Experts Q&A Search

Posted by ਗੁਰਨਾਮ ਸਿੰਘ
Punjab
22-02-2023 05:15 PM
Punjab
02-22-2023 10:15 PM
ਗੁਰਨਾਮ ਜੀ, ਤੇਲੇ ਦੀ ਰੋਕਥਾਮ ਲਈ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾਂ ਨਿੰਮ ਦੇ ਪਾਣੀ ਦਾ 2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by Raj singh
Punjab
22-02-2023 04:56 PM
Punjab
02-24-2023 10:21 AM
ਰਾਜ ਜੀ, ਇਸ ਨੂੰ ਡ੍ਰਾਈ ਕਰਨ ਲਈ ਕਿਸੇ ਦਵਾਈ ਦੀ ਜਰੂਰਤ ਨਹੀਂ ਹੈ ਤੁਸੀ ਹੋਲੀ ਹੋਲੀ ਕਰਕੇ ਇਸਦੀ ਖੁਰਾਕ ਘਟਾਓ ਜਿਸ ਨਾਲ ਦੁੱਧ ਘਟਣਾ ਸ਼ੁਰੂ ਹੋ ਜਾਵੇਗਾ ਫਿਰ ਇਸਦੀ ਚੁਆਈ ਇਕ ਟਾਈਮ ਕਰੋ ਅਤੇ ਹੋਲੀ ਹੋਲੀ ਕਰਕੇ ਬੰਦ ਕਰ ਦਿਓ ਇਸ ਤਰ੍ਹਾਂ ਤੁਸੀ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਖੁਰਾਕ ਵਧਾ ਦਿਓ।
Posted by Gurjeet Singh
Punjab
22-02-2023 04:45 PM
Punjab
02-24-2023 10:19 AM
Gurjeet ji silage tuci kise bhi trike da vart skde ho per jruri hai ohh sahi trike nal tyar hoya howe ate oh changi trha hwa reht krke tyar hoya howe fir hei usda pashua nu paun da fyada hai.
Posted by ਸਰਦਾਰ ਗੁਰਭੇਜ ਸਿੰਘ
Punjab
22-02-2023 04:18 PM
Punjab
02-22-2023 10:11 PM
Gurbhej ji, tusi hun kaddu jaati dian sbjian, hri mirch, baingan , bhindi, shimla mirch aadi sabjian di kheti kar sakde ho ji.
Posted by sukhchain Singh
Punjab
22-02-2023 04:12 PM
Punjab
02-22-2023 10:36 PM
Sukhdev ji, dragon fruit diyan kalman feb-march vich layian jandiyan han ate isdiyan kisman jive red ate white hundiyan han. PAU vallo vi dragon fruit dian kisman viksit kitian gayian han , isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega.
Posted by Gurjant singh
Punjab
22-02-2023 03:51 PM
Punjab
02-22-2023 10:09 PM
ਗੁਰਜੰਟ ਜੀ, ਇਸ ਸਮੇਂ ਤੁਸੀ ਪਕਾਵੀਂ ਮੱਕੀ , ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਮਿਰਚਾਂ, ਬੈਂਗਣ, ਆਦਿ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ ਜੀ।
Posted by Kang Saab
Punjab
22-02-2023 03:40 PM
Punjab
02-22-2023 10:07 PM
ਕੰਗ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਹੈ, ਕੋਈ ਬਿਮਾਰੀ ਨਹੀਂ ਹੈ, ਕਿਰਪਾ ਕਰਕੇ ਇਕ ਵਾਰ ਖੇਤ ਵਿਚ ਖੜੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by harjinder singh
Punjab
22-02-2023 03:12 PM
Haryana
02-22-2023 03:26 PM
ਹਰਜਿੰਦਰ ਜੀ ਲੁਧਿਆਣਾ ਮੇਲਾ 24,25 ਮਾਰਚ ਦਾ ਹੈ।
Posted by akashdeep singh
Punjab
22-02-2023 02:27 PM
Punjab
02-22-2023 02:37 PM
Akashdeep ji tuci iss nu changi khurak de nal nal bovimin-b powder 10gm rojana dena suru kro jiss nal sarir di kami puri howegi ate sme te heat vich aa jawegi.
