Experts Q&A Search

Posted by baljit singh
Punjab
25-02-2023 04:04 PM
Haryana
02-25-2023 07:32 PM
ਬਲਜੀਤ ਜੀ, ਇਕ ਲੋਅ ਵਾਲੇ ਜਵਾਰ ਨੂੰ ਤੁਸੀਂ ਜੂਨ ਜੁਲਾਈ ਵਿਚ 3.5 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਅਤੇ ਜਿਆਦਾ ਲੋਅ ਵਾਲੇ ਜਵਾਰ ਨੂੰ ਤੁਸੀਂ ਅਪ੍ਰੈਲ ਮਈ ਵਿਚ 2 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Gurpinder singh
Punjab
25-02-2023 03:51 PM
Punjab
02-27-2023 11:36 AM
ਗੁਰਪਿੰਦਰ ਜੀ, ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by Rajwinder Singh
Punjab
25-02-2023 03:17 PM
Punjab
02-27-2023 11:35 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਖਲ ਖਿਲਾਨੀ ਸ਼ੁਰੂ ਕਰੋ ਅਤੇ Fatedge ਪਾਊਡਰ 100 ਗ੍ਰਾਮ ਰੋਜਾਨਾ, Calpond gold liquid 50ml ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Parmjeet Sandhu
Punjab
25-02-2023 03:11 PM
Punjab
02-27-2023 11:33 AM
Parmjeet ji tuci uss nu Serakind plus bolus 1-1 swere sham ate Bovimin-gl liquid 5ml rojana dena suru kro.
Posted by kuldeep singh
Punjab
25-02-2023 03:06 PM
Haryana
02-25-2023 07:33 PM
Kuldeep ji viase Chan vich koi vi alag ton fasal bijan di sifarish nahi kiti jandi chaan wali jgah upaar bimari ate keede da hamla jeyada hunda hai ate nal hi jhad vi ghat aunda hai tusi uthe koi vi fsal beej sakde ho
Posted by Ravinder Singh
Punjab
25-02-2023 01:14 PM
Punjab
02-27-2023 11:33 AM
ਹਾਂਜੀ, ਤੁਸੀ ਇਸ ਨੂੰ ਐਚ ਐੱਫ ਨਸਲ ਦਾ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ, ਬਾਕੀ pdfa ਦਾ ਸੀਮਨ ਲੈਣ ਲਈ ਪਹਿਲਾ ਓਹਨਾ ਦਾ ਮੇਂਬਰ ਬਣਨਾ ਜਰੂਰੀ ਹੈ ਤੁਸੀ ਇਸਦੇ ਵਾਰੇ ਜਾਣਕਾਰੀ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ।
Posted by Buta singh
Punjab
25-02-2023 12:55 PM
Punjab
02-27-2023 11:30 AM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by Ravinder Singh
Punjab
25-02-2023 12:48 PM
Punjab
02-27-2023 11:29 AM
ਤੁਸੀ ਵੱਛੀਆ ਲੈਣ ਅਤੇ ਓਹਨਾ ਦੇ ਰੇਟ ਦੀ ਜਾਣਕਾਰੀ ਲਈ Shera 9478221651, Jaspreet Singh 9781546129, Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ।
Posted by Ramandeep Singh
Punjab
25-02-2023 12:14 PM
Punjab
02-27-2023 11:28 AM
Ramandeep ji, kirpa krke eh daso vashi di umar kini hai ate usde pishab vich blood aunda ha ja gobar vich hei aunda ha, tuci vistar nal dubara swal pusho tan jo tuhanu sahi jankari diti ja skke.
Posted by Sahil chandpa
Gujarat
25-02-2023 11:47 AM
Punjab
02-25-2023 12:03 PM
Sahil ji, isko aap hitek injection 1ml/50kg bhar ke hisab se chamdi mein lgwayen aur iske jakham per betadin lgana suru kren.
