
Posted by Karamjit Singh
Punjab
05-02-2020 09:19 AM
karamjit ji kirpa karke isdi photo bhejo ta jo tuhanu is bare poori jankari diti ja sake,dhanwad

Posted by Sukhmander singh
Punjab
05-02-2020 09:14 AM
Sukhmandar ji tuci iss nu pett de kiria flukarid-DS bolus deo ate her 3 mahinia badd salt change krke goli deo ate iss nu Vitakind-liv liquid 100ml rojana dena suru kro ate Aptifast bolus rojana 1-1 goli swere sham deo, iss nal frak paa jawega.

Posted by g.l.sewada
Rajasthan
05-02-2020 09:07 AM
Kripya aap btaye ke aap ise kya kya khaad daalte hai taki aapko iske bare men poori jankari di ja sake,dhanywad
Posted by karambir singh Josan
Punjab
05-02-2020 09:05 AM
isdi bijaai october dooje pndrvaade vich kiti jandi hai. prti acre lyi 40-50kg beej di vrto kiti jandi hai. 40 X 10cm di doori te beejan di bijaai kiti jandi hai. khet di tyaari smein 8-10tonnes prti acre roodi di khaad di vrto kro. nitrogen@40kg, phosphorus@24-30kg, potash@20kg prti acre de hisaab naal buniaadi dose dvo. atey phir nitrogen@40kg prti acre de hisaab nal full bnn de smein kro.Arka Suvidha ,Arka Komal, Premier, (Sel.9), Arka Samrudhi, Arka Anoop and Arka Suman isdiyan kisman han.
Posted by Gurpyair Dandiwal 1313
Punjab
05-02-2020 08:39 AM
ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ .... (Read More)
ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

Posted by babbu
Punjab
05-02-2020 08:32 AM
Babbu ji is ke bare me vithar me jankari ke lia aap Japinder Wadhawan 9478810324 se samparak kar sakte hai, Thankyou.
Posted by Rahul gill
Punjab
05-02-2020 08:31 AM
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ ਭਰਵਾਓ ਅਤੇ ਉਸ ਨੂੰ Glactogog powder 1-1 ਪਾਉਚ ਸਵੇਰੇ ਸ਼ਾਮ ਅਤੇ Calpond 50gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧਿਆ ਖੁਰਾਕ ਦਿਓ, ਇਸ ਨਾਲ ਫਰਕ ਪੈ ਜਾਵੇਗਾ

Posted by Avtar Singh
Rajasthan
05-02-2020 08:16 AM
Avtar Singh g Kesar ki kheti kewal KASHMIR k thndey area mey hoti hai. Kujh log Saffola k seed ko Kesar ka seed btakr bech rahe hai or aab us ki sahi kimat nai mil rahi kirpya aap apne kesar ki photo bheje or je btae ke aap ne is ki kheti kaha ki thi. Thank you.

Posted by Mina devi
Haryana
05-02-2020 08:16 AM
Mina ji NPK ka matlab N=nitrogen , P= phosphorus aur K=potash hota hai.dhanywad

Posted by Mina devi
Haryana
05-02-2020 08:14 AM
Mina ji usko Concimax bolus rojana 1 goli deni suru kren aur Bovimin-B powder 50-50gm subah sham dena suru kren yadi woh purri trah heat mai aati hai fir usko tika bhrwa ker yeh golia 14 din tak aur dete rehen, iss trah woh gabhin ho jayegi.

Posted by ਗੁਰਪਿਆਰ ਸਿੰਘ
Punjab
05-02-2020 08:04 AM
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿ.... (Read More)
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿਕਾਸ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ ਅਮਰੀਕਨ ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ
ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ
ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ
ਜਦੋਂ ਵੀ ਫਸਲ ਦੀ ਸਿੰਚਾਈ ਲਈ ਖਾਰੇ ਪਾਣੀ ਦਾ ਉਪਯੋਗ ਕੀਤਾ ਜਾਵੇ, ਤਾਂ ਸਿੰਚਾਈ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਪ੍ਰਮਾਣਿਤ ਲੈਬੋਰੇਟਰੀ ਤੋਂ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਪਾਣੀ ਵਿਚ ਜਿਪਸਮ ਜਾਂ ਪਾਇਰਾਈਟ ਦਾ ਉਪਯੋਗ ਕਰੋ ਸੋਕੇ ਵਾਲੀਆਂ ਸਥਿਤੀਆਂ ਵਿੱਚ ਖਾਲੀਆਂ ਬਣਾ ਕੇ ਅਤੇ ਇੱਕ ਕਿਆਰੀ ਛੱਡ ਕੇ ਸਿੰਚਾਈ ਕਰੋ ਸੂਖਮ-ਸਿੰਚਾਈ ਸਿਸਟਮ ਅਪਣਾਓ (ਜਿੱਥੇ ਵੀ ਸੰਭਵ ਹੋਵੇ), ਇਸ ਨਾਲ ਸਿੰਚਾਈ ਵਾਲਾ ਪਾਣੀ ਬਚਾਉਣ ਵਿੱਚ ਸਹਾਇਤਾ ਹੁੰਦੀ ਹੈ
Posted by baljinder singh Dhillon
Punjab
05-02-2020 08:02 AM
उसे आप पेट के कीड़ों के लिए Flukarid-DS गोली दें और हर तीन महीने के बाद साल्ट बदलकर गोली जरूर दें इसके साथ आप Agrimin पाउडर 50—50 ग्राम सुबह शाम दें और Ovumin advnace रोजाना एक गोली दें और 21 दिनों तक देते रहें.
Posted by Rajpal Singh
Madhya Pradesh
05-02-2020 07:58 AM
Rajpal ji aap 10 female goat ke liye 2 male goat suruat mai rakh skte hai kyuki female goat se apko agge bache millege, jinko aap tyar krke sale kr skte hai..

Posted by Abhishek Vishwakarma
Uttar Pradesh
05-02-2020 07:57 AM
निषेचित, परिवर्तित एवं परिपक्व अंडाशय को फल कहते हैं ... कई पादप प्रजातियों में, फल के अंतर्गत पक्व अंडाशय के अतिरिक्त आसपास के ऊतक भी आते है फल वह माध्यम है जिसके द्वारा पुष्पीय पादप अपने बीजों का प्रसार करते हैं, हालांकि सभी बीज फलों से नहीं आते

Posted by khushwinder sidhu
Punjab
05-02-2020 07:56 AM
उसे आप पेट के कीड़ों के लिए Bandykind plus गोली दें और हर 3 महीने के बाद पेट के कीड़ों के लिए Ovumin advance tablet गोली जरूर दें और रोजाना एक गोली 21 दिन तक देते रहें इससे हीट में आ जाएगी

Posted by khushwinder sidhu
Punjab
05-02-2020 07:55 AM
उसे आप पेट के कीड़ों के लिए Bandykind plus गोली दें और हर 3 महीने के बाद पेट के कीड़ों के लिए Ovumin advance tablet गोली जरूर दें और रोजाना एक गोली 21 दिन तक देते रहें इससे हीट में आ जाएगी
Posted by Nishan Singh
Punjab
05-02-2020 07:46 AM
ਨਿਸ਼ਾਨ ਜੀ ਜ਼ਿੰਕ ,ਮੈਗਨੀਜ਼ ਜਾ ਬੋਰੋਨ ਹੁੰਦੇ ਹਨ ਤੁਸੀ ਇਹਨਾਂ ਦੀ ਸਪਰੇ ਲੋੜ ਮੁਤਾਬਿਕ ਕਰ ਸਕਦੇ ਹੋ

Posted by kundan pratap rao
Uttar Pradesh
05-02-2020 07:42 AM
Kundan ji kirpa krke apni tehsil, distt, varre daso ji tan jo tuhanu dairy farming di training vare sahi jankari diti ja skee ate tuci App vich v apne tehsil, distt bharo ji jiss nal tuhanu sahi sme te sahi jankari diti ja skee.

Posted by Gurmeet Singh
Punjab
05-02-2020 07:41 AM
ਗੁਰਮੀਤ ਜੀ ਝੋਨੇ ਦੀ ਫ਼ਸਲ ਦਾ ਹੁਣ ਸਮਾਂ ਨਹੀਂ ਹੈ ਅਤੇ opera ਇਕ ਫੰਗਸਨਾਸ਼ੀ ਹੈ ਅਤੇ ਇਹ yellow rust ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ

Posted by nav shah
Punjab
05-02-2020 07:32 AM
Hanji tuci ohna di v varto kr skde ho, ehna nal vdia result milega..

