Experts Q&A Search

Posted by
--
23-01-2020 05:55 PM
Punjab
01-24-2020 01:53 PM
ਮਾਰਚ ਦੇ ਪਹਿਲੇ ਹਫਤੇ ਮਿਲ ਜਾਵੇਗਾ ਜੀ ਤੁਸੀ ਉਦੋ ਕਰ ਲੈਣਾ ਜੀ
Posted by Harsh Deep Singh
Punjab
23-01-2020 05:55 PM
Punjab
01-24-2020 02:14 PM
Harshdeep ji makki di kisam pearl popcorn di bijai kar sakde ho isdi bijai may-june tak kar sakde ho.dhanwad
Posted by Rahul Dedha
Uttar Pradesh
23-01-2020 05:55 PM
Punjab
01-27-2020 10:00 PM
उसे आप Mifex botal 450ml, Tonophos injection 20ml, Avil injection 10ml बोतल में मिक्स करके IV slow लगवायें और Xnel injection 1gm, Prednisolone inj. 10ml, Megludyne inj. 20ml, Metphos inj. 20ml, Nurokind inj. 20ml, Trineurosol- h 10ml पिछली तरफ दोनो साईड 5-5ml लगवायें
Posted by gagandeep singh
Punjab
23-01-2020 05:55 PM
Punjab
01-24-2020 11:48 AM
gagandeep singh ji tusi uss nu lactomood homeopathic 10-10 drops din v 3 varr ate ldm liquid 100 ml rojana ate lactomax bolus 10 golia rojana deo. es nal fark pai javega ji.
Posted by Mohit Choudhary
Uttar Pradesh
23-01-2020 05:55 PM

?

Punjab
01-24-2020 03:49 PM
mohit ji kripya btaye ke aapne isme kya kya khaad daali hai taki aapko iske bare men poori jankari di ja sake,dhanywad
Posted by Bikerjeet Singh
Punjab
23-01-2020 05:55 PM
Punjab
01-27-2020 03:50 PM
Bikerjeet Singh ji Saste ate pure desi chicks len lai tusi Guru Angad Dev Veterinary and Animal Sciences University Ludhiana nal samparak kar sakde ho, Chuje book karvon lai tusi 7889239583 (Call Timing 10am to 5pm) te samparak kar sakde ho, Thankyou
Posted by karanjit Singh
Punjab
23-01-2020 05:55 PM
Punjab
01-24-2020 03:51 PM
karanjit ji fasl nu nami di hi lod hundi hai jehdi meeh pain nal mil gayi hun kanak nu pani odo hi lao jado mitti pani mangn lage.dhanwad
Posted by RANJEET RAJPUT
Uttar Pradesh
23-01-2020 05:55 PM
Punjab
01-24-2020 03:53 PM
Ranjeet ji agar fasl par sundi ka hamla ho to aap cypermethrin@2ml ya quinalphos@4ml ko prati litre pani ke hisab se spray karen iske ilava agar machar ka hamla hota hai to aap imidacloprid@1.5ml ko prati litre pani ke hisab se spray karen,dhanywad
Posted by Upendra Das
Odisha
23-01-2020 05:55 PM

?