Posted by Anil
Uttar Pradesh
25-02-2023 11:02 AM
Rajasthan
02-25-2023 12:05 PM
अनिल जी, यदि आप चावल को पिसा कर खिलाना चाहते है तो आप उसे फीड में मिलाकर प्रयोग कर सकते हैं।
Posted by Rahul Dedha
Uttar Pradesh
25-02-2023 10:22 AM
Punjab
02-25-2023 12:08 PM
जी हां, आप इसका प्रयोग कर सकते हैं इसका अच्छा परिणाम है जब तक आपका पशु दूध दे रहा है तब तक आप इसका प्रयोग कर सकते हैं। इससे पशुओं का दूध बढ़ता है, शरीर की अच्छी ग्रोथ होती है।
Posted by Ajay
Madhya Pradesh
25-02-2023 10:00 AM
Haryana
02-25-2023 07:34 PM
Ajay ji kirpya yeh btaye ki apne isko konsa khad kitni matra mei. Dala hai us hisab se hi apko agey jankari di ja skti hai
Posted by ਗੁਰਪ੍ਰੀਤ ਸਿੰਘ
Punjab
25-02-2023 09:58 AM
Haryana
02-25-2023 07:35 PM
ਗੁਰਪ੍ਰੀਤ ਜੀ, ਕਿਰਪਾ ਇਹ ਦਸੋ ਤੁਸੀਂ ਪਹਿਲਾ ਇਹਦੇ ਤੇ ਕੋਈ ਸਪਰੇਅ ਤਾਂ ਨੀ ਕੀਤੀ ਕੇ ਕੀਤੀ ਹੈ ਤਾਂ ਕੇਹੜੀ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਨਿਰਮਲ ਸਿੰਘ ਮਣਕੂ
Punjab
25-02-2023 09:17 AM
Punjab
02-27-2023 11:26 AM
ਹਾਂਜੀ, ਜੇਕਰ ਚੰਗੀ ਤਰ੍ਹਾਂ ਲੱਗ ਗਈ ਹੈ ਫਿਰ ਉਹ ਰਹਿ ਜਾਵੇਗੀ ਬਾਕੀ ਜੇਕਰ ਕੋਈ ਤਾਰ ਦੇ ਰਹੀ ਹੈ ਫਿਰ ਦੁਬਾਰਾ ਲਗਵਾਉਣੀ ਪਵੇਗੀ ਬਾਕੀ ਉਸ ਨੂੰ ਹੁਣ ਕੁੱਝ ਦੇਣ ਦੀ ਜਰੂਰਤ ਨਹੀਂ ਹੈ।
Posted by Gurpreet Singh
Punjab
25-02-2023 08:28 AM
Punjab
02-25-2023 12:09 PM
Tuci uss nu Glactogog powder 30gm rojana, Calpond gold liquid 50ml rojana ate Simlage bolus 1-1 goli swere sham de skde ho baki isdi khurak da dian rakho ate her 3 mahine badd pashu nu pett de kiria wali dwai bhi jrur deo.
Posted by Bikram singh
Himachal Pradesh
25-02-2023 06:03 AM
Punjab
02-25-2023 12:10 PM
Bikram ji, aap uske jakhmo per coolmac tube ja marcoworm tube lgani suru kre aur uska dudh nikalte sme saff safai ka dian rakehn aur yeh tube aap lambe sme tak paryog krte rhe.
