Experts Q&A Search

Posted by Manmeet Singh
Punjab
21-02-2023 05:44 PM
Punjab
02-21-2023 10:22 PM
Manpreet RLC 3 variety of Raya is yellow seeded variety, you can get the seed of this variety from PAU or any farmer in your area.
Posted by chinu
Punjab
21-02-2023 05:44 PM
Punjab
02-21-2023 10:49 PM
ਚੀਨੂੰ ਜੀ, ਪੋਲੀ ਫਾਰਮ ਲਗਵਾਉਣ ਬਾਰੇ ਅਤੇ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਤੁਸੀਂ KVK ਸੰਗਰੂਰ 01672-245320 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Harpreet Singh Grewal
Punjab
21-02-2023 05:42 PM
Punjab
02-21-2023 10:21 PM
Harpreet ji, ih fungus ja mausam kar ke hi hai, Kirpa kar ke ih dasso ki tuhanu fungicide spray kiti nu kinne din ho gye han us hisaab naal hi tuhaanu is baare shi jaankari ditti jaa sakegi.
Posted by Harpreet Singh Grewal
Punjab
21-02-2023 05:40 PM
Punjab
02-21-2023 10:20 PM
Harpreet ji, ih fungus ja mausam kar ke ho sakda hai, kirpa kar ke ih dasso ki tuhaanu fungicide spray kiti nu kinne din ho gye han us hisaab naal hi tuhaanu is baare shi janaakri ditti jaa sakegi.
Posted by ਸੁਖਮਿੰਦਰ ਸਿੰਘ ਚਹਿਲ
Punjab
21-02-2023 05:33 PM
Punjab
02-21-2023 10:14 PM
ਸੁਖਮੰਦਰ ਜੀ, ਤੁਸੀਂ ਤੇਲੇ ਦੀ ਰੋਕਥਾਮ ਲਈ Thiamethoxam 20 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਚੰਗੇ ਨਤੀਜੇ ਲਈ ਇਹਨਾ ਦਾ ਛਿੜਕਾਅ ਅਲੱਗ ਅਲੱਗ ਹੀ ਕਰੋ ਜੀ।
Posted by Kang Saab
Punjab
21-02-2023 05:24 PM
Punjab
02-22-2023 11:31 AM
ਇਹਨਾਂ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਸਮੇ ਤੇ ਹੀਟ ਵਿਚ ਆਉਂਦਾ ਹੈ।
Posted by Kang Saab
Punjab
21-02-2023 05:23 PM
Punjab
02-22-2023 11:30 AM
ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
21-02-2023 05:20 PM
Punjab
02-22-2023 11:29 AM
ਹਾਂਜੀ ਇਹ ਪਸ਼ੂਆਂ ਲਈ ਵਰਤੀ ਜਾ ਸਕਦੀ ਹੈ ਬਾਕੀ ਇਹ ਸਿਰਫ ਪਸ਼ੂ ਪਾਲਣ ਵਿਭਾਗ ਦੇ ਫਾਰਮਾਂ ਲਈ ਹੈ ਮਾਰਕੀਟ ਵਿਚ ਨਹੀਂ ਮਿਲੇਗੀ।
Posted by Kang Saab
Punjab
21-02-2023 05:19 PM
Punjab
02-22-2023 11:27 AM
ਇਹ ਪਸ਼ੂਆਂ ਦੇ ਹਾਰਮੋਨਸ ਲਈ ਇੰਜੇਕਸ਼ਨ ਹੈ ਜਿਸ ਨਾਲ ਪਸ਼ੂ ਹੀਟ ਵਿਚ ਵੀ ਆਉਂਦਾ ਹੈ।
Posted by Kang Saab
Punjab
21-02-2023 05:19 PM
Punjab
02-22-2023 11:26 AM
ਇਹ ਪਸ਼ੂਆਂ ਦੇ ਹਾਰਮੋਨਸ ਲਈ ਇੰਜੇਕਸ਼ਨ ਹੈ ਜਿਸ ਨਾਲ ਪਸ਼ੂ ਹੀਟ ਵਿਚ ਵੀ ਆਉਂਦਾ ਹੈ।
Posted by Kang Saab
Punjab
21-02-2023 05:16 PM
Punjab
02-22-2023 11:07 AM
ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂ ਨੂੰ ਕੀ ਸਮੱਸਿਆ ਆ ਰਹੀ ਹੈ ਅਤੇ ਤੁਸੀ ਇਸ ਨੂੰ ਕਿਹੜੇ ਪਸ਼ੂ ਲਈ ਵਰਤਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Kang Saab
Punjab
21-02-2023 05:15 PM
Punjab
02-22-2023 11:06 AM
ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂ ਨੂੰ ਕੀ ਸਮੱਸਿਆ ਆ ਰਹੀ ਹੈ ਅਤੇ ਤੁਸੀ ਇਸ ਨੂੰ ਕਿਹੜੇ ਪਸ਼ੂ ਲਈ ਵਰਤਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Kang Saab
Punjab
21-02-2023 05:13 PM
Punjab
02-21-2023 10:12 PM
ਕੰਗ ਜੀ, ਕਿਰਪਾ ਕਰਕੇ ਫ਼ਸਲ ਦੀ ਖੇਤ ਵਿੱਚੋ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਇਹ ਦਿੱਕਤ ਕਿੰਨੇ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਬਲਦੇਵ ਸਿੰਘ ਨੰਬਰਦਾਰ
