Experts Q&A Search

Posted by Bhupendra patel
Gujarat
02-03-2023 02:56 PM
Haryana
03-02-2023 07:06 PM
Patel.ji kirpya apna swal visthar se puche ki apko kinnow ke baare mein kya jankRi chahiye ta jo apko us hisab se sahi jankari di ja ske
Posted by ਜਗਜੀਤ ਸਿੰਘ
Punjab
02-03-2023 02:19 PM
Punjab
03-04-2023 09:31 PM
ਜਗਜੀਤ ਜੀ , ਤੁਸੀਂ ਇਸ ਮਹੀਨੇ ਤੋਂ ਬਾਜਰੇ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Posted by Bachittar Singh
Punjab
02-03-2023 01:38 PM
Haryana
03-02-2023 07:04 PM
Bachitar ji punjab vich amb di alphonso, dusehri , langra , gn1,2,3 kisam lgaun di sifarish kiti jandi hai
Posted by Neeraj Khajuria
Jammu & Kashmir
02-03-2023 12:47 PM
Maharashtra
03-04-2023 09:48 PM
नीरज जी, आप अनाज वाली कोई भी फसल ले सकते हैं।
Posted by ਰਾਜਵਿੰਦਰ ਸਿੰਘ
Punjab
02-03-2023 12:10 PM
Punjab
03-02-2023 02:00 PM
ਤੁਸੀਂ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ। ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ.... (Read More)
ਤੁਸੀਂ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ। ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ। ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ।
Posted by harpreet Singh
Punjab
02-03-2023 11:33 AM
Punjab
03-04-2023 09:30 PM
ਹਰਪ੍ਰੀਤ ਜੀ, ਇਹ 13 00 45 ਛਿੜਕਾਅ ਲਈ ਬਿਲਕੁਲ ਸਹੀ ਸਮਾਂ ਹੈ ਜੀ , ਤੁਸੀਂ ਇਸ ਨੂੰ 2 kg /ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by akash kumar
Haryana
02-03-2023 11:20 AM
Haryana
03-02-2023 07:00 PM
Akash ji iske baare mein poori jankari lene ke liye aap apne nazdeeki kvk 0124-2764907 ke saath sampark kr skte hai
Posted by JASHAN
Rajasthan
02-03-2023 10:18 AM
Haryana
03-02-2023 06:58 PM
Jashan ji, fungicide ke saath koi vi tatav wala spray nhi mila skte baki aap yeh btao apko konsi fasal mein spray krni hai aur fasal mein kya dikkat aa rahi hai us hisab se hi apko sahi jankari di ja sakti hai
Posted by Sahibsingh
Punjab
02-03-2023 10:08 AM
Punjab
03-02-2023 01:43 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਥਣ ਬੰਦ ਹੋਣ ਦੇ ਕਈ ਕਾਰਨ ਹੁੰਦੇ ਹੈ। ਉਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Posted by mani
Punjab
02-03-2023 09:19 AM
Haryana
03-02-2023 06:54 PM
Mani ji iske liye aap quinalphos 500 ml prati acre ke hisab se prayog kar skte hai
Posted by mani
Punjab
02-03-2023 09:19 AM
Haryana
03-02-2023 06:53 PM
Mani ji esde lai.tusi quinalphos 500 ml nu prati acre de hisab nal vart sakde ho
Posted by Sunil
Punjab
02-03-2023 09:11 AM
Punjab
03-02-2023 02:01 PM
Sunil ji iss nu tuci GADVASU ludhiana leja skde ho kyuki jiwe jiwe der hundi rehegi ohde bachn de chance ghat honge, tuci uthe leja skde ho jiss nal usde sahi test honge ate jekar usda operation ho skda howega tan ohh operation krr denge.
Posted by LAKHWINDER SINGH
Punjab
02-03-2023 09:10 AM
Punjab
03-04-2023 09:28 PM
ਲਖਵਿੰਦਰ ਜੀ , ਤੁਸੀਂ ਖਾਦ ਦੀ ਜਗਾਹ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਤੁਸੀਂ ਖੱਟੀ ਲੱਸੀ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Gursewak Singh
Punjab
02-03-2023 08:35 AM
Haryana
03-02-2023 06:29 PM
Gursewak ji khad ta Tusi poori matra vich paa chuke ho. Eh jehde phul.digg rhe han eh tapman de kar ke ja mausam de badlan kar ke han ate eh kisam.de hisab nal.ho janda hai esnu rokna mushkil hai baki tuc khad poori matra vich paa chuke ho tuhanu sahi jhad mil.jawega
Posted by Gursewak Singh
Punjab
02-03-2023 08:28 AM
Haryana
03-02-2023 06:26 PM
Gursewak ji ik litre tan tusi poora ghol paa rhe ho prati bootey nu mai tuhanh ghol.bnaun da treeke baare ds rea haa vi 1 ml jeva amrit nu 3 litre pani vich ghol ke spray kro
Posted by Gursewak Singh
Punjab
02-03-2023 08:19 AM
Punjab
03-02-2023 06:13 PM
Gursewak ji, jaivik de taur te tusi paathia de paani di spray kar sakde ho ji.
Posted by Gursewak Singh
Punjab
02-03-2023 08:18 AM
Punjab
03-02-2023 06:09 PM
Gursewak ji jekr tuhaanu fot kita hoya lifafe vaala boota mil riha hai ta tusi oh hun v lgaa sakde ho ji.
Posted by Gursewak Singh
Punjab
02-03-2023 08:13 AM
Punjab
03-04-2023 09:40 PM
gursewak ji, tuhanau jo vi smasya aondi hai, tusi puch skde ho ji, saadi team vallo hall karnn di poori koshish kiti jaavegi ji.
Posted by Gursewak Singh
Punjab
02-03-2023 08:11 AM
Punjab
03-04-2023 09:26 PM
Gursewak ji, tuhaadi jo vi smasya hai, us sambandhi swaal puch sdakde ho ji, tuhaanu samnbndhit maahira vallo jwaab ditta jaawega ji.
Posted by Gursewak Singh
Punjab
02-03-2023 08:11 AM
Punjab
03-02-2023 06:05 PM
Gursewak ji, Pau vich nashpati da mother plant hai par kisana nu grafted boote hi sale kite jande han.
Posted by Gursewak Singh
Punjab
02-03-2023 08:08 AM
Punjab
03-02-2023 06:01 PM
Gursewak ji, je boota jadh shi laa gya hai ta 15 din tak fot kar aawega ji, je fot nhi hundi ta boote di na challan di smasya aa sakdi hai ji.
Posted by Gursewak Singh
Punjab
02-03-2023 08:06 AM
Punjab
03-02-2023 05:59 PM
Gursewak ji tusi bimaari naal parbhavit boote nu dubara Naa lao ji, is de kaamyab hon de chance kaafi ghatt jaande han.
Posted by Gursewak Singh
Punjab
02-03-2023 08:02 AM
Punjab
03-04-2023 09:25 PM
Gursewak ji, feedback den lai dhanwaad tuhaade saare coments de jwaab ditte jaange ji.
Posted by Gursewak Singh
Punjab
02-03-2023 08:01 AM
Punjab
03-02-2023 05:56 PM
Gursewak ji, roodi di khaad paoni chahidi hai par roodi Gilli ni honi chahidi, roodi poori tra gli sdi bhaav ki sukki hi honi chahidi hai ji.
Posted by Gursewak Singh
Punjab
02-03-2023 07:58 AM
Punjab
03-02-2023 05:54 PM
Gursewak ji, stress ghatt Karn lai tusi NPK 13 00 45 ya Salicylic acid di spray kar sakde ho ji.
Posted by Gursewak Singh
Punjab
02-03-2023 07:56 AM
Punjab
03-04-2023 09:20 PM
Gursewak ji, kirpa kar ke ih dasso ki tusi ih kis lai vartna hai, us hisaab naal hi tuhaanu is baare sahi jaankaari ditti jaa sakegi.
Posted by Gursewak Singh
Punjab
02-03-2023 07:54 AM
Punjab
03-02-2023 05:52 PM
Gursewak ji, kirpa kar ke ih dasso ki tusi kis purpose lai neele thothe di varto karni hai, us hisaab nal hi tuhanu is baare shi jaankari ditti Jaa sakegi.
Posted by Gursewak Singh
Punjab
02-03-2023 07:25 AM
Punjab
03-02-2023 05:51 PM
Gursewak ji, tusi thelli vala boota laa skde ho ji par is nu hethle paase to Katt lao ji, ta Jo boota jaldi jadh laa jaave.
Posted by Gurjeet singh
Punjab
02-03-2023 06:23 AM
Punjab
03-02-2023 02:05 PM
Tuci uss nu Anabolite liquid 100ml rojana, Calpond gold liquid 50ml rojana, Lacup powder 100gm rojana dena suru kro ate usdi khurak da bhi purra dian rakho.
Posted by kiranjot
Punjab
02-03-2023 05:47 AM
Punjab
03-02-2023 02:15 PM
ਕਿਰਨਜੋਤ ਜੀ, ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ। ਕਈ ਵਾਰ ਥਣ ਵਿੱਚ ਦੁੱਧ ਜੰਮਣ ਕਰਕੇ ਵੀ ਸਖਤ ਹੋ ਜਾਂਦਾ ਹੈ ਅਤੇ ਦੁੱਧ ਆਉਣਾ ਬੰਦ ਹੋ ਜਾਂਦਾ ਹੈ। ਫਿਰ ਉਸਦਾ ਸਲਾਈ ਮਾਰ ਕੇ ਇਲਾਜ ਹੁੰਦਾ ਹੈ। ਬਾਕੀ ਤੁਸੀ ਪਹਿਲਾ ਉਸ ਨੂੰ ਚੰਗੇ ਡਾਕਟਰ ਤੋਂ ਚੈੱਕ ਕਰਵਾਓ। ਜਿਸ ਨਾਲ ਬੰਦ ਹੋਣ ਦਾ ਸਹੀ ਕਾਰਨ ਪਤਾ ਲੱਗ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ।
Posted by Nadeem
Maharashtra
02-03-2023 01:32 AM
Punjab
03-02-2023 05:48 PM
नदीम जी, कृप्या ये बताएं कि आपने पौधे को कोन सी खाद कितनी मात्रा मे दी है और पिछले दिनों में आपने इस पर कोई छिड़काव तो नही किया है ।
Posted by Gursewak Singh
Punjab
01-03-2023 10:51 PM
Punjab
03-04-2023 09:36 PM
ਗੁਰਸੇਵਕ ਜੀ, G9 ਇੱਕ ਉੱਚ ਉਪਜ ਦੇਣ ਵਾਲੀ ਕੈਵੇਂਡਿਸ਼ ਕਿਸਮ ਹੈ। ਪੌਦਾ 6.5 ਤੋਂ 7.5 ਫੁੱਟ ਦੀ ਉਚਾਈ ਤੱਕ ਵਧਦਾ ਹੈ। ਟਿਸ਼ੂ ਕਲਚਰ ਦੇ ਪੌਦੇ ਲਗਾਉਣ ਦੀ ਮਿਤੀ ਤੋਂ ਗਿਆਰਾਂ ਤੋਂ ਬਾਰਾਂ ਮਹੀਨਿਆਂ ਦੇ ਅੰਦਰ ਗੁੱਛਿਆਂ ਦੀ ਕਟਾਈ ਕੀਤੀ ਜਾ ਸਕਦੀ ਹੈ।
Posted by Gursewak Singh
Punjab
01-03-2023 10:04 PM
Haryana
03-01-2023 10:56 PM
Gursewak ji esnu tusi npk 13045 10 gram prati litrr pani de hisab nal kr skde ho
Posted by Shivam sharma
Uttar Pradesh
01-03-2023 10:01 PM
Punjab
03-05-2023 09:35 PM
Shivam ji, aap dragon fruