Experts Q&A Search

Posted by Nirbhai singh
Punjab
01-02-2020 09:30 AM
Punjab
02-01-2020 02:39 PM
ਤੁਸੀ ਬੱਕਰੀ ਪਾਲਣ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ, ਉਥੇ ਸਮੇ ਸਮੇ ਤੇ ਕਿਸਾਨਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ. KVK Bathinda Address, Associate Director ( Training) Krishi Vigyan Kendra, Punjab Agricultural University,.... (Read More)
ਤੁਸੀ ਬੱਕਰੀ ਪਾਲਣ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ, ਉਥੇ ਸਮੇ ਸਮੇ ਤੇ ਕਿਸਾਨਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ. KVK Bathinda Address, Associate Director ( Training) Krishi Vigyan Kendra, Punjab Agricultural University, Bathinda, Phone 0164-2215619
Posted by ਗੁਰਨਾਮ ਸਿੰਘ
Punjab
01-02-2020 09:24 AM
Punjab
02-01-2020 02:40 PM
ਤੁਸੀ 250 ਗ੍ਰਾਮ ਗੁੜ ਅਤੇ 1 ਕਿੱਲੋ ਦਲੀਆ ਚੰਗੀ ਤਰ੍ਹਾਂ ਰਿਨ ਕੇ ਫਿਰ ਉਸ ਵਿੱਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ 5-7 ਦਿਨ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Glactogog ਪਾਊਡਰ 1-1 ਪਾਉਚ ਸਵੇਰੇ ਸ਼ਾਮ ਰੋਜਾਨਾ ਦਿਓ.
Posted by Rahul Dedha
Uttar Pradesh
01-02-2020 09:24 AM
Punjab
02-01-2020 02:42 PM
आप Mifex 450ml बोलत में Avil injection 10ml, Tonophos injection 20ml मिलाकर (IV slow)लगायें इसके साथ Trineurosol-h 5—5 मि.ली. इंजेक्शन पीछे की तरफ दोंनो पुड़ों पर लगाएं बाकि उसे Macbolit 400mg इंजेक्शन लगायें इनके साथ फर्क पड़ेगा बाकि आप उसे सहारा देकर कुछ समय खड़ी करना शुरू करें
Posted by Harsh Deep Singh
Punjab
01-02-2020 09:21 AM
Punjab
02-01-2020 02:10 PM
Harshdeep ji tuc kank de uper NPK 130045@1 kilo nu 150 litre pani de hisab nal spray karo.dhanwad
Posted by Vishal kamboj
Punjab
01-02-2020 09:17 AM
Punjab
02-01-2020 04:02 PM
Vishal ji eh full khid ke murjha gaye han.eh koi bimari nahi hai ehna di life khatm ho gayi hai.dhanwad
Posted by jajbir sibgh
Punjab
01-02-2020 09:15 AM
Punjab
02-01-2020 02:45 PM
