Experts Q&A Search

Posted by * ਕੰਬੋਜ * ਤੀਰਅੰਦਾਜ਼
Punjab
21-02-2023 12:05 AM
Haryana
02-21-2023 05:26 PM
Kamboj ji, esde line ton line ate bootey ton bootey dohan di doori 30 -30 cm hi honi chahidi hai ate 2 line baad 90 cn jgah chadan di sifarish kiti jandi hai tan Jo goddi krn vich asani ho jawe
Posted by simran matharoo
Punjab
20-02-2023 10:27 PM
Punjab
02-21-2023 12:08 AM
Simarn ji, ih tapaman de bdlaav kar ke vi ho sakda hai ji, is da koi bhuta nuksaan nahi hai ji.
Posted by Gori
Punjab
20-02-2023 10:22 PM
Punjab
02-21-2023 11:02 PM
Gori ji, tarbooj di kheti lai retli to retli maira mitti din lod hundi hai ji, so kirpa kar ke ih dasso tuhaadi mitti kis tra di hai, us hisaab naal hi tuhaanu is baare shi janakari ditti jaa sakegi.
Posted by satinderbir singh
Punjab
20-02-2023 09:28 PM
Punjab
02-21-2023 12:10 AM
Satinder ji, COJ 64, 85, 88 , 95, 96 Kisman da gud Changi quality da hunda hai ji, tusi ihna kisman nu tarjeeh de sakde ho ji.
Posted by Gursewak Singh
Punjab
20-02-2023 08:13 PM
Punjab
02-20-2023 08:46 PM
Gursewak ji, Pau vallo viksit kitia gyia kisman kaafi hadd tak garmi shaar sakdian han, is lai kism di chonn vi kaafi jaroori hai ji. JIhdia kisman tusi likhian han ih punjab lai dhukvian ahn par ho sakda hai ki tuhaadi jamean is nu support naa krdi hove ta hi boota chal nahi riha, tusi ik vaar mitti di janach jaroor karvao, sample lain lai tusi mittin alag-alag teh to lao, tusi 0-6, 6-12, 12-24, 24-36, 36-48, 48-60 ate 60-72 imch di teh to alag alag sample lao ateKrishi Vigyan Kendra, Mallewal Road,Distt. Ferozepur - 01632279517 to jaanch karvaao ji.
Posted by Baljeet virk
Punjab
20-02-2023 08:08 PM
Punjab
02-21-2023 10:15 AM
ਵਿਰਕ ਜੀ, ਇਹ 75 ਤੋਂ 80 ਪ੍ਰਤੀਸ਼ਤ ਜਰਮਨ ਸ਼ੈਪਰਡ ਨਸਲ ਹੈ।
Posted by gurbhej singh
Punjab
20-02-2023 08:01 PM
Punjab
02-21-2023 10:20 AM
ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Ascorbic acid 20ml ਰੋਜਾਨਾ 3 ਦਿਨ ਲਗਵਾਓ ਅਤੇ mamidium powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by amritpal singh
Punjab
20-02-2023 07:54 PM
Punjab
02-21-2023 10:59 PM
Amritpaal ji, kank nu pkaa vele hlke tej taapman di lod hundi hai ji, jekr taapamn 32 degree to lgaatra vaddh rehnda hai ta is da jhaad te maada asar pai sakda hai ji.
Posted by sachin
Madhya Pradesh
20-02-2023 07:53 PM
Maharashtra
02-21-2023 10:57 PM
सचिन जी, कृप्या आप दिन के समय पौधे की साफ़ फोटो भेजे और ये भी बताये की कितने पौधों में ये दिक्कत है उस हिसाब से ही आपको इस बारे में सही जानकारी सी जा सकेगी।
Posted by Nitin sharma
Uttar Pradesh
20-02-2023 07:14 PM
Punjab
02-22-2023 10:42 PM
नितिन जी, वर्मीकंपोस्टिंग के अलग-अलग तरीके हैं। हालांकि, बेड और गड्डा विधि उनमें से सबसे अधिक अपनाई जाती है। बेड विधि में फर्श पर जैविक मिश्रण की बेड बनाई जाती है। बेड का आकार 6 फीट X 2 फीट X 2 फीट है। यह काम और आसान विधि को बनाए रखने की बढ़िया है। गड्डा विधि में खाद बनाने के लिए 5 फीटX 5 फीट X 3 फीट के सीमेंट गड्डे का प्र.... (Read More)
नितिन जी, वर्मीकंपोस्टिंग के अलग-अलग तरीके हैं। हालांकि, बेड और गड्डा विधि उनमें से सबसे अधिक अपनाई जाती है। बेड विधि में फर्श पर जैविक मिश्रण की बेड बनाई जाती है। बेड का आकार 6 फीट X 2 फीट X 2 फीट है। यह काम और आसान विधि को बनाए रखने की बढ़िया है। गड्डा विधि में खाद बनाने के लिए 5 फीटX 5 फीट X 3 फीट के सीमेंट गड्डे का प्रयोग किया जाता है। वह स्थानीय सामग्री जैसे thatched grass, dry leaves, twigs आदि से ढके होते हैं। हालांकि, इस विधि में वायु और जल जमाव एक बड़ी समस्या है। इसलिए ज़्यादातर किसान खाद बनाने की इस विधि को पसंद नहीं करते हैं। जब टैंक तैयार किए जाते हैं, तो अतिरिक्त जल निकासी में सहायता के लिए पर्याप्त छेद होने चाहिए। केंचुए के बेड में आम तौरपर dust, रेत, broken pieces of bricks और मिट्टी होती है। इसमें पहले बेड में कीड़े छोड़े जाते हैं और फिर फ़ीड सामग्री। फ़ीड सामग्री की गहराई 2 फीट से अधिक गहरी नहीं होनी चाहिए। शुरुआती 2 महीनों के लिए, टैंक को समय-समय पर पानी से छिड़काव करना चाहिए और यह अच्छी तरह से हवादार होना चाहिए। कीटों का वजन, आकार और कोकून उत्पादन क्षमता बढ़ जाती है और तापमान, नमी और कार्बनिक पदार्थ की मात्रा सब से अच्छा होने पर यह इष्टतम स्तर पर होता है। आप ट्रेनिंग लेने के लिए आप केवीके पता, स्वामी कल्याण देव कृषि विज्ञान केंद्र, हस्तिनापुर, जिला मेरठ-9412109215 से संपर्क कर सकते है।
Posted by Manish Kumar
Rajasthan
20-02-2023 06:56 PM
Maharashtra
02-21-2023 11:04 PM
Manish ji, aap peele patton ki rokthaam ke liye NPK 19 19 19@ 10-15 g/L paani ke hisaab se spray kar sakte hai.
Posted by Ranjit Singh
Punjab
20-02-2023 06:56 PM
Punjab
02-21-2023 11:08 PM
ਰਣਜੀਤ ਜੀ, ਤੇਲੇ ਦੀ ਰੋਕਥਾਮ ਲਈ ਤੁਸੀਂ Thiamethoxam 20 g/ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Raj singh
Punjab
20-02-2023 06:50 PM
Punjab
02-21-2023 10:22 AM
ਤੁਸੀ ਉਸ ਨੂੰ Sharkoferrol liquid 50ml ਰੋਜਾਨਾ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਵਿਚ ਮਿਨਰਲ ਮਿਕਸਚਰ ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਸੂਣ ਤੋਂ 10 ਦਿਨ ਪਹਿਲਾ ਬੰਦ ਕਰ ਦਿਓ।
Posted by ਇਕਬਾਲ ਸਿੰਘ ਢਿੱਲੋਂ
Punjab
20-02-2023 06:41 PM
Punjab
02-21-2023 07:43 AM
ਇਕਬਾਲ ਜੀ, ਅਚਾਰ ਪਾਉਣ ਲਈ ਮੱਕੀ ਦੀਆਂ DKC 9108, 9208 ਚੰਗੀਆਂ ਕਿਸਮਾਂ ਹਨ ਜੀ।
Posted by Neeraj Sharma
Jammu & Kashmir
20-02-2023 06:08 PM
Maharashtra
02-20-2023 08:57 PM
नीरज जी, आप Antirrhinum, Cleome, Cosmos, French Marigolds, Lobelia, Nasturtium, Nicotiana, Pelargonium, Petunia और Zinnia की बिजाई कर सकते हैं।
Posted by Randeep singh
Punjab
20-02-2023 05:55 PM
Punjab
02-20-2023 06:23 PM
Randeep ji, filhal super seeder te subsidy nahi chal rahi ji, jdo vi koi subsidy scheme sarkar Vallo jaari kiti jaavegi ta tuhanau is baare jaankari de ditti jaavegi ji.