Punjab
01-24-2020 02:44 PM
Posted by Hariom Singh
Uttar Pradesh
23-01-2020 05:55 PM
Punjab
01-29-2020 07:25 PM
Hariom Singh ji black bangal goat lene or is ke rate ke bare me puri jankari ke lia aap Sumit Thakur 8409119075, 6299926127 (Thakur Goat Farm) se samparak kar sakte hai, Thankyou.
Posted by Deepak Dhakad
Madhya Pradesh
23-01-2020 05:55 PM
Punjab
01-24-2020 03:59 PM
दीपक जी यह फंगस के हमले को रोकता है जिस से फसल बीमारी से बचती है धन्यवाद
Posted by ਗੁਰਪ੍ਰੀਤ ਬਰਾੜ
Punjab
23-01-2020 05:55 PM
Punjab
01-24-2020 03:59 PM
ਗੁਰਪ੍ਰੀਤ ਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਹ ਫ਼ਸਲ ਦੇ ਵਿਚ ਵਾਧਾ ਕਰਦਾ ਹੈ ਧੰਨਵਾਦ
Posted by VIKAS YADAV
Uttar Pradesh
23-01-2020 05:55 PM
Punjab
01-24-2020 04:03 PM
विकास जी आप इसे online मंगवा सकते है जिसके लिए साथ में दिए गए लिंक पर क्लीक करे https://www.store.farmguru.in/products/agro-chemicals-crop-protection-herbicides/syngenta/syngenta-herbicide-topik/pid-8420464.aspx
Posted by ਕੇਵਲਸਿੰਘ
Punjab
23-01-2020 05:55 PM
Punjab
01-28-2020 09:37 PM
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੀਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿੱਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ, ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸ.... (Read More)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੀਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿੱਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ, ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇ....
Posted by Karanveer
Punjab
23-01-2020 05:55 PM
Punjab
01-24-2020 04:04 PM
ਪੋਲੀਹਾਊਸ ਲਈ ਇੱਕ ਏਕੜ ਤੇ ਲੱਗਭੱਗ 40 ਲੱਖ ਰੁਪਏ ਖਰਚਾ ਆ ਸਕਦਾ ਹੈ ਜੀ ਬਾਕੀ ਇਸ ਦੀ ਸਬਸਿਡੀ ਲੈਣ ਦਾ ਸਹੀ ਤਰੀਕਾ ਸਮਝਣ ਦੀ ਜਰੂਰਤ ਹੈ ਇਸ ਲਈ ਡਿਟੇਲ ਨਾਲ ਜਾਣਕਾਰੀ ਲੈਣ ਲਈ ਇਹ ਵੀਡੀਓ ਦੇਖੋ ਜੀ ਇਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਜੇਕਰ ਫਿਰ ਵੀ ਕੁੱਝ ਪੁੱਛਣਾ ਹੋਵੇ ਤਾਂ ਤੁਸੀ ਸਵਾਲ ਪੁੱਛ ਸਕਦੇ ਹੋ https://www.youtube.com/watch v=TPuSMpWqzCc&t=21s ਧੰਨਵਾਦ
Posted by PV Vasava
Gujarat
23-01-2020 05:55 PM
Punjab
01-24-2020 04:22 PM
Vasava ji aap abhi makka ki bijai nahi kar sakte .makka ki bijai february mahine men karen.dhanywad
Posted by harwinder singh
Punjab
23-01-2020 05:55 PM
Punjab
01-29-2020 03:14 PM
Harwinder ji tuci uss nu turant nazdiki doctor ton check krwao ji kyuki uss nu mastitis di smasia ho skdi hai.
Posted by Ankit singh baghel
Madhya Pradesh
23-01-2020 05:55 PM

Punjab
01-24-2020 02:46 PM
ankit ji aap iske uper NPK 130045@1 kilo ko 150 litre pani ke hisab se spray karen.dhanywad
Posted by Fefar
Gujarat
23-01-2020 05:55 PM
Punjab
01-24-2020 04:18 PM
आप मिर्च की किस्मे जैसे Pusa Jwala,Pusa Sadabahar की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारि.... (Read More)
आप मिर्च की किस्मे जैसे Pusa Jwala,Pusa Sadabahar की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी मुख्य खेत में रोपाई की जाती है 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें
Posted by Ankit singh baghel
Madhya Pradesh
23-01-2020 05:55 PM
Punjab
01-27-2020 03:24 PM
Ankit ji aap iske uper NPK 130045@1 kilo ko 150 litre pani ke hisab se spray karen.dhanywad
Posted by inderpal
Punjab
23-01-2020 05:55 PM
Punjab
01-28-2020 09:46 PM
Inderpal ji ehh herbal tonic hai jis nal pashu da pachan sahi rehnda hai pashu di vdia growth hundi hai, dudh vich v fyada hunda hai..
Posted by gurdeep singh
Punjab
23-01-2020 05:55 PM
Punjab
01-24-2020 04:32 PM
gurdeep ji tuc hare chare di bijai february mahine vich karo hun mausam thanda hon de karn fasl sahi tareeke nal ugegi nahi.dhanwad
Posted by Arsh Mann
Punjab
23-01-2020 05:55 PM