ਪਸ਼ੂਆਂ ਲਈ ਫੀਡ ਫਾਰਮੂਲਾ ਜਿਵੇਂ ਮੱਕੀ/ਕਣਕ /ਚੋਲਾ ਦੀ ਕਣੀ/ਬਾਜਰਾ 40 ਕਿਲੋ, ਚੋਕਰ 15 ਕਿਲੋ, ਚੋਲਾ ਦੀ ਪਾਲਿਸ਼ 13 ਕਿਲੋ, ਸੋਇਆਬੀਨ ਦੀ ਖੱਲ 16 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 3 ਕਿਲੋ, ਨਮਕ 2 ਕਿਲੋ, ਵਡੇਮਿਆ ਦੀ ਖੱਲ 6 ਕਿਲੋ ਪਾ ਸਲਦੇ ਹੋ, ਇਸ ਤ੍ਰਾਹ ਤੁਸੀ ਫੀਡ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਓਹਨਾ ਦੀ ਡਿਵਰਮਿੰਗ ਹਰ 3 ਮਹੀਨੇ ਬਾਦ ਜਰੂਰ ਕਰੋ ਜੀ
Posted by Sagar Nehra
Haryana
01-02-2020 09:13 AM
Rajasthan
10-13-2020 05:57 PM
सागरजी इसकी सही जानकारी आपको बिनौला निकालने वालों से पता लग सकती है क्योंकि उसकी उपज के हिसाब से निकल सकती है
Posted by tinku nagar
Rajasthan
01-02-2020 09:10 AM
Rajasthan
02-01-2020 03:46 PM
आप भैंस पालन भी कर सकते है भैंसों में आप मुर्रा नसल की भैंस रख सकते है इसका दूध सबसे ज्यादा होता है और फैट भी अच्छी आती है और आप यदि गाय भी रखना चाहते है तो आप जर्सी और साहीवाल गाय रख सकते है इनको बीमारियां भी कम लगती है और दूध भी अच्छा होता है
Posted by amarpal singh
Punjab
01-02-2020 09:09 AM
Punjab
02-01-2020 03:48 PM
amarpal ji iss nal bachedani di safai hundi hai ate infection v nhi hunda hai ate pashu dudh vdhh jnda hai.
Posted by arashdeep Singh
Punjab
01-02-2020 08:55 AM
Punjab
02-01-2020 03:50 PM
Arashdeep ji tag lange se pashua de dudh ke record ka pta lgta rehta hai aur pashuo ki achi nasal ka sahi pta lgta hai, isse apko her pashu ki sahi jankari hoti rehegi aap tag no. ne pashu ke gabhin ki tarik, usske bache dene ki tarik aur dudh ka record rakh skte hai jo ki ek ache pashu palak ke liye acha hota hai.
Posted by Deepak Sheokand
Haryana
01-02-2020 08:50 AM
Punjab
02-01-2020 01:19 PM
Deepak ji genhu peeli hone ke kayi karan ho sakte hai jaise genhu men tatv ki kami ya koi bimari kripya aap iski photo bheje taki aapko iske bare men poori jankari di ja sake,dhanywad
Posted by harmeet singh
Punjab
01-02-2020 08:47 AM
Punjab
02-01-2020 03:55 PM
Harmeet ji tuci Heifer di vdia growth lai vitum-H liquid 10ml, Ovumin gold powder 50gm rojana ate Agrimin-i golia rojana 1 goli deo ate 21 din tak deo, iss nal vdia growth ho jawegi ate sme te heat vich aa jawegi, ehh tuci weight ate age de hisab nal use kro ji..