Posted by Harjeet singh
Punjab
25-02-2023 05:54 AM
Haryana
02-25-2023 12:13 PM
ਹਰਜੀਤ ਜੀ, ਵੈਸੇ ਤਾਂ ਮੱਛੀਆਂ ਦੀ ਖੁਰਾਕ ਵਿਚ ਤੁਸੀ ਅਨਾਜ਼ ਪ੍ਰਯੋਗ ਕਰ ਸਕਦੇ ਹੋ ਜਿਸ ਨੂੰ ਪੀਸ ਕੇ ਥੋੜਾ ਮੋਟਾ ਰੱਖ ਕੇ ਪਾਇਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਰੋਟੀਆਂ, ਆਟਾ ਵੀ ਦਿੱਤਾ ਜਾ ਸਕਦਾ ਹੈ ਬਾਕੀ ਇਹਨਾਂ ਲਈ ਫੀਡ ਵੀ ਆਉਂਦੀ ਹੈ ਉਹ ਵੀ ਪ੍ਰਯੋਗ ਕਰ ਸਕਦੇ ਹੋ।
Posted by Monty
Uttar Pradesh
25-02-2023 05:41 AM
Haryana
02-25-2023 07:40 PM
मोंटी जी, नर्सरी को इतनी खाद की जरूरत नहीं होती आप पतली तह रूडी की खाद की डाल सकते है ता जो ग्रोथ अच्छे से हो सके।
Posted by baljit singh
Punjab
25-02-2023 05:16 AM
Haryana
02-25-2023 07:43 PM
Baljit ji, esnu tusi 2-3 kilo prati bootey de hisab nal March April vich paa skde ho.
Posted by Alokesh Bagchi
Uttar Pradesh
24-02-2023 10:27 PM
Punjab
02-25-2023 07:42 PM
अलोकेश जी, आप फसल को 10 टन प्रति एकड़ के हिसाब से रूड़ी की खाद डाल सकते है और 18 से 20 kg यूरिया खाद भी दे सकते हैं।
Posted by Bittu Rehal
Punjab
24-02-2023 08:58 PM
Punjab
02-25-2023 07:40 PM
ਬਿੱਟੂ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਜੀ।
Posted by baljit singh
Punjab
24-02-2023 08:58 PM
Punjab
02-25-2023 07:38 PM
ਬਲਜੀਤ ਜੀ, ਪਾਥੀਆਂ ਦਾ ਪਾਣੀ giberallic acid ਅਤੇ humic acid ਦਾ ਵਧੀਆ ਸਰੋਤ ਹੈ, ਕਣਕ ਵਿਚ ਜੈਵਿਕ ਤੌਰ ਤੇ ਤੱਤਾਂ ਦੀ ਪੂਰਤੀ ਕਰਨ ਲਈ vermicompost ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
Posted by Gursewak Singh
Punjab
24-02-2023 08:57 PM
Punjab
02-25-2023 07:37 PM
Gursewak ji, jekr shoot upper nikli hai ta boote di growth shuru ho chuki hai, tuhanu jyada kuch Karn di lod nahi hai ji.
Posted by baljit singh
Punjab
24-02-2023 08:54 PM
Punjab
02-25-2023 07:36 PM
ਬਲਜੀਤ ਜੀ, ਵਧੀਆ ਖੁਰਾਕ ਦੇਣ ਲਈ ਤੁਸੀ ਵਰਮਿਕੰਪੋਸਟ ਖਾਦ ਦੇ ਸਕਦੇ ਹੋ ਜੀ, ਅਤੇ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by baljit singh
Punjab
24-02-2023 08:49 PM
Punjab
02-25-2023 07:34 PM
ਬਲਜੀਤ ਜੀ, ਤੁਸੀ ਬੂਟੇ ਨੂੰ 1-1.5 kg ਤੱਕ ਦੇਸੀ ਰੂੜੀ ਦੀ ਖਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ 250-300 g ਤੱਕ DAP ਖਾਦ ਵੀ ਦੇ ਸਕਦੇ ਹੋ ਜੀ।
Posted by harmanpreet singh
Punjab
24-02-2023 08:44 PM
Haryana
02-25-2023 07:25 PM
Harman ji, eh chiti kungi da hamla hai. esde lai tusi ridomil gold 250gram prati acre de hisab nal vrt skde ho.