Punjab
01-24-2020 02:59 PM
Posted by
--
23-01-2020 05:55 PM

Punjab
01-27-2020 03:00 PM
आप इसमें कीट का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Posted by prabhjot singh
Punjab
23-01-2020 05:55 PM
Punjab
01-24-2020 02:57 PM
prabhjot singh ji tusi 100 kg feed vich 15 kg vadeveya di khal 15 kg pa sakde ho ji.
Posted by BUPINDER Singh
Haryana
23-01-2020 05:55 PM
Punjab
01-27-2020 03:09 PM
ਕਿਰਪਾ ਕਰਕੇ ਦੱਸੋ ਕੇ ਤੁਸੀ ਕਣਕ ਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by prabhjot singh
Punjab
23-01-2020 05:55 PM
Punjab
01-27-2020 03:28 PM
prabhjot ji kirpa karke swal vistar nal pucho ta jo tuhanu is bare poori jankari diti ja sake.dhanwad
Posted by Ravdeep singh
Punjab
23-01-2020 05:55 PM
Punjab
01-24-2020 03:25 PM
Ravdeep singh ji, January mahine vich tusi sabjiya jive ke chappan kadu, muli, shimla mirch, bangan, palak di bijai kar sakde ho, dhanwad
Posted by khuspal
Punjab
23-01-2020 05:55 PM
Punjab
01-31-2020 11:49 AM
Khuspal ji, Makki da MSP 2019-2020 170 rupay prati quintal de hisaab nal rahe ga, dhanwad
Posted by khuspal
Punjab
23-01-2020 05:55 PM
Punjab
01-24-2020 02:21 PM
ਇਸ ਦੀਆ ਕਲਮਾਂ ਇੱਕ ਵਾਰ ਲਗਾਉਣ ਤੇ ਇਹ 15 ਸਾਲ ਤੱਕ ਫਲ ਦਿੰਦੀਆਂ ਹਨ , ਇਸ ਨੂੰ ਸੇਮ ਵਾਲੀ ਜ਼ਮੀਨ ਦੇ ਇਲਾਵਾ ਕਿਸੇ ਵੀ ਕਿੱਸਮ ਦੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ ਡਰੈਗਨ ਫਰੂਟ ਦੀ ਖੇਤੀ ਵਿੱਚ ਪਾਣੀ ਦੀ ਵੀ ਘੱਟ ਜ਼ਰੂਰਤਰ ਹੁੰਦੀ ਹੈ ਇਸ ਨੂੰ ਗਰਮੀ ਦੇ ਸੀਜਨ ਵਿੱਚ 10 ਦਿਨ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਵਿੱਚ ਇੱਕ ਵਾਰ ਪਾਣੀ ਦੀ ਲੋੜ ਹੁੰਦੀ ਹੈ ਇੱਕ ਏਕੜ ਜ਼ਮੀਨ ਵਿੱਚ ਇਸ.... (Read More)
ਇਸ ਦੀਆ ਕਲਮਾਂ ਇੱਕ ਵਾਰ ਲਗਾਉਣ ਤੇ ਇਹ 15 ਸਾਲ ਤੱਕ ਫਲ ਦਿੰਦੀਆਂ ਹਨ , ਇਸ ਨੂੰ ਸੇਮ ਵਾਲੀ ਜ਼ਮੀਨ ਦੇ ਇਲਾਵਾ ਕਿਸੇ ਵੀ ਕਿੱਸਮ ਦੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ ਡਰੈਗਨ ਫਰੂਟ ਦੀ ਖੇਤੀ ਵਿੱਚ ਪਾਣੀ ਦੀ ਵੀ ਘੱਟ ਜ਼ਰੂਰਤਰ ਹੁੰਦੀ ਹੈ ਇਸ ਨੂੰ ਗਰਮੀ ਦੇ ਸੀਜਨ ਵਿੱਚ 10 ਦਿਨ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਵਿੱਚ ਇੱਕ ਵਾਰ ਪਾਣੀ ਦੀ ਲੋੜ ਹੁੰਦੀ ਹੈ ਇੱਕ ਏਕੜ ਜ਼ਮੀਨ ਵਿੱਚ ਇਸ ਦੀਆਂ 1600 ਕਲਮਾਂ ਲੱਗਦੀਆਂ ਹਨ 15 ਸਾਲ ਤੱਕ ਇਸ ਵਿੱਚ ਫਰੂਟ ਲੱਗੇਗਾ ਜੋ ਤੀਜੇ ਸਾਲ ਤੋਂ ਭਰਪੂਰ ਉਤਪਾਦਨ ਦੇਣ ਲੱਗੇਗਾ ਮਿਹਨਤ ਦੇ ਜੋਰ ਤੇ ਇੱਕ ਏਕੜ ਵਿੱਚੋ 50 ਕੁਇੰਟਲ ਫਲ ਹੋ ਸਕਦਾ ਹੈ ਡਰੈਗਨ ਫਰੂਟ ਦੀ ਕਲਮ ਨੂੰ ਦੋ ਮਹੀਨੇ ਤੱਕ ਗਮਲੇ ਵਿੱਚ ਤਿਆਰ ਕੀਤੀ ਜਾਂਦੀ ਹੈ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਸ ਨੂੰ ਕਿਸੇ ਵੀ ਸਮੇ ਲਗਾਇਆ ਜਾ ਸਕਦਾ ਹੈ ਗਰਮੀਆਂ ਇਸ ਦੇ ਲਈ ਅਨੁਕੂਲ ਸਮਾਂ ਹੈ ਇਸਦੇ ਪੌਦੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਹੋਰ ਵੀ ਜਾਣਕਾਰੀ ਮਿਲ ਜਾਏਗੀ ਜੀ
Posted by Sanjeev Kumar
Bihar
23-01-2020 05:55 PM
Maharashtra
01-24-2020 03:22 PM
Sanjeev Kumar ji, jhulsa rog ki roktham ke liye ap fasal mein copper oxychloride @ 500 gram ko 150 liter pani mein mila kar prati acre ke hisaab se spray karein, dhanywad
Posted by Ranjit Sah
Bihar
23-01-2020 05:55 PM