Posted by Amit Singh
Bihar
01-02-2020 08:45 AM
Punjab
02-02-2020 11:25 AM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं त.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे..
Posted by Kapil Parmar
Rajasthan
01-02-2020 08:34 AM
Punjab
02-01-2020 01:22 PM
कपिल जी यह फंगस है इसकी रोकथाम के लिए आप carbendazim @400 ग्राम को प्रति एकड़ के हिसाब से स्प्रे करें धन्यवाद
Posted by Arjun Patidar
Madhya Pradesh
01-02-2020 08:24 AM
Punjab
02-02-2020 11:27 AM
आप मुर्रा नस्ल की भैंस रख सकते है इसका दूध सबसे ज्यादा होता है और दूध में फैट ज्यादा होती है आप भैंस लेने के लिए Sulender Sharma 9873269064 Sharma Enterprises Pvt. Ltd. से संपर्क कर सकते है
Posted by maninder
Punjab
01-02-2020 08:24 AM
Punjab
02-02-2020 11:29 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ Albendazole ਸਾਲਟ ਦੀ ਦਵਾਈ ਦਿਓ ਅਤੇ Sharkoferol liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
Posted by Harpreet Singh sekhon
Punjab
01-02-2020 08:17 AM
Punjab
02-01-2020 01:13 PM
ਹਰਪ੍ਰੀਤ ਜੀ ਤੁਸੀ ਕਿਸਮਾਂ ਜਿਵੇ Punjab MACS Purple: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਇਹ ਕਿਸਮ ਵਿੱਚ ਐਂਥੋਸਿਆਨਿਨਸ ਉੱਚ ਮਾਤਰਾ ਵਿੱਚ ਹੁੰਦਾ ਹੈ ਇਸਦਾ ਫਲ ਬੀਜ ਵਾਲਾ ਹੁੰਦਾ ਹੈ ਇਸਦੇ ਫਲ ਮੱਧਮ ਆਕਾਰ ਦੇ ਅਤੇ ਪੱਕਣ ਸਮੇਂ ਜਾਮਣੀ ਰੰਗ ਦੇ ਹੁੰਦੇ ਹਨ ਇਸਦੇ ਗੁੱਛੇ ਮੱਧਿਅਮ ਅਤੇ ਢਿੱਲੇ ਹੁੰਦੇ ਹਨ ਇਹ ਕਿਸਮ ਜੂਨ ਦੇ ਪਹਿਲੇ ਮਹੀਨੇ ਵਿੱਚ ਪੱਕਦੀ ਹੈ ਇਹ ਕਿਸਮ ਜੂਸ ਅਤੇ ਨੈੱਕਟਰ ਬਣਾਉਣ ਲ.... (Read More)
ਹਰਪ੍ਰੀਤ ਜੀ ਤੁਸੀ ਕਿਸਮਾਂ ਜਿਵੇ Punjab MACS Purple: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਇਹ ਕਿਸਮ ਵਿੱਚ ਐਂਥੋਸਿਆਨਿਨਸ ਉੱਚ ਮਾਤਰਾ ਵਿੱਚ ਹੁੰਦਾ ਹੈ ਇਸਦਾ ਫਲ ਬੀਜ ਵਾਲਾ ਹੁੰਦਾ ਹੈ ਇਸਦੇ ਫਲ ਮੱਧਮ ਆਕਾਰ ਦੇ ਅਤੇ ਪੱਕਣ ਸਮੇਂ ਜਾਮਣੀ ਰੰਗ ਦੇ ਹੁੰਦੇ ਹਨ ਇਸਦੇ ਗੁੱਛੇ ਮੱਧਿਅਮ ਅਤੇ ਢਿੱਲੇ ਹੁੰਦੇ ਹਨ ਇਹ ਕਿਸਮ ਜੂਨ ਦੇ ਪਹਿਲੇ ਮਹੀਨੇ ਵਿੱਚ ਪੱਕਦੀ ਹੈ ਇਹ ਕਿਸਮ ਜੂਸ ਅਤੇ ਨੈੱਕਟਰ ਬਣਾਉਣ ਲਈ ਚੰਗੀ ਹੈ Perlette: ਇਹ ਕਿਸਮ 1967 ਵਿੱਚ ਜਾਰੀ ਕੀਤੀ ਗਈ ਹੈ ਇਹ ਕਿਸਮ ਉੱਚ ਪੈਦਾਵਾਰ ਵਾਲੀ ਹੈ, ਜਿਸਦੇ ਗੁੱਛੇ ਵੱਡੇ ਤੋਂ ਮੱਧਮ ਆਕਾਰ ਦੇ, ਅੰਗੂਰ ਮੱਧਮ ਆਕਾਰ ਦੇ ਹੁੰਦੇ ਹਨ, ਜਿਨ੍ਹਾਂ ਦੀ ਸੁਗੰਧ ਹਲਕੀ, ਆਕਾਰ ਗੋਲ, ਛਿਲਕੇ ਪਤਲੇ, ਗੁੱਦਾ ਮਿੱਠਾ ਅਤੇ ਸਖਤ ਹੁੰਦਾ ਹੈ ਇਸ ਵਿੱਚ TSS. ਦੀ ਮਾਤਰਾ 16-18% ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 25 ਕਿਲੋ ਪ੍ਰਤੀ ਵੇਲ ਹੁੰਦਾ ਹੈ Beauty Seedless: ਇਹ ਕਿਸਮ 1968 ਵਿੱਚ ਜਾਰੀ ਕੀਤੀ ਗਈ ਇਹ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਵਧੀਆ ਪੈਦਾਵਾਰ ਦਿੰਦੇ ਹਨ ਇਸ ਦੇ ਗੁੱਛੇ ਮੱਧਮ ਆਕਾਰ ਦੇ ਹੁੰਦੇ ਹਨ, ਜੋ ਪੂਰੀ ਤਰ੍ਹਾਂ ਭਰੇ ਹੁੰਦੇ ਹਨ ਇਸਦੇ ਫਲ ਬੀਜ ਤੋਂ ਬਿਨਾਂ, ਮੱਧਮ ਆਕਾਰ ਦੇ ਅਤੇ ਨੀਲੇ-ਕਾਲੇ ਰੰਗ ਦੇ ਹੁੰਦੇ ਹਨ ਫਲਾਂ ਵਿੱਚ TSS ਦੀ ਮਾਤਰਾ 16-18% ਹੁੰਦੀ ਹੈ ਇਸ ਦੇ ਫਲ਼ ਜੂਨ ਦੇ ਪਹਿਲੇ ਹਫਤੇ ਪੱਕ ਜਾਂਦੇ ਹਨ ਇਸ ਦੀ ਔਸਤਨ ਪੈਦਾਵਾਰ 25 ਕਿਲੋਗ੍ਰਾਮ ਪ੍ਰਤੀ ਵੇਲ ਹੁੰਦੀ ਹੈ Flame Seedless: ਇਹ ਕਿਸਮ 2000 ਵਿੱਚ ਜਾਰੀ ਕੀਤੀ ਗਈ ਇਸਦੇ ਗੁੱਛੇ ਮੱਧਮ ਸਮੂਹ, ਬੇਰੁੱਖੇ ਬੇਰ ਹਨ ਜੋ ਪੱਕੇ ਅਤੇ ਖਸਤਾ ਹਨ ਅਤੇ ਜ਼ਿਆਦਾਤਰ ਇਹ ਹਲਕੇ ਜਾਮਨੀ ਰੰਗ ਦੇ ਬਣ ਜਾਂਦੇ ਹਨ ਇਸ ਵਿੱਚ 16-18% ਟੀ. ਐਸ. ਦੀ ਮਾਤਰਾ ਹੁੰਦੀ ਹੈ ਇਹ ਕਿਸਮ ਜੂਨ ਦੇ ਦੂਜੇ ਹਫ਼ਤੇ ਵਿੱਚ ਪੱਕਦੀ ਹੈ Superior Seedless: ਇਸ ਕਿਸਮ ਦੀ ਵੇਲ ਦਰਮਿਆਨੀ ਫੈਲਣ ਵਾਲੀ ਹੁੰਦੀ ਹੈ ਇਸਦੇ ਗੁੱਛੇ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਬੀਜ ਆਕਾਰ ਵਿੱਚ ਵੱਡੇ ਅਤੇ ਸੁਨਹਿਰੇ ਰੰਗ ਦੇ ਹੁੰਦੇ ਹਨ ਫਲਾਂ ਵਿੱਚ ਸ਼ੂਗਰ ਦੀ ਮਾਤਰਾ 10.0% ਅਤੇ ਖੱਟਾਪਣ 0.51% ਹੁੰਦਾ ਹੈ ਇਸਦੇ ਫਲ ਜੂਨ ਦੇ ਪਹਿਲੇ ਹਫਤੇ ਵਿੱਚ ਪੱਕ ਜਾਂਦੇ ਹਨ ਇਸਦੀ ਔਸਤਨ ਪੈਦਾਵਾਰ 21.8 ਕਿਲੋ ਪ੍ਰਤੀ ਪੌਦਾ ਹੁੰਦੀ ਹੈ
Posted by Navjot Singh
Punjab
01-02-2020 08:13 AM
Punjab
02-01-2020 12:46 PM
ਇਸ ਦਾ ਖੇਤ ਵਿੱਚ ਰੋਪਣ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ ਖੇਤ ਵਿੱਚ ਰੋਪਣ ਕਰਨ ਤੋਂ ਪਹਿਲਾਂ ਪੌਦਿਆਂ ਦੇ ਪੱਤੇ ਕੱਟ ਦਿਉ ਤੁਸੀ ਕਿਸਮਾਂ ਜਿਵੇ Umran,Kaithli,ZG 2,Wallaiti ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Balkar singh
Punjab
01-02-2020 08:03 AM
Punjab
02-01-2020 12:39 PM
ਬਲਕਾਰ ਜੀ ਤੁਸੀ ਇਸਦੇ ਉਪਰ NPK 130045 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by sachin
Uttar Pradesh
01-02-2020 07:28 AM
Punjab
02-03-2020 06:12 PM
Sachin ji aap dairy farming ki training lene ke liye apne nazdiki kvk se sampark kr skte hai waha sme sme per kisano ki manng ke anusar training di jatti hai waha jakar aap apna training wala farm bhar aaye fir jabb v waha training hogi to apko phone krke bta dia jayega, training lene ke liye aap Krishi Vigyan Kendra, Address: Shantipuram ,Village Mahgaon , Kazipur Road, District Kaushambi, Mohnapur, Uttar Pradesh 212203, Phone: 094509 65185 se sampark kr skte hai.