Posted by Kuldeep Singh
Punjab
05-02-2020 07:26 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ lactomax tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦਿਓ.
Posted by Devraj gadri
Rajasthan
05-02-2020 07:13 AM
Devraj gadri ji Azola seed lene ke lia aap Sandeep 7014864529 se samparak kar sakte hai, Thankyou.
Posted by jaswinder singh
Punjab
05-02-2020 07:02 AM
jaswinder ji is kisam da tuc achar bana skte ho.dhanwad
Posted by jaswinder singh
Punjab
05-02-2020 07:01 AM
jaswinder ji PMH2 kisam 5-7ft tak ho jandi hai.dhanwad
Posted by ROHIT KUMAR
Uttar Pradesh
05-02-2020 07:01 AM
Rohit ji aap gende ke beej lene ke liye prem raj saini 9719432296 se sampark kar sakte hai.dhanywad
Posted by Mangat
Punjab
05-02-2020 05:54 AM
Tuci uss nu Glactogog powder 1-1 pouch rojana, Calpond powder 50gm rojana deo ate Utrevive liquid 100ml rojana deo, ehna nal frak paa jawega, baki usdi khurak, feed da puura dian rakho ji..

Posted by Pardeep kumar
Uttar Pradesh
05-02-2020 04:12 AM
shrimaan g aap bhindi kaddu tori tindi ki beejayi kr skte ho g..
Posted by Gurtej Singh
Punjab
05-02-2020 03:18 AM
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤ.... (Read More)
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by Nitesh Singh
Uttar Pradesh
05-02-2020 02:48 AM
Bakri palan project report aapko pashu palan department ki help se bnani padehi. aap apne distt ke veterinary officer se mile woh aapki help kar sakte hai ji.
Posted by rahul kumar
Uttar Pradesh
05-02-2020 12:19 AM
उसे आप बोतल Mifex 450ml लगवायें उस बोतल में Injection Tonophos 20ml, Injection Avil 10ml डालें और इसे IV(slow) लगवायें बाकि उसे Injection X-nel 1gm, Injection Megludyne 20ml (IM) लगवायें और तीन दिन तक लगवायें इससे फर्क पड़ जाएगा

Posted by Manish Shakya
Uttar Pradesh
04-02-2020 11:58 PM
आलू की खेती के लिए तापमान 14-25* C होना चाहिए यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या न.... (Read More)
आलू की खेती के लिए तापमान 14-25* C होना चाहिए यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती इसकी किस्मे जैसे के Kufri Bahar, Kufri Badshah, Kufri Sutlaj, Kufri Anand, Kufri Pukhraj, Kufri Chipsona 2, Kufri Chipsona 1, Kufri Chandramukhi, Kufri Jyoti, Kufri Ashoka, Kufri Lalima की बुवाई कर सकते है खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बीज बोने के बाद बीजों को 8-10 सैं.मी. तक मिट्टी की परत से ढक दें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं बिजाई के लिए सेहतमंद आलू ही चुने बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें धन्यवाद

Posted by daljeet singh
Punjab
04-02-2020 11:55 PM
shrimaan g knak vich NPK 13045 @1 kg per acre and boron @100 gm per acre da spray kr skde ho g..

Posted by daljeet singh
Punjab
04-02-2020 11:49 PM
daljeet ji tuc NPK 130045@1 kilo nu 150 litre pani de hisab nal spray karo.dhanwad
Posted by gυяωιи∂єя ѕιиgн
Punjab
04-02-2020 11:22 PM
gurwinder ji kirpa karke daso ke tuc kehdi spray di varto kiti hai ate usde label di photo bhejo ta jo tuhanu is bare poori jankari diti ja sake,dhanwad

Posted by Moorat
Madhya Pradesh
04-02-2020 11:18 PM
shrimaan g mein NPK 191919 @1 KG per acre ka spray kr skte ho g bt chamtkar ka spray nhi kr skte ho g..

Posted by vivek
Uttar Pradesh
04-02-2020 11:11 PM
विवेक जी यदि यह तारें साफ कर रही है और पूरी तरह हीट में है तो आप 18—24 घंटों के बीच सीमन भरवा सकते है और यदि तारें साफ नहीं है तो आप पहले इसकी बच्चेदानी में दवा Lixin-iu भरवायें और Bovimin-B powder 100gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर टीका भरवायें इस तरह वो गाभिन हो जाएगी

Posted by vivek
Uttar Pradesh
04-02-2020 10:57 PM
shrimaan g gehu mein urea @110 kg per acre dalne ki recomendation hai g agar aap spray krna chate ho to @2 kg urea per acre 120 liter pani mein mila ke spray kr skte ho g..

