Experts Q&A Search

Posted by Sukhchain singh
Chandigarh
28-02-2023 06:04 PM
Punjab
03-01-2023 09:18 AM
Sukhchain ji, aap dog lene ke liye Harry Sharma 9463416700 Harry Dog Farm, ja fir Tarnjeet 7508026084, 9467205754 Engineer\'s Kennel se sampark kr skte hai.
Posted by Indro
Haryana
28-02-2023 05:53 PM
Haryana
02-28-2023 07:09 PM
इंद्रो जी इसके लिए आप imidachlorpid 1 ml को प्रति लीटर पानी में मिलाकर स्प्रे कर सकते हैं।
Posted by ਰਸ਼ਪਿੰਦਰ ਭੁੱਲਰ
Punjab
28-02-2023 05:40 PM
Punjab
03-01-2023 09:14 AM
ਉਸ ਨੂੰ perinorm injection 2ml ਅਤੇ AC lock injection 2ml ਚਮੜੀ ਵਿੱਚ ਲਗਵਾਓ ਅਤੇ Vomikind inj. 2ml, Intacef tezo pet 562 mg IM ਲਗਵਾਓ। ਬਾਕੀ ਉਸ ਨੂੰ ਖਾਣ ਨੂੰ ਕੁੱਝ ਨਾ ਦਿਓ ਅਤੇ 12 ਘੰਟਿਆਂ ਬਾਦ ਥੋੜਾ ਪਾਣੀ ਪਿਲਾਓ। ਜੇਕਰ ਉਹ ਉਲਟੀਆਂ ਨਹੀਂ ਕਰਦਾ ਫਿਰ ਉਸਦੇ ਪੀਣ ਦੇ ਹਿਸਾਬ ਨਾਲ ਦਿਓ ਬਾਕੀ ਇੰਜੇਕਸ਼ਨ ਦੀ ਮਾਤਰਾ ਇਸਦੀ ਗਰੋਥ ਦੇ ਹਿਸਾਬ ਨਾਲ ਘਟਾ ਸਕਦੇ ਹੋ।
Posted by Amar
Haryana
28-02-2023 05:35 PM
Haryana
02-28-2023 07:08 PM
Amar ji eh vishanu rog de lachan lag rhe han esde lai tusi neem di spray 2-4 ml prati litre paani de hisab nal vart sakde ho
Posted by Amar
Haryana
28-02-2023 05:35 PM
Haryana
02-28-2023 07:08 PM
Amar ji, eh vishanu rog de lachan lag rhe han esde lai tusi neem di spray 2-4 ml prati litre paani de hisab nal vart sakde ho
Posted by Gursewak Singh
Punjab
28-02-2023 05:22 PM
Punjab
02-28-2023 07:35 PM
Gursewak ji, tusi ih boota kis mahine laya si , kyuki hun naakh de futare da sma chal riha hai ji ate is sme jekr boota sukk riha hai ta kise bimaari ya stress kar ke hi sukk riha hai ji.