Posted by Sachin Modwell
Uttar Pradesh
01-02-2020 07:24 AM

Punjab
02-03-2020 06:01 PM
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है आप बोयर बकरी लेने के लिए से S & S GOAT FARM , 9167640073 संपर्क कर सकते है
Posted by Sukhjinder Singh
Punjab
01-02-2020 07:24 AM
Punjab
02-10-2020 05:35 PM
Sukhjinder Singh ji apna kimti sujav den lai bohat- bohat dhanwad sadi puri koshish rahegi ke tuhade sujav te gor kiti jave, Thankyou.
Posted by Brij Bihari
Uttar Pradesh
01-02-2020 06:39 AM
Punjab
02-01-2020 12:35 PM
ब्रिज जी कृपया बताये कि आपने इसकी बिजाई किस ढंग से की है ताकि आपको इसके बारे में पूरी जानकारी दी जा सके धन्यवाद
Posted by Sharry Ahluwalia
Punjab
01-02-2020 05:28 AM
Punjab
02-01-2020 12:05 PM
Sharry ji kirpa karke daso ke kehde chare bare jankari laina chahunde ho ta jo tuhanu is bare poori jankari diti ja sake,dhanwad
Posted by Sushil Kumar Yadav
Uttar Pradesh
01-02-2020 02:40 AM
Punjab
02-04-2020 06:09 PM
Sushil Kumar Yadav ji Moringa Seed lene ke lia aap Manoj Upadhyay 8447120002 (Organic medicinal plants)se samparak kar sakte hai, Thankyou.
Posted by Shivam SURYAWANSHI
Madhya Pradesh
31-01-2020 11:25 PM
Maharashtra
02-01-2020 03:02 PM
Shivam ji, ap pehle 3 saal organic kheti karein, uske baad apko orgainc certification ke liye apply karna pade ga, or agar apko certification mil jata hai to ap apni khud ki branding or labelling kar sakte hain, dhanywad
Posted by ਸਾਹਿਬ ਸਿੰਘ
Punjab
31-01-2020 11:06 PM
Punjab
02-01-2020 12:29 PM
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
Posted by Rakesh Kumar
Punjab
31-01-2020 10:56 PM
Punjab
02-01-2020 12:30 PM
Rakesh ji aap gabhin bakri ko pett ke kiro ke liye Nilzan liquid 1ml/3kg sarir ke bhar ke hisab se de skte hai.