Posted by Gurpreet Singh
Punjab
22-02-2023 02:06 PM
Rajasthan
02-22-2023 02:38 PM
Gurpreet ji eh hf cross nasal hai.
Posted by Bikerjeet Singh
Punjab
22-02-2023 01:30 PM
Posted by JASHAN
Rajasthan
22-02-2023 01:05 PM
Haryana
02-22-2023 02:09 PM
Jashan ji esde lai tusi mancozeb 3 gram nu prati litre paani de hisab nal vart sakde ho
Posted by JASHAN
Rajasthan
22-02-2023 01:01 PM
Punjab
02-22-2023 10:28 PM
Jashan ji, tuhaade duara bheji gai photo vich lachhan clear nhi dis rhe , kirpa kar ke photo dubara sanjhi kro ji, ta Jo tuhanu is baare sahi jaankari ditti jaa ske.
Posted by JASHAN
Rajasthan
22-02-2023 01:00 PM
Haryana
02-22-2023 02:05 PM
Jashan ji kirpa eh dso esnu tusi Kehdi khad kini Mata vich payi hai us hisab nal hi Tuhanu agey jankari diti ja skdi hai
Posted by Taranjeet Singh
Punjab
22-02-2023 12:00 PM
Haryana
02-22-2023 02:04 PM
Taran ji esde lai tusi neem di spray 2-4 ml prati litre paani de hisab nal vart skde ho
Posted by shubh karman
Punjab
22-02-2023 11:51 AM
Haryana
02-22-2023 02:02 PM
ਸ਼ੁੱਭ ਜੀ, ਏਸਦੇ ਲਈ ਤੁਸੀਂ tebuconazole 200ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Harminder Singh
Punjab
22-02-2023 09:14 AM
Punjab
02-22-2023 02:39 PM
Harminder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by ਮਨਜੋਤ ਸਿੱਧੂ
Punjab
22-02-2023 09:14 AM
Haryana
02-22-2023 01:57 PM
ਮਨਜੋਤ ਜੀ, ਤੁਸੀਂ ਮੱਕੀ ਦੀ pmh 13,10,8,7,1 adv 9293 ਕਿਸਮ ਨੂੰ ਬੀਜ ਸਕਦੇ ਹੋ।
Posted by gurmanjot singh
Punjab
22-02-2023 09:10 AM
Haryana
02-22-2023 01:56 PM
Gurman ji jdo kanak 40-45 din to uttey ho j udo naden di roktham lai koi vi spray krn di sifarish nahi kiti jandi ohde nal jhad te frk pai janda hai so tusi goddi kr skde ho j jawi de jada bootey han
Posted by Manoj Singh
Jharkhand
22-02-2023 08:54 AM
Haryana
02-22-2023 01:54 PM
Manoj ji iske liye aap copper oxycholride 3 gram ko prati litre paani ke hisab se prayog kar sakte hai
Posted by surinder singh shinda
Punjab
22-02-2023 08:33 AM
Haryana
02-22-2023 01:53 PM
ਸੁਰਿੰਦਰ ਜੀ, ਏਸਦੇ ਉੱਪਰ ਤੁਸੀਂ ਹੁਣ 13045 ਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਜੇਕਰ ਤੇਲਾ ਥੋੜ੍ਹਾ ਹੀ ਹੈ ਤਾਂ ਸਪਰੇਅ ਕਰਨ ਨੂੰ ਰਹਿਣ ਦਿਓ ਜਾ ਫੇਰ ਜਿੱਥੇ ਜਿੱਥੇ ਤੇਲਾ ਹੈ ਉਥੇ ਤੁਸੀਂ thiamethoxam 1 ml prati 5 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਸਾਰੀ ਫਸਲ ਤੇ ਸਪਰੇਅ ਨਾ ਕਰੋ ਇਹਦੇ ਨਾਲ ਝਾੜ ਘਾਟ ਜਾਵੇਗਾ। ਕੁੰਗੀ ਲਈ tebuconazole 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਿ.... (Read More)