Punjab
21-02-2023 05:06 PM
Haryana
02-21-2023 06:04 PM
ਨੰਬਰਦਾਰ ਜੀ, ਇਹ ਦਸੋ ਤੁਸੀਂ ਕਿਹੜੀ ਸਪਰੇਅ ਛਿੜਕੀ ਸੀ ਅਤੇ ਕਿੰਨੀ ਮਾਤਰਾ ਵਿਚ।
Posted by ਬਲਦੇਵ ਸਿੰਘ ਨੰਬਰਦਾਰ
Punjab
21-02-2023 05:05 PM
Haryana
02-21-2023 06:03 PM
ਨੰਬਰਦਾਰ ਜੀ ਤੁਸੀਂ ਇਹ ਦਸੋ ਇਹਨੂੰ ਕਿਹੜੀ ਸਪਰੇਅ ਕਿੰਨੀ ਮਾਤਰਾ ਵਿਚ ਛਿੜਕੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by UMATIYA SAMIR
Gujarat
21-02-2023 04:57 PM
Punjab
02-22-2023 11:05 AM
आप उसे अब से ही मिनरल मिक्सचर देना शुरू कर सकते है आप उसको 10 ग्राम रोजाना मिनरल मिक्सचर दे सकते है।
Posted by Gurpreet Singh
Punjab
21-02-2023 04:51 PM
Punjab
02-22-2023 11:04 AM
Gurpreet ji tuhade walo bheji gyi photo upload nhi hoi ha kirpa krke dubara photo upload kro tan jo tuhanu sahi jankari diti ja skee.
Posted by ਸਿਕੰਦਰ ਸਿੰਘ
Punjab
21-02-2023 04:12 PM
Punjab
02-21-2023 10:43 PM
Sikandar ji, ih kise bimaari da hmla nahi hai, ih mausam ja kism da character ho sakda hai ji.
Posted by Hariom Bhatt
Uttar Pradesh
21-02-2023 04:02 PM
Punjab
02-22-2023 11:03 AM
Hariom ji yeh lagbhag 7-7.5 mahine ke ass pass ka bacha lagg raha hai, baki aap isko kahra tyar krke den usme 250gm gulkand, 250gm sonf, 250gm sukhe amle, 50gm ajwein aur 250gm gurr mix krke 3 litre pani mai ubal len aur adha pani rehne per thoda thnda krke pilla skte hai aur yeh 4-5 din tak pilla den.
Posted by harmanpreet singh
Punjab
21-02-2023 03:47 PM
Haryana
02-21-2023 06:02 PM
Harman ji, jekar miiti cvich sill hai tan paani laun di jrurat nhi dekhan nu tuhadi fasal sahi lag rhi hai so jekar koi dikkat nahi hai tan tusi spray krn nu rehn deo.
Posted by Rajesh Agarwal (Aromatic Organicss)
Odisha
21-02-2023 03:21 PM
Punjab
02-21-2023 10:45 PM
Rajesh to you can take 4-5 one year old dung cakes and dissolve them in 20-25 litres of water and after a week you can sieve this solution and spray 1 litre of this in 15 litres of water. This is good source of humic and fulvic acid.
Posted by Jagsir singh
Punjab
21-02-2023 03:11 PM
Haryana
02-21-2023 06:00 PM
ਜਗਸੀਰ ਜੀ, ਗੰਢਿਆਂ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਗੰਢੇ ਲਗਾਏ ਨੂੰ ਹਫਤਾ ਹੋਇਆ ਤਾਂ ਤੁਸੀਂ oxyflurofen ਦਵਾਈ ਨੂੰ 350 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Gurpreet Singh
Punjab
21-02-2023 03:10 PM
Punjab
02-22-2023 10:58 AM
ਗੁਰਪ੍ਰੀਤ ਜੀ, ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitamin h liquid 10ml ਰੋਜਾਨਾ ਅਤੇ dairy protein ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition ਮਿਕਸ ਫੀਡ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ ਇਕ ਪਾਉਚ ਦੇ ਸਕਦੇ ਹੋ ਅਤੇ vitmin H liquid ਨੂੰ ਸੂਣ ਤੱਕ ਹੀ ਦਿੰਦੇ ਰਹੋ।
Posted by gurmanjot singh
Punjab
21-02-2023 02:38 PM
Punjab
02-25-2023 09:20 PM
Gurmanjot ji, is de lai tuhanau apni najdeeki city di pathheyan vaali mandi vich hi sampark karna pavega ji.