Posted by Simarjeet Singh
Punjab
28-02-2023 05:17 PM
Haryana
02-28-2023 07:02 PM
ਸਿਮਰ ਜੀ, ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਪਹਿਲਾ ਪਾ ਚੁੱਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Gagandeep
Punjab
28-02-2023 05:06 PM
Haryana
02-28-2023 07:00 PM
Gagan ji jekar balli te 5 ja es to jada tele aa rhe han tan tusi thiamethoxam 20 gram prati acre de hisab nal vart sakde ho par jekar es ton ghat han tan spray di jrurat nahi hai es nal jhad te frk pai skda hai
Posted by Gagandeep
Punjab
28-02-2023 05:04 PM
Haryana
02-28-2023 06:58 PM
Gagan ji chare wali makki lai tusi makki di kisam j 1007, 1006 kisam di biaji kar sakde ho
Posted by Ekampreet singh
Punjab
28-02-2023 04:28 PM
Punjab
03-01-2023 09:09 AM
आप इसके लिए गुरप्रीत सिंह 6280398174 या जितेंदर 8557810334 या फिर सरहिंद 6284151837 फार्म से संपर्क कर सकते है।
Posted by Punit kamal Singh jeji
Punjab
28-02-2023 04:23 PM
Haryana
02-28-2023 06:57 PM
Punit ji, daane di quality vdhaun lai ate daan moota Karan lai tusi es upar 13045 10 gram prati litre paani de hisab nal vart sakde ho
Posted by ajay
Punjab
28-02-2023 02:22 PM
Punjab
02-28-2023 02:45 PM
Ajay ji, tuci iss nu powder nu Ai ton badd bhi de skde ho ate pehla bhi de skde ho ate jekar pehla mineral mixture vart rhe ho tan sirf badd vich hei powder deo, iss nal pashu de gaban rehn di ass vdh jndi hai.
Posted by Karanveer singh
Punjab
28-02-2023 01:57 PM
Punjab
03-01-2023 09:08 AM
ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243 ਜਾ ਫਿਰ Swatantra Jha 8447759827 ਨਾਲ ਸੰਪਰਕ ਸਕਦੇ ਹੋ।
Posted by harmanpreet singh
Punjab
28-02-2023 01:10 PM
Haryana
02-28-2023 06:56 PM
Harman ji koi vi Nadeen nashak spray krn nal fasal upar maada painda hai so es vich koi vi spray vartan di sifarish nahi kiti jandi esnu goddi kr ke hi kadan di sifarish kiti jandi hai
Posted by Manmohan Singh
Haryana
28-02-2023 11:59 AM
Punjab
02-28-2023 07:36 PM
Manmohan ji, ih kise bimaari de lashan nahi han ih din sme hon vaale vadhere taapman kar ke hai ji, is te filhal kise vi spray di lod nahi hai ji.
Posted by jassi
Haryana
28-02-2023 11:55 AM
Haryana
02-28-2023 06:53 PM
Jassi ji, pehli baat fungicide aur 13045 ko mix kr ke prayog krne ki sifarish nahi ki jati is se fasal par bura parbhav pad sakta hai. Ab ap iske upar npk 13045 ko 10 gram prati litre paani ke hisab se prayog kar sakte hai.
Posted by Jasdev singh
Punjab
28-02-2023 11:40 AM
Haryana
02-28-2023 06:50 PM
Jasdev ji, esde lai tusi tebuconazole 200 gram prati acre de hisab nal vart sakde ho
Posted by Ekampreet singh
Punjab
28-02-2023 10:41 AM
Punjab
02-28-2023 02:57 PM
Ekampreet ji tuci isde lai Gurpreet Singh 6280398174 ja Jitender 8557810334 ja fir Sirhind Farms 6284151837 nal sampark kr skde ho.
Posted by Jasdev singh
Punjab
28-02-2023 10:36 AM
Punjab
02-28-2023 07:37 PM
Jasdev ji, tusi 13 00 45 da spray hun boor pain sme 2 kg de hisaab naal 100 litre paani vich ghol ke ik acre jgaah vich kar sakde ho ji .
Posted by g
Punjab
28-02-2023 10:09 AM
Haryana
02-28-2023 06:50 PM
ਪਿਆਜ਼ ਨੂੰ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ 7-10 ਦਿਨ ਦੇ ਵਕਫੇ ਤੇ ਪਾਣੀ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਪਿਆਜ਼ ਪੱਟਣ ਤੋਂ 15 ਦਿਨ ਪਹਿਲਾ ਪਾਣੀ ਬੰਦ ਕਰ ਦਿਓ ।
Posted by ਸੋਨੀ ਮੰਗਲੀ
Punjab
28-02-2023 10:08 AM
Haryana
02-28-2023 06:48 PM
Soni ji, es sme tusi jou upar npk 13045 10 gram prati litre paani de hisab nal vart sakde ho.