Posted by Punit kamal Singh jeji
Punjab
20-02-2023 05:25 PM
Punjab
02-20-2023 06:20 PM
Punit ji, ih sma 13 00 45 de spray lai bikul dhukva hai ji, tusi 13 00 45@ 2 kg + Boron 100 g ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by joban sarao
Punjab
20-02-2023 05:19 PM
Punjab
02-20-2023 06:19 PM
Joban je is de lai tuhaade kol agriculture degree ja diploma hona jaroori hai ji, is to baad tusi licence lai apply kar sakde ho ji, is de full process baare jaankari lain lai tusi apne Agriculture Development officer naal sampark kar sakde ho ji.
Posted by Kang Saab
Punjab
20-02-2023 04:59 PM
Punjab
02-20-2023 06:17 PM
ਕੰਗ ਜੀ, ਇਹ ਕਿਸੇ ਕੀੜੇ ਦਾ ਹਮਲਾ ਨਹੀਂ ਹੈ, ਇਹ ਕਣਕ ਦਾ ਬੂਰ ਹੈ ਜੀ ਤੁਸੀ ਇਸ ਸਮੇਂ 13 00 15@ 2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Kang Saab
Punjab
20-02-2023 04:58 PM
Punjab
02-20-2023 06:30 PM
ਗੁਰਜਿੰਦਰ ਜੀ, ਇਹ ਇਕ ਜੈਵਿਕ ਖ਼ਾਦ ਹੈ , ਇਹ humic acid ਦਾ ਮੁੱਖ ਸਰੋਤ ਹੈ, ਇਸ ਦੀ ਵਰਤੋਂ 500 g/ਕਨਾਲ ਜਗਾਹ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
Posted by Kang Saab
Punjab
20-02-2023 04:55 PM
Punjab
02-21-2023 10:25 AM
ਇਹ ਇਨਫੈਕਸ਼ਨ ਖਤਮ ਕਰਨ ਲਈ ਵਰਤਿਆ ਜਾਂਦਾ ਹੈ ਇਹ ਗ੍ਰਾਮ ਪੋਸਟਿਵ ਅਤੇ ਗ੍ਰਾਮ ਨੇਗਟਿਵ ਦੋਨਾਂ ਤੇ ਕੰਮ ਕਰਦਾ ਹੈ, ਇਸਦੀ ਵਰਤੋਂ ਡਾਕਟਰ ਦੀ ਸਲਾਹ ਅਨੁਸਾਰ ਬਿਮਾਰੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
Posted by Kang Saab
Punjab
20-02-2023 04:54 PM
Punjab
02-21-2023 10:27 AM
ਇਹ urinary tract infection, pneumonia, respiratory tract ਇਨਫੈਕਸ਼ਨ ਖਤਮ ਕਰਨ ਲਈ ਵਰਤਿਆ ਜਾਂਦਾ ਹੈ।
Posted by Kang Saab
Punjab
20-02-2023 04:51 PM
Punjab
02-21-2023 10:29 AM
ਇਹ ਥਲੇਰੀਆ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਹ ਬਿਮਾਰੀ ਦੀ ਜਾਂਚ ਕਰਕੇ ਹੀ ਡਾਕਟਰ ਵਲੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ।
Posted by Rajesh
Haryana
20-02-2023 04:51 PM
Punjab
02-20-2023 06:15 PM
राजेश जी, यह समय 00 52 34 या 13 00 45 के छिड़काव के लिए बिल्कुल उपयुक्त है, आप 10 से 15 g/L पानी के हिसाब से इन का छिड़काव कर सकते हैं।
Posted by Kang Saab
Punjab
20-02-2023 04:50 PM
Punjab
02-21-2023 10:31 AM
ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂ ਨੂੰ ਕੀ ਦਿਕਤ ਆ ਰਹੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਇਸਦੀ ਵਰਤੋਂ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Harmander Singh Brar
Punjab
20-02-2023 04:49 PM
Punjab
02-21-2023 10:33 AM
Harmander ji ehna vich alag alag vitamin ate mineral hunde ha jo pashu de sarir di kamjori dur krn lai, sarir di changi growth ate change dudh utpadn lai thik rehndia hai baki tuci kemin powder di bhi varto kr skde ho isda bhi changa result hai.
