Posted by jaswinder singh Jassa
Punjab
19-02-2020 02:24 PM
Jaswinder ji tuci sahiwal cow lenn lai Ajay Chopra 7009645902 Chopra Dairy Farm nal sampark kr skde ho ehna to tuhanu sahiwal cow mill jawegi.

Posted by Banwari L al
Rajasthan
19-02-2020 02:12 PM
बनवारी लाल जी आप इसकी बिजाई एक साथ कर सकते है लेकिन उसके लिए आप लौकी की फसल के लिए पूरा प्रबंधन करके तारों के साथ उसकी बेलों को बिछा दे ताकि तंबाकू की फसल को पूरी धूप मिले अभी तक इस तरह का experiment किसी भी किसान ने किया नहीं है के लौकी के साथ तंबाकू की खेती की हो क्युकी तंबाकू की खेती को धूप की जरूरत होती है जो लौकी की.... (Read More)
बनवारी लाल जी आप इसकी बिजाई एक साथ कर सकते है लेकिन उसके लिए आप लौकी की फसल के लिए पूरा प्रबंधन करके तारों के साथ उसकी बेलों को बिछा दे ताकि तंबाकू की फसल को पूरी धूप मिले अभी तक इस तरह का experiment किसी भी किसान ने किया नहीं है के लौकी के साथ तंबाकू की खेती की हो क्युकी तंबाकू की खेती को धूप की जरूरत होती है जो लौकी की बेलों की वजह से उगेगी नहीं अगर आप इनकी खेती commercial level पर करना चाहते है तो यह मुमकिन नहीं है के आपको यह फायदा देगी धन्यवाद
Posted by karambir singh Josan
Punjab
19-02-2020 02:07 PM
ਕਰਮਬੀਰ ਜੀ ਤੁਸੀ ਕਿਸਮਾਂ ਜਿਵੇ Punjab Bahar: ਇਸ ਕਿਸਮ ਦੇ ਪੌਦੇ ਦੀ ਲੰਬਾਈ 93 ਸੈ.ਮੀ. ਹੁੰਦੀ ਹੈ ਇਸਦੇ ਫਲ ਗੋਲ, ਗੂੜੇ ਜਾਮਣੀ ਰੰਗ ਦੇ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ ਇਸ ਦਾ ਔਸਤਨ ਝਾੜ 190 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab No 8: ਇਹ ਕਿਸਮ ਦਰਮਿਆਨੇ ਕੱਦ ਦੀ ਹੁੰਦੀ ਹੈ ਇਸਦੇ ਫ਼ਲ ਦਰਮਿਆਨੇ ਆਕਾਰ ਦੇ, ਗੋਲ ਅਤੇ ਹਲਕੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦ.... (Read More)
ਕਰਮਬੀਰ ਜੀ ਤੁਸੀ ਕਿਸਮਾਂ ਜਿਵੇ Punjab Bahar: ਇਸ ਕਿਸਮ ਦੇ ਪੌਦੇ ਦੀ ਲੰਬਾਈ 93 ਸੈ.ਮੀ. ਹੁੰਦੀ ਹੈ ਇਸਦੇ ਫਲ ਗੋਲ, ਗੂੜੇ ਜਾਮਣੀ ਰੰਗ ਦੇ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ ਇਸ ਦਾ ਔਸਤਨ ਝਾੜ 190 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab No 8: ਇਹ ਕਿਸਮ ਦਰਮਿਆਨੇ ਕੱਦ ਦੀ ਹੁੰਦੀ ਹੈ ਇਸਦੇ ਫ਼ਲ ਦਰਮਿਆਨੇ ਆਕਾਰ ਦੇ, ਗੋਲ ਅਤੇ ਹਲਕੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Jamuni GOI (S 16): ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ Punjab Barsati: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਹ ਕਿਸਮ ਫਲ ਦੇ ਗੜੂੰਏ ਨੂੰ ਸਹਾਰਨਯੋਗ ਹੈ ਇਸ ਦੇ ਫ਼ਲ ਦਰਮਿਆਨੇ ਆਕਾਰ ਦੇ, ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Neelam: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sadabahar: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਕਾਲੇ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PH 4: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਦਰਮਿਆਨੇ ਆਕਾਰ ਦੇ, ਲੰਬੇ ਅਤੇ ਗੂੜੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Purple Long: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਸਰਦੀਆਂ ਵਿੱਚ ਇਹ 70-80 ਦਿਨਾਂ ਵਿੱਚ ਅਤੇ ਗਰਮੀਆਂ ਵਿੱਚ ਇਹ 100-110 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਦੇ ਅਤੇ ਫ਼ਲ ਲੰਬੇ ਤੇ ਜਾਮਣੀ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Purple Cluster: ਇਹ ਕਿਸਮ ਆਈ.ਸੀ.ਏ.ਆਰ. ਨਵੀਂ ਦਿੱਲੀ ਦੁਆਰਾ ਬਣਾਈ ਗਈ ਹੈ ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਇਸ ਦੇ ਫ਼ਲ ਗੂੜੇ ਜਾਮਣੀ ਰੰਗ ਅਤੇ ਗੁੱਛੇ ਵਿੱਚ ਹੁੰਦੇ ਹਨ ਇਹ ਕਿਸਮ ਝੁਲਸ ਰੋਗ ਨੂੰ ਸਹਾਰਨ ਯੋਗ ਹੁੰਦੀ ਹੈ Pusa Hybrid 5: ਇਸ ਕਿਸਮ ਦੇ ਫਲ ਲੰਬੇ ਅਤੇ ਗੂੜੇ ਜਾਮਣੀ ਰੰਗ ਦੇ ਹੁੰਦੇ ਹਨ ਇਹ ਕਿਸਮ 80-85 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Purple Round: ਇਹ ਕਿਸਮ ਪੱਤੇ, ਸ਼ਾਖ ਅਤੇ ਫਲ ਦੇ ਛੋਟੇ ਗੜੂੰਏ ਦੀ ਰੋਧਕ ਕਿਸਮ ਹੈ Pant Rituraj: ਇਸ ਕਿਸਮ ਦੇ ਫਲ ਗੋਲ ਅਤੇ ਆਕਰਸ਼ਿਤ ਜਾਮਣੀ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬੀਜ ਦੀ ਮਾਤਰਾ ਵੀ ਘੱਟ ਹੁੰਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by shubhash chhillar
Uttar Pradesh
19-02-2020 02:07 PM
शुभाष जी गन्ने की पैदावार उसकी किस्म के हिसाब से होती है लेकिन अभी तक गन्ने की कोई किस्म release नहीं हुई है जिसकी इतनी पैदावार होती है धन्यवाद
Posted by Gurbaj Singh
Punjab
19-02-2020 02:03 PM
Gurbaj ji tuci uss nu Keeper plus powder 30gm rojana 20 din tak dena suru kro, iss nal pashu de gaban rehnn dii ass vdhh jandi hai...
Posted by gagansandhu
Punjab
19-02-2020 01:57 PM
gagan ji eh peeli kungi de lashan lag rahe han isde layi tuc propiconazole@200ml nu prati acre de hisab nal spray karo,dhanwad

Posted by Rajesh kumar
Punjab
19-02-2020 01:38 PM
Rajesh ji please tell us te salt of kamasi so that we can provide you information accordingly.thank you

Posted by Gurvinder Singh
Punjab
19-02-2020 01:29 PM
ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਉਸ ਨੂੰ Vitum-H liquid 10-10ml ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ, ਦੁੱਧ ਵਧਿਆ ਹੋ ਜਾਵੇਗਾ..

Posted by Gurvinder Singh
Punjab
19-02-2020 01:26 PM
ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਉਸ ਨੂੰ Vitum-H liquid 10-10ml ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ, ਦੁੱਧ ਵਧਿਆ ਹੋ ਜਾਵੇਗਾ..

Posted by Baljinder singh
Punjab
19-02-2020 01:17 PM
ਬਲਜਿੰਦਰ ਜੀ ਤੁਸੀ ਮਈ ਮਹੀਨੇ ਵਿਚ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਸਬਜ਼ੀਆਂ ਜਿਵੇ ਫੁੱਲਗੋਭੀ , ਬੈਂਗਨ , ਪਿਆਜ , ਮੂਲੀ , ਮਿਰਚ ਦੀ ਬਿਜਾਈ ਕਰ ਸਕਦੇ ਹੋ ਅਤੇ ਪਸ਼ੂਆਂ ਬਾਰੇ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰੋ ਉਹ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣਗੇ ਇਸਤੋਂ ਇਲਾਵਾ ਤੁਸੀ ਆਪਣੇ ਸਾਥੀ ਕਿਸਾਨਾਂ ਨਾਲ ਸਲ.... (Read More)
ਬਲਜਿੰਦਰ ਜੀ ਤੁਸੀ ਮਈ ਮਹੀਨੇ ਵਿਚ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਸਬਜ਼ੀਆਂ ਜਿਵੇ ਫੁੱਲਗੋਭੀ , ਬੈਂਗਨ , ਪਿਆਜ , ਮੂਲੀ , ਮਿਰਚ ਦੀ ਬਿਜਾਈ ਕਰ ਸਕਦੇ ਹੋ ਅਤੇ ਪਸ਼ੂਆਂ ਬਾਰੇ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰੋ ਉਹ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣਗੇ ਇਸਤੋਂ ਇਲਾਵਾ ਤੁਸੀ ਆਪਣੇ ਸਾਥੀ ਕਿਸਾਨਾਂ ਨਾਲ ਸਲਾਹ ਕਰੋ ਜਿਹੜੇ ਤੁਹਾਨੂੰ ਇਸ ਬਾਰੇ ਆਪਣਾ ਅਨੁਭਵ ਸਾਂਝਾ ਕਰਨਗੇ ਉਸਤੋਂ ਬਾਅਦ ਤੁਸੀ ਆਪਣੇ interest ਦੇ ਹਿਸਾਬ ਨਾਲ ਜੇਕਰ ਡੇਅਰੀ ਫਾਰਮ ਬਣਾਉਣਾ ਚਾਹੁੰਦੇ ਹੋ ਤਾ ਬਣਾ ਸਕਦੇ ਹੋ ਧੰਨਵਾਦ
Posted by Tajinder singh
Punjab
19-02-2020 01:12 PM
Tajinder ji, photo nu dekh ke eh anumaan lagaya ja sakda hai, ke eh tinde di fasal hai, dhanwad
Posted by Tajinder singh
Punjab
19-02-2020 01:09 PM
Tajinder singh ji, fasal nu dekh ke eh anumaan lagaya ja sakda hai ke eh tinde di fasal hai, dhanwad

Posted by Narendra Patel
Madhya Pradesh
19-02-2020 01:07 PM
Narendra ji, kripya ap apna sawal visthar se puchein ke ap panjikaran ke bare mein kya jankari lena chahte hain, taki apko visthar purvak bataya ja sake, dhanywad
Posted by VICKY BABA
Rajasthan
19-02-2020 01:05 PM
आप अपने नज़दीकी सरकारी वेटनरी अस्पताल में संपर्क करें राजस्थान सरकार इसके लिए सब्सिड़ी भी देती है
Posted by kuldeep singh
Punjab
19-02-2020 01:04 PM
ਕੁਲਦੀਪ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਜਾ ਫਿਰ ਕੋਈ ਹੋਰ ਜਾਣਕਾਰੀ ਲੈਣੀ ਹੈ ਅਤੇ ਤੁਹਾਡੇ ਵਲੋਂ ਭੇਜੀ ਗਈ ਫੋਟੋ ਵੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਫੋਟੋ ਵੀ ਦੁਬਾਰਾ ਅੱਪਲੋਡ ਕਰੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by mandeep singh
Punjab
19-02-2020 12:56 PM
Aap uski bachedani mai Utrawin-oz dwai 3 din bhrwayen aur usko Keeper plus powder 30gm rojana aur Pg care tablet rojana 1 goli den aur 21 din tak dete rehen fir agli varr heat mai anne per AI krwa ker powder aur tablet dete rehen, isse woh gabhin ho jayegi..

Posted by manjeet kushwaha
Uttar Pradesh
19-02-2020 12:43 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए .... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.

Posted by Rakesh Saini
Punjab
19-02-2020 12:35 PM
uss nu tuci Mifex 450ml botal lgwao, uss botal vich Tonophas injection 20ml paoo, Avil 10ml mix krke (IV) slow lgwao, baki uss nu Trineuosole-H injection 5ml, Nurokind 15ml, Macbolit injection 400mg lgwao, ehna nal farak paan lgg jawega.