Punjab
01-24-2020 03:27 PM
Ranjit Sah ji, kripya ap bataye ke ap kheti or pashu palan se sambandhi kya jankari lena chahte hain, taki apko uske bare mein ucchit jankari di ja sake, dhanywad
Posted by sandeep singh
Punjab
23-01-2020 05:55 PM
Punjab
01-31-2020 12:03 PM
Sandeep Singh ji, waste decomposer len layi tusi PGS india Regional Center Of Organic Farmer, Address: Pancheel Park, Budanpur, Panchkula, Haryana 134108 Phone: 098182 84410 nal samparak karo, dhanwad
Posted by Rupes kumar
Bihar
23-01-2020 05:55 PM
Punjab
01-27-2020 03:36 PM
कुमार जी आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद
Posted by Rohit
Madhya Pradesh
23-01-2020 05:55 PM
Maharashtra
01-24-2020 03:36 PM
Rohit ji, yeh fungus ka hamla hua hai, ap iski roktham ke liye isme carbendazim @ 4 gram or mancozeb @ 4 gram prati liter pani ke hisaab se spray karein, dhanywad
Posted by Balvir Singh
Punjab
23-01-2020 05:55 PM
Punjab
01-24-2020 03:35 PM
Balvir Singh ji, bhindi , lobhiya ate tori di bijai adh february - march ate june july vich kiti jandi hai, dhanwad
Posted by parm niana
Madhya Pradesh
23-01-2020 05:55 PM