Posted by inderpal
Punjab
24-02-2023 08:13 PM
Punjab
02-25-2023 12:00 PM
PAU kisan mela 24-25 march da hai
Posted by Daljit Singh
Punjab
24-02-2023 08:11 PM
Punjab
02-25-2023 11:57 AM
ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Deepak
Bihar
24-02-2023 08:03 PM
Punjab
02-25-2023 11:56 AM
Deepak ji isko aap vivliv liquid 50ml rojana dena suru kren aur isko rumicare powder rojana 1 pouch dena suru kren aur iske temp ki janch jrur krwayen aur mousam ke hisab se sahi dekbhal kren.
Posted by baljit singh
Punjab
24-02-2023 07:39 PM
Punjab
02-25-2023 07:33 PM
ਬਲਜੀਤ ਜੀ, ਇਸ ਸਮੇਂ 13 00 45 @2 kg/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨੂੰ ਹੀ ਤਰਜੀਹ ਦਿਓ ਜੀ, ਇਸ ਨਾਲ ਝਾੜ ਵੀ ਚੰਗਾ ਆਉਂਦਾ ਹੈ ਅਤੇ ਗਰਮੀ ਦਾ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।
Posted by Gursewak Singh
Punjab
24-02-2023 07:34 PM
Punjab
02-25-2023 07:26 PM
Gursewak ji, seonk di rokthaam lai termite trap di varto kar sakde ho ji , termite trap ghde to bnaay jaande han, ghde de 24 hole kite jande han Ate is vich makki de gull bhre jande han , ghde nu mitti vich dabb dena hunda hai ate is di sirf neck baahr rakhi jandi hai ji, 20 din baad ghde nu kadd kr seonk nu nasht kita jaa sakda hai ji.
Posted by Gursewak Singh
Punjab
24-02-2023 07:33 PM
Punjab
02-25-2023 07:30 PM
Gursewak ji, hing di jaivik kheti vich kise vi tra di koi khaas sifarish nhi kiti jandi.
Posted by Gursewak Singh
Punjab
24-02-2023 07:32 PM
Punjab
02-25-2023 07:29 PM
Gursewak ji, seonk di rokthaam lai termite trap di varto kar sakde ho ji , termite trap ghde to bnaay jaande han, ghde de 24 hole kite jande han Ate is vich makki de gull bhre jande han , ghde nu mitti vich dabb dena hunda hai ate is di sirf neck baahr rakhi jandi hai ji, 20 din baad ghde nu kadd kr seonk nu nasht kita jaa sakda hai ji.
Posted by baljit singh
Punjab
24-02-2023 07:25 PM
Punjab
02-25-2023 07:18 PM
ਬਲਜੀਤ ਜੀ, ਤੁਸੀ ਹਰ ਬੂਟੇ ਨੂੰ 50-60 kg ਰੂੜੀ ਦੀ ਖਾਦ, 500 g ਯੂਰੀਆ ਅਤੇ 1 kg SSP ਖਾਦ ਦੇ ਸਕਦੇ ਹੋ ਜੀ।
Posted by 10 kg युरीया
Haryana
24-02-2023 07:24 PM
Punjab
02-24-2023 07:47 PM
श्रीमान जी, आप इस समय धनिया की बुवाई ना करें ,तापमान ज्यादा होने की वजह से फसल अच्छी तरह से growth नही कर सकती।
Posted by 10 kg युरीया
Haryana
24-02-2023 07:11 PM
Punjab
02-24-2023 07:45 PM
श्रीमान जी, DBW 303 की औसत उपज 28 से 32 क्विंटल प्रति एकड़ तक रहता है, इस किस्म की बुवाई 15 नवंबर तक कर देनी चाहिए।
Posted by Saurabh yadav
Uttar Pradesh
24-02-2023 07:09 PM
Maharashtra
02-25-2023 09:19 PM
Saurabh ji, aap apne ilaake me chandan ki kheti kar sakte hai.