Posted by sandeep
Punjab
31-01-2020 10:20 PM
Punjab
02-01-2020 12:04 PM
ਸੰਦੀਪ ਜੀ ਕ੍ਰਿਪਾ ਕਰਕੇ ਦੱਸੋ ਕਿ ਇਹ ਕਿਹੜੀ ਫ਼ਸਲ ਵਿਚ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Deepu Bishñoi zàmîdār
Rajasthan
31-01-2020 10:09 PM
Punjab
02-01-2020 12:36 PM
Deepu ji jersey nasal ki gaye alas se dur hoti hai, yeh chotte height wali nasal hai, vaise ton sabhi nasale apne breed aur khurak sahidekhal ke sath achi rehti hai.
Posted by Lata Verma
Uttar Pradesh
31-01-2020 09:52 PM
Punjab
02-01-2020 03:06 PM
पुदीना मैंथा के नाम से जानी जाने वाली एक क्रियाशील जड़ी बूटी है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी .... (Read More)
पुदीना मैंथा के नाम से जानी जाने वाली एक क्रियाशील जड़ी बूटी है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए प्रसिद्ध किस्में:- MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है, इसकी marketing के लिए आप Pawan Choudhary 9719976268 से संपर्क कर सकते है धन्यवाद
Posted by Jagdish Rathore
Madhya Pradesh
31-01-2020 09:52 PM
Punjab
02-01-2020 02:15 PM
आप किस्मे जैसे K 851,Muskan,SML 668,MUM 2 की बिजाई कर सकते है धन्यवाद
Posted by jivanchouhan
Madhya Pradesh
31-01-2020 09:33 PM
Punjab
02-01-2020 02:18 PM
jivan ji kripya btaye ke abhi pyaj men kya dikkat aa rahi hai taki aapko uske hisab se jankari di ja sake,dhanywad
Posted by ਰਵਿੰਦਰ ਸਿੰਘ
Punjab
31-01-2020 09:30 PM
Punjab
01-31-2020 10:36 PM
ਤੁਸੀ ਉਸਦੇ ਜਖਮ ਉਪਰ Coolmac ਟਿਊਬ ਲਗਾਓ ਅਤੇ ਉਸ ਨੂੰ Bovimin-Gl liquid 7ml ਰੋਜਾਨਾ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Posted by kailash Choudhary
Rajasthan
31-01-2020 09:24 PM
Punjab
02-08-2020 10:29 AM
kailash Choudhary ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
Posted by raj
Punjab
31-01-2020 09:14 PM
Punjab
02-01-2020 02:35 PM
Raj ji tuc poplar ja drek di kheti kar sakde ho isto ilava tuc safede di vi kheti kar sakde ho par jekar tuhade ilake vich sem hai kyuki eh paudha dharti vicho pani bhut sokhda hai.
Posted by raj
Punjab
31-01-2020 09:10 PM
Punjab
02-01-2020 02:30 PM
Raj ji safede di bijai june-july mahine vich kiti jandi hai.isda munafa ta milda hai par eh pani di khapat bhut jyada karda hai eh djharti vicho bhut pani choosda hai.jekar tuhade ilake vich sem hai fer eh tuhanu fayda de sakda hai.dhanwad
Posted by Aarif khan
Rajasthan
31-01-2020 09:05 PM
Punjab
02-01-2020 06:47 AM
bhai sahib kendri bhed v unn anusandan sansthaan Avikanagar or bikaner se sampark karein No 01437 220162
Posted by Pawan Kumar Sharma
Rajasthan
31-01-2020 09:03 PM
Punjab
02-01-2020 12:59 PM
Pawan ji jhulsa rog ki roktham ke liye aap copper oxychloride@500 gram ko prtai aikad ke hisab se spray karen.dhanywad
Posted by Aarif khan
Rajasthan
31-01-2020 09:00 PM
Punjab
02-01-2020 12:39 PM
आप अविशान भेड़ लेने के लिए डॉ. पी मीना 7597104404 ICAR-Central Sheep and Wool Research Institute से संपर्क कर सकते है
Posted by Vikramsingh
Uttar Pradesh
31-01-2020 08:44 PM
Punjab
02-01-2020 02:17 PM
आप किस्मे जैसे K 851,Muskan,SML 668,MUM 2 की बिजाई कर सकते है धन्यवाद
Posted by Vikramsingh
Uttar Pradesh
31-01-2020 08:39 PM
Punjab
02-01-2020 02:11 PM
गर्मियों के मौसम में 10 मार्च से 10 अप्रैल तक बिजाई पूरी कर लें तराई क्षेत्रों के लिए मार्च में बिजाई पूरी कर लें खरीफ की बिजाई के लिए कतारों में 30 सैं.मी. और पौधे से पौधे में 10 सैं.मी. फासले का प्रयोग करें बीज को 4-6 सैं.मी. की गहराई पर बोयें बिजाई के लिए बिजाई वाली मशीन, पोरा या केरा ढंग का प्रयोग किया जाता है
Posted by happy
Punjab
31-01-2020 08:30 PM
Punjab
02-01-2020 01:21 PM
happy ji jekar paudha kalm to laya janda hai ta eh 3 saal tak fal den lag janda hai par jekar beej rahu ugaya geya hai ta eh 7-8 saal tak fal dinda hai.dhanwad
Posted by ਸਰਦਾਰ ਗੁਰਭੇਜ ਸਿੰਘ
Punjab
31-01-2020 08:30 PM
Punjab
02-01-2020 12:46 PM
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿਗ ਲੈਣ ਲਈ ਆਪਣੇ ਜਿਲੇ ਫ਼ਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰ: 3,4 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਨਾਲ ਸੰਪਰਕ ਕਰੋ ਜੀ ਅਤੇ ਜ਼ਿਆਦਾ ਜਾਣਕਾਰੀ ਲਈ ਤੁਸੀ ਇਸ ਨੰਬਰ 01632-244304 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ..
Posted by Gurmail Singh
Punjab
31-01-2020 08:16 PM
Punjab
02-01-2020 12:58 PM
ਗੁਰਮੇਲ ਜੀ ਤੁਸੀ ਖੁੰਬਾਂ ਦੀ ਟ੍ਰੇਨਿੰਗ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵਿੱਚ ਮਿਤੀ - 03 ਫਰਵਰੀ 2020 ਨੂੰ ਕਰਵਾਈ ਜਾ ਰਹੀ ਹੈ ਧੰਨਵਾਦ
Posted by sarpanch
Punjab
31-01-2020 08:15 PM
Punjab
02-01-2020 01:02 PM
ਸਰਪੰਚ ਜੀ ਤੁਸੀ ਕਿਸਮਾਂ ਜਿਵੇ RBL 6,RBL 1,RBL 35,RBL 50 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Jaswinder Singh
Punjab
31-01-2020 08:10 PM
Punjab
01-31-2020 10:39 PM
Jaswinder ji tuci uss nu Metabolite powder rojana 1 pouch deo ate Anabolite liquid 100ml rojana dena suru kro ate vdia chara, feed deo, ehna nal kamjori duur rehegi ate dudh vdia ho jawega..
Posted by Neelam Kumar
Himachal Pradesh
31-01-2020 08:02 PM
Punjab
02-08-2020 10:30 AM
Neelam Kumar ji desi chicks lene ke aap Central Poultry Development Organization (Northern Region) Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai, Thankyou.
Posted by Jaswinder Singh
Punjab
31-01-2020 07:58 PM
Punjab
02-01-2020 12:51 PM
Jaswinder ji tuci uss nu pett de kiria lai Bandykind plus bolus deo ate Cargill di Heifer dry feed deni suru kr skde ho, ehh tuci usde khann de hisab nal 1-1.5kg tak rojana de skde ho..