Experts Q&A Search

Posted by Sukhdev singh
Punjab
01-03-2023 07:34 PM
Punjab
03-02-2023 10:47 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ। ਉਸਦੇ ਬੁਖਾਰ ਦੀ ਜਾਂਚ ਕਰਵਾਓ। ਬਾਕੀ ਕਈ ਵਾਰ ਅਣਪਚ ਕਰਕੇ ਦਰਦ ਹੁੰਦੀ ਰਹਿੰਦੀ ਹੈ। ਜਿਸ ਕਰਕੇ ਵੀ ਜਾਨਵਰ ਬੇਚੈਨ ਰਹਿੰਦਾ ਹੈ। ਉਸ ਨੂੰ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ।
Posted by jaskaran gill
Punjab
01-03-2023 06:59 PM
Punjab
03-01-2023 09:22 PM
Jaskaran ji, kal da din thodi baddalwai rahegi ji, is to baad takreebn sara hafta mausam saaf rahega ji.
Posted by AKASHDEEP SINGH
Punjab
01-03-2023 06:29 PM
Punjab
03-02-2023 10:51 AM
Akashdeep ji tuci iss nu ajje AI naa krwao tuci iss nu Bovimin-b powder 40gm rojana ate Vitum-h liqudi 8ml rojana dena suru kro jiss nal sarir di kamjori dur howegi ate bachedani nu takat milegi baki iss nu pett de kiria lai Bandykind plus bolus deo ate agli heet vich aun te Ai krwa skde ho.
Posted by Harjinder singh
Punjab
01-03-2023 06:23 PM
Punjab
03-01-2023 09:19 PM
ਹਰਜਿੰਦਰ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ, ਇਹ ਤਾਪਮਾਨ ਜਿਆਦਾ ਅਤੇ ਮੌਸਮ ਕਰਕੇ ਹੈ ਜੀ।
Posted by Prabhjeet singh
Punjab
01-03-2023 06:00 PM
Punjab
03-02-2023 10:53 AM
ਤੁਸੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ।
Posted by manjot grewal
Punjab
01-03-2023 04:46 PM
Punjab
03-02-2023 10:54 AM
Manjot ji isde lai koi fix market nhi hai ehh tuhanu khud apne level te link bnna ke hei sale krne penge, tuci nazdiki market vich ja goat farm walia nal sampark krke sale krnia suru kr skde ho.
Posted by Harkirat singh
Punjab
01-03-2023 03:35 PM
Punjab
03-01-2023 09:18 PM
ਹਰਕੀਰਤ ਜੀ, ਮੱਕੀ ਜਾਂ ਮੂੰਗੀ ਤੋਂ ਬਾਅਦ ਝੋਨੇ ਦੇ ਕਈ ਬਦਲ ਤਾਂ ਹਨ ਪਰ ਰੇਟ ਦੀ ਅਤੇ ਮੰਡੀਕਰਨ ਦੀ ਸਮੱਸਿਆ ਜਿਆਦਾ ਆਉਂਦੀ ਹੈ ਜੀ, ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ , ਇਹ ਚੰਗਾ ਮੁਨਾਫ਼ਾ ਦੇ ਸਕਦੀਆ ਹਨ ।
Posted by Samiullah Bhat
Jammu & Kashmir
01-03-2023 03:03 PM
Maharashtra
03-05-2023 09:26 PM
समीउल्लाह जी, कृपया हमें बताएं कि आप इस शब्द के माध्यम से कहां गए हैं, ताकि आपको इसके हिसाब से सही जानकारी दी जा सकें।
Posted by Karanveer singh
Punjab
01-03-2023 03:02 PM
Punjab
03-02-2023 10:56 AM
ਕਰਨਵੀਰ ਜੀ, ਤੁਸੀ ਯੂਨੀਵਰਸਿਟੀ ਦੇ ਮਿਨਰਲ ਮਿਕਸਚਰ ਦੀ ਵਰਤੋਂ ਕਰ ਸਕਦੇ ਹੋ। ਇਸਦਾ ਚੰਗਾ ਰਿਜਲਟ ਹੈ। ਬਾਕੀ ਇਹ ਤੁਹਾਨੂੰ ਉਥੇ ਖੁਦ ਜਾ ਕੇ ਲਿਆਉਣਾ ਪਵੇਗਾ। ਤੁਸੀ ਇਸਦੇ ਲਈ Rs grewal ਜੀ ਨਾਲ 9316904933 ਸੰਪਰਕ ਕਰ ਸਕਦੇ ਹੋ।
Posted by Karanveer singh
Punjab
01-03-2023 02:51 PM
Punjab
03-02-2023 10:57 AM
ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਵੈਟਨਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਸਿਹਤ ਦਾ ਸਰਟੀਫਿਕੇਟ ਬਣਵਾ ਸਕਦੇ ਹੋ।
Posted by Rajinder singh
Haryana
01-03-2023 02:30 PM
Punjab
03-02-2023 11:00 AM
Rajinder ji tuci isde lai apne nazdiki Fishery dept. vich sampark kr skde ho baki jhinga palan lai ekali book nhi howegi, kyuki fish farming de lai GADVASU ludhiana vich book aundi hai jiss vich her trike vare dasia hunda hai, iss trha tuci bhi apne fishery dept. ja ke book da pta kr skde ho.
