
Posted by ਬਲਜੀਤ ਸਿੰਘ ਗਰੇਵਾਲ
Punjab
27-02-2023 04:11 PM
ਗਰੇਵਾਲ ਜੀ, ਏਸਨੂੰ ਤੁਸੀਂ ਪਾਣੀ ਅਤੇ ਖਾਦ ਸਮੇਂ ਸਿਰ ਪਾਓ ਬਾਕੀ ਬਿਮਾਰੀ ਅਤੇ ਕੀੜੇ ਦਾ ਖਾਸ ਖਿਆਲ ਰੱਖੋ ਜਦੋਂ ਹੀ ਕੋਈ ਕੀੜਾ ਦਿਖਦਾ ਹੈ ਤਾਂ ਤੁਰੰਤ ਉਸਦਾ ਹੱਲ ਕਰੋ। ਬਾਕੀ ਟਾਹਣੀਆਂ ਮੁੱਖ ਤੌਰ ਤੇ ਬਿਮਾਰੀ ਕਰ ਕੇ ਸੁੱਕਦੀਆਂ ਹਨ। ਜਦੋਂ ਕੁਛ ਏਡਾ ਦਾ ਲਗਦਾ ਹੈ ਤਾਂ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ।

Posted by Pawan
Haryana
27-02-2023 03:57 PM
Pawan ji, koi bhi nasal thode mahine mein tyar nhi hoti hai unki khurak aur sahi dekbhal se hei fish ki growth hoti hai baki aap yeh btayen ki 3 inch wali konsi fish hai jisko aap feed dalna chahte hai, aap uski breed ke vare mein btayen tan jo apko sahi jankari di ja skee.

Posted by PS Sohi
Punjab
27-02-2023 03:44 PM
ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ, ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ।

Posted by inderjit
Punjab
27-02-2023 03:42 PM
Inderjit ji eh Murrah nasal da semen hai ate isda 20-21 litre tak da milk record ha.

Posted by inderjit
Punjab
27-02-2023 03:42 PM
Inderjit ji eh Murrah nasal da semen hai ate isda 20-21 litre tak da milk record ha.

Posted by Manpreet Singh
Punjab
27-02-2023 03:36 PM
Manpreet ji esde lai tusi 13045 nu 4 kilo nu 200 litre Pani vich ghol ke prati acre de hsiab nal 15-15 din de wakfe te 2 spray kr skde ho eh spray tusi udo krni hai jdo daane pain lag jaan

Posted by Daljit Singh
Punjab
27-02-2023 03:36 PM
ਦਲਜੀਤ ਜੀ, ਇਹ ਕੁਦਰਤੀ ਵੀ ਹੁੰਦਾ ਹੈ ਬਾਕੀ ਤੁਸੀ ਇਸ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ, ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ।
Posted by Navdeep singh
Punjab
27-02-2023 03:27 PM
Navdeep ji phul do tra de lagde han male.ate female. Fal jehda hai oh hmesha female te lagda hai ate male phul baad vich sukk jande han kyuki udo ohna da koi kam. Ni hunda baki tusi eh vi dso ehnu khad pehla kini paa chuke ho

Posted by PS Sohi
Punjab
27-02-2023 03:04 PM
ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵ.... (Read More)
ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ, ਨਸਲਾਂ ਵਾਰੇ ਸਾਰੀ ਜਾਣਕਾਰੀ ਮਿਲੇਗੀ। ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email: kvksangrur@pau.edu ਨਾਲ ਸੰਪਰਕ ਕਰ ਸਕਦੇ ਹੋ।

Posted by ajay
Punjab
27-02-2023 02:20 PM
ਤੁਸੀ ਉਸਦੇ ਗੋਡੇ ਉਪਰ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ DCR inj 2.5gm ਅਤੇ Avil inj 10ml, Ketoprofen inj. 15ml ਮਿਕਸ ਕਰਕੇ 3 ਦਿਨ ਲਗਵਾਓ।

Posted by Har Kamal Jeet singh
Punjab
27-02-2023 12:59 PM
Tuci iss nu vitamor-h inj. 5ml lgwao ate 2-2 din de frak nal 3 tike lgao ate isdi khurak da pura dian rakho baki pashu de change lewe ate dudh lai usde suun ton 2 mahine pehla changi khurak ate dekbhal di jrurt hundi hai.

