾਖ ਸਖਤ ਨਾਸ਼ਪਾਤੀ ਵਾਲੀਆਂ ਕਿਸਮਾਂ ਹਨ , ਪੰਜਾਬ ਗੋਲ੍ਡ , ਪੰਜਾਬ ਨੈਕਟਰ , ਪੰਜਾਬ ਬਿਊਟੀ, ਬਗੂਗੋਸ਼ਾ ਅਰਧ ਨਰਮ ਕਿਸਮਾਂ ਹਨ ਅਤੇ ਨਿਜਸਿਕੀ,ਪੰਜਾਬ ਸੋਫਟ ਨਰਮ ਕਿਸਮਾਂ ਹਨ। ਇਸ ਦੇ ਬੂਟੇ ਤਿਆਰ ਕਰਨ ਲਈ ਕੈਂਥ ਜੜ੍ਹ - ਮੁੱਢ ਦੀ ਵਰਤੋਂ ਹੁੰਦੀ ਹੈ। ਕਿਸਾਨ ਇਸ ਦੇ ਪਿਉਂਦ ਕੀਤੇ ਬੂਟੇ PAU ਜਾਂ ਇਸਦੇ ਖੇਤਰੀ ਖੋਜ ਕੇਂਦਰਾਂ ਤੋਂ ਖਰੀਦ ਸਕਦੇ ਹਨ। ਜਦੋਂ ਇਨ੍ਹਾਂ ਦੇ ਪੱਤੇ ਝੜੇ ਹੁੰਦੇ ਹਨ ।ਆਮ ਤੌਰ ਤੇ ਇੱਕ ਸਾਲ ਪੁਰਾਣੇ ਬੂਟੇ ਹੀ ਲਾਏ ਜਾਂਦੇ ਹਨਨਾਸ਼ਪਾਤੀ ਦੇ ਬੂਟੇ ਸਰਦੀਆਂ ਵਿੱਚ ਜਨਵਰੀ-ਫਰਵਰੀ ਤੱਕ ਲਗਾਏ ਜਾਂਦੇ ਹਨ, ਜਦੋਂ ਇਨ੍ਹਾਂ ਦੇ ਪੱਤੇ ਝੜੇ ਹੁੰਦੇ ਹਨ ।ਆਮ ਤੌਰ ਤੇ 1 ਸਾਲ ਪੁਰਾਣੇ ਬੂਟੇ ਹੀ ਲਾਏ ਜਾਂਦੇ ਹਨ। ਅੱਜ ਕੱਲ੍ਹ ਇਸਨੂੰ ਸੰਘਣੀ ਪ੍ਰਣਾਲੀ ਰਾਹੀਂ 8X4 ਮੀਟਰ ਦੇ ਫ਼ੈਸਲੇ ਤੇ ਲਾਇਆ ਜਾਂਦਾ ਹੈ। ਮਜ਼ਬੂਤ ਟਾਹਣੀ ਵਾਲਾ ਬੂਟਾ ਤਿਆਰ ਕਰਨ ਲਈ ਪੌਦੇ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕੀਤੀ ਜਾਦੀ ਹੈ । ਇਸ ਲਈ ਪੰਜ ਸਾਲ ਤਕ ਬੂਟੇ ਦੀਆਂ ਕਈ ਸ਼ਾਖਾਵਾਂ ਨੂੰ ਕੱਟਣਾਂ ਪੈਂਦਾ ਹੈ ਅਤੇ ਆਮ ਤੌਰ ਤੇ ਇਸ ਦੀ ਉਚਾਈ 2.5 ਮੀਟਰ ਤੱਕ ਰਾਖੀ ਜਾਂਦੀ ਹੈ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉੱਪਰ ਲੱਗਦਾ ਹੈ ਜੋ ਲਗਾਤਾਰ ਲਗਭਗ 8 ਸਾਲ ਫਲ ਦਿੰਦੇ ਹਨ । ਇਸ ਲਈ ਕਟਾਈ ਅਤੇ ਫਲਾਂ ਦੀ ਤੁੜਾਈ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਹ ਖੂੰਘੇ ਨੁਕਸਾਨੇ ਨਾ ਜਾਣ। ਬੂਟੇ ਲਾਉਣ ਵੇਲੇ 10-20 kg ਰੂੜੀ ਦੀ ਖਾਦ, 100-300g urea, 500g SSP, 400g MOP/ ਬੂਟੇ ਦੇ ਹਿਸਾਬ ਨਾਲ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫ਼ਲ ਵਿਚ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਆ ਜਾਂਦੀ ਹੈ ਸੋ ਲੋੜ ਪੈਣ ਤੇ ਇਹਨਾਂ ਦੀ ਸਪਰੇ ਕੀਤੀ ਜਾ ਸਕਦੀ ਹੈ।ਗਰਮੀਆਂ ਵਿੱਚ 5-7 ਦਿਨਾਂ ਦੇ ਵਕਫੇ ਅਤੇ ਜੁਲਾਈ-ਅਗਸਤ ਵਿੱਚ 15 ਦਿਨਾਂ ਦੇ ਵਕਫੇ ਤੇ ਪਾਣੀ ਲਾਉ। ਜਨਵਰੀ ਵਿਚ ਪਾਣੀ ਨਹੀਂ ਲਾਉਣਾ ਚਾਹੀਦਾ ਕਿਉਕਿ ਇਸ ਸਮੇ ਪੌਦੇ ਸੁਪਤ ਅਵਸਥਾ ਵਿਚ ਹੁੰਦੇ ਹਨ , ਜੋ ਇਹਨਾਂ ਦੇ ਵਿਕਾਸ ਲਈ ਕਾਫੀ ਜਰੂਰੀ ਹੈ। ਸ਼ੁਰੂਆਤੀ ਸਾਲਾਂ ਵਿਚ ਘੱਟ ਕੱਦ ਵਾਲੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸਰਦੀਆਂ ਵਿਚ ਅਜਿਹੀਆਂ ਫਸਲਾਂ ਦੀ ਕਾਸ਼ਤ ਨਾ ਕਰੋ ਜਿਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਸਖ਼ਤ ਨਾਸ਼ਪਾਤੀ ਅਤੇ ਅਰਧ-ਨਰਮ ਨਾਸ਼ਪਾਤੀ ਵਿੱਚ ਪੋਟਾਸ਼ੀਅਮ ਨਾਈਟ੍ਰੇਟ 15 g/L ਪਾਣੀ ਦੇ ਤਿੰਨ ਛਿੜਕਾਅ, ਭਰ ਫੁੱਲ ਆਉਣ ਤੋਂ 15 ਦਿਨਾਂ ਬਾਅਦ, 30 ਦਿਨਾਂ ਬਾਅਦ ਅਤੇ 45 ਦਿਨਾਂ ਬਾਅਦ ਕਰਨ ਨਾਲ ਫ਼ਲਾਂ ਦਾ ਝਾੜ ਅਤੇ ਅਕਾਰ ਵੱਧ ਜਾਂਦਾ ਹੈ। ਫਲ ਨੂੰ ਪੱਕਣ ਤੋਂ ਬਾਅਦ ਹੀ ਤੋੜਨਾ ਚਾਹੀਦਾ ਹੈ, ਫਲ ਨੂੰ ਹਮੇਸ਼ਾ ਉੱਪਰ ਨੂੰ ਘੁਮਾ ਕੇ ਤੋੜਨਾ ਚਾਹੀਦਾ ਹੈ, ਇਸ ਨਾਲ ਖੁੰਘੇ ਨੂੰ ਨੁਕਸਾਨ ਨਹੀਂ ਪਹੁੰਚਦਾ।
Posted by Amrit singh
Punjab
20-02-2023 06:58 AM
ਅਮ੍ਰਿਤ ਜੀ ਔਰਗੈਨਿਕ ਵਿਚ ਤੁਸੀਂ ਰੂੜੀ ਦੀ ਖਾਦ ਜਾ ਫੇਰ ਗੰਡੋਏ ਦੀ ਖਾਦ ਨੂੰ ਵਰਤ ਸਕਦੇ ਹੋ ਇਹਨਾ ਖਾਦ ਵਿਚ ਸਾਰੇ ਹੀ ਤੱਤ ਥੋੜੀ ਮਾਤਰਾ ਵਿਚ ਹੁੰਦੇ ਹਨ। ਬਾਕੀ ਤੁਸੀਂ ਇਹ ਦਸੋ ਕਿਹੜੀ ਸਬਜ਼ੀ ਵਿਚ ਵਰਤਣਾ ਹੈ ਇਸਦੀ ਮਾਤਰਾ ਉਸ ਹਿਸਾਬ ਨਾਲ ਹੀ ਦਸੀ ਜਾ ਸਕਦੀ ਹੈ

Posted by gurpreet singh
Punjab
20-02-2023 06:57 AM
Gurpreet ji humic acid fasal di growth lai vartya janda hai eh tusi udo hi vrto jdo tusi khad poori mata vich nahi payi ja pher fasal da vadha nhi ho reha jekar sahi vadha ho reha hai tan esnu vartan di khad lod ni. Baki esnu tusi urea nal mix kr k vi vart skde ho.. es vich koi dikkat nahi hai

Posted by harjot bains
Punjab
20-02-2023 05:58 AM
Harjot ji tuci albendazole goli gaban pashu nu naa deo tuci uss nu fenbendazole salt di goli de skde ho.

Posted by Manpreet Singh
Punjab
20-02-2023 05:53 AM
ਮਨਪ੍ਰੀਤ ਜੀ ਦੋ ਸਪਰੇਅ ਦੇ ਵਿਚਲੇ ਘਟੋ।ਘਾਟ 15-20 ਦਿਨ ਦਾ ਅੰਤਰ ਜਰੂਰ ਰੱਖੋ।

Posted by Sandeep
Haryana
20-02-2023 03:45 AM
Sandep ji kripya yeh btaye ki apne pehle usko konsi spray ki hai aur iski khad kitni Matra mein daali hai us hisab se hi apko sahi jankari di ja skti hai
Posted by Bikramjit singh
Punjab
20-02-2023 02:39 AM
Bikramjit ji tuci usko aap achi khurak ke sath sath bovimin-b mineral mixture powder 50gm rojana de skte hai aur yadi woh jyada dudh deti hai tab aap 100gm rojana mineral mixture aur calcimust gold liquid 50ml rojana de skte hai aur pashu ko her 3 mahine ke badd pett ke kirro wali dwai jrur den.

Posted by sarthak garg
Punjab
20-02-2023 12:00 AM
सार्थक जी, आप अपनी जमीन को ठेके पर भी दे सकते है जा फिर कोई फल का बाग जैसे किंनू, बेर, अंगूर का लगा सकते है पर इसके लिए आपको बीच बीच में आना पड़ेगा बाग को देखने के लिए।

Posted by Gurjot 2
Punjab
19-02-2023 09:47 PM
Gurjot ji kirpa krke ohna de product di photo upload kro jiss nu dekh ke tuhanu sahi jankari diti ja skee.

Posted by Gurjot 2
Punjab
19-02-2023 09:45 PM
Gurjot ji kirpa krke usdi photo upload kro jiss nu dekh ke tuhanu uss vare sahi jankari diti ja skee.

Posted by Gurjot 2
Punjab
19-02-2023 09:39 PM
Tuci uss nu Exapar liquid dinde rho baki uss nu kahra tyar krke deo jiss vich 250gm gulkand, 250gm sonf, 250gm sukhe amle, 50gm ajwein ate 250gm gurr milla ke 1.5-2 ltr pani vich ubal ke jdo pani adha rehh jawe fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho
Posted by ਅਜੇਵੀਰ ਸਿੰਘ ਢਿੱਲੋਂ
Punjab
19-02-2023 08:48 PM
Ajay ji popular di tusi PL- 1,2,3,4,5,6 ate L-47/88 kisam nu tusi February end takk lga sakde ho. Eh takriban 6-8 salan vich bikan yog ho jande han esnu lain lai tusi punjab khetibadi University Ludhiana ja pher apne kvk nal.sampark kr sakde ho. 09872354170
Posted by ਅਜੇਵੀਰ ਸਿੰਘ ਢਿੱਲੋਂ
Punjab
19-02-2023 08:45 PM
Ajay ji esnu bijan ton pehla 25 nl ethrel nu 100 litre paani vich ghol ke us vich 24 ghante lai ganne dian porian nu dubo ke rakho es nal ganna vadhia hunda hai ate ughan shkti v vdh di hai.

Posted by Daljit Singh
Punjab
19-02-2023 08:16 PM
ਦਲਜੀਤ ਜੀ, ਤੁਸੀ ਗਾਂ ਲੈਣ ਲਈ Gulam Ashraf 9915672525 Sahiwal dairy farm ਜਾ Sarb Cheema 7508023218 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।

Posted by gurmanjot singh
Punjab
19-02-2023 08:13 PM
Gurman ji apni fasla.di photo bhejo us hisab nal hi tuhanu sahi jankari.diti.ja skdi hai. Ik aah v dso tusi kanak nu jawi nal rla ke bijya si ja vaise hi ugh gyi eh avda swal thoda visthar vich dso
Posted by Chandu raghav
Uttar Pradesh
19-02-2023 07:59 PM
चंदू जी, मिनरल मिक्सचर से पशुओं के शरीर की कमज़ोरी दूर होती है, पशु समय से हीट में आता है और गाभिन रहने में भी समस्या नहीं आती, बच्चेदानी को ताकत मिलती है, दूध में भी फायदा होता है। बाकि आप मिनरल मिक्सचर Agrimin, Bovimin-b, CRS, Repromin, Bovimin-b ultra कोई भी खिला सकते है यह 50 से 100 ग्राम रोजाना पशु की ज़रूरत के हिसाब से खिला सकते है बाकि इसे .... (Read More)
चंदू जी, मिनरल मिक्सचर से पशुओं के शरीर की कमज़ोरी दूर होती है, पशु समय से हीट में आता है और गाभिन रहने में भी समस्या नहीं आती, बच्चेदानी को ताकत मिलती है, दूध में भी फायदा होता है। बाकि आप मिनरल मिक्सचर Agrimin, Bovimin-b, CRS, Repromin, Bovimin-b ultra कोई भी खिला सकते है यह 50 से 100 ग्राम रोजाना पशु की ज़रूरत के हिसाब से खिला सकते है बाकि इसे पशु को ब्याने से एक महीना पहले तक भी खिला सकते है और ब्याने से एक महीने बाद फिर खिलाना शुरू कर सकते है इसका कोई नुक्सान नहीं है।

Posted by palwinder Singh
Punjab
19-02-2023 07:21 PM
ਤੁਸੀ ਉਸ ਨੂੰ ਹਰਾ ਚਾਰਾ ਅਤੇ ਤੂੜੀ ਦੋਨੋ ਸਹੀ ਮਾਤਰਾ ਵਿੱਚ ਮਿਲਾ ਕੇ ਖਿਲਾਓ ਕਿਉਕਿ ਜ਼ਿਆਦਾ ਹਰਾ ਪਾਉਣ ਨਾਲ ਵੀ ਪਾਚਨ ਦੀ ਸਮੱਸਿਆ ਹੁੰਦੀ ਹੈ ਜਿਸ ਕਰਕੇ ਮੋਕ ਲਗਦੀ ਹੈ ਬਾਕੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਅਤੇ Lacup ਪਾਊਡਰ 100gm ਰੋਜਾਨਾ ਦਿਓ।
Posted by Rajinder singh
Punjab
19-02-2023 06:59 PM
Rajinder ji, is awastha te koi vi spray nahi kiti jaa sakdi, tusi jaun nu putt ke hi nasht kar sakde ho ji.
Posted by Rajinder singh
Punjab
19-02-2023 06:58 PM
Rajinder ji, is awastha te koi vi spray nahi kiti jaa sakdi, tusi jaun nu putt ke hi nasht kar sakde ho ji.
Posted by Kang Saab
Punjab
19-02-2023 05:35 PM
ਕੰਗ ਜੀ ਏਸਨੂੰ ਤੁਸੀਂ ਯੂਰੀਆ ਜਾ ਕਿਸੇ ਵੀ ਹੋਰ ਤੱਤ ਵਾਲੀ ਖਾਦ ਨਾਲ।ਮਿਲਾ ਕੇ ਵਰਤ ਸੱਕਦੇ ਹੋ ਪਰ ਇਸਦੀ ਵਰਤੋ ਤਾਂ ਹੀ ਕੀਤੀ ਜਾਂਦੀ ਹੈ ਜੇਕਰ ਤੁਹਾਡੀ ਮਿੱਟੀ ਪਰਖ ਰਿਪੋਰਟ ਅਨੁਸਾਰ ਪੋਟਾਸ਼ ਦੀ ਘਾਟ ਆਈ ਹੈ ਜੇਕਰ ਘਾਟ ਨਹੀਂ ਆਈ ਤਾਂ ਏਸਨੂੰ ਵਰਤਣ ਦਾ ਕੋਈ ਖਾਸ ਫ਼ਾਇਦਾ ਨਹੀਂ ਹੋਵੇਗਾ ਬਾਕੀ ਤੁਸੀਂ ਇਸਦੀ ਮਾਤਰਾ ਘਾਟ ਅਤੇ ਫਸਲ ਦੇ ਹਿਸਾਬ ਤੇ ਨਿਰਭਰ ਕਰਦੀ ਹੈ ਵੀ ਮਿੱਟੀ ਵਿੱਚ ਕਿੰਨੀ .... (Read More)
ਕੰਗ ਜੀ ਏਸਨੂੰ ਤੁਸੀਂ ਯੂਰੀਆ ਜਾ ਕਿਸੇ ਵੀ ਹੋਰ ਤੱਤ ਵਾਲੀ ਖਾਦ ਨਾਲ।ਮਿਲਾ ਕੇ ਵਰਤ ਸੱਕਦੇ ਹੋ ਪਰ ਇਸਦੀ ਵਰਤੋ ਤਾਂ ਹੀ ਕੀਤੀ ਜਾਂਦੀ ਹੈ ਜੇਕਰ ਤੁਹਾਡੀ ਮਿੱਟੀ ਪਰਖ ਰਿਪੋਰਟ ਅਨੁਸਾਰ ਪੋਟਾਸ਼ ਦੀ ਘਾਟ ਆਈ ਹੈ ਜੇਕਰ ਘਾਟ ਨਹੀਂ ਆਈ ਤਾਂ ਏਸਨੂੰ ਵਰਤਣ ਦਾ ਕੋਈ ਖਾਸ ਫ਼ਾਇਦਾ ਨਹੀਂ ਹੋਵੇਗਾ ਬਾਕੀ ਤੁਸੀਂ ਇਸਦੀ ਮਾਤਰਾ ਘਾਟ ਅਤੇ ਫਸਲ ਦੇ ਹਿਸਾਬ ਤੇ ਨਿਰਭਰ ਕਰਦੀ ਹੈ ਵੀ ਮਿੱਟੀ ਵਿੱਚ ਕਿੰਨੀ ਘਾਟ ਹੈ ਅਤੇ ਕਿਹੜੀ ਫਸਲ ਵਿਚ ਏਸਨੂੰ ਪਾਉਣਾ ਹੈ ਵੈਸੇ ਇਹ ਤਕਰੀਬਨ ਸਾਰੀਆਂ ਹੀ ਫਸਲਾਂ ਵਿਚ ਪੈ ਜਾਂਦੀ ਹੈ
Posted by Kang Saab
Punjab
19-02-2023 05:31 PM
ਕੰਗ ਜੀ, ਬਰਸੀਨ ਨੂੰ ਯੂਰੀਆ ਦੇ ਨਾਲ ਨਾਲ ਫਾਸਫੋਰਸ ਵੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ 125 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤੁਸੀਂ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਵੀ ਕਰ ਸਕਦੇ ਹੋ ਅਤੇ ਏਸ ਪ੍ਰੋਡਕਟ ਨੂੰ ਵੀ ਵਰਤ ਸੱਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ।

Posted by chinu
Punjab
19-02-2023 04:50 PM
ਸ਼੍ਰੀਮਾਨ ਜੀ, ਵੈਸੇ ਇਹ pot plants ਛਾ ਵਾਲੀ ਜਗ੍ਹਾ ਤੇ ਹੀ ਸਹੀ ਰਹਿੰਦੇ ਹਨ ਤੁਸੀ ਇਹਨਾ ਨੂੰ ਦਿਨ ਵੇਖ 2-3 ਘੰਟੇ ਧੁੱਪ ਵਿਚ ਵੀ ਰੱਖ ਸਕਦੇ ਹੋ ਜੀ।

Posted by UMATIYA SAMIR
Gujarat
19-02-2023 04:50 PM
समीर जी यह लगभग 70 से 75 प्रतिशत तक एचएफ नस्ल की है और पशु का दूध उसके माता—पिता के रिकॉर्ड पर और उसे भरवाएं हुऐ सीमन के रिकॉर्ड पर निर्भर करता है। बाकि यह अच्छी खुराक के साथ 10 से 15 लीटर तक दूध दे सकती है बाकि दूध ज्यादा या कम इसकी देखभाल पर भी निर्भर करता है।

Posted by UMATIYA SAMIR
Gujarat
19-02-2023 04:48 PM
समीर जी यह लगभग 70 से 75 प्रतिशत तक एचएफ नस्ल की है और पशु का दूध उसके माता—पिता के रिकॉर्ड पर और उसे भरवाएं हुऐ सीमन के रिकॉर्ड पर निर्भर करता है। बाकि यह अच्छी खुराक के साथ 10 से 15 लीटर तक दूध दे सकती है बाकि दूध ज्यादा या कम इसकी देखभाल पर भी निर्भर करता है।

Posted by malkit singh
Punjab
19-02-2023 04:21 PM
ਮਲਕੀਤ ਜੀ, ਤੁਸੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਰਹਿਣ ਸਹਿਣ ਲਈ ਪੂਰਾ ਪ੍ਰਬੰਧ ਕਰੋ ਅਤੇ ਹੁਣ ਉਸ ਨੂੰ heifer Dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5kg ਤੱਕ ਰੋਜਾਨਾ ਖਿਲਾ ਸਕਦੇ ਹੋ ਅਤੇ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਿਲਾਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸ.... (Read More)
ਮਲਕੀਤ ਜੀ, ਤੁਸੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਰਹਿਣ ਸਹਿਣ ਲਈ ਪੂਰਾ ਪ੍ਰਬੰਧ ਕਰੋ ਅਤੇ ਹੁਣ ਉਸ ਨੂੰ heifer Dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5kg ਤੱਕ ਰੋਜਾਨਾ ਖਿਲਾ ਸਕਦੇ ਹੋ ਅਤੇ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਿਲਾਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Posted by baljit singh
Punjab
19-02-2023 03:40 PM
ਬਲਜੀਤ ਜੀ, ਤੁਸੀ ਇਸ product ਨੂੰ ਬਿਜਾਈ ਸਮੇਂ ਜਾਂ ਉੱਗਣ ਤੋਂ ਬਾਅਦ ਵੀ ਦੇ ਸਕਦੇ ਹੋ ਜੀ, ਪਰ ਇਹ dap ਦਾ ਬਦਲ ਨਹੀਂ ਹੈ ਕਿਉੰਕਿ ਇਸ ਵਿਚ phosphorus ਦੀ ਮਾਤਰਾ DAP ਦੇ ਮੁਕਾਬਲੇ ਕਾਫ਼ੀ ਘੱਟ ਹੈ ਜੀ।

Posted by Atul nagal
Punjab
19-02-2023 02:45 PM
Atul ji kirpya ye btaaye ki aapke plant ki age kitni hai aur aap ise kon si khaad kitni maatra me daal chuke hai us hisab se hi aapko is baare me shi jaankari di jaa sakegi.

Posted by Atul nagal
Punjab
19-02-2023 02:37 PM
Atul this is the critical period of irrigation for these crops so you can start irrigation to these crops at the earliest.

Posted by Gursewak Singh
Punjab
19-02-2023 01:43 PM
Gursewak ji, kirpa kar ke nvi fot te dikhai de rhe lashana di photo sanjhi kro ji, us hisab naal tuhaanu is de hall baare janakari ditti jaavegi ji.
Posted by Jagdeep Sandhu
Punjab
19-02-2023 01:30 PM
ਜਗਦੀਪ ਜੀ, ਤੁਸੀ ਉਸ ਨੂੰ Vivliv liquid 50ml ਰੋਜਾਨਾ ਅਤੇ RSYC bolus 2 2 ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਜਰੂਰਤ ਦੇ ਹਿਸਾਬ ਨਾਲ ਖੁਰਾਕ ਦਿਓ।
Posted by gurpreet
Punjab
19-02-2023 01:25 PM
ਗੁਰਪ੍ਰੀਤ ਜੀ, ਤੁਸੀਂ ਸਬਸਿਡੀ ਸੰਬੰਧਿਤ ਜਾਣਕਾਰੀ ਲੈਣ ਲਈ ਆਪਣੇ ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Bdami. Tabiyad.mordi
Rajasthan
19-02-2023 01:23 PM
Yadi isko cross krwaye hue 50 din ho gye ha toh aap isko keeper plus powder 30gm rojana 20 din tak dena suru kren aur iske 3 mahine pure hone per doctor se gabhin janch krwayen aur yadi gabhin hai tab isko Duraprogen inj. 750mg lgwa den.

Posted by chinu
Punjab
19-02-2023 12:56 PM
Chinu ji, tusi apna kheti naal koi vi related swaal apni kheti app to puch sakde ho ji ate is to ilawa tusi KVK kheri sangrur 01672-245320 naal sampark kar sakde ho ji.

Posted by kuldeep singh
Punjab
19-02-2023 12:39 PM
Kuldeep ji, ih herbicide late spray Karn naal ja manganeese di Kami naal hunda hai ji, is de lai pehle paani to pehla ate baad vich manganeese sulphate de spray di lod hundi hai ji, filhal hun is de jyada hall sambhav nahi han ji.

Posted by Manpreet Singh
Punjab
19-02-2023 12:02 PM
ਮਨਪ੍ਰੀਤ ਜੀ, ਇਹ ਵਿਲਟ ਬਿਮਾਰੀ ਦਾ ਹਮਲਾ ਹੋ ਸਕਦਾ ਹੈ ਜੀ, ਤੁਸੀ ਸੁੱਕੀਆਂ ਟਹਿਣੀਆਂ ਨੂੰ ਕੱਟ ਕੇ ਬੋਰਡੋ ਪੇਸਟ ਲਾ ਸਕਦੇ ਹੋ ਜੀ ਅਤੇ ਬੂਟੇ ਨੂੰ carbendazim 2g/L ਪਾਣੀ ਦੇ ਹਿਸਾਬ ਨਾਲ drenching ਕਰ ਸਕਦੇ ਹੋ ਜੀ।
Posted by Pritam Singh
Punjab
19-02-2023 11:03 AM
ਪ੍ਰੀਤਮ ਜੀ, ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ।

Posted by ਜਸਵਿੰਦਰ ਸਿੰਘ
Punjab
19-02-2023 10:29 AM
ਜਸਵਿੰਦਰ ਜੀ, ਤੁਸੀ ਮੁਰਗੀਆਂ ਦੀ ਨੂੰ ਓਹਨਾ ਦੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਤੁਸੀ ਓਹਨਾ ਦੀ ਉਮਰ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ 0 ਤੋਂ 8 ਹਫਤੇ ਦੀ ਉਮਰ ਵਿੱਚ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇ.... (Read More)
ਜਸਵਿੰਦਰ ਜੀ, ਤੁਸੀ ਮੁਰਗੀਆਂ ਦੀ ਨੂੰ ਓਹਨਾ ਦੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਤੁਸੀ ਓਹਨਾ ਦੀ ਉਮਰ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ 0 ਤੋਂ 8 ਹਫਤੇ ਦੀ ਉਮਰ ਵਿੱਚ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਬਾਕੀ ਜੇਕਰ ਮਾਰਕੀਟ ਵਿੱਚ ਚੰਗੀ ਫੀਡ ਮਿਲ ਰਹੀ ਹੈ ਫਿਰ ਉਸਦੀ ਵਰਤੋਂ ਵੀ ਕਰ ਸਕਦੇ ਹੋ।

Posted by manjot singh
Punjab
19-02-2023 10:25 AM
Manjot ji, tuci isde vare jankari lai Nikhil Garg 90238-08889, 89683-63634 (Shri ji kirpa traders) nal sampark kr skde ho.

Posted by sachin
Madhya Pradesh
19-02-2023 09:33 AM
सचिन जी, हल्दी की खेती अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं। खेत में पानी खड़ा ना होने दें, क्योंकि यह फसल खड़े पानी को सहने योग्य नहीं है।खेत को 2-3 बार जोत कर और सुहागे से समतल करके तैयार करें। हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसा.... (Read More)
सचिन जी, हल्दी की खेती अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं। खेत में पानी खड़ा ना होने दें, क्योंकि यह फसल खड़े पानी को सहने योग्य नहीं है।खेत को 2-3 बार जोत कर और सुहागे से समतल करके तैयार करें। हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए। दो बैडों के बीच 50 सैं.मी. का फासला होना चाहिए।अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बिजाई के लिए साफ-सुथरे ताजे और बीमारी रहित राईज़ोमस का प्रयोग करें। बीज की मात्रा 6-8 क्विंटल प्रति एकड़ बहुत होती है।नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें। नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें।बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें। नदीन नाशक के प्रयोग के बाद खेत को हरे पत्तों या धान की तूड़ी से ढक दें। जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं।यह कम वर्षा वाली फसल है, इसलिए वर्षा के अनुसार सिंचाई करें। हल्की ज़मीन में फसल को कुल 35-40 सिंचाइयों की जरूरत पड़ती है। बिजाई के बाद फसल को 40-60 क्विंटल प्रति एकड़ हरे पत्तों से ढक दें। हर बार खाद डालने के बाद 30 क्विंटल प्रति एकड़ मलच डालें। किस्म के अनुसार 6-9 महीनों में कटाई करें। पत्ते सूखने और पीले होने पर कटाई का अनुकूल समय होता है। गांठों को उखाड़ कर बाहर निकालें और साफ करें। गांठों को 2-3 दिनों के लिए छांव में सुखाएं। इससे छिल्का सख्त हो जाता है और आसानी से उबलता है।

Posted by Gurtej Singh
Punjab
19-02-2023 09:12 AM
Gurtej ji tuci isdi varto dona katian nu krr skde ho ehh tuci 50 ton 70gm rojana dena suru kro ate iss nu sukke dane vich milla ke pashua nu khila skde ho ja fir thode jehe chare vich mix krke bhi khilaya jaa skda ha.
Posted by Manpreet Singh
Punjab
19-02-2023 08:57 AM
ਮਨਪ੍ਰੀਤ ਜੀ, ਇਹ ਬਹੁਤ ਨਰਮ ਫਲ ਹੈ । ਇਹ ਪਾਲੀਹਾਊਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ।ਇਸ ਨਾਲ ਆਇਸ ਕਰੀਮ, ਕੰਫੇਕਸ਼ਨਰੀ, ਚੂਇੰਗਮ, ਸਾਫਟ ਡਰਿੰਕ ਆਦਿ ਬਣਦੀ ਹੈ ।ਭਾਰਤ ਵਿੱਚ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼, ਹਿਮਾਚਲ, ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ। ਇਸਦੀ ਖੇਤੀ ਪੰਜਾਬ, ਹਰਿਆਣ.... (Read More)
ਮਨਪ੍ਰੀਤ ਜੀ, ਇਹ ਬਹੁਤ ਨਰਮ ਫਲ ਹੈ । ਇਹ ਪਾਲੀਹਾਊਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ।ਇਸ ਨਾਲ ਆਇਸ ਕਰੀਮ, ਕੰਫੇਕਸ਼ਨਰੀ, ਚੂਇੰਗਮ, ਸਾਫਟ ਡਰਿੰਕ ਆਦਿ ਬਣਦੀ ਹੈ ।ਭਾਰਤ ਵਿੱਚ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼, ਹਿਮਾਚਲ, ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ। ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ। ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25 ਡਿਗਰੀ ਅਤੇ ਰਾਤ ਵੇਲੇ 7-12 ਡਿਗਰੀ ਹੋਣਾ ਚਾਹੀਦਾ ਹੈ | ਚੀਕਣੀ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ| ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਫਸਲ ਅਪ੍ਰੈਲ ਤੱਕ ਚਲਦੀ ਹੈ।ਉੱਤਰੀ ਭਾਰਤ ਲਈ winter down ਕਿਸਮ ਕਾਫੀ ਢੁਕਵੀਂ ਹੈ।ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ।3-3.5ਫੁੱਟ ਬੈੱਡ ਤਿਆਰ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ । ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਇਕ ਬੈਡ ਤੇ 3 ਕਤਾਰਾਂ ਲਈ ਜਾਂਦੀ ਹੈ ।ਜ਼ਿਆਦਾ ਠੰਡਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ,ਜਿਸ ਲਈ ਲੋ ਟਨਲ ਵਿਧੀ ਦੀ ਵਰਤੋਂ ਕਰ ਸਕਦੇ ਹੋ ,ਦਿਨ ਵੇਲੇ ਤੁੜਾਈ ਕਰਕੇ ਸ਼ਾਮ ਨੂੰ low tunnel ਫਿਰ ਲਗਾ ਦਿੱਤੀ ਜਾਂਦੀ ਹੈ। । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਇਸ ਫਸਲ ਨੂੰ ਬੈੱਡ ਦੇ ਦੋਹਾਂ ਪਾਸੇ 30-45 ਸੈ.ਮੀ. ਦੀ ਦੂਰੀ ਤੇ ਲਾਇਆ ਜਾ ਸਕਦਾ ਹੈ। ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਂਦਾ ਹੈ। ਇੱਕ ਏਕੜ ਵਿੱਚ20-25ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 10 ਰੁਪਏ ਤੱਕ ਮਿਲ ਜਾਂਦਾ ਹੈ ਅਤੇ ਇਸ ਦਾ ਝਾੜ 50 ਤੋਂ 60 ਕੁਇੰਟਲ ਤੱਕ ਨਿਕਲ ਆਉਂਦਾ ਹੈ।ਸਟਰਾਬੇਰੀ ਦੀ ਖਾਦ : - 30-40 ਟਨ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 8 : 16 : 16 N:P:K ਕਿੱਲੋ / ਏਕੜ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ 2%, ਜ਼ਿੰਕ ਸਲਫੇਟ0.5%,ਕੈਲਸ਼ਿਅਮ ਸਲਫੇਟ 0.5%,ਅਤੇ ਬੋਰਿਕ ਏਸਿਡ 0 . 2 %, ਚੰਗੀ ਫਸਲ ਲਈ ਆਦਰ ਯੋਗ ਹੈ ।-ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ।ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋਵੇ, ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੁਰ ਵਾਧਾ ਕਰ ਸਕਦਾ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀਪਰੇਸ਼ਾਨੀ ਨਹੀ ਹੈ, ਏਲਨਾਬਾਦ, ਸਿਰਸਾ, ਹਨੂੰਮਾਨਗੜ, ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ।
Posted by baljit singh
Punjab
19-02-2023 06:40 AM
ਬਲਜੀਤ ਜੀ ਤੁਸੀ 4 ਤੋਂ 5 ਪੁਰਾਣੀਆਂ ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਘੋਲਣ ਸਮੇਂ ਗਊ ਮੂਤਰ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਬੀਜ ਅੰਮ੍ਰਿਤ ਬਣਾਉਣ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ, ਪਾਥੀਆਂ ਦਾ ਪਾਣੀ ਪੁਣ ਕੇ ਤੁਸੀ ਇਸ ਨੂੰ 2ਲੀਟਰ/15 ਲੀਟਰ ਆਮ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Ramesh-Kumar
Jharkhand
19-02-2023 05:37 AM
रमेश जी इसे आप Hitek injection 1ml/50kg शरीर के भार के हिसाब से चमड़ी में लगवा दें और इसकी गर्दन पर डालडा घी की मालिश करना शुरू करें बाकि इसकी खुराक का पूरा ध्यान रखें। इंजेक्शन आप नज़दीकी डॉक्टर से लगवा सकते हैं।
Posted by Dr.shrimal Rajput
Madhya Pradesh
18-02-2023 11:01 PM
श्रीमल जी, आप JGK 1, KGK 2, and JGK 3 किस्मे लगा सकते है।
Posted by Gurpartap singh
Punjab
18-02-2023 10:03 PM
Gurpreet ji, kirpa kar ke photo sanjhi karo Kihdi makhhi hai, kyuki ih makkhi pollinator vi ho skdi hai is lai Spray karn naal tuhada nuksan vi ho sakda hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.png)