Posted by Jasdev singh
Punjab
01-03-2023 02:18 PM
Punjab
03-01-2023 09:15 PM
Jasdev ji, tuhadi fasl de patteya te yellow rust te koi vi lashan dikhai nhi de rhe ji.
Posted by akash kumar
Haryana
01-03-2023 01:17 PM
Punjab
03-01-2023 09:14 PM
Akash ji, aap Hrmn 99 ya PAU ki kisme Dorsett Golden, Anna lgaa sakte hai, paudhe aapko PAU se hi milege aur fruit aane me 5 saal tak lag jaate hai ji.
Posted by akash kumar
Haryana
01-03-2023 01:13 PM
Punjab
03-02-2023 11:02 AM
Akash ji iske liye aap nazdiki doctor se uska ilaj krwayen kyuki usko kabbu krke uske kirre nikalye jayege fir waha dwai lagyi jayegi aur usko jakhm sukhne wale injection bhi lagege, baki aap lorexane spray bhi paryog krr skte hai.
Posted by jasvinder singh
Punjab
01-03-2023 12:48 PM
Punjab
03-02-2023 11:43 AM
Jasvinder ji tuci murgi palan da kam suru krn ton pehla iss kam di training lao jiss vich tuhanu iss kam di sari jankari milegi baki murgia di feed tan ghar vich tyar krke bhi de skde ho jiwe chote level te krr rhe ho tan tuci murgia di feed teyar karan lai 25 kg makki, 20 kg kanak, 5-6 kg soeyabeen khal te 50gm mineral mixture mix karke swere sham khwa skde ho baki training len lai Krishi Vigyan Kendra, Moga, Village Budh Singhwala, Charik Road, Moga-140001, Punjab – India nal sampark kro ate uthe jaa ke apna training wala farm bhar aao fir jddo bhi training howegi ohh tuhanu phone krke das denge.
Posted by ਰਣਜਿੰਦਰ ਸਿੰਘ ਦਿਉਲ
Punjab
01-03-2023 12:11 PM
Punjab
03-02-2023 11:44 AM
ਜੇਕਰ ਉਹ ਮੋਟੇ ਨਾਲੇ ਕਰਦੀ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਤੁਸੀ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ।
Posted by Paras brar
Punjab
01-03-2023 11:18 AM
Punjab
03-02-2023 11:45 AM
Jekar tuhadi +2 medical vich hai fir tuc vet, course kr skde ho, isde lai pehla test hunda hai uss vicho clear hon ton badd tuci ehh course kr skde ho baki tuci https://www.gadvasu.in/page/rules ya GADVASU ja ke bhi pta kr skde ho utho tuhanu sare documents, sahi month ate date di jankari bhi mill jawegi.
Posted by Bhakar Ram Jajra
Rajasthan
01-03-2023 11:08 AM
Punjab
03-01-2023 09:12 PM
Bhakar ji, kripya aap fasl ki photo bheje ta Jo aapko us hisab se is baare me sahi jaankari ditti jaa ske.
Posted by Gursewak Singh
Punjab
01-03-2023 11:03 AM
Punjab
03-01-2023 09:12 PM
Gursewak ji tusi patte de sample lai ke PAU plant clinic ( booteya de hasptaal) to janach karva sakde ho ji, tuhanu boote di bimaari baare sahi jaankari mil jaavegi ji.