Posted by harpreet singh
Punjab
27-02-2023 12:45 PM
Hapreet ji, hun tusi tebuconazole 200 gram nu prati acre de hisab nal vart skde ho.

Posted by Jagdeep singh
Punjab
27-02-2023 12:02 PM
Jagdeep ji, es dso tusi ohnu khad kehdi kini matra vich payi hai us hisab nal hi tuhanu jankari diti ja sakdi hai.

Posted by Harman Singh
Punjab
27-02-2023 11:46 AM
ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ-ਇਕ ਪਾਉਚ ਸਵੇਰੇ-ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ-ਸਹਿਣ ਦਾ ਪੂਰਾ ਧਿਆਨ ਰੱਖੋ।

Posted by Harman Singh
Punjab
27-02-2023 11:43 AM
ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ-ਇਕ ਪਾਉਚ ਸਵੇਰੇ-ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ-ਸਹਿਣ ਦਾ ਪੂਰਾ ਧਿਆਨ ਰੱਖੋ।

Posted by Harman Singh
Punjab
27-02-2023 11:40 AM
ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ ਇਕ ਪਾਉਚ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

Posted by yudhbir singh
Punjab
27-02-2023 11:31 AM
ਸਿੰਘ ਜੀ, ਪਾਣੀ ਤੁਸੀਂ ਏਸਨੂੰ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਹੀ ਲਾਓ ਗਰਮੀ ਵਿਚ ਪਾਣੀ ਤਕਰੀਬਨ 7-10 ਦਿਨ ਦੇ ਵਕਫੇ ਤੇ ਲਗਾ ਸਕਦੇ ਹੋ ਜੇਕਰ ਮਿੱਟੀ ਹਲਕੀ ਅਤੇ ਰੇਤਲੀ ਹੈ ਤਾਂ ਇਸਤੋਂ ਪਹਿਲਾ ਵੀ ਲਗਾ ਸਕਦੇ ਹੋ ਅਤੇ ਜੇਕਰ ਮਿੱਟੀ ਭਾਰੀ ਹੈ ਤਾਂ ਬਾਅਦ ਵਿੱਚ ਲਗਾਓ।

Posted by jaswant singh
Punjab
27-02-2023 11:22 AM
ਜਸਵੰਤ ਜੀ, ਤੁਸੀਂ ਮੱਕੀ ਦੀ pmh ,10,8,7, ਕਿਸਮ ਨੂੰ ਬੀਜ ਸਕਦੇ ਹੋ। ਏਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।

Posted by Baljeet Singh
Punjab
27-02-2023 11:16 AM
ਬਲਜੀਤ ਜੀ, ਇਹ ਕਿਸੇ ਤੱਤ ਦੀ ਘਾਟ ਲਗ ਰਹੀ ਹੈ। ਕਿਰਪਾ ਇਹ ਦਸੋ ਤੁਸੀਂ ਏਸਨੂੰ ਪਹਿਲਾ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Sehajpal singh
Punjab
27-02-2023 11:04 AM
Sehajpal ji iss vich Dam yield uss bull de reocrd vare dsia hunda hai ate sire dam yield vich usdi maa de dudh record di jankari hundi hai.

Posted by Sehajpal singh
Punjab
27-02-2023 11:00 AM
Sehajpal ji, jekar jyada vall howe fir gun cross krn vich smasia hundi hai jiss krke sahi ai nhi hundi, uss pashu nu tuci heat vich aunn te bul ton cross krwa skde ho.

Posted by Jasveer singh
Punjab
27-02-2023 10:57 AM
Jasver ji, esde lai tusi npk 191919 10 gram prati litre Pani de hsiab nal vart sakde ho.

Posted by Harmander Singh Brar
Punjab
27-02-2023 10:53 AM
Brar ji tuci cow nu Bovimin-b powder, Minfa gold powder, CRS powder, Agrimin powder koi bhi de skde ho.

Posted by Harman Singh
Punjab
27-02-2023 10:21 AM
ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ ਇਕ ਪਾਉਚ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

Posted by balram Thakur
Punjab
27-02-2023 10:14 AM
Balram ji, eh dso tuhadi kanak kdo takk pakk jawegi ate TUC Katt laoge kyuki esnu ant March ton baad bijan di sifarish nahi kiti jandi es nal esda jhad kaafi ghat janda hai kyuki es upar Kai tra de keedean da hamla kaafi jaada hunda hai ate ganne vich mithas vi ghat jandi hai.

Posted by gurbhej singh
Punjab
27-02-2023 10:04 AM
ਤੁਸੀ ਇਸ ਨੂੰ ਹਰੇ ਚਾਰੇ ਅਤੇ ਸੁੱਕੇ ਚਾਰੇ ਦੇ ਨਾਲ ਨਾਲ Milkogen 8000 ਫੀਡ ਪਾ ਸਕਦੇ ਹੋ ਅਤੇ ਇਸ ਨੂੰ Calpond gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।
Posted by Ukarjeet Butter
Punjab
27-02-2023 09:50 AM
ਭੁੱਟਰ ਜੀ, ਅਨਾਰ ਫਟਣ ਦੇ ਮੁੱਖ ਤੌਰ ਤੇ ਦੋ ਕਾਰਨ ਹੁੰਦੇ ਹਨ, ਇਕ ਤਾਂ ਇਹ ਜਦੋਂ ਆਪਾਂ ਪਾਣੀ ਕਾਫ਼ੀ ਸਮੇ ਬਾਅਦ ਲਗਾ ਦਈਏ ਅਤੇ ਲਗਾ ਵੀ ਜਾਂਦਾ ਮਾਤਰਾ ਵਿਚ ਦਈਏ ਤਾਂ ਇਹ ਫੱਟ ਜਾਂਦਾ ਹੈ। ਦੂਜਾ ਇਹ ਬੋਰੋਨ ਦੀ ਘਾਟ ਕਰ ਕੇ ਵੀ ਫੱਟ ਜਾਂਦਾ ਹੈ। ਇਸ ਲਈ ਤੁਸੀਂ ਬੋਰੋਨ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gurpreet Singh
Punjab
27-02-2023 08:43 AM
ਗੁਰਪ੍ਰੀਤ ਜੀ, ਤੁਸੀਂ ਮੱਕੀ ਦੀ pmh 13,10,8,7, ਕਿਸਮ ਦੀ ਬੀਜਾਈ ਕਰ ਸਕਦੇ ਹੋ ਏਸਨੂੰ ਵੱਟਾਂ ਉਪਰ ਹੀ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

Posted by Lakhwinder Garcha
Punjab
27-02-2023 08:27 AM
ਲਖਵਿੰਦਰ ਜੀ ਤੁਸੀ ਓਹਨਾ ਨੂੰ Ferticare-c tablet ਜਾ Heatkit bolus ਇਹ ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਜਦੋ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ।

Posted by Sony
Punjab
27-02-2023 08:08 AM
Sony ji tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agge hon wali training di jankari laa skde ho.

Posted by ਸਿਮਰਨ
Punjab
27-02-2023 07:50 AM
Simran ji, Pani tusi miiti ate mausam de hisab nal.lgao. baki tusi esnu ik Pani jekar taapman jeyada vadh da hai tan March vich lga sakde ho

Posted by Harmander Singh Brar
Punjab
27-02-2023 06:32 AM
Harmander ji tuci uss nu nazdiki doctor ton check krwao jiss nal usdi sahi janch krke ilaj ho ske baki uss nu V5 inj. 5ml lgwao ate 2-2 din de frak nal 3 ton 5 tike ate potasium iodied powder 7gm rojana dena suru kro.

Posted by Pawan
Haryana
26-02-2023 10:45 PM
Pawan ji aap ek ekad mein lagbhag 5000 fish seed dall skte hai.
Posted by Gurvinder Singh
Punjab
26-02-2023 10:44 PM
Gurvinder ji esde lai tusi apne nede de kvk 01752225473 nal samapark kr skde ho.

Posted by hasham khan
Punjab
26-02-2023 10:00 PM
Hasham ji pashu de gaban hon da sahi pta 3 mahine purre hon te check krwa ke lgg skda hai baki hun blood nal 28-30 din pashu di janch ho jndi hai baki hor koi desi trika sahi pehchan da nhi hai, tuci blood di janch lai Rohit Bhatia 79735-37211 ehna nal sampark krke jankari laa skde ho.

