Posted by Varinder bali
Punjab
26-02-2023 07:04 PM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Posted by Gursewak Singh
Punjab
26-02-2023 07:01 PM
Gursewak ji seonk di rokthaam lai tusi chloropyriphos 1ml/L paani de hisaab naal boote de jadh kol drenching kar sakde ho ji.

Posted by Dr Harsh
Punjab
26-02-2023 06:55 PM
ਤੁਸੀ ਸਾਲਟ ਬਦਲ ਕੇ ਮਹੀਨੇ ਦੇ ਫਰਕ ਨਾਲ ਦੁਬਾਰਾ ਡਿਵਰਮਿੰਗ ਕਰੋ ਅਤੇ ਹੁਣ ਤੋਂ ਹੀ ਉਸ ਨੂੰ Sharkoferrol pet liquid 10ml ਰੋਜਾਨਾ ਦੇਣਾ ਸ਼ੁਰੂ ਕਰੋ।

Posted by Gursewak Singh
Punjab
26-02-2023 06:23 PM
Gursewak ji, tusi apne boote de patteya de sample lai ke PAU plant clinic to jaanch karva sakde ho ji, itho tuhanu patte sukkan da kaarn confirm ho jaavega ji.
Posted by ਸਨਦੀਪ ਸਿੰਘ
Punjab
26-02-2023 05:53 PM
Sandeep ji tuci training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163, nal sampark kr skde ho ate agli training di jankari laa skde ho.

Posted by harmanpreet singh
Punjab
26-02-2023 05:53 PM
Harmanpreet ji, ih white rust da hmla hai ji, vaise jekr daane pai chukke han ta ih koi vaddi smasya nahi hai ji par je hamla kaafi hai ate aje daane pai rhe han ta tusi mancozeb 2 g/L paani de hisaab naal spray kar sakde ho ji.
Posted by Arshdeep Singh
Punjab
26-02-2023 05:45 PM
Arshdeep ji vaise photo poori clear nahi hai ji, par ih peach da boota lag riha hai ji.

Posted by ravneet maan
Punjab
26-02-2023 05:41 PM
Ravneet ji ehh jersey nasal da semen hai ate isda rojana 22-23 litre tak dudh da record hai.

Posted by Sukhman Chairman
Punjab
26-02-2023 04:01 PM
Sukhman ji, je din da taapman jyada rehnda hai ta tusi ik 13 00 45 @2 kg/acre de hisaab naal 100 litre paani vich ghol ke spray kar sakde ho ji.

Posted by ਅੰਮ੍ਰਿਤਪਾਲ ਸਿੰਘ
Punjab
26-02-2023 03:46 PM
ਅਮ੍ਰਿਤਪਾਲ ਜੀ, ਤੁਸੀ ਉਸ ਨੂੰ ਹੁਣ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Ravinder Singh
Punjab
26-02-2023 03:40 PM
ਪਸ਼ੂ ਦਾ ਦੁੱਧ ਇਸ ਗੱਲ ਤੇ ਨਿਰਭਰ ਕਰਦਾ ਹੈ ਉਸ ਨੂੰ ਕਿੰਨੇ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਅਤੇ ਜਿਸ ਨੂੰ ਸੀਮਨ ਭਰਵਾਇਆ ਹੈ ਉਹ ਕਿੰਨਾ ਦੁੱਧ ਦੇ ਰਹੀ ਹੈ ਜਾ ਉਸਦੇ ਮਾਤਾ ਪਿਤਾ ਦਾ ਕੀ ਰਿਕਾਰਡ ਹੈ ਬਾਕੀ ਉਸਦੀ ਖੁਰਾਕ ਕਿਹੋ ਜਿਹੀ ਹੈ ਇਹਨਾਂ ਗੱਲਾਂ ਨਾਲ ਹੀ ਦੁੱਧ ਵੱਧ-ਘੱਟ ਹੋਵੇਗਾ।
Posted by Ravinder Singh
Punjab
26-02-2023 03:37 PM
ਹਾਂਜੀ, ਰਵਿੰਦਰ ਜੀ, ਤੁਸੀ ਇਸ ਤਰੀਕੇ ਨਾਲ ਚੰਗੇ ਸੀਮਨ ਦੀ ਵਰਤੋਂ ਕਰਕੇ ਅਤੇ ਚੰਗੀ ਖੁਰਾਕ ਨਾਲ ਚੰਗੇ ਦੁੱਧ ਉਤਪਾਦਨ ਵਾਲੇ ਪਸ਼ੂ ਤਿਆਰ ਕਰ ਸਕਦੇ ਹੋ।