Posted by Kang Saab
Punjab
24-02-2023 06:26 PM
Punjab
02-24-2023 08:51 PM
ਕੰਗ ਜੀ, ਤੁਹਾਡੇ ਦੁਆਰਾ ਭੇਜੀ ਗਈ ਵੀਡਿਓ ਵਿਚ ਕਿਸੇ ਵੀ ਤੱਤ ਦੀ ਕਮੀ ਨਹੀਂ ਹੈ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
Posted by Kang Saab
Punjab
24-02-2023 06:23 PM
Punjab
02-24-2023 08:55 PM
ਕੰਗ ਜੀ, ਤੁਹਾਡੀ ਫ਼ਸਲ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ , ਤੁਹਾਨੂੰ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
Posted by Raman Salaria
Punjab
24-02-2023 06:13 PM
Punjab
02-24-2023 07:41 PM
ਰਮਨ ਜੀ ਤੇਲੇ ਦੀ ਰੋਕਥਾਮ ਕਰਨ ਲਈ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gurpartap singh
Punjab
24-02-2023 05:58 PM
Punjab
02-25-2023 09:14 PM
Gurpartap ji, photo poori clear nahi hai ji, par ih boor ho sakda hai ji.
Posted by baljit singh
Punjab
24-02-2023 05:46 PM
Punjab
02-24-2023 07:40 PM
ਬਲਜੀਤ ਜੀ, N ਤੋਂ ਭਾਵ ਨਾਈਟ੍ਰੋਜਨ ਹੈ, P ਤੋਂ ਭਾਵ ਫਾਸਫੋਰਸ ਹੈ ਅਤੇ ਅਤੇ K ਤੋਂ ਭਾਵ potassium ਹੈ ਜੀ, ਅਤੇ ਇਹ ਨੰਬਰ ਇਹਨਾ ਤੱਤਾਂ ਦੀ ਮਾਤਰਾ ਨੂੰ ਦਰਸਾਉਂਦੇ ਹਨ ।
Posted by Gurpreet
Punjab
24-02-2023 05:40 PM
Punjab
02-24-2023 07:38 PM
ਗੁਰਪ੍ਰੀਤ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ, ਹੈ ਤੁਹਾਨੂੰ ਕਿਸੇ ਬਿਮਾਰੀ ਦੇ ਲੱਛਣ ਲੱਗ ਰਹੇ ਹਨ ਤਾਂ ਤੁਸੀ ਨੇੜੇ ਤੋਂ ਸਾਫ ਫੋਟੋ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ।
Posted by Hardeep Singh
Punjab
24-02-2023 05:24 PM
Punjab
02-24-2023 07:36 PM
Hardeep ji, ih powdery mildew bimaari da hmla lag riha , is di rokthaam lai tusi Nativo 120g/acre de hisaab naal 150-200 litre paani vich ghol ke spray kar sakde ho ji.
Posted by ਕਰਮਜੀਤ ਸਿੰਘ
Punjab
24-02-2023 05:22 PM
Punjab
02-24-2023 07:35 PM
ਕਰਮਜੀਤ ਜੀ, ਕੁੰਗੀ ਦੀ ਰੋਕਥਾਮ ਲਈ ਤੁਸੀ ਸ਼ੁਰੁਆਤ ਵਿਚ ਹਮਲੇ ਵਾਲੀ ਜਗ੍ਹਾ ਤੇ Propiconazole 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ Thiamethoxam 20g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।
Posted by malkit singh
Punjab
24-02-2023 04:58 PM
Punjab
02-25-2023 11:54 AM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
Posted by Kang Saab
Punjab
24-02-2023 04:55 PM
Punjab
05-18-2023 10:10 PM
ਕੰਗ ਜੀ, ਇਹ ਉਤਪਾਦ photosynthesis ਵਧਾਉਣ ਲਈ ਵਰਤਿਆ ਜਾਂਦਾ ਹੈ , ਇਸ ਦੀ ਯੂਨੀਵਰਸਿਟੀ ਵੱਲੋ ਕੋਈ ਵੀ ਸਿਫਾਰਿਸ਼ ਨਹੀਂ ਨਹੀ ਹੈ ਜੀ।