Posted by Anshu Sharma
Uttar Pradesh
04-02-2020 10:50 PM
आप गाय को potasium-iodied दवा देनी शुरू करें इसकी 20 ग्राम की पैकिंग होती है इसे रोजाना 5 ग्राम दें आप Ifer-h 5ml के इंजेक्शन भी लगवायें इसके तीन इंजेक्शन लगवायें इसे आप 3—3 दिनों के फर्क से लगवायें और Milkout powder 2—2 चम्मच सुबह शाम रोज़ाना देना शुरू करें.
Posted by ਹਰਪ੍ਰੀਤ ਸਿੰਘ
Punjab
04-02-2020 10:31 PM
harpreet ji kirpa karke daso ke tuc chare vali makki di gal kar rahe ho ja fir pkavi makki di ta jo tuhanu osde hisab nal jankari diti ja sake.dhanwad

Posted by suraj kumar kuswaha
Bihar
04-02-2020 10:25 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Md. Akbar
Bihar
04-02-2020 10:17 PM
जी हां आप गाभिन बकरी को ओस्टोवेट विमेरल के साथ दे सकते है
Posted by sukhraj
Punjab
04-02-2020 10:07 PM
ਸੁਖਰਾਜ ਜੀ ਤੁਸੀ ਉਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਜੀ, ਕਿਉਕਿ ਕਈ ਵਾਰ ਪਸ਼ੂ ਵੈਸੇ ਹੀ ਨੱਕ ਵਿੱਚੋ ਲਾਰਾ ਕੱਢਦਾ ਰਹਿੰਦਾ ਹੈ, ਬਾਕੀ ਤੁਸੀ ਉਸ ਨੂੰ ਚੈੱਕ ਕਰਵਾਓ ਜਿਸ ਨਾਲ ਉਸਦਾ ਸਹੀ ਕਾਰਨ ਪਤਾ ਲਗ ਸਕਦੇ

Posted by nilabh
Bihar
04-02-2020 10:02 PM
Nilabh ji aap NPK 191919 ko ghr par bnane ke liye sath me di gayi video ka link ka check karen:- https://www.youtube.com/watch v=712Hkyk1WLY

Posted by naveen
Haryana
04-02-2020 09:55 PM
Hf nasal ki gaye white aur black rang ki hoti hai, HF gaye ki haddi bilkul sidhi hoti hai, iss nasal ki gaye ka pishe wala bhag v sihda hota hai, HF gaye ki jyada janch ke liye aap yeh photo v dekh skte hai .
Posted by Govind Kharte
Madhya Pradesh
04-02-2020 09:54 PM
पौधों में परासरण का महत्व:- मूलरोमों द्वारा भूमि से जल अवशोषण पौधों में परासरण द्वारा होता हैं जल अवशोषण से पादप कोशिका में परासरण द्वारा स्फीति अवस्था निर्मित होती हैं पौधों के विभिन्न भागों में एवं कोशिकाओं में परासरण द्वारा जल का वितरण होता हैं रन्ध्रों के खुलने पर परासरण द्वारा द्वार कोशिकाओं ( Guard ce.... (Read More)
पौधों में परासरण का महत्व:- मूलरोमों द्वारा भूमि से जल अवशोषण पौधों में परासरण द्वारा होता हैं जल अवशोषण से पादप कोशिका में परासरण द्वारा स्फीति अवस्था निर्मित होती हैं पौधों के विभिन्न भागों में एवं कोशिकाओं में परासरण द्वारा जल का वितरण होता हैं रन्ध्रों के खुलने पर परासरण द्वारा द्वार कोशिकाओं ( Guard cell ) स्फीति अवस्था उत्पन्न होती हैं तरुण कोशिकाओं में वृद्धि परासरण दाब द्वारा एवं स्फीति दाब द्वारा होती हैं पौधों में हिमकारी ताप ( Freezing temperature ) तथा निर्जलीकरण के प्रति प्रतिरोध का बढ़ना
Posted by अंकुर गोयत
Uttar Pradesh
04-02-2020 09:52 PM
Ankur ji kirpya aap kheti ja pashu palan se sbandit hi apna swal pushe, Thankyou.

Posted by ਮਲਕੀਤ ਸਿੰਘ
Punjab
04-02-2020 09:40 PM
Malkit singh ji vhicks lenj lai tusi Balwinder Singh 9041009671 (Papu Hachery Farm) nal samparak kar sakde ho, Thankyou.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