ਸੁਰਿੰਦਰ ਜੀ, ਏਸਦੇ ਉੱਪਰ ਤੁਸੀਂ ਹੁਣ 13045 ਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਜੇਕਰ ਤੇਲਾ ਥੋੜ੍ਹਾ ਹੀ ਹੈ ਤਾਂ ਸਪਰੇਅ ਕਰਨ ਨੂੰ ਰਹਿਣ ਦਿਓ ਜਾ ਫੇਰ ਜਿੱਥੇ ਜਿੱਥੇ ਤੇਲਾ ਹੈ ਉਥੇ ਤੁਸੀਂ thiamethoxam 1 ml prati 5 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਸਾਰੀ ਫਸਲ ਤੇ ਸਪਰੇਅ ਨਾ ਕਰੋ ਇਹਦੇ ਨਾਲ ਝਾੜ ਘਾਟ ਜਾਵੇਗਾ। ਕੁੰਗੀ ਲਈ tebuconazole 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਿੱਥੇ ਜਿੱਥੇ ਬਿਮਾਰੀ ਹੈ ਉਥੇ ਹੀ ਕਰੋ ਤਾਂ ਜੀ ਬਿਮਾਰੀ ਅੱਗੇ ਨਾ ਵਧੇ
Posted by sachin
Madhya Pradesh
22-02-2023 07:55 AM
Haryana
02-22-2023 01:51 PM
सचिन जी यह बताए की अपने इसको कोन सी खाद कितनी मात्रा में डाली है और पानी आप टाइम से लगा रहे हो जा नही उस हिसाब से ही अपनी सही जानकारी दी जा सकती है।
Posted by Saurabh yadav
Uttar Pradesh
22-02-2023 07:51 AM
Punjab
02-22-2023 02:50 PM
Yadav ji pashuo ki makhi mashar se bachane ke liye ass pass saff safai ka hona jruri hai, baki aap Gainda phenyle ka paryog kr skte hai isko 2ml/1litre pani mein milla ker spray kr skte hai.
Posted by shiv kumar sharma
Bihar
22-02-2023 07:42 AM
Haryana
02-22-2023 01:49 PM
Shiv ji yeh vaise to fungus ki wajah se ja phir tatav ki kami ki wajah se ho skta hai agr apne khad ko poori matra mein dala hai to aap isme carbendazim 2 gram prati litre paani ke hisab se prayog kar sakte hai
Posted by chinu
Punjab
22-02-2023 07:06 AM
Punjab
02-22-2023 02:42 PM
ਜੇਕਰ ਘੋੜੀ ਦੁੱਧ ਨਹੀਂ ਪਿਲਾ ਰਹੀ ਫਿਰ ਤੁਸੀ ਬੱਚੇ ਨੂੰ ਗਾਂ ਦਾ ਦੁੱਧ ਵੀ ਪਿਲਾ ਸਕਦੇ ਹੋ।
Posted by jasvinder singh
Punjab
22-02-2023 06:59 AM
Haryana
02-22-2023 01:47 PM
Jasvinder ji tusi pehla hi pori matra vich khad paa chuke ho hi. Tuhanu kuch vi paun da faida nahi hai
Posted by Kavin wander
Punjab
22-02-2023 06:58 AM
Punjab
02-22-2023 02:48 PM
Kavin jit tuci uss nu Mecovet-xl liquid 100-100ml swere sham ate Anabolite liquid 100ml rojana dena suru kro baki uss nu changi khurak de nal nal Enerboost powder 100gm rojana de skde ho ate her 3 mahine badd salt badal ke pett de kiria wali dwai jrur deo.
Posted by Har Kamal Jeet singh
Punjab
22-02-2023 06:19 AM
Punjab
02-22-2023 02:44 PM
Tuci majh nu changi khurak de nal nal Lacup powder 100gm rojana, Calpond gold liquid 50ml rojana dena suru kro ate iss nu Calcimust MLD bolus 1-1 swere sham deo, baki changa hara chara ate feed deo.
Posted by KRISHNA VERMA
Uttar Pradesh
22-02-2023 12:23 AM
Haryana
02-22-2023 01:46 PM
Krishna ji ethrel kk aapp bijai se pehle prayog kre iske liye aap 25 ml.ethrel ko 100 litre paani mein mila ke iske ganne ke sets ko 24 hour ke liye dubo ke rkhe. Isko bijai ke samay koi bhi khad dalne ki sifarish nahi ki jati
Posted by Jagmeet Singh
Punjab
21-02-2023 11:48 PM
Punjab
02-22-2023 09:49 AM
Jagmeet ji aaje dog di ai nhi hundi, eh tuhanu cross hi krwauni pwegi, kyuki jyadatar cow, buffalo vich ai hundi hai ate hun goat vich ho rhi hai per dog vich ai nhi hundi.
Posted by Akhilesh kumar singh
Uttar Pradesh
21-02-2023 10:13 PM
Punjab
02-22-2023 09:51 AM
Akhilesh ji aap usko feed ke sath sath khal bhi khilani suru kren aur usko her 3 mahine ke badd salt badal ker pett ke kirro wali dwai den aur iske sath sath fatmax powder 100gm rojana, lacup powder 100gm rojana dena suru kren.
Posted by dinesh potai
Chattisgarh
21-02-2023 09:52 PM
Haryana
02-22-2023 01:42 PM
Dinesh ji iske liye koi vi dwai ko prayog krne ki sifarish nahi ki jati iske liye aap gudai kar sakte hai
Posted by Gursewak Singh
Punjab
21-02-2023 09:45 PM
Punjab
02-23-2023 07:45 AM
ਗੁਰਸੇਵਕ ਜੀ, ਨਰਸਰੀ ਵਿੱਚ ਅੱਖ ਚੜਾਉਣ ਦਾ ਕੰਮ ਫ਼ਰਵਰੀ ਮਾਰਚ ਵਿੱਚ ਕੀਤਾ ਜਾਂਦਾ ਹੋ ਜਦੋਂ ਜੜ-ਮੁੱਢ ਦੇ ਪੌਦੇ ਪੈਨਸਿਲ ਜਿੰਨੇ ਮੋਟੇ ਹੋ ਜਾਣ। ਅੱਖ ਚੜਾਉਣ ਦਾ ਕੰਮ, ਢਾਲ (ਸ਼ੀਲਡ) ਦੀ ਸ਼ਕਲ ਦੀ ਅੱਖ ਨੂੰ ਜੜ੍ਹ-ਮੁੱਢ ਦੇ ਤਣੇ ਦੀ ਛਿੱਲ ਵਿੱਚ, ਧਰਤੀ ਦੀ ਪੱਧਰ ਤੋਂ 15-20 ਸੈਂਟੀਮੀਟਰ ਦੀ ਉਚਾਈ ਤੇ ਬਣੇ ਚੀਰੇ ਵਿੱਚ ਫਸਾ ਕੇ ਕੀਤਾ ਜਾਂਦਾ ਹੈ। ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ.... (Read More)
ਗੁਰਸੇਵਕ ਜੀ, ਨਰਸਰੀ ਵਿੱਚ ਅੱਖ ਚੜਾਉਣ ਦਾ ਕੰਮ ਫ਼ਰਵਰੀ ਮਾਰਚ ਵਿੱਚ ਕੀਤਾ ਜਾਂਦਾ ਹੋ ਜਦੋਂ ਜੜ-ਮੁੱਢ ਦੇ ਪੌਦੇ ਪੈਨਸਿਲ ਜਿੰਨੇ ਮੋਟੇ ਹੋ ਜਾਣ। ਅੱਖ ਚੜਾਉਣ ਦਾ ਕੰਮ, ਢਾਲ (ਸ਼ੀਲਡ) ਦੀ ਸ਼ਕਲ ਦੀ ਅੱਖ ਨੂੰ ਜੜ੍ਹ-ਮੁੱਢ ਦੇ ਤਣੇ ਦੀ ਛਿੱਲ ਵਿੱਚ, ਧਰਤੀ ਦੀ ਪੱਧਰ ਤੋਂ 15-20 ਸੈਂਟੀਮੀਟਰ ਦੀ ਉਚਾਈ ਤੇ ਬਣੇ ਚੀਰੇ ਵਿੱਚ ਫਸਾ ਕੇ ਕੀਤਾ ਜਾਂਦਾ ਹੈ। ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ ਪਹਿਲਾਂ, ਧਰਤੀ ਦੇ ਸਮਾਨਅੰਤਰ, ਜੜ੍ਹ-ਮੁੱਢ ਦੀ ਮੋਟਾਈ ਅਨੁਸਾਰ, ਕੋਈ 1.5- 20 ਸੈਂਟੀਮੀਟਰ ਲੰਮਾ ਚੀਰਾ ਦੇ ਕੇ ਬਣਾਇਆ ਜਾਂਦਾ ਹੈ। ਦੂਸਰਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰ ਤੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਕੋਈ 2 ਸੈਂਟੀਮੀਟਰ ਲੰਮਾ ਅੱਖ ਫਸਾਉਣ ਵਾਸਤੇ ਦਿੱਤਾ ਜਾਂਦਾ ਹੈ । T ਸਕਲ ਦਾ ਚੀਰਾ ਬਣਾਉਣ ਤੋਂ ਬਾਅਦ, ਅੱਖਾਂ ਵਾਲੀ ਟਹਿਣੀ ਤੋਂ ਅੱਖ ਲੈ ਕੇ, ਇਸ ਚੀਰੇ ਵਿੱਚ ਫਸਾ ਦਿੱਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਪਲਾਸਟਿਕ ਦੀ ਪੱਟੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ।
Posted by Saurabh yadav
Uttar Pradesh
21-02-2023 08:28 PM
Punjab
02-22-2023 09:55 AM
Yadav ji aap pashuo ke ass pass saff safai ka dhian rakhen kyuki yadi ass pass pani rehta ha ja nalli hai aur usme safai nhi hai tab makhi mashar pashuo ko preshan krte rehege, bakii aap Butox liquid 2ml/ 1litre pani mai milla ker ass pass, pashua ke niche yaha bhi makhi mashr hote hai waha spray kren.
Posted by Ratiraj Namdeo
Madhya Pradesh
21-02-2023 08:07 PM
Punjab
02-22-2023 09:57 AM
कृपया आप अपना सवाल विस्तार से पूछें कि आप किस नस्ल के नर सूअर का चयन करना चाहते है ताकि आपको उसके बारे में सही जानकारी दी जा सके।
Posted by Daljit Singh
Punjab
21-02-2023 08:06 PM
Punjab
02-22-2023 09:59 AM
Daljit ji tuci gaban pashu nu bhi ehh powder de skde ho ehh tuci 25gm rojana deo ate duje pashua nu 50gm rojana de skde ho ate 18 month de pashu nu bhi 35-40gm rojana de skde ho.
Posted by Daljit Singh
Punjab
21-02-2023 08:04 PM
Punjab
02-22-2023 10:01 AM
Daljit ji tuci 18 month wali katti nu heifer dry feed de skde ho ehh tuci 1.5-2kg rojana de skde ho ate tuci 7 mahine wali katti nu dairy protein feed de skde ho baki tuci ehna nu changa mineral mixture powder bhi 20 ton 40gm rojana umar de hisab nal de skde ho ate her 3 mahine badd salt badal ke pett de kiria wali dwai jrur deo.
Posted by Nirbhai singh
Punjab
21-02-2023 07:50 PM
Punjab
02-22-2023 10:50 AM
ਨਿਰਭੈਅ ਜੀ ਤੁਸੀ ਬੱਕਰੀ ਨੂੰ Milkout powder ਇਕ ਇਕ ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Calcimust bolus ਰੋਜਾਨਾ 1 ਗੋਲੀ ਦਿਓ ਅਤੇ ਬੱਚਿਆਂ ਨੂੰ ਗਾਂ ਦਾ ਦੁੱਧ ਵੀ ਪਤਲਾ ਕਰਕੇ ਪਿਲਾ ਸਕਦੇ ਹੋ।
Posted by ਬਲਦੇਵ ਸਿੰਘ ਨੰਬਰਦਾਰ
Punjab
21-02-2023 07:40 PM
Punjab
05-18-2023 10:21 PM
ਬਲਦੇਵ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ।
Posted by Gursewak Singh
Punjab
21-02-2023 07:12 PM
Punjab
02-23-2023 07:33 AM
Gursewak ji, je tusi ihi tareeke naal saare boote la rhe o ate sirf ih plant di growth ch problem aa rhi hai ate baaki plant Vdia grow kar rhe han ta ho skda hai ki tuahade ilaake lai pear suitable na hove.
Posted by Raj singh
Punjab
21-02-2023 06:38 PM
Punjab
02-22-2023 10:53 AM
ਜੇਕਰ ਉਸਦੇ ਸੂਣ ਵਿਚ ਜ਼ਿਆਦਾ ਸਮਾਂ ਹੈ ਫਿਰ ਤੁਸੀ zenvet ਦੇ ਸਕਦੇ ਹੋ ਜੇਕਰ ਸਮਾਂ ਘੱਟ ਹੈ ਫਿਰ ਨਾ ਦਿਓ ਬਾਕੀ ਉਸ ਨੂੰ sharkoferol liquid 50ml ਰੋਜਾਨਾ ਅਤੇ ਮਿਨਰਲ ਮਿਕਸਚਰ ਪਾਊਡਰ 25 ਤੋਂ 30 ਗ੍ਰਾਮ ਰੋਜਾਨਾ ਦੇ ਸਕਦੇ ਹੋ।
Posted by ਮੋਹਨ ਸਿੰਘ
Punjab
21-02-2023 06:23 PM
Punjab
02-21-2023 10:27 PM
ਮੋਹਨ ਜੀ, ਇਹ fruit cracking ਅਤੇ rot ਦੀ ਸੱਮਸਿਆ ਹੈ ਜੀ, ਤੁਸੀ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by ਮੋਹਨ ਸਿੰਘ
Punjab
21-02-2023 06:22 PM
Punjab
02-21-2023 10:26 PM
ਮੋਹਨ ਜੀ, ਇਹ fruit cracking ਅਤੇ rot ਦੀ ਸੱਮਸਿਆ ਹੈ ਜੀ, ਤੁਸੀ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by ਮੁਲਤਾਨੀ ਨਵਰਾਜ ਸਿੰਘ
Punjab
21-02-2023 06:06 PM
Punjab
02-21-2023 10:53 PM
ਮੁਲਤਾਨੀ ਜੀ, ਖੁੰਬਾਂ ਦੀ ਟ੍ਰੇਨਿੰਗ ਲੈਣ ਲਈ ਤੁਸੀਂ KVK ਕਪੂਰਥਲਾ 01822-233056 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Rishav Dadwal
Punjab
21-02-2023 06:00 PM
Punjab
02-22-2023 11:34 AM
कृपया अपने नजदीकी पशु चिकित्सक से संपर्क करें, वे जांच करेंगे और इस समस्या का सर्वोत्तम संभव समाधान देंगे। धन्यवाद
Posted by Rishav Dadwal
Punjab
21-02-2023 06:00 PM
Punjab
02-22-2023 11:35 AM
कृपया अपने नजदीकी पशु चिकित्सक से संपर्क करें, वे जांच करेंगे और इस समस्या का सर्वोत्तम संभव समाधान देंगे। धन्यवाद
Posted by GURLAL SINGH GILL
Punjab
21-02-2023 05:51 PM
Punjab
02-21-2023 10:24 PM
Gurlal ji Vdia results lain lai tusi ihna da spray alag alag hi karo ji.
Posted by Nishant
Himachal Pradesh
21-02-2023 05:44 PM
Punjab
02-21-2023 10:23 PM
Nishant kindly let us know that in which crop you are facing this weed problem so that we can guide you accordingly.