Posted by Love
Punjab
28-02-2023 09:12 AM
Haryana
02-28-2023 06:47 PM
Love ji, esde lai tusi tebuconazole 200 gram prati acre de hisab nal vart sakde ho.
Posted by Balvir dhillon
Punjab
28-02-2023 09:10 AM
Punjab
02-28-2023 02:54 PM
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਸ ਨੂੰ ਠੰਡਾ ਟੀਕਾ ਲਗਵਾ ਦਿਓ।
Posted by वेद प्रकाश पाण्डेय
Uttar Pradesh
28-02-2023 08:37 AM
Haryana
02-28-2023 06:47 PM
श्रीमान जी, कृपया यह बताए कि अपने यूरिया और कोई भी और खाद कितनी मात्रा में पहले डाल चुके है उस हिसाब से ही आपको सही जानकारी दी जा सकती है।
Posted by Adi Rana
Punjab
28-02-2023 08:37 AM
Punjab
02-28-2023 02:53 PM
ਇਹ ਪਾਚਨ ਦੀ ਸਮੱਸਿਆ ਕਰਕੇ ਹੁੰਦਾ ਹੈ, ਜੇਕਰ ਪਹਿਲਾ ਉਸ ਨੂੰ ਸੁਕੀ ਫੀਡ ਦਿੰਦੇ ਸੀ ਅਤੇ ਫਿਰ ਭਿਓ ਕੇ ਦੇ ਦਿੱਤੀ ਜਾਵੇ ਫਿਰ ਵੀ ਇਹ ਸਮੱਸਿਆ ਹੋ ਜਾਂਦੀ ਹੈ, ਬਾਕੀ ਜਰੂਰਤ ਤੋਂ ਜ਼ਿਆਦਾ ਖੁਰਾਕ ਪਾਉਣ ਕਰਕੇ ਹੋ ਜਾਂਦਾ ਹੈ, ਤੁਸੀ ਇਹ ਧਿਆਨ ਰੱਖੋ ਜਿੰਨੀ ਖੁਰਾਕ ਨੂੰ ਪਸ਼ੂ ਆਸਾਨੀ ਨਾਲ ਖਾ ਜਾਵੇ ਅਤੇ ਹਜ਼ਮ ਕਰ ਲਵੇ ਉਸ ਹਿਸਾਬ ਨਾਲ ਖੁਰਾਕ ਦਿਓ ਅਤੇ ਜਿਹੜੇ ਪਸ਼ੂ ਫੀਡ ਸੁਕੀ ਖਾਂਦੇ ਹੋਣ ਓਹਨਾ ਨੂੰ .... (Read More)
ਇਹ ਪਾਚਨ ਦੀ ਸਮੱਸਿਆ ਕਰਕੇ ਹੁੰਦਾ ਹੈ, ਜੇਕਰ ਪਹਿਲਾ ਉਸ ਨੂੰ ਸੁਕੀ ਫੀਡ ਦਿੰਦੇ ਸੀ ਅਤੇ ਫਿਰ ਭਿਓ ਕੇ ਦੇ ਦਿੱਤੀ ਜਾਵੇ ਫਿਰ ਵੀ ਇਹ ਸਮੱਸਿਆ ਹੋ ਜਾਂਦੀ ਹੈ, ਬਾਕੀ ਜਰੂਰਤ ਤੋਂ ਜ਼ਿਆਦਾ ਖੁਰਾਕ ਪਾਉਣ ਕਰਕੇ ਹੋ ਜਾਂਦਾ ਹੈ, ਤੁਸੀ ਇਹ ਧਿਆਨ ਰੱਖੋ ਜਿੰਨੀ ਖੁਰਾਕ ਨੂੰ ਪਸ਼ੂ ਆਸਾਨੀ ਨਾਲ ਖਾ ਜਾਵੇ ਅਤੇ ਹਜ਼ਮ ਕਰ ਲਵੇ ਉਸ ਹਿਸਾਬ ਨਾਲ ਖੁਰਾਕ ਦਿਓ ਅਤੇ ਜਿਹੜੇ ਪਸ਼ੂ ਫੀਡ ਸੁਕੀ ਖਾਂਦੇ ਹੋਣ ਓਹਨਾ ਨੂੰ ਸੁਕੀ ਹੀ ਖਵਾਓ ਅਤੇ ਕੋਸ਼ਿਸ਼ ਕਰੋ ਪਸ਼ੂਆਂ ਨੂੰ ਜ਼ਿਆਦਾ ਸਮਾਂ ਖੁਲਾ ਰੱਖੋ ਜਿਸ ਨਾਲ ਉਹ ਖੁਲਾ ਘੁੰਮ ਸਕਣ ਅਤੇ ਪਾਚਨ ਦੀ ਸਮੱਸਿਆ ਘੱਟ ਆਵੇ, ਕਿਉਕਿ ਅਫਾਰੇ ਤੋਂ ਬਾਦ ਸਹੀ ਸਮੇ ਤੇ ਇਲਾਜ ਨਾ ਹੋਣ ਕਰਕੇ ਜਾ ਜ਼ਿਆਦਾ ਅਫਾਰਾ ਹੋਣ ਕਰਕੇ ਇਲਾਜ ਮੁਸ਼ਕਿਲ ਹੋ ਜਾਂਦਾ ਹੈ।
Posted by Davinder Singh
Punjab
28-02-2023 08:30 AM