Posted by mojahid hasan
Bihar
19-02-2020 12:34 PM
Mojahid ji, kripya ap bataye ke apke mango ke podhe mein kya dikat a rahi hai, taki apko uske hisaab se iski medicine ke bare mein jankari di ja sake, dhanywad

Posted by PUSHPENDRA SINGH
Uttar Pradesh
19-02-2020 12:33 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है, कॉन्ट्रैक्ट खेती करने के लिए औषधीय खेती विकास संसथान 6268536795 से संपर्क कर सकते हैं, धन्यवाद

Posted by Nazim Iqbal
Rajasthan
19-02-2020 12:31 PM
इकवाल जी आप यदि मछली पालन करना चाहते है तो पहले आप इस काम की ट्रेनिंग ले सकते है, जिससे आपको इस काम की पूरी जानकारी प्राप्त हो जाएगी और आप आधे बिगे में लगभग 800 मछली के बच्चे रख सकते है और पानी की गहराई 5—6 फीट होनी चाहिए

Posted by Surendra Katiyar
Uttar Pradesh
19-02-2020 12:23 PM
Surendra ji India men 2020 men 8-10 % paidavar 2019 ke mukable kam hui hai. 2019 men lagbhag 52589000 MT paidavar hui thi.dhanywad

Posted by balkishan
Chattisgarh
19-02-2020 12:11 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Gopal singh
Uttar Pradesh
19-02-2020 12:10 PM
गोपाल जी मौसम विभाग के अनुसार आने वाले 3 -4 दिन तक मौसम साफ़ रहेगा धन्यवाद
Posted by durgesh lodhi
Madhya Pradesh
19-02-2020 12:06 PM
Durgesh ji, kripya ap gehu ki photo bhejein taki apko dekh kar iske bare mein jankari di ja sake, dhanywad

Posted by jagdeep
Punjab
19-02-2020 12:04 PM
ਤੁਸੀ ਉਸਨੂੰ FMC ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ milkout powder 2-2 ਚਮਚ ਸਵੇਰੇ ਸ਼ਾਮ ਅਤੇ lactin bolus 2 ਗੋਲੀਆਂ ਰੋਜਾਨਾ ਦਿਓ , ਇਸ ਨਾਲ ਫਰਕ ਪੈਣ ਲੱਗ ਜਾਵੇਗਾ.
Posted by jagsir singh brar
Punjab
19-02-2020 11:59 AM
ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ
Posted by ਰਮਨਦੀਪ ਸਿੰਘ
Punjab
19-02-2020 11:33 AM
ਰਮਨਦੀਪ ਸਿੰਘ ਜੀ, ਫੋਟੋ ਨੂੰ ਦੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕੇ ਇਹ ਕਣਕ ਬਹੁੱਤ ਹੀ ਵਧੀਆ ਖੜੀ ਹੈ, ਤੁਸੀਂ ਇਸ ਦਾ ਸਮੇਂ ਸਮੇਂ ਸਿਰ ਸਰਵੇਖਣ ਕਰਦੇ ਰਹੋ ਤਾਂਜੋ ਕੀਟ ਅਤੇ ਬਿਮਾਰੀ ਦੇ ਹਮਲੇ ਦਾ ਫ਼ਸਲ ਨੂੰ ਨੁਕਸਾਨ ਨਾ ਹੋਵੇ, ਪਾਣੀ ਲੋੜ ਅਨੁਸਾਰ ਹੀ ਲਗਾਓ, ਧੰਨਵਾਦ

Posted by dheeraj singh dhapola
Uttarakhand
19-02-2020 11:25 AM
Dheeraj ji aap cement ke tank mai mashli palan kr skte hai isme aap pani ki gehrai 5-6 feet rakhen. aap isme singi fish v rakh skte hai.

Posted by Jagjeet Singh
Punjab
19-02-2020 11:16 AM
jagjeet ji LR potato da price 1000-1500 rupaye prati quintal chal reha hai.dhanwad
Posted by Harvinder singh
Punjab
19-02-2020 11:15 AM
ਹਰਵਿੰਦਰ ਜੀ ਹਰੇ ਮਟਰ ਦਾ ਰੇਟ 35 -50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚਲ ਰਿਹਾ ਹੈ ਧੰਨਵਾਦ

Posted by Ankit shakya
Uttar Pradesh
19-02-2020 11:07 AM
Ankit shakya ji, kripya ap apna sawal visthar se puchien ke ap alu ke bare mein kya jankari lena chahte hain, taki apko uske bare mein bataya ja sake, dhanywad

Posted by suresh
Rajasthan
19-02-2020 10:42 AM
Suresh ji aap uske kan ko achi trah se saff krke usme Teramycin injection 2ml-2ml ko din mai 3 varr dalen, isse frak padd jayega.
Posted by Jagar Singh
Punjab
19-02-2020 10:21 AM
ਤੁਸੀ ਉਸ ਨੂੰ Nutrich tablet ਰੋਜਾਨਾ 1 ਗੋਲੀ ਦਿਓ ਅਤੇ Vitum-H liquid 2ml ਰੋਜਾਨਾ ਦਿਓ ਅਤੇ ਜਦੋ ਉਹ ਅਗਲੀ ਵਾਰ ਹੀਟ ਵਿਚ ਆਵੇ ਤਾਂ ਉਸ ਨੂੰ ਕ੍ਰੋਸ ਕਰਵਾਉਣ ਤੋਂ ਬਾਅਦ ਤੱਕ ਵੀ ਦਿੰਦੇ ਰਹੋ.

Posted by Sukhjinder Singh
Punjab
19-02-2020 09:55 AM
ਸੁਖਜਿੰਦਰ ਜੀ ਇਸਦੇ ਲਈ ਤੁਸੀ j1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 4 -5 ਹਜਾਰ ਦਾ ਖਰਚਾ ਆ ਜਾਂਦਾ ਹੈ ਧੰਨਵਾਦ

Posted by gurpreet singh
Punjab
19-02-2020 09:48 AM
Gurpreet ji ehh minerals di kami puri krdia hai ate ehna nal pashu sme te heat vich aa janda hai ate jldi nwe dudh ho janda hai, tuci ehna vicho kise v ek dwai di varto kr skde ho.

Posted by Hardeep Singh
Punjab
19-02-2020 09:46 AM
ਹਰਦੀਪ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Posted by Jatinder Singh
Punjab
19-02-2020 09:40 AM
जतिंदर जी आप एचएफ क्रॉस गाय को अच्छा एचएफ नस्ल का टीका भरवा सकते है
Posted by Rebelraj Chauhan
Bihar
19-02-2020 09:37 AM
यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य .... (Read More)
यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य फसलें सरसों, तोरियां, राया, गोभी,सरसों, सफेदा,बरसीम, सूरजमुखी, लीची, अरहर, टाहली, कपास आदि हैं जिन इलाकों में यह फूलके स्रोत के समय समय पर मिलते हैं उन इलाकों में इस व्यवसाय को बहुत कामयाबी के साथ अपनाया जाता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं, बाकी यदि इसकी ट्रेनिंग लेकर शुरू करें तो बढ़िया रहेगा. ट्रेनिंग लेने के लिए आप अपने ज़िले के कृषि विज्ञान केंद्र या गुरु अंगद देव वैटनरी यूनिवर्सिटी लुधियाना में ट्रेनिंग के लिए फॉर्म भर कर आएं उसके बाद जब अगली ट्रेनिंग होगी आपको फ़ोन कर बता दिया जाएगा, बाकि यदि बक्से चाहिए तो आप मुझे इस नंबर 9417423111 पर संम्पर्क कर सकते हैं

Posted by Shankar Singh
Rajasthan
19-02-2020 09:30 AM
Shankar ji, dhaniyan mein phool ke samy pani dene se usme acchi fruiting ati hai or isme water stress nahi ata hai, dhanywad

Posted by jaibir saini
Haryana
19-02-2020 09:11 AM
jaibir ji genhu men propiconazole ki matra 200ml ko prati acre ke hisab se spray kiya jata hai,dhanywad
Posted by MD janesar Akhtar
Bihar
19-02-2020 09:04 AM
Akhtar ji iske liye lagbhag 1 lakh tak loan mill skta hai.

Posted by Nirbhai singh
Punjab
19-02-2020 08:53 AM
ਤੁਸੀ ਇਸ ਨੂੰ Nilzan liquid 1ml/3kg ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Groviplex liquid 5-10ml ਰੋਜਾਨਾ ਉਸਦੇ ਭਾਰ ਦੇ ਹਿਸਾਬ ਨਾਲ ਦਿਓ
Posted by charnpreet singh
Punjab
19-02-2020 08:47 AM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ
Posted by devendra katare
Madhya Pradesh
19-02-2020 08:35 AM
देवेंद्र जी आप इस समय सब्जियां जैसे कि राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की बिजाई कर सकते हैं, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