Posted by Harmander Singh Brar
Punjab
21-02-2023 02:21 PM
Haryana
02-21-2023 05:58 PM
Harman ji jekar tuhadi fasal da vahda sahi ho reha hai tan tuhanu esdi varto krn di jrurat nahi hai vaise es sme tusi kanak da jhad ate daane di quality vdia krn lai npk 13045 nu 4, kilo prati acre de hisab nal varto
Posted by ਸੁਖਦੇਵ ਸਿੰਘ
Punjab
21-02-2023 01:59 PM
Haryana
02-21-2023 05:55 PM
ਸੁੱਖ ਜੀ, ਇਹ ਕਿਸੇ ਤੱਤ ਦੀ ਘਾਟ ਲਗ ਰਹੀ ਹੈ ਤੁਸੀਂ ਜੇਕਰ ਪਹਿਲਾ ਪੂਰੀ ਮਾਤਰਾ ਵਿਚ ਝਾੜ ਪਾ ਚੁੱਕੇ ਹੋ ਤਾਂ ਹੁਣ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਸੁਖਦੇਵ ਸਿੰਘ
Punjab
21-02-2023 01:57 PM
Haryana
02-21-2023 05:55 PM
ਸੁੱਖ ਜੀ, ਇਹ ਕਿਸੇ ਤੱਤ ਦੀ ਘਾਟ ਲਗ ਰਹੀ ਹੈ। ਤੁਸੀਂ ਜੇਕਰ ਪਹਿਲਾ ਪੂਰੀ ਮਾਤਰਾ ਵਿਚ ਝਾੜ ਪਾ ਚੁੱਕੇ ਹੋ ਤਾਂ ਹੁਣ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Manpreet Singh
Punjab
21-02-2023 11:53 AM
Haryana
02-21-2023 05:53 PM
Manpreet ji ehna vich peeli kungi da hamla ho janda hai tuhade khet vich jekar tuhade khet vich hamla nahi hoya tan tusi spray na kro pr tusi lgatar geda jrur marde rho jdo pehla thode jehe hisse upar esda hamla hoya tusi udo hi ohni jgah upar spray kr skde ho es sme spray krn da faida tan ni haga kyu ki ehde nal jhad upr asar pai skda hai
Posted by ਤਰਸੇਮ ਸਿੰਘ
Punjab
21-02-2023 11:31 AM
Haryana
02-21-2023 05:49 PM
ਤਰਸੇਮ ਜੀ ਜੇਕਰ ਤੁਸੀਂ ਮੱਕੀ ਦੇ ਵਿਚਾਲੇ ਸਬਜ਼ੀ ਲਾਉਣ ਦੀ ਗੱਲ ਕਰ ਰਹੇ ਹੋ ਤਾਂ ਮੱਕੀ ਵਿਚ ਕਿਸੇ ਵੀ ਸਬਜ਼ੀ ਨੂੰ ਲਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਵੈਸੇ ਏਸ ਸਮੇਂ ਤੁਸੀਂ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਹਲਵਾ ਕੱਦੂ, ਖੀਰਾ, ਵੰਗਾ, ਤਰਬੂਜ, ਤਰ, ਖਰਬੂਜਾ, ਕਰੇਲਾ ਨੂੰ ਲਗਾ ਸਕਦੇ ਹੋ ਅਤੇ ਭਿੰਡੀ ਦੀ ਬਿਜਾਈ ਵੀ ਕਰ ਸਕਦੇ ਹੋ
Posted by jasvinder singh
Punjab
21-02-2023 10:30 AM
Haryana
02-21-2023 05:47 PM
Jaswinder ji kirpa eh dso tusi pehla esnu Kehdi khad kini matra vich paa chuke ho us hisab nal hi Tuhanu agey jankari diti ja skdi hai
Posted by balram Thakur
Punjab
21-02-2023 10:03 AM
Punjab
02-22-2023 10:55 AM
Thakur ji tuci uss nu vivliv liquid 50ml rojana dena suru kro jiss nal pachan sahi rehega ate bhukh vdhia lagegi baki uss nu bhukh wali dwai den ton hafte badd pett de kiria lai Fenbendazole & ivermectin salt di goli deo.