Posted by Kang Saab
Punjab
20-02-2023 04:48 PM
Punjab
02-21-2023 10:34 AM
ਇਹ ਬੱਚੇਦਾਨੀ ਦੇ ਇਨਫੈਕਸ਼ਨ ਖਤਮ ਲਈ ਭਰੀ ਜਾਂਦੀ ਹੈ ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂ ਨੂੰ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Aman jaat
Rajasthan
20-02-2023 04:03 PM
Punjab
02-20-2023 04:17 PM
उसे आप नज़दीकी डॉक्टर से जांच करवाएं क्योंकि उसकी जांच करके ही सही इलाज हो सकता है और उसका सही कारण पता लग सकता है।
Posted by Gokul Rathour
Uttar Pradesh
20-02-2023 03:01 PM
Haryana
02-20-2023 05:09 PM
गोकुल जी, फसल के पीले पड़ने के कई कारण हो सकते है किरपा आप अपनी फसल।की।फोटो।भेजे उस हिसाब से ही आपको सही जानकारी दी जा सकती है।
Posted by Rahul Dedha
Uttar Pradesh
20-02-2023 02:39 PM
Punjab
02-21-2023 10:36 AM
राहुल जी, देसी गाय के दूध में फैट की मात्रा विदेशी पशुओं के मुकाबले ज्यादा होती है, बाकि दूध का कोई नुकसान नहीं है, दूध देसी और विदेशी दोनों का ठीक है बाकि तो उनकी खुराक और देखभाल पर ही निर्भर करता है।
Posted by Gursewak Singh
Punjab
20-02-2023 01:49 PM
Haryana
02-20-2023 05:08 PM
Gursewak ji esde lai tusi carbendazim 2 gram prati litre paani de hisab nal vart sakde ho
Posted by gurinder
Punjab
20-02-2023 01:00 PM
Punjab
02-21-2023 10:39 AM
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਪਾਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Ranveer singh
Uttar Pradesh
20-02-2023 10:48 AM
Haryana
02-20-2023 05:07 PM
रणवीर जी, इसको आप नाली के ऊपर ही बीज सकते है पर बीज को।थोड़ा मिट्टी पा के कवर कर दीजिएगा।
Posted by Ranveer singh
Uttar Pradesh
20-02-2023 10:47 AM
Haryana
02-20-2023 05:06 PM
रणवीर जी, रेट तो आपकी मंडी में उपज की मात्रा और आपकी फसल।की क्वालिटी ऊपर निर्भर करता है वैसे फरबरी में बिजी गई फासला को ज्यादा रेट मिलता है।
Posted by Karanveer singh
Punjab
20-02-2023 10:38 AM
Punjab
02-20-2023 04:15 PM
ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ AI ਕਰਵਾਓ ਅਤੇ AI ਕਰਵਾ ਕੇ receptal injection 5ml IV ਲਗਵਾਓ।
Posted by Karanveer singh
Punjab
20-02-2023 10:37 AM
Punjab
02-20-2023 04:14 PM
ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ AI ਕਰਵਾਓ ਅਤੇ AI ਕਰਵਾ ਕੇ receptal injection 5ml IV ਲਗਵਾਓ।
Posted by ਗੁਰਜੰਟ ਸਿੰਘ
Punjab
20-02-2023 10:16 AM
Punjab
02-21-2023 10:43 AM
ਗੁਰਜੰਟ ਜੀ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨ.... (Read More)
ਗੁਰਜੰਟ ਜੀ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Gurpreet Singh
Punjab
20-02-2023 10:03 AM
Punjab
02-20-2023 04:12 PM
Gurpreet ji tuci cargill, tiwana, godrej kise bhi company da calf starter vart skde ho.