Posted by Gursewak Singh
Punjab
26-02-2023 09:20 PM
Gursewk ji esde lai tusi punjab khetibadi University Ludhiana de 1 no gate ton package of practices of fruits name di book lai skde ho eh punjabi ate English dohan language vich aundi hai ja pher tusi es book kisam mele te vi lai sakde ho. Tusi eh book pau di website pau.edu ton vi download kr skde ho

Posted by Gursewak Singh
Punjab
26-02-2023 09:18 PM
Gursewak ji boota sukan de Kai kaaran ho sakde han eh paani di ghat ja vadh lagan kr k, kise tat di Kami kar ke ja pher kise vi bimari de hamle ja keede de hamle kr ke vi sukk jande han Kai war ki hunda uli apni jameen vich payi hundi hai ohde kar ke bootey di jadd da vadha sahi ni hunda ate boota sukan lag janda hai so esde lai bootey di photo bhejni bhut jruri ho jandi hai tan Jo tuhanu us hisab nal sahi jankari diti ja ske

Posted by Gursewak Singh
Punjab
26-02-2023 09:15 PM
Gursewak ji, Superior Seedless, Punjab MACS Purple, Flame Seedless, Beauty Seedless, Perlette ksiman di bijai kar skade ho ji, ihn kisma ikk vel to 25 quintal takk jhaad de dindian han ji, 15 february tak ihna nu laon da bilkul sahi waqt hunda hai ji.

Posted by Gursewak Singh
Punjab
26-02-2023 09:12 PM
Gursewak ji, Kai war ki hunda vi kvk vich bootey khatam ho jande han baki tusi pau vich gal kr lao oh tuhanu tuhade nede de kise hor kvk nal gal baat kr k bootey dwa sakde han.

Posted by Gursewak Singh
Punjab
26-02-2023 09:08 PM
Gursewak ji, bilkul eh kisam tuhanu punjab agricultural University Ludhiana ton mil jaugi pr esnu tusi hun nahi lga sakde esnu lgaun da sahi sma December January da hunda hai.

Posted by Gursewak Singh
Punjab
26-02-2023 09:07 PM
Gursewak ji, esnu hun nahi lagaya ja skda esnu hun tsui agle saal December January vich outdoor hi lga sakde ho.

Posted by Gursewak Singh
Punjab
26-02-2023 09:05 PM
Gursewak ji, peonnd de upaar shoots niklegi ta nhi boote di growth hoyegi, ate is nu fal vi laggega ji.
Posted by Dhanveer singh Benipal
Punjab
26-02-2023 08:31 PM
Dhanveer ji vaise tan esnu mitti ate fasal de hisab nal vartya janda hai pr esnu tusi 1.5 ton prati acre de hsiab nal vart sakde ho baki tusi eh v dso ki kehdi fasal vich esnu vartna hai ate khad wagera kini matra vich payi hai

Posted by Naveen
Haryana
26-02-2023 08:06 PM
Naveen ji, lettuce ki buvai september october ke mhaine me ki jaati hai , paudhe me 45x30 cm ke faasle par lgaana chahiye. March - april tak ye ktaai ke liye tyaar ho jaati hai.

Posted by suresh makar
Punjab
26-02-2023 07:41 PM
Suresh ji, Delhi kisan mela 2-4 march ICAR mela ground me lgega.

Posted by Gursewak Singh
Punjab
26-02-2023 07:21 PM
Gursewak ji seonk lai tusi chlorpyriphos 4 ml nu prati litre Pani de hisab nal botey de aale duale mitti vich pao es nal.seonk marr jawegi. Organic hall esde lai kamyab bhut ghat hai so tusi chlorpyriphos di varto.hi kro. Nhi eda di koi gal ni ki eh plant sahi nhi hai punjab vich esdi kashat krn di sifarish kiti jandi hai

Posted by Gursewak Singh
Punjab
26-02-2023 07:19 PM
Gursewak ji, chemical vich tusi imidacloprid 1 ml/L paani de hisaab naal spray kar sakde ho ji.

Posted by Gursewak Singh
Punjab
26-02-2023 07:16 PM
Gursewak ji ehna dohan ch mithas takriban iko jehe hi hai tusi koi vi lga sakde ho. Pr kashmir apple beri jada vdia hai.
Posted by krishan dhaliwal
Punjab
26-02-2023 07:14 PM
Krishan Ji, dove salt same e han bas formulation da hi fark hai ji, so tusi kise vi ik da spray kar sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