Posted by Lakhwinder Garcha
Punjab
26-02-2023 03:25 PM
ਲਖਵਿੰਦਰ ਜੀ, ਤੁਸੀ ਉਸ ਨੂੰ Ferticare-c tablet ਜਾ Heatkit bolus ਇਹ ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਜਦੋ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ।

Posted by Sukhwinder Singh
Punjab
26-02-2023 02:32 PM
ਸੁਖਵਿੰਦਰ ਜੀ, ਤੁਸੀ ਬੂਟੇ ਦੀ ਚੰਗੀ ਤਰਾਂ ਗੁਡਾਈ ਕਰ ਕੇ ਇਸ ਨੂੰ vermicomopost ਖਾਦ ਦਿਓ ਜੀ ਅਤੇ ਫਿਰ ਹਲਕਾ ਪਾਣੀ ਲਗਾ ਦਿਓ, ਇਸ ਨਾਲ ਬੂਟੇ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ।

Posted by inderjit
Punjab
26-02-2023 02:26 PM
Inderjit ji ehna vicho ek verka walia da semen ha ate duja GADVASU walia da hai, verka de hf semen da record 15-16 litre tak hai baki duje semen di jankari tuhanu uss ton hei mill skdi hai jiss to tuci eh semen bhrwaya hai.
Posted by Ravinder Singh
Punjab
26-02-2023 02:13 PM
ਰਵਿੰਦਰ ਜੀ, ਤੁਸੀ ਵੱਛੀਆ ਲੈਣ ਅਤੇ ਓਹਨਾ ਦੇ ਰੇਟ ਦੀ ਜਾਣਕਾਰੀ ਲਈ Shera 9478221651, Jaspreet Singh 9781546129, Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ।
Posted by Ravinder Singh
Punjab
26-02-2023 02:08 PM
ਹਾਂਜੀ, ਤੁਸੀ ਇਸ ਨੂੰ ਐਚ ਐੱਫ ਨਸਲ ਦਾ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ।
Posted by Kang Saab
Punjab
26-02-2023 02:06 PM
ਕੰਗ ਜੀ, ਤੁਸੀ ਇਸ ਦਵਾਈ ਦੀ ਵਰਤੋਂ 15 ਲੀਟਰ ਪਾਣੀ ਵਿਚ 150 ml ਤੱਕ ਕਰ ਸਕਦੇ ਹੋ ਜੀ ਅਤੇ ਇਸ ਦੇ ਨਾਲ 1 kg ਤੱਕ ਯੂਰੀਆ ਵੀ ਮਿਕਸ ਕਰ ਸਕਦੇ ਹੋ ਜੀ।

Posted by Davinder Singh
Punjab
26-02-2023 01:37 PM
Davinder ji, is awastah te nmee jroori hai jekr jameen vich nmee ghatt hai ta tusi halka paani de sakde ho ji.

Posted by Davinder Singh
Punjab
26-02-2023 01:36 PM
Davinder je jekr fasl nu flaia pai Rhian han ate jameen vich nmee kaafi ghatt hai ta tusi fasl nu halka paani de sakde ho ji.

Posted by Gurtej
Punjab
26-02-2023 11:21 AM
ਗੁਰਤੇਜ ਜੀ, ਵੈਸੇ ਭਿੰਡੀ ਦੀ ਫ਼ਸਲ ਨੂੰ ਸਪਰੇ ਦੀ ਜਲਦੀ ਲੋੜ ਨਹੀ ਹੁੰਦੀ ਪਰ ਜੇਕਰ ਬੂਟੇ ਸੁੱਕ ਰਹੇ ਹਨ ਤਾਂ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਕੋਲ drenching ਕਰ ਸਕਦੇ ਹੋ ਜੀ।

Posted by MahendraSingh
Uttar Pradesh
26-02-2023 11:16 AM
गेहूँ की फसल में बालिया ढेडीमेडी होरही है। और बालिया सही सेटिंग नहीं हो रही है। कारण और निदान बताओ ?
महेन्द्र जी, ये मैंगनीज की कमी या नदीनाश्क देरी से छिड़काव करने की वजह से है, अभ इसकी रोकथाम के ज्यादा हल संभव नहीं है, आप इसकी रोकथाम के लिए नदीनाशक दवा का बुवाई के 30 से 35 दिन तक छिड़काव करे और मैंगनीज का छिड़काव पहले पानी के बाद शुरू कर दे।
Posted by Vijay kumar
Himachal Pradesh
26-02-2023 11:02 AM
विजय जी, आप हल्दी की प्रोसेसिंग करे और पैकिंग कर के आप खुद ही मंडीकरण के लिए नजदीकी दुकानों पर सम्पर्क कर सकते है।

Posted by Saurabh yadav
Uttar Pradesh
26-02-2023 10:45 AM
सौरभ जी, ये एक durum गेहूं की किस्म हैं, इसमें प्रोटीन अच्छी मात्रा में पाया जाता है और इसकी उपज 24 से 25 q/एकड़ तक रहता है । इस किस्म पर बीमारियों का हमला भीं कम होता है।

Posted by manpreet singh
Punjab
26-02-2023 10:41 AM
ਮਨਪ੍ਰੀਤ ਜੀ, ਕਰਨਾਲ ਬੰਟ ਵਾਲੀ ਕਣਕ ਦੇ ਸਿੱਟੇ ਦੇ ਕੁਛ ਦਾਣੇ ਕਾਲੇ ਹੁੰਦੇ ਹਨ ਅਤੇ ਦੋਧੇ ਵਾਲੀ ਅਵਸਥਾ ਤੇ ਓਹਨਾ ਨੂੰ ਦਬਾਉਣ ਤੇ ਕਾਲੇ ਰੰਗ ਦਾ ਪਦਾਰਥ ਵੀ ਨਿਕਲਦਾ ਹੈ ਜੀ।

Posted by MahendraSingh
Uttar Pradesh
26-02-2023 10:24 AM
महेन्द्र जी, ये मैंगनीज की कमी या नदीनाश्क देरी से छिड़काव करने की वजह से है, अभ इसकी रोकथाम के ज्यादा हल संभव नहीं है, आप इसकी रोकथाम के लिए नदीनाशक दवा का बुवाई के 30 से 35 दिन तक छिड़काव करे और मैंगनीज का छिड़काव पहले पानी के बाद शुरू कर दे।

Posted by Vijay Kumar
Punjab
26-02-2023 10:07 AM
Vijay ji lead curl lag reha baki tusi ik photo hor thoda nede ton bhjo esde lai tusi neem di spray 2-4 ml prati litre paani de hisab nal vart sakde ho

Posted by inderjit
Punjab
26-02-2023 09:16 AM
Inder ji jdo prati balli 5 ja eston jada tele ho jaan tusi udo hi spray kro spray tusi thiamethoxam 20 gram prati acre de hisab nal kar sakde ho

Posted by Gursewak Singh
Punjab
26-02-2023 09:03 AM
ਗੁਰਸੇਵਕ ਜੀ, ਏਸਨੂੰ ਪੱਤੇ ਮਾਰਚ ਵਿਚ ਹੀ ਆਉਂਦੇ ਹਨ ਸੋ ਹਜੇ 15-20 ਦਿਨ ਤੱਕ ਪਤਾ ਲਗਣਾ ਹੈ ਕੇ ਬੂਟਾ ਸਹੀ ਹੈ ਜਾ ਨਹੀਂ।

Posted by Gursewak Singh
Punjab
26-02-2023 09:02 AM
ਗੁਰਸੇਵਕ ਜੀ, ਬਗੁਗੋਸ਼ਾ ਨੂੰ ਪੱਤੇ ਮਾਰਚ ਵਿਚ ਹੀ ਆਉਂਦੇ ਹਨ । 15-20 ਦਿਨ ਤੱਕ ਤੁਹਾਨੂੰ ਪਤਾ ਲਗ ਜਾਏਗਾ ਵੀ ਬੂਟਾ ਸਹੀ ਹੈ।
Posted by jasvinder singh
Punjab
26-02-2023 08:53 AM
Tuci iss nu hun Duraprogen injection 750mg lgwa deo ate tika lgan ton 15-20 din badd iss nu Grabhton bolus rojana 1 goli deni suru kro.

Posted by Gursewak Singh
Punjab
26-02-2023 07:19 AM
Gursewak ji ehna vichon Kashmir apple ber variety jeyada sahi hai kyuki Esda fal red colour da hunda hai tan kr ke eh jaldi market vich sale.ho janda ate eston vdia munafa vi mil janda hai. Baki tusi apne area de hisab nal jehdi kisam de bootey milde hai ja jis kisam di jada mang hai ja pher jehda ber tuhade nede di Mandi vich jaldi vikda hai us hisab nal lga sakde ho
Posted by Nishan Singh Gill
Punjab
26-02-2023 07:16 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ।

Posted by Gursewak Singh
Punjab
26-02-2023 07:16 AM
Gursewak ji tele lai organic treeka tan neem di spray hi hai ate tusi oh neem di spray nawi leya ke hi 2-4 ml prati litre Pani de hisab nal varto. Purani spray ho sakda ghat asar kre.

Posted by Harmeet Singh
Punjab
26-02-2023 05:18 AM
Harmeet ji jithon jithon jameen vichon eh nikalde han uthe tusi pathian di swah paa sakde ho us nal eh hatt jange

Posted by Har Kamal Jeet singh
Punjab
25-02-2023 10:37 PM
Kamal.ji tusi mungi di sml 1827, 668, 832 kisam di biaji kr skde ho. Biaji sme tusi 11 kilo urea ate 100 kilo ssp prati acre de hisab nal varto

Posted by Simranjot Singh
Punjab
25-02-2023 10:25 PM
Simran ji yeh nirbhar krta hai ki apne konsa kisam ja hybrid ko boya hai. Agar apne hybrid ki bijai ki hai to iski ausat paidawar 250 quintal aur agar kisi variety ki bijai ki hai to iski paidawar 80 quintal prati acre takk aa jati hai
Posted by baljit singh
Punjab
25-02-2023 10:11 PM
ਬਲਜੀਤ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ.... (Read More)
ਬਲਜੀਤ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟ ਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |ਤੁਸੀ ਖਾਦ ਖਰੀਦਣ ਦੇ ਲਈ ਅੰਗਰੇਜ ਸਿੰਘ ਭੁੱਲਰ 9417613396 ਨਾਲ ਸੰਪਰਕ ਕਰ ਸਕਦੇ ਹੋ।

Posted by Manpreet Singh
Punjab
25-02-2023 09:43 PM
Manpreet ji esda ausat jhad 30-32 quintal prati acre de hisab nal aa janda hai

Posted by Manpreet Singh
Punjab
25-02-2023 09:42 PM
Manpreet ji, hanji, eh kisam silage lai vadia hai ate tusi sahi time te hi beeji hai.

Posted by kuldeep singh
Punjab
25-02-2023 09:33 PM
Kuldep ji eh tan kisam ate kini ku jeyada chaan hai us hisab te nirbhar krda hai vaise 30-40% takk jhad ghat janda hai
Posted by ਗੋਰਾ ਸਿੱਧੂ
Punjab
25-02-2023 09:30 PM
ਸਿੱਧੂ ਜੀ, ਇਹਨਾਂ ਵਿੱਚ ਹਾਰਮੋਨਸ ਇੰਜੇਕਸ਼ਨ ਹੈ ਜਿਵੇਂ duraprogen injection ਜਿਸ ਵਿੱਚ Progesteron ਹਾਰਮੋਨਸ ਹੁੰਦਾ ਹੈ ਬਾਕੀ estrogen ਹਾਰਮੋਨ ਦੇ ਲਈ ਤੁਸੀ PREGHEAT injection ਦੀ ਵਰਤੋਂ ਕਰ ਸਕਦੇ ਹੋ ਬਾਕੀ Vetade injection ਵਿੱਚ vitamin AD3E ਹੁੰਦੇ ਹੈ ਅਤੇ Lactomin ਪਾਊਡਰ ਆਉਂਦਾ ਹੈ ਜੇਕਰ ਤੁਸੀ ਇਹਨਾਂ ਵਾਰੇ ਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਇੰਜੇਕਸ਼ਨ ਹੈ ਜਾ ਫਿਰ ਤੁਸੀ ਇਹਨਾਂ ਦੇ ਸਹੀ ਨਾਮ ਭੇਜੋ ਤਾਂ ਜੋ ਤੁਹਾਨੂੰ ਓਹ.... (Read More)
ਸਿੱਧੂ ਜੀ, ਇਹਨਾਂ ਵਿੱਚ ਹਾਰਮੋਨਸ ਇੰਜੇਕਸ਼ਨ ਹੈ ਜਿਵੇਂ duraprogen injection ਜਿਸ ਵਿੱਚ Progesteron ਹਾਰਮੋਨਸ ਹੁੰਦਾ ਹੈ ਬਾਕੀ estrogen ਹਾਰਮੋਨ ਦੇ ਲਈ ਤੁਸੀ PREGHEAT injection ਦੀ ਵਰਤੋਂ ਕਰ ਸਕਦੇ ਹੋ ਬਾਕੀ Vetade injection ਵਿੱਚ vitamin AD3E ਹੁੰਦੇ ਹੈ ਅਤੇ Lactomin ਪਾਊਡਰ ਆਉਂਦਾ ਹੈ ਜੇਕਰ ਤੁਸੀ ਇਹਨਾਂ ਵਾਰੇ ਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਇੰਜੇਕਸ਼ਨ ਹੈ ਜਾ ਫਿਰ ਤੁਸੀ ਇਹਨਾਂ ਦੇ ਸਹੀ ਨਾਮ ਭੇਜੋ ਤਾਂ ਜੋ ਤੁਹਾਨੂੰ ਓਹਨਾ ਵਾਰੇ ਜਾਣਕਾਰੀ ਦਿੱਤੀ ਜਾ ਸਕੇ ਕਿਉਕਿ ਤੁਹਾਡੇ ਦੱਸੇ ਅਨੁਸਾਰ ਇਹੀ ਇੰਜੇਕਸ਼ਨ ਹੈ, ਪਰ ਇਹਨਾਂ ਦੀ ਵਰਤੋਂ ਤੋਂ ਪਹਿਲਾ ਜਿਥੋਂ ਤੁਹਾਨੂੰ ਇਹਨਾਂ ਵਾਰੇ ਪਤਾ ਲੱਗਿਆ ਹੈ ਓਹਨਾ ਦੀ ਸਲਾਹ ਜਰੂਰ ਲਓ।

Posted by Harjeet singh
Punjab
25-02-2023 09:28 PM
ਹਰਜੀਤ ਜੀ, ਏਸਨੂੰ ਨੇਪੀਅਰ ਬਾਜਰਾ ਹਾਈਬ੍ਰਿਡ ਚਾਰਾ ਕਹਿੰਦੇ ਹਨ ਏਸਦਾ ਬੀਜ ਤੁਸੀਂ ਪੁਣਾਜਬ ਖੇਤੀਬਾੜ੍ਹੀ ਯੂਨਿਵਰਸਿਟੀ ਵਿਚੋਂ ਲੈਅ ਸਕਦੇ ਹੋ ਜਾ ਫੇਰ ਆਪਣੇ ਨੇੜੇ ਦੇ kvk 8968608691 ਨਾਲ ਸੰਪਰਕ ਕਰ ਸਕਦੇ ਹੋ।
Posted by ਸੋਨੀ ਮੰਗਲੀ
Punjab
25-02-2023 08:36 PM
Soni ji, es lai tusi chlorpyriphos 3 ml prati litre paani de hisab nal vart sakde ho.

Posted by sarbjit singh
Punjab
25-02-2023 08:06 PM
Sarb ji, eh fungicide bilkul thik hai tusi esnu 200 gram prati acre de hisab nal.vart sakde ho.

Posted by harmanpreet singh
Punjab
25-02-2023 06:56 PM
Harman ji esde lai tusi goddi kr skde ho kyuki fasal phullan te aa ate koi vi spray krn nal fasal upar maada asar ho skda hai

Posted by Harmander Singh Brar
Punjab
25-02-2023 06:55 PM
Tuci uss nu Lacup powder 100gm rojana, Vitamor-h liquid 10-10ml swere sham dena suru kro ate khurak ate feed holi holi vdhao ek dum ekathi naa pao.

Posted by harmanpreet singh
Punjab
25-02-2023 06:54 PM
Harman ji eh chiti kungi da hamla hai esde lai tusi ridomil gold 250gram prati acre de hisab nal vrt skde ho

Posted by sukhvinder Singh
Punjab
25-02-2023 05:20 PM
ਸੁੱਖ ਜੀ, ਏਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