Posted by Nirbhai singh
Punjab
01-03-2023 09:50 AM
Punjab
03-01-2023 04:27 PM
ਤੁਸੀ Albomar liquid ਨੂੰ ਇਕ ਮਹੀਨੇ ਦੇ ਬੱਕਰੀ ਦੇ ਬੱਚੇ ਨੂੰ ਉਸਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ Groviplex liquid ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰ ਸਕਦੇ ਹੋ।
Posted by Nirbhai singh
Punjab
01-03-2023 09:42 AM
Punjab
03-01-2023 04:25 PM
ਤੁਸੀ ਇਸਦੇ ਸਿੰਗਾ ਦੇ ਸ਼ੁਰੂ ਵਿੱਚ ਨਾਰੀਅਲ ਤੇਲ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 15 ਤੋਂ 20 ਗ੍ਰਾਮ ਉਸਦੀ ਗਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ।
Posted by Bachittar Singh
Punjab
01-03-2023 09:36 AM
Punjab
03-01-2023 09:10 PM
ਬਚਿੱਤਰ ਜੀ, ਅੰਬ ਦੀਆਂ ਉੱਤਰ ਭਾਰਤ ਵਿਚ ਹੋਣ ਵਾਲੀਆਂ ਕਿਸਮਾਂ ਵਿਚ ਇਹ ਆਮ ਸਮੱਸਿਆ ਹੈ, ਇਹਨਾ ਨੂੰ ਇੱਕ ਸਾਲ ਕਾਫੀ ਬੂਰ ਲਗਦਾ ਹੈ ਅਤੇ ਇੱਕ ਸਾਲ ਕਾਫੀ ਘੱਟ , ਇਹ ਕਿਸਮਾਂ ਦਾ ਹੀ character ਹੈ ਜੀ, ਇਸ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ।
Posted by Kang Saab
Punjab
01-03-2023 09:00 AM
Punjab
03-01-2023 11:33 AM
ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਅਦ ਹੀਟ ਵਿਚ ਆਉਂਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ। ਇਸ ਵਾਰੇ ਵਿਸਤਾਰ ਨਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Kang Saab
Punjab
01-03-2023 08:57 AM
Punjab
03-01-2023 11:23 AM
ਇਹਨਾਂ ਦੀ ਵਰਤੋਂ ਪਸ਼ੂ ਨੂੰ ਸਹੀ ਹੀਟ ਵਿੱਚ ਲਿਆਉਣ, ਹਾਰਮੋਨਸ ਦੀ ਸਮੱਸਿਆ ਠੀਕ ਕਰਨਾ, ਖੁਲ ਕੇ ਹੀਟ ਵਿੱਚ ਲਿਆਉਣ ਅਤੇ ਪਸ਼ੂ ਨੂੰ ਗੱਭਣ ਰਹਿਣ ਵਿਚ ਕੀਤੀ ਜਾਂਦੀ ਹੈ।
Posted by Kang Saab
Punjab
01-03-2023 08:56 AM
Punjab
03-01-2023 08:03 PM
ਕੰਗ ਜੀ, nano urea ਦੀ dose ਤੁਸੀ 15 ਲੀਟਰ ਪਾਣੀ ਵਿਚ 40-60 ml ਤੱਕ ਵਰਤ ਸਕਦੇ ਹੋ ਜੀ, ਇਸ ਦੇ ਨਾਲ ਸਿਰਫ ਖੁਰਾਕੀ ਤੱਤਾਂ ਵਾਲੀਆਂ ਦਵਾਈਆਂ ਮਿਕਸ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਕੋਈ ਹੋਰ ਦਵਾਈ ਮਿਕਸ ਨਾ ਕਰੋ ਜੀ।
Posted by dinesh potai
Chattisgarh
01-03-2023 08:33 AM
Punjab
03-01-2023 08:01 PM
Dinesh ji, urad ki fasl me kharpatwaar ki rokthaam ke liye kisi bhi nadeenashak ki sifarish nhi ki jaati is liye aap gudai hi kare.
Posted by gurcharan
Punjab
01-03-2023 08:22 AM
Punjab
03-01-2023 06:14 PM
ਗੁਰਚਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਗੁਰਪ੍ਰੀਤ ਗਿੱਲ
Punjab
01-03-2023 08:14 AM
Punjab
03-04-2023 09:23 PM
ਗੁਰਪ੍ਰੀਤ ਜੀ, ਤੁਸੀਂ ਬੂਟੇ ਦੀ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਗੋਡੀ ਕਰਕੇ ਵਰਮੀਕੰਪੋਸਟ ਖਾਦ ਪਾਓ ਜੀ।
Posted by Manpreet Singh
Punjab
01-03-2023 07:53 AM
Punjab
03-01-2023 06:11 PM
ਮਨਪ੍ਰੀਤ ਜੀ, ਤੁਸੀ 13 00 45@2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਦੇ ਨਾਲ ਤੇਲੇ ਵਾਲੀ ਸਪਰੇ ਦਾ ਛਿੜਕਾਅ ਨਾ ਕਰੋ ਜੀ।
Posted by GURWINDER SINGH
Rajasthan
01-03-2023 07:52 AM
Punjab
03-01-2023 05:55 PM
Gurwinder ji, ye loose smut bimaari ka hamla hai, ye bimari parbhaavit beej se hi failti hai, iske baad iska upchaar nhi ho sakta, isliye aap beej ki sodh kr ke hi buvai kare.
Posted by GURWINDER SINGH
Rajasthan
01-03-2023 07:52 AM
Punjab
03-01-2023 05:55 PM
Gurwinder ji, ye loose smut bimaari ka hamla hai, ye bimari parbhaavit beej se hi failti hai, iske baad iska upchaar nhi ho sakta, isliye aap beej ki sodh kr ke hi buvai kare.
Posted by GURWINDER SINGH
Rajasthan
01-03-2023 07:51 AM
Punjab
03-01-2023 05:54 PM
Gurwinder ji, ye loose smut bimaari ka hamla hai, ye bimari parbhaavit beej se hi failti hai, iske baad iska upchaar nhi ho sakta , isliye aap beej ki sodh kr ke hi buvai kare.
Posted by inderpal
Punjab
01-03-2023 07:14 AM
Punjab
03-01-2023 05:19 PM
Inderpal ji, Nagklan kisan mela 2 March nu hi laggega ji.
Posted by Gurdarshan singh
Punjab
01-03-2023 06:46 AM
Punjab
03-01-2023 11:03 AM
ਤੁਸੀ ਗਾਂ ਨੂੰ ਸੂਣ ਤੋਂ 1 ਮਹੀਨਾ ਪਹਿਲਾ ਇਹ ਫੀਡ ਦੇਣੀ ਸ਼ੁਰੂ ਕਰੋ ਅਤੇ ਹੁਣ ਉਸ ਨੂੰ ਖੁਰਾਕ ਦੇ ਨਾਲ ਨਾਲ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ।
Posted by info tech
Punjab
01-03-2023 05:52 AM
Punjab
03-01-2023 11:01 AM
Hanji poultry farming de kam lai subsidy ate loan len lai pehla tuhade kol iss kam di training honi jruri hai jo tuci nazdiki krishi vigyan kendra ton laa skde ho, jiss vich tuhanu iss kam di sari jankari milegi ate loan, subsidy di jankari mill jawegi baki tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597 nal sampark kr skde ho ate agli training da pta kr skde ho.
Posted by Chamkaur singh
Punjab
01-03-2023 12:25 AM
Punjab
03-01-2023 05:17 PM
ਚਮਕੌਰ ਜੀ, CoPb 96, CoPb 92, Co 118, CoJ 64 and CoJ 88 ਕਿਸਮਾਂ ਗੁੜ ਬਣਾਉਣ ਲਈ ਚੰਗੀਆਂ ਹਨ ਜੀ।
Posted by Jasdeep Singh Tung
Haryana
28-02-2023 09:17 PM
Punjab
02-28-2023 09:24 PM
जसदीप जी, चंदन के प्लांट लेने के लिए आप सुरिंदर नागरा 9814305864 या फिर अरुण खुरमी 9878123123 से संपर्क कर सकते है।
Posted by Hardeep singh Sarao
Punjab
28-02-2023 08:09 PM
Punjab
02-28-2023 09:13 PM
ਹਰਦੀਪ ਜੀ, 1886 ਪੂਸਾ ਵੱਲੋਂ ਵਿਕਸਿਤ ਕੀਤੀ ਗਈ ਹੈ ਜੀ, ਇਸ ਦਾ ਬੀਜ ਤੁਹਾਨੂੰ ਪੂਸਾ ਕਿਸਾਨ ਮੇਲੇ ਤੋਂ ਮਿਲ ਸਕਦਾ ਹੈ ਜੀ। ਪੂਸਾ ਕਿਸਾਨ ਮੇਲਾ 2-4 ਮਾਰਚ ਨੂੰ ਲੱਗੇਗਾ ਜੀ।
Posted by Sunil Banga
Punjab
28-02-2023 08:00 PM
Maharashtra
02-28-2023 09:16 PM
सुनील जी, इन फसलों की प्रमुख खूबियों में से एक यह है कि यह अत्यधिक तापमान और सबसे खराब मिट्टी में भी बढ़ सकती है, लेकिन यह तीव्र जलवायु के लिए सबसे उपयुक्त है, जिसमें 40-60cm की वार्षिक वर्षा वृद्धि के लिए सबसे उपयुक्त है। फसल उगाने के लिए 20°C- 30°C तक का तापमान सबसे अच्छा माना जाता है। ड्रैगन फ्रूट को लगभग किसी भी मिट्.... (Read More)
सुनील जी, इन फसलों की प्रमुख खूबियों में से एक यह है कि यह अत्यधिक तापमान और सबसे खराब मिट्टी में भी बढ़ सकती है, लेकिन यह तीव्र जलवायु के लिए सबसे उपयुक्त है, जिसमें 40-60cm की वार्षिक वर्षा वृद्धि के लिए सबसे उपयुक्त है। फसल उगाने के लिए 20°C- 30°C तक का तापमान सबसे अच्छा माना जाता है। ड्रैगन फ्रूट को लगभग किसी भी मिट्टी में उगाया जा सकता है, हालांकि आमतौर पर अच्छी सिंचाई वाली रेतीली मिट्टी को प्राथमिकता दी जाती है। अच्छी फसल के लिए मिट्टी का ph 5.5 से 6.5 के बीच होना चाहिए। क्यारियां कम से कम 40-50cm ऊंची होनी चाहिए। ड्रैगन फ्रूट उगाने के दो तरीके हैं, पहला है बीजों का उपयोग और दूसरा पौधे के नमूने से कटिंग का उपयोग करना। पौधे के उपयोग के लिए पर्याप्त बड़ा होने से पहले बीजों को तीन साल का समय लगता है, इसलिए किसान आमतौर पर काटने की विधि का विकल्प चुनते हैं। पौधे की लंबाई 20 सेंटीमीटर होनी चाहिए और इसे मदर प्लांट से काटकर 5-7 दिनों के लिए छाया में छोड़ देना चाहिए और फिर खेत में लगाना चाहिए। लगाए जाने के दौरान ड्रैगन फ्रूट के पौधों के बीच की दूरी इस बात पर निर्भर करती है कि इस्तेमाल किया गया सपोर्ट वर्टिकल है या हॉरिजॉन्टल। वर्टिकल समर्थन में, पौधों के बीच की दूरी 2-3 मीटर होनी चाहिए जबकि हॉरिजॉन्टल समर्थन में दूरी लगभग 50cm तक कम हो जाती है और गहन खेती की अनुमति मिलती है। उपयुक्त वृद्धि के लिए वर्टिकल समर्थन 1 से 1.20 मीटर के बीच होना चाहिए, जबकि हॉरिजॉन्टल समर्थन 1.40 से 1.60 मीटर के बीच होना चाहिए।भूमि को टीले में उर्वरकों के साथ उपचारित किया जाना चाहिए। उपयोग किए जाने वाले उर्वरक 20 किलोग्राम organic fertilisers 0.5 किलोग्राम  superphosphate और 1 किलोग्राम NPK 16-16-8 का उपयोग ड्रैगन फलों के पौधों की वास्तविक रोपण से पहले प्रति 50 पोस्टिंग में किया जाना चाहिए। रोपण चरण के दौरान, 50 ग्राम फॉस्फेट के साथ 50 ग्राम यूरिया का उपयोग पहले वर्ष के दौरान वर्ष में तीन बार किया जाना चाहिए, क्योंकि पौधे को कम पानी की ज़रूरत होती है, सप्ताह में एक बार सिंचाई की सिफारिश की जाती है और बेहतर दक्षता के लिए ड्रिप सिंचाई का उपयोग किया जाना चाहिए। फल पूरी तरह से विकसित होने के लिए 27-30 दिनों की ज़रूरत होती है। फल के पूर्ण विकसित होते ही तोड़ लेना चाहिए क्योंकि 4-5 दिन की देरी भी इसे सड़ने का कारण बन सकती है। उपयोग की जाने वाली स्थितियों और तकनीकों के आधार पर प्रति हेक्टेयर अपेक्षित उपज 10 से 30 हेक्टेयर तक भिन्न हो सकती है।
Posted by Amrit Chahal
Punjab
28-02-2023 07:50 PM
Punjab
03-01-2023 10:58 AM
Amrit ji tuci uss nu pattian de nal nal Hitek inj. 1ml /50kg bhar de hisab nal chamdi vich lgwao ate uss nu DCR inj. 2.5gm, Avil inj. 5ml mix krke lgwao baki tuci injection di matra usdi growth de hisab nal ghta bhi skde ho.
Posted by inderjit
Punjab
28-02-2023 07:29 PM
Punjab
02-28-2023 09:19 PM
ਇੰਦਰਜੀਤ ਜੀ, chess ਦੀ ਸਿਫਾਰਿਸ਼ ਝੋਨੇ ਦੀ ਫ਼ਸਲ ਲਈ ਕੀਤੀ ਜਾਂਦੀ ਹੈ ਜੀ, ਕਣਕ ਦੇ ਚੇਪੇ ਦੀ ਰੋਕਥਾਮ ਲਈ ਤੁਸੀਂ Thiamethoxam 20 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by amritpal singh
Punjab
28-02-2023 07:20 PM
Punjab
02-28-2023 09:22 PM
Amritpal ji, haldi di kheti lai retli to drmeaani mitti vadhia rehndi hai ji, haldi di kheti da time april to may mahine da hai, gandiyan rahi isdi bijayi April de mahine takk kiti ja sakdi hai ate paneeri rahi esdi bijayi june mahine de duje hafte takk kiti ja sakdi hai. Tusi isdi bijayi dono tareeke nal kar sakde han. Is diya kisma Punjab Haldi 1, Punjab Haldi 2 han. Bijayi samay katar to katar da fasala 30cm te paudhe to paudhe vich 20cm da fasala rakho. Bijayi to baad khet vich 2.5 ton prati acre de hisab nal mulching kar deo.
Posted by yadunandan prasad
Bihar
28-02-2023 07:11 PM
Punjab
02-28-2023 07:32 PM
श्रीमान जी, आप NAA का छिड़काव करें, अक्तूबर में 100 ग्राम NAA को 100-150ml अल्कोहल में घोले और 500 लीटर पानी के हिसाब से छिड़काव करें।
Posted by Avinash Pratap Sharma
Uttar Pradesh
28-02-2023 06:29 PM
Haryana
02-28-2023 07:11 PM
Avinash ji, kirpya yeh btaye ki apne pehle isko.konsi khad kitni matra mei. Daal chuke hai us hisab se hi apko sahi jankari di ja sakti hai.
Posted by Karanveer singh
Punjab
28-02-2023 06:21 PM
Punjab
03-01-2023 10:55 AM
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀ.... (Read More)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।
Posted by krishan dhaliwal
Punjab
28-02-2023 06:18 PM
Punjab
03-01-2023 09:32 AM
Krishan ji iss nu nazdiki doctor ton Mifex botal 450ml ate uss vich tonophos inj. 30ml mix krke IV slow lgwao ate iss nu Neoprofin inj. 15ml, Avil inj, 10ml ate Capoform inj. 1gm lgwao. baki isda pisha ucha rakho ate iss nu khurak thodi thodi krke khilao, iss nu feed, turi deni bnnd kr deo.
Posted by krishan dhaliwal
Punjab
28-02-2023 06:16 PM
Punjab
03-01-2023 09:31 AM
Krishan ji, iss nu nazdiki doctor ton Mifex botal 450ml ate uss vich tonophos inj. 30ml mix krke IV slow lgwao ate iss nu Neoprofin inj. 15ml, Avil inj, 10ml ate Capoform inj. 1gm lgwao. baki isda pisha ucha rakho ate iss nu khurak thodi thodi krke khilao, iss nu feed, turi deni bnnd kr deo.
Posted by Sukhchain singh
Chandigarh
28-02-2023 06:05 PM
Punjab
03-01-2023 09:23 AM
Sukhchain ji tuci uss nu cross krwa skde ho ate jddo ohh 1 mahine di gaban ho jawe fir tuci uss nu 7 in one injection lgwa deo ate usdi khurak da dian rakho.