Posted by ARVIND BIHANI
Haryana
20-02-2023 09:28 AM
Haryana
02-20-2023 05:05 PM
अरविंद जी, इस समय आप npk 13045 को 4 किलोग्राम को प्रति एकड़ के हिसाब से प्रयोग कर सकते हैं।
Posted by Gurpreet Singh
Punjab
20-02-2023 09:01 AM
Punjab
02-20-2023 04:38 PM
ਗੁਰਪੀਤ ਜੀ, ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾਂ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ ਬਾਦ ਫੀਡ ਦੇ ਨਾਲ ਨਾਲ ਖਲ ਵੀ ਦੇਣੀ ਸ਼ੁਰੂ ਕਰੋ।
Posted by GURWINDER SINGH
Rajasthan
20-02-2023 09:01 AM
Haryana
02-20-2023 05:04 PM
Gurwinder ji iske liye aap copper oxycholride 3 gram ko prati litre paani ke hisab se prayog kar sakte hai
Posted by ਹਰਭਜਨ ਸਿੰਘ
Punjab
20-02-2023 08:32 AM
Haryana
02-20-2023 05:03 PM
ਸਿੰਘ ਜੀ, ਵੈਸੇ ਇਹ ਨਿਰਭਰ ਕਰਦਾ ਹੈ ਤੁਸੀਂ ਕੇਹੜੀ ਕਿਸਮ ਬੀਜੀ ਹੈ ਅਤੇ ਕਿੰਨੇ ਜਗ੍ਹਾ ਵਿਚ ਬੀਜੀ ਹੈ ਪਰ ਇਹ ਔਸਤ ਤੁਹਾਨੂੰ 30-45 ਕਿਲੋ ਹਲਦੀ ਦੇ ਸਕਦੀ ਹੈ।
Posted by gurbhej singh
Punjab
20-02-2023 07:44 AM
Punjab
02-21-2023 10:44 AM
ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Ascorbic acid 20ml ਰੋਜਾਨਾ 3 ਦਿਨ ਲਗਵਾਓ ਅਤੇ mamidium powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by Gursewak Singh
Punjab
20-02-2023 07:34 AM
Haryana
02-20-2023 04:59 PM
Gursewak ji neem da oil mukh tor te ras choosan wale keede di roktham lai vartya ja da hai jekar kise oh jehe keede da hamla.hai tusi ohnu 2-4 ml prati litre Pani de hisab nal vart sakde ho
Posted by Gursewak Singh
Punjab
20-02-2023 07:32 AM
Haryana
02-20-2023 04:58 PM
Gursewak ji kirpa usdi photo bhjo us hisab nal.hi tuhanu sahi jankari diti ja skdi hai
Posted by Gursewak Singh
Punjab
20-02-2023 07:30 AM
Haryana
02-20-2023 04:57 PM
Gursewak ji ohde nal tan tapman vadh janda so ohda nuksan ho skda kyuki ehnu thand chahidi hundi hai
Posted by Gursewak Singh
Punjab
20-02-2023 07:30 AM
Haryana
02-20-2023 04:57 PM
Gursewak ji ehna nu jada thand chahidi hundi ate ehna nu 200 ton 300 chilling hour chahide han baki eh kisam ute vi nirbhar krda hai ki tusi kehdi kisam nu bijjya hai
Posted by Gursewak Singh
Punjab
20-02-2023 07:28 AM
Haryana
02-20-2023 04:54 PM
Gursewak ji esnu December de mahine vich lgaya janda hai baki tusi apne podhe di photo bhejo ate nal hi apni miit di parkh vi krwao ho skda ohde vich koi dikkat hove