Punjab
01-27-2020 03:32 PM
Parm ji kripya aap audio dubara bheje aapke dwara bheji gayi audio upload nahi hui hai.dhanywad
Posted by Sachit Chahal
Haryana
23-01-2020 05:55 PM
Rajasthan
01-28-2020 09:48 PM
Hanji chahal ji sahiwal cow 13-14 litre rojana dudh dewe tan 305 dina de hisab nal ehha dudh de skdi hai.
Posted by Lucky
Haryana
23-01-2020 05:55 PM
Maharashtra
01-31-2020 11:54 AM
Lucky ji, kheti badi se samdahit bahut se business hai jo ap apna sakte hai, jaise ke piggery, goat farming, mushroom farming, pearl farming ya fir ap iske ilawa fish farming bhi kar sakte hain, isse apko bada munafa ho sakta hai, agar ap in mese koi business apnana chahte hain to ap kripya ise shuru karne se pehle apne najdeeki KVK se training jarur karein, dhanywad
Posted by Sachit Chahal
Haryana
23-01-2020 05:55 PM
Punjab
01-30-2020 05:31 PM
sachit ji haldi powder ki aap labelling aur packing karke local stores par bech sakte hai.
Posted by VIKAS YADAV
Uttar Pradesh
23-01-2020 05:55 PM
Punjab
01-27-2020 03:03 PM
विकास जी गेंहू में मामा की रोकथाम के लिए आप TOPIK@160GM या AXIAL@400ML या PUMA POWER@400ML या LEADER@13GM या SAFAL@13GM या UPL SHAGUN 21-11@200gm को प्रति एकड़ के हिसाब से स्प्रे करें धन्यवाद
Posted by sabiha
Odisha
23-01-2020 05:48 PM
Punjab
01-23-2020 05:54 PM
सबीहा जी आप सब्जियां जैसे राजमा, शिमला मिर्च, मूली, पालक, बैंगन, चप्पन कद्दू की बिजाई कर सकते है धन्यवाद
Posted by VIKAS YADAV
Uttar Pradesh
23-01-2020 05:55 PM
Punjab
01-23-2020 05:50 PM
विकास जी आप मामा की रोकथाम के लिए TOPIK@160GM या AXIAL@400ML या PUMA POWER@400ML या LEADER@13GM या SAFAL@13GM या UPL SHAGUN 21-11@200gm की स्प्रे कर सकते है धन्यवाद
Posted by Niraj kalkhar
Rajasthan
23-01-2020 05:36 PM

Chandigarh
01-24-2020 04:33 PM
Granulation is a serious problem of citrus. This abnormality is initiated at the stem end of the fruit which gradually extends towards the stylar end. The affected juice sacs become hard and dry, fruits become grey in colour, enlarged in size,have flat and insipid taste and assume a granular texture.
Posted by ਜਤਿੰਦਰ ਸਿੰਘ ਬੋਪਾਰਾਏ
Punjab
23-01-2020 05:27 PM
Punjab
01-24-2020 05:03 PM
ਜਤਿੰਦਰ ਜੀ ਇਲਾਇਚੀ ਦੀ ਖੇਤੀ ਪੰਜਾਬ ਵਿਚ ਸਿਫਾਰਿਸ਼ ਇਸ ਲਈ ਨਹੀਂ ਕੀਤੀ ਜਾਂਦੀ ਹੈ ਕਿਉਕਿ ਪੰਜਾਬ ਦਾ ਤਾਪਮਾਨ ਇਸਦੇ ਲਈ ਅਨੁਕੂਲ ਨਹੀਂ ਹੈ ਧੰਨਵਾਦ
Posted by Rajesh Bishnoi
Haryana
23-01-2020 05:25 PM
Punjab
01-23-2020 05:36 PM
rajesh ji jaivik upchar hai ke aap ise vermicompost daale jiski matra 4 kilo prati paudha daale iske ilava aap iskeuper khatti lassi ki sprya kare. dhanywad
Posted by palwinder singh
Punjab
23-01-2020 05:23 PM
Punjab
01-24-2020 05:04 PM
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧ.... (Read More)
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ
Posted by Harpreet Mann
Haryana
23-01-2020 05:21 PM
Punjab
01-24-2020 04:58 PM
खरबूजे की खेती के लिए फरवरी का पहला सप्ताह अनुकूल समय होता है
Posted by manpreet singh
Punjab
23-01-2020 05:11 PM
Punjab
01-23-2020 05:19 PM
ਮਨਪ੍ਰੀਤ ਜੀ ਤੁਸੀ ਕੇਲੇ ਦੀ ਪਨੀਰੀ ਲੈਣ ਲਈ 9855226860 Balbir singh ratto ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