Posted by Lachhma singh Bhullar PWD
Punjab
21-02-2023 09:59 AM
Haryana
02-21-2023 05:46 PM
ਲਛਮਣ ਜੀ ਏਸ ਸਮੇਂ ਹੁਣ ਤੁਸੀਂ ਕੋਈ ਵੀ ਸਪਰੇਅ ਨਾ ਕਰੋ ਇਹਦੇ ਨਾਲ ਝਾੜ ਘਟ ਸਕਦਾ ਤੁਸੀਂ ਗੋਡੀਂ ਕਰ ਕੇ ਇਸਦੀ ਰੋਕਥਾਮ ਕਰ ਸਕਦੇ ਹੋ ਜੇਕਰ ਜਿਆਦਾ ਨਦੀਨ ਹਨ।
Posted by baljit singh
Punjab
21-02-2023 09:21 AM
Haryana
02-21-2023 05:45 PM
ਬਲਜੀਤ ਜਿਹੜੀ ਆਪਣੀ ਪੂਰੀ ਗਲੀ ਸੜਈ ਰੂੜੀ ਹੁੰਦੀ ਹੈ ਉਹ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by dinesh potai
Chattisgarh
21-02-2023 09:11 AM
Haryana
02-21-2023 05:43 PM
Dinesh ji kirpya photo ko dubara se upload kre tan Jo apko us hisab se sahi jankari di ja ske
Posted by manjot singh
Punjab
21-02-2023 09:03 AM
Punjab
02-22-2023 11:39 AM
Manjot ji delhi kissan mela 2 ton 4 march 2023 tak hai.
Posted by shubh karman
Punjab
21-02-2023 09:02 AM
Haryana
02-21-2023 05:43 PM
ਸ਼ੁੱਭ ਜੀ, ਇਹ ਦਸੋ ਤੁਸੀਂ ਇਹਨਾ ਦੀ ਕਿਹੜੀ ਕਿਸਮ ਬੀਜੀ ਸੀ ਕਿ ਵਾਰ ਕਿਸਮ ਦੇ ਹਿਸਾਬ ਨਾਲ ਵੀ ਥੋੜ੍ਹੇ ਦਿਨ ਜਿਆਦਾ ਲਗ ਜਾਂਦੇ ਨੇ ਜਾ ਫੇਰ ਮੌਸਮ ਕਰ ਕੇ ਵੀ ਫਰਕ ਪੈ ਸਕਦਾ ਸੋ ਤੁਸੀਂ 15 ਦਿਨ ਤੱਕ ਦੇਖੋ ਉਦੋਂ ਤੱਕ ਉਘ ਆਉਣਗੇ।
Posted by Gursewak Singh
Punjab
21-02-2023 08:58 AM
Haryana
02-21-2023 05:42 PM
गुरसेवक जी, कृपया अपनी फसल की फोटो भेजे उस हिसाब से ही आपको जानकारी दी जा सकती है, क्योंकि यह तत्व की कमी की वजह से भी हो सकती है या फिर मौसम की वजह से भी हो सकता है।
Posted by Gursewak Singh
Punjab
21-02-2023 08:57 AM
Haryana
02-21-2023 05:39 PM
Gursewak ji punjab vich nashpati di punjab gold, nectar, punjab beauty, bagugosha, punjab nakh, patharnakh, punjab soft kisam bijan di sifarish kiti jandi hai
Posted by Gursewak Singh
Punjab
21-02-2023 08:57 AM
Haryana
02-21-2023 05:37 PM
ਉੱਨਤ ਕਿਸਮਾਂ ਸਖ਼ਤ ਨਾਸ਼ਪਾਤੀ ਪੰਜਾਬ ਨਾਖ (2008) : ਇਹ ਕਿਸਮ ਪੱਥਰਨਾਖ ਦੇ ਪਰਿਵਾਰ ’ਚੋਂ ਹੈ। ਦਰਖ਼ਤ ਖਿਲਰਵੇਂ ਅਤੇ ਛੇਤੀ ਵਧਣ ਵਾਲੇ ਹੁੰਦੇ ਹਨ । ਫ਼ਲ ਗੋਲ, ਹਲਕੇ ਪੀਲੇ-ਹਰੇ ਰੰਗ, ਟਿਮਕਣਿਆਂ ਵਾਲੇ ਅਤੇ ਜਿਨ੍ਹਾਂ ਦਾ ਔਸਤਨ ਭਾਰ 155 ਗ੍ਰਾਮ ਹੈ । ਇਸ ਦਾ ਗੁੱਦਾ ਦਾਣੇਦਾਰ, ਖਸਤਾ ਅਤੇ ਮਿੱਠਾ ਹੁੰਦਾ ਹੈ । ਇਹ ਕਿਸਮ ਜੁਲਾਈ ਦੇ ਚੌਥੇ ਹਫ਼ਤੇ ਪੱਕਦੀ ਹੈ । ਇਸ ਦਾ ਔਸਤਨ ਝਾੜ 190 ਕਿਲੋ ਪ੍ਰਤੀ ਬੂਟਾ ਹੁ.... (Read More)
ਉੱਨਤ ਕਿਸਮਾਂ ਸਖ਼ਤ ਨਾਸ਼ਪਾਤੀ ਪੰਜਾਬ ਨਾਖ (2008) : ਇਹ ਕਿਸਮ ਪੱਥਰਨਾਖ ਦੇ ਪਰਿਵਾਰ ’ਚੋਂ ਹੈ। ਦਰਖ਼ਤ ਖਿਲਰਵੇਂ ਅਤੇ ਛੇਤੀ ਵਧਣ ਵਾਲੇ ਹੁੰਦੇ ਹਨ । ਫ਼ਲ ਗੋਲ, ਹਲਕੇ ਪੀਲੇ-ਹਰੇ ਰੰਗ, ਟਿਮਕਣਿਆਂ ਵਾਲੇ ਅਤੇ ਜਿਨ੍ਹਾਂ ਦਾ ਔਸਤਨ ਭਾਰ 155 ਗ੍ਰਾਮ ਹੈ । ਇਸ ਦਾ ਗੁੱਦਾ ਦਾਣੇਦਾਰ, ਖਸਤਾ ਅਤੇ ਮਿੱਠਾ ਹੁੰਦਾ ਹੈ । ਇਹ ਕਿਸਮ ਜੁਲਾਈ ਦੇ ਚੌਥੇ ਹਫ਼ਤੇ ਪੱਕਦੀ ਹੈ । ਇਸ ਦਾ ਔਸਤਨ ਝਾੜ 190 ਕਿਲੋ ਪ੍ਰਤੀ ਬੂਟਾ ਹੁੰਦਾ ਹੈ ।ਪੱਥਰਨਾਖ (1967) : ਇਹ ਪੱਧਰੇ ਇਲਾਕੇ ਦੀ ਇੱਕ ਮਹੱਤਵਪੂਰਨ ਕਿਸਮ ਹੈ । ਇਸ ਕਿਸਮ ਦੇ ਬੂਟੇ ਛੇਤੀ ਵੱਧਣ ਵਾਲੇ, ਲੰਮੇ ਅਤੇ ਖਿੱਲਰਵੇਂ ਹੁੰਦੇ ਹਨ। ਫ਼ਲ ਦਰਮਿਆਨੇ, ਗੋਲ, ਹਰੇ ਰੰਗ ਦੇ, ਪੱਕਣ ਵੇਲੇ ਪੀਲੀ ਭਾਅ ਮਾਰਨ ਵਾਲੇ ਅਤੇ ਟਿਮਕਣਿਆਂ ਵਾਲੇ ਹੁੰਦੇ ਹਨ । ਇਸ ਦਾ ਗੁੱਦਾ ਮਿੱਠਾ ਤੇ ਦਾਣੇਦਾਰ ਖ਼ਸਤਾ ਜਿਹਾ ਹੁੰਦਾ ਹੈ । ਇਸ ਵਿੱਚ ਮਿਠਾਸ ਦੀ ਮਾਤਰਾ 13 ਪ੍ਰਤੀਸ਼ਤ ਅਤੇ ਖਟਾਸ 0.4 ਪ੍ਰਤੀਸ਼ਤ ਹੁੰਦੀ ਹੈ । ਇਸ ਦੀ ਢੋਆ-ਢੁਆਈ ਬਹੁਤ ਸੌਖੀ ਹੁੰਦੀ ਹੈ । ਇਹ ਕਿਸਮ ਜੁਲਾਈ-ਅਗਸਤ ਵਿੱਚ ਪੱਕ ਜਾਂਦੀ ਹੈ । ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਬੂਟਾ ਹੁੰਦਾ ਹੈ । ਅਰਧ ਨਰਮ ਨਾਸ਼ਪਾਤੀਪੰਜਾਬ ਗੋਲਡ (2004): ਬੂਟੇ ਸਿੱਧੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਦਾ ਫ਼ਲ ਅਕਾਰ ਵਿਚ ਵੱਡਾ, ਹਰਾ-ਪੀਲਾ ਅਤੇ ਚਿੱਟੇ ਗੁੱਦੇ ਵਾਲਾ ਹੁੰਦਾ ਹੈ । ਫ਼ਲ ਦਾ ਔਸਤਨ ਭਾਰ 166 ਗ੍ਰਾਮ ਹੁੰਦਾ ਹੈ । ਇਸ ਵਿਚ ਮਿਠਾਸ ਦੀ ਮਾਤਰਾ 13.3 ਪ੍ਰਤੀਸ਼ਤ ਅਤੇ ਖਟਾਸ 0.22 ਪ੍ਰਤੀਸ਼ਤ ਹੁੰਦੀ ਹੈ । ਬੂਟੇ ਦਾ ਔਸਤਨ ਝਾੜ 80 ਕਿਲੋ ਹੁੰਦਾ ਹੈ ।ਪੰਜਾਬ ਨੈਕਟਰ (2004): ਬੂਟੇ ਸਿੱਧੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਵਾਲੇ ਹਰੇ-ਪੀਲੇ ਰੰਗ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਫ਼ਲ ਦਾ ਔਸਤਨ ਭਾਰ 138 ਗ੍ਰਾਮ ਹੈ, ਇਸ ਵਿਚ ਮਿਠਾਸ ਦੀ ਮਾਤਰਾ 13.6 ਪ੍ਰਤੀਸ਼ਤ ਅਤੇ ਖਟਾਸ 0.21 ਪ੍ਰਤੀਸ਼ਤ ਹੁੰਦੀ ਹੈ । ਪੱਕਿਆ ਫ਼ਲ ਨਰਮ, ਘੱਟ ਦਾਣੇਦਾਰ ਅਤੇ ਰਸਦਾਰ ਹੁੰਦਾ ਹੈ। ਇਸ ਦਾ ਫ਼ਲ ਜੁਲਾਈ ਦੇ ਚੌਥੇ ਹਫ਼ਤੇ ਵਿਚ ਪੱਕ ਜਾਂਦਾ ਹੈ । ਬੂਟੇ ਦਾ ਔਸਤਨ ਝਾੜ 80 ਕਿਲੋਗ੍ਰਾਮ ਹੁੰਦਾ ਹੈ ।ਪੰਜਾਬ ਬਿਊਟੀ (1999): ਇਸ ਕਿਸਮ ਦੇ ਬੂਟੇ ਸਿੱਧੇ ਵੱਧਦੇ ਹਨ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਬੂਟਿਆਂ ਨੂੰ ਹਰ ਸਾਲ ਫਲ ਲਗਦਾ ਹੈ । ਇਸ ਦੇ ਫਲ ਦਾ ਆਕਾਰ ਦਰਮਿਆਨਾ ਹੈ । ਗੁੱਦਾ ਸਫੈਦ ਰੰਗ ਦਾ ਹੁੰਦਾ ਹੈ । ਇਸ ਦੇ ਰਸ ਵਿੱਚ 14 ਪ੍ਰਤੀਸ਼ਤ ਮਿਠਾਸ ਅਤੇ 0.3 ਪ੍ਰਤੀਸ਼ਤ ਖਟਾਸ ਹੈ । ਇਸ ਕਿਸਮ ਦਾ ਫਲ ਪੱਕਣ ਤੇ ਪੋਲਾ ਹੋ ਜਾਂਦਾ ਹੈ । ਇਸ ਦਾ ਫਲ ਜੁਲਾਈ ਦੇ ਤੀਸਰੇ ਹਫਤੇ ਪੱਕ ਕੇ ਤਿਆਰ ਹੋ ਜਾਂਦਾ ਹੈ । ਇਸਦਾ ਔਸਤਨ ਝਾੜ 80 ਕਿਲੋ ਪ੍ਰਤੀ ਬੂਟਾ ਹੈ । ਬੱਗੂਗੋਸ਼ਾ (1967) : ਬੂਟੇ ਸਿੱਧੇ ਅਤੇ ਛੇਤੀ ਵਧਣ ਵਾਲੇ ਹੁੰਦੇ ਹਨ । ਇਹ ਕਿਸਮ ਇੱਕ ਸਾਲ ਵੱਧ ਅਤੇ ਇੱਕ ਸਾਲ ਘੱਟ ਫਲ ਦਿੰਦੀ ਹੈ । ਇਸ ਦਾ ਫਲ ਛੋਟਾ, ਹਰਾ ਪੀਲਾ ਹੁੰਦਾ ਹੈ । ਇਸ ਦਾ ਗੁੱਦਾ ਸਫੈਦ, ਦਾਣੇਦਾਰ ਅਤੇ ਪੋਲਾ ਹੁੰਦਾ ਹੈ । ਇਸ ਵਿੱਚ ਮਿਠਾਸ ਦੀ ਮਾਤਰਾ 13 ਪ੍ਰਤੀਸ਼ਤ ਅਤੇ ਖਟਾਸ ਦੀ ਮਾਤਰਾ 0.3 ਪ੍ਰਤੀਸ਼ਤ ਹੁੰਦੀ ਹੈ । ਇਹ ਕਿਸਮ ਅਗਸਤ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 60 ਕਿਲੋ ਪ੍ਰਤੀ ਬੂਟਾ ਹੈ । ਨਰਮ ਨਾਸ਼ਪਾਤੀਨਿਜੀਸਿਕੀ (2010) : ਇਸ ਕਿਸਮ ਦੇ ਫ਼ਲ ਦਰਮਿਆਨੇ ਆਕਾਰ ਦੇ, ਸੁਨਹਿਰੀ ਭੂਰੇ ਰੰਗ ਦੇ, ਚਿੱਟੇ ਗੁੱਦੇ ਵਾਲੇ ਅਤੇ ਘੱਟ ਟਿਮਕਣਿਆਂ ਵਾਲੇ ਹੁੰਦੇ ਹਨ। ਪੱਕਣ ਤੇ ਇਸ ਕਿਸਮ ਦੇ ਫ਼ਲ ਬਹੁਤ ਨਰਮ, ਰਸ ਭਰਪੂਰ (74.6% ਰਸ) ਜਿਸ ਵਿੱਚ 12.9% ਮਿਠਾਸ ਅਤੇ 0.2% ਖਟਾਸ ਹੁੰਦੀ ਹੈ । ਇਸ ਦਾ ਫ਼ਲ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਬੂਟੇ ਉੱਤੇ ਹੀ ਪੱਕ ਜਾਂਦਾ ਹੈ । ਬੂਟੇ ਦਾ ਔਸਤਨ ਝਾੜ 80.2 ਕਿਲੋ ਪ੍ਰਤੀ ਬੂਟਾ ਹੈ । ਇਹ ਕਿਸਮ ਪ੍ਰੋਸੈਸਿੰਗ ਲਈ ਢੁਕਵੀਂ ਹੈ । ਇਸ ਦਾ ਫ਼ਲ 0-1 ਡਿਗਰੀ ਸੈਂਟੀਗ੍ਰੇਡ ਅਤੇ 90-95% ਨਮੀ ਵਿੱਚ 4 ਹਫ਼ਤਿਆਂ ਲਈ ਰੱਖੇ ਜਾ ਸਕਦੇ ਹਨ । ਪੰਜਾਬ ਸੌਫਟ (2008) : ਇਸ ਕਿਸਮ ਦੇ ਬੂਟੇ ਸਿੱਧੇ, ਖਿੱਲਰਵੇਂ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ । ਫ਼ਲ ਦਰਮਿਆਨੇ ਆਕਾਰ ਵਾਲੇ ਹਰੇ-ਪੀਲੇ ਰੰਗ ਅਤੇ ਚਿੱਟੇ ਗੁੱਦੇ ਵਾਲਾ ਬਹੁਤ ਨਰਮ ਅਤੇ ਰਸ ਭਰਪੂਰ ਹੁੰਦਾ ਹੈ । ਇਸ ਦੇ ਰਸ ਵਿੱਚ 11.3 ਪ੍ਰਤੀਸ਼ਤ ਮਿਠਾਸ ਅਤੇ 0.135 ਪ੍ਰਤੀਸ਼ਤ ਖਟਾਸ ਹੈ । ਇਸ ਦਾ ਫ਼ਲ ਜੁਲਾਈ ਦੇ ਪਹਿਲੇ ਹਫ਼ਤੇ ਪੱਕ ਜਾਂਦਾ ਹੈ । ਬੂਟੇ ਦਾ ਔਸਤਨ ਝਾੜ 85 ਕਿਲੋ ਪ੍ਰਤੀ ਬੂਟਾ ਹੈ । ਇਹ ਕਿਸਮ ਪ੍ਰੋਸੈਸਿੰਗ ਲਈ ਢੁਕਵੀਂ ਹੈ ।
Posted by Gursewak Singh
Punjab
21-02-2023 08:56 AM
Haryana
02-21-2023 05:33 PM
Gursewk Hard Pear-Punjab Nakh (2008) : It is a selection from Patharnakh. Tree spreading and vigorous. Fruit weight 155 g, ovate, light yellowish green with prominent dots. The flesh is gritty, crisp and juicy. Keeping quality good. Fruits mature in fourth week of July. The average yield is 190 kg per plant. Patharnakh (1967) : Tree spreading and vigorous, fruit medium, round, green with prominent dots. Flesh gritty, crisp and juicy. Keeping quality good, stands transportation well. Matures in the last week of July. Average yield is 150 kg per tree. Semi Soft Pear Punjab Gold (2004): Tree upright and medium in vigour. Fruit large with average weight of 166g ground colour golden yellow, white fleshed. Total soluble solids 13.3 per cent with acidity 0.22 per cent. Mature fruit less gritty, m.... (Read More)
Gursewk Hard Pear-Punjab Nakh (2008) : It is a selection from Patharnakh. Tree spreading and vigorous. Fruit weight 155 g, ovate, light yellowish green with prominent dots. The flesh is gritty, crisp and juicy. Keeping quality good. Fruits mature in fourth week of July. The average yield is 190 kg per plant. Patharnakh (1967) : Tree spreading and vigorous, fruit medium, round, green with prominent dots. Flesh gritty, crisp and juicy. Keeping quality good, stands transportation well. Matures in the last week of July. Average yield is 150 kg per tree. Semi Soft Pear Punjab Gold (2004): Tree upright and medium in vigour. Fruit large with average weight of 166g ground colour golden yellow, white fleshed. Total soluble solids 13.3 per cent with acidity 0.22 per cent. Mature fruit less gritty, mellow when ripe. Matures in end of July. Yield 80 kg per tree. Suitable for processing and table purposes. Punjab Nectar (2004): Tree upright and medium in vigour, precocious, fruit medium to large, ground colour yellow green, white fleshed,average fruit weight 138g. Total soluble solids 13.6 per cent, acidity 0.21 per cent, mature fruits less gritty, mellow when ripe and very juicy. Fruit matures in fourth week of July. The average yield is 80 kg per tree. Suitable for table and processing purposes. Punjab Beauty (1999) : The trees are upright, medium in vigour and regular in bearing. The fruit is medium,yellow with red blush. Total soluble solids 14.0 per cent with acidity 0.3 per cent. Fruits mature in third week of July. The average yield is 80 kg per plant. Baggugosha (1967) : Tree upright and vigorous, fruit greenish yellow, stem end tapering. Flesh white or cream coloured, sweet, somewhat gritty. Matures in the first week of August and stands transportation well. Average yield is 60 kg per tree. Soft Pear Nijisseiki (2010) : Tree spreading, medium in vigour, leaf colour green, fruit size medium, ground colour golden brown, flesh whitish. TSS 12.9%, acidity 0.21%, mature fruits very soft, fruit firmness (11.17 lbf), very juicy (74.6% juice), matures in end June to first week of July, fruit ripen on tree, yields 80.2 kg per tree. Suitable for processing like RTS, nectar and squash. Fruits have good storage potential and can be stored for 4 weeks at 0-10C and 90-95% RH. Punjab Soft (2007) : Tree upright, spreading and medium in vigour. The fruit is medium, ground colour yellow green. The flesh is white and mature fruit is soft and very juicy. Total soluble solids 11.3 per cent with acidity 0.135 per cent. Matures in first week of July. The average yield is 85 kg per plant. It is suitable for processing.
Posted by gurmanjot singh
Punjab
21-02-2023 08:52 AM
Haryana
02-21-2023 05:30 PM
Gurman ji, es sme kise vi dwai wali spray krn de nal fasa upar bhut galt pauga ate jhad vi kaafi ghat sakda so hun tusi koi vi spray na hi kro tusi goddii kar skde ho esde lai.
Posted by gurmanjot singh
Punjab
21-02-2023 08:38 AM
Haryana
02-21-2023 05:29 PM
Gurman ji, esnu tusi hun 40 kilo urea prati acre de hisab nal paa sakde ho ate pehli tudai baad 40 kilo urea prati acre de hisab nal hi ik war hor paa deo.
Posted by TULaSi kOYYA
Andhra Pradesh
21-02-2023 08:33 AM
Haryana
02-21-2023 05:27 PM
तुलसी जी, आप अपना सवाल अपनी खेती बाय/सैल ऐप पर भी डाल सकते है।
Posted by Sahibveer Singh
Punjab
21-02-2023 06:52 AM
Punjab
02-21-2023 11:45 AM
ਤੁਸੀ ਇਸ ਨੂੰ Gardplus inj. 4.5gm, Avil inj. 10ml, Megludyne inj. 20ml ਅਤੇ Ascorbic acid inj 20ml ਲਗਵਾਓ। ਇਹ ਤੁਸੀ 2 ਤੋਂ 3 ਦਿਨ ਨਜ਼ਦੀਕੀ ਡਾਕਟਰ ਤੋਂ ਲਗਵਾਓ।
Posted by Rupinder Singh Sohi
Punjab
21-02-2023 05:46 AM
Haryana
02-21-2023 05:26 PM
Rupinder ji, tusi apna swal apni kheti buy/sell app te vi paa skde ho.
Posted by Sandeep Singh
Punjab
21-02-2023 03:08 AM
Punjab
02-21-2023 11:29 AM
Sandeep ji tuci uss nu 100ml saro da tel ate 50gm haldi milla ke dena suru kro ate uss nu Zakshot inj. 20ml, Enrofloxacin inj. 15ml lgwao.
Posted by Paramjit Singh
Punjab
21-02-2023 01:31 AM
Punjab
02-21-2023 11:27 AM
ਇਹ ਪਸ਼ੂਆਂ ਦੇ ਸਿੰਗਾ ਵਿੱਚ ਖਾਰਿਸ਼ ਹੋਣ ਕਰਕੇ ਵੀ ਹੋ ਸਕਦਾ ਹੈ ਜਾ ਫਿਰ ਕਈ ਪਸ਼ੂਆਂ ਨੂੰ ਸਿੰਗ ਮਾਰਨ ਦੀ ਆਦਤ ਹੁੰਦੀ ਹੈ ਤੁਸੀ ਇਸਦੇ ਲਈ ਪਸ਼ੂਆਂ ਦੇ ਸਿੰਗ ਜਿਥੋਂ ਸ਼ੁਰੂ ਹੁੰਦੇ ਹੈ ਉੱਥੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਅਤੇ ਸਿੰਗਾ ਤੇ ਵੀ ਤੇਲ ਲਗਾਓ।