Haryana
02-28-2023 06:45 PM
Davinder ji jekar eh dikkat kaafi podhean vich aa rahi hai tan tusi carbendazim 2 gram prati litre paani de hisab nal vart sakde ohde
Posted by Davinder Singh
Punjab
28-02-2023 08:29 AM
Haryana
02-28-2023 06:44 PM
Davinder ji, eh daso eh dikkat kine ku podhean de vich hai ate pehla tusi kehdi spray kar chuke ho es te us hisab nal hi tuhanu agey janakari diti ja sakdi hi.
Posted by Ekampreet singh
Punjab
28-02-2023 08:24 AM
Punjab
02-28-2023 02:48 PM
Ekampreet ji tuci isde lai Gurpreet Singh 6280398174 ja Jitender 8557810334 ja fir Sirhind Farms 6284151837 nal sampark kr skde ho.
Posted by gurpreet singh
Punjab
28-02-2023 02:44 AM
Haryana
02-28-2023 06:42 PM
Gurpreet ji, sundi lai tusi quinalphos 400 ml nu prati acre de hisab nal vart sakde ho. Par spray krn ton 20 din baad hi cutting krni hai.
Posted by Gurjot 2
Punjab
27-02-2023 09:41 PM
Punjab
02-28-2023 11:30 AM
Gurjot ji tuci pashu nu mitha soda 20-25gm hafte vich 2-3 varr khilaya kro ate khurak de nal nal feed, khal dono mix krke deo ate her 3 mahine badd salt bdal ke pett de kiria wali dwai jrur deo.
Posted by Hardeep singh Sarao
Punjab
27-02-2023 08:40 PM
Punjab
02-27-2023 09:08 PM
ਹਰਦੀਪ ਜੀ, ਇਹ ਕਿਸਮਾਂ IARI ਪੂਸਾ ਸੰਸਥਾਨ ਦੀਆਂ ਹਨ, ਬਾਸਮਤੀ 1847 ਨੂੰ 1509 ਦੀ ਸੋਧ ਕਰ ਕੇ ਤਿਆਰ ਕੀਤਾ ਗਿਆ ਹੈ ਅਤੇ 1886 ਨੂੰ ਪੂਸਾ ਬਾਸਮਤੀ 6 ਦੀ ਸੋਧ ਕਰ ਕੇ ਤਿਆਰ ਕੀਤਾ ਗਿਆ ਹੈ ਜੀ।
Posted by Gurjit singh
Punjab
27-02-2023 08:39 PM
Punjab
02-27-2023 09:11 PM
Gurjit di, mushroom di training lain lai tusi KVK Kheri, Sangrur 0161 240 1960 naal sampark kar sakde ho ji.
Posted by Manpreet Singh Kamboj
Punjab
27-02-2023 08:31 PM
Punjab
02-27-2023 09:48 PM
Manpreet ji, kirpa kar ke ih dasso ki boota kinne din da hai, us hisaab naal hi tuhaanu is baare shi jaankari ditti jaa sakegi.
Posted by Sehajpal singh
Punjab
27-02-2023 08:11 PM
Punjab
02-28-2023 11:29 AM
Sehajpal ji tuhade sare swal check krr lye gye hai ohna vich kise swal vich falcon bull vare nhi hai tuci dubara uss vare swal push skde ho ate bull di semen straw ja photo, link bhi upload krro jiss nu dekh ke tuhanu sahi jankari diti ja skee.
Posted by Dharambir
Haryana
27-02-2023 07:57 PM
Punjab
02-27-2023 09:51 PM
धरमबीर जी, इसके लिए आप dimethoate 2ml/L पानी के हिसाब से छिड़काव कर सकते हैं।
Posted by Gurdeep Grewal
Punjab
27-02-2023 07:39 PM
Punjab
02-28-2023 11:24 AM
ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ।
Posted by Daljit Singh
Punjab
27-02-2023 07:33 PM
Punjab
02-28-2023 11:19 AM
Daljit ji, tuci iss nu changi khurak de nal nal Calshakti liquid 50ml rojana de skde ho.
Posted by ravneet maan
Punjab
27-02-2023 07:14 PM
Haryana
02-27-2023 08:07 PM
ਰਵਨੀਤ ਜੀ, ਇਹ ਵਿਸ਼ਾਨੁ ਰੋਗ ਹੈ ਜਿਹੜਾ ਕਿ ਰਸ ਚੂਸਣ ਵਾਲੇ ਕੀੜੇ ਦੇ ਨਾਲ ਫੈਲਦਾ ਹੈ। ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਜੇਕਰ ਪੱਤੇ ਬਹੁਤ ਜਿਆਦਾ ਮੁੜੇ ਹੋਏ ਹਨ ਤਾਂ ਤੁਸੀਂ ਇਹਨਾ ਨੂੰ ਪੱਟ ਦਿਓ ਤੇ ਬਾਹਰ ਕੀਤੇ ਦੱਬ ਦਿਓ ਤਾਂ ਜੌ ਇਹ ਅੱਗੇ ਬਿਮਾਰੀ ਨਾ ਫੈਲਾ ਸਕਣ।
Posted by jassi Singh
Punjab
27-02-2023 07:10 PM
Punjab
02-28-2023 11:22 AM
ਜੱਸੀ ਜੀ ਤੁਸੀ ਰਾਠੀ ਗਾਂ ਲੈਣ ਲਈ Gulam Ashraf 9915672525 ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Posted by ravneet maan
Punjab
27-02-2023 07:07 PM
Punjab
02-28-2023 11:18 AM
ਜੇਕਰ ਉਹ ਸਵੇਰੇ ਵੀ ਤਾਰਾ ਕਰ ਰਹੀ ਹੈ ਫਿਰ ਤੁਸੀ ਉਸ ਨੂੰ ਦੁਬਾਰਾ AI ਕਰਵਾਓ ਅਤੇ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ।
Posted by harmanpreet singh
Punjab
27-02-2023 06:49 PM
Haryana
02-27-2023 08:06 PM
Harman ji esda koi hor kaaran ho skda hai kyuki stomp ate atrazine da duji fasal upr asar bhut ghat hunda hai tusi apni miiti check krwao ate nL hi eh vi dso vi khad ehna nu kehdi ate kini matra vich pai si tan Jo tuhanu sahi jankari diti ja ske
Posted by harmanpreet singh
Punjab
27-02-2023 06:45 PM
Haryana
02-27-2023 08:04 PM
Harman ji, eh dso tusi bijai sme esnu kehdi khad kini matra vich payi si us hisab nal hi tuhanu sahi jankari diti ja skdi hai.
Posted by ਅਭੀਨੂਰ ਸਿੰਘ
Punjab
27-02-2023 06:16 PM
Punjab
02-28-2023 11:16 AM
ਅਭੀਨੂਰ ਜੀ, ਤੁਸੀ ਸਭ ਤੋਂ ਪਹਿਲਾ ਉਸਦਾ ਬੁਖਾਰ ਚੈੱਕ ਕਰਵਾਓ ਜੇਕਰ ਬੁਖਾਰ ਨਹੀਂ ਹੈ ਫਿਰ ਤੁਸੀ ਉਸ ਨੂੰ Brotone liquid 15ml ਰੋਜਾਨਾ ਦਿਓ ਅਤੇ Intalyte oral ਪਾਊਡਰ 1 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ।
Posted by Bhangu sabb
Punjab
27-02-2023 06:13 PM
Haryana
02-27-2023 08:03 PM
ਭੰਗੂ ਜੀ, ਤੁਸੀਂ ਇਹ ਵਾਲੀ ਮਿੱਟੀ ਚੈੱਕ ਕਰਵਾ ਲਓ।ਹੋ ਸਕਦਾ ਓਹਦੇ ਵਿਚ ਕੋਈ ਉਲੀ ਪਈ ਹੁੰਦੀ ਹੈ ਬਾਕੀ ਤੁਸੀਂ ਇਹ ਦਸੋ ਪਾਣੀ ਤੇ ਹੋਰ ਖਾਦ ਟਾਈਮ ਸਿਰ ਪਾਉਂਦੇ ਸੀ। ਅਤੇ ਕਿਹੜੀ ਖਾਦ ਵਰਤਦੇ ਸੀ।
Posted by Raj singh
Punjab
27-02-2023 05:42 PM
Punjab
02-28-2023 11:13 AM
ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਮਿਕਸ ਕਰਕੇ ਭਰਵਾਓ।
Posted by Kashish
Haryana
27-02-2023 05:11 PM
Haryana
02-27-2023 08:02 PM
Kashish ji, paani aap apni mitti aur Mausam ke hisab se lgaye grmi mein paani 7-10 din ke baad lgaye। Aur spray aap tabhi kre jab apki fasal mein koi problems aa rhi ho bina koi problem ke koi bhi spray krne se nuksan ho skta hai.
Posted by Krishan
Haryana
27-02-2023 04:55 PM
Haryana
02-27-2023 08:00 PM
Krishna ji, isme cotton bhut ache se ugh jati hai aur paidawar bhi dusrj fasal ke mukable mein jada deti hai
Posted by Balraj Singh Shergill
Punjab
27-02-2023 04:46 PM
Punjab
02-27-2023 04:50 PM
Balraj ji tuci dairy training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate ehna ton training di fees, agli training kini trikk nu ho rhi hai usdi jankari laa skde ho.
Posted by UMATIYA SAMIR
Gujarat
27-02-2023 04:45 PM
Punjab
02-28-2023 11:07 AM
समीर जी, बछड़ी को जन्म से 7 दिनों के बाद पेट के कीड़ों के लिए Albomar liquid 30ml को 10—10 मि.ली. तीन दिन तक दें और फिर एक एक महीने के फर्क से साल्ट बदलकर दवाई दें और 8 महीने की आयु तक एक एक महीने के फर्क से दवाई दें और फिर 3—3 महीने के बाद दवाई दें और हर बार साल्ट ज़रूर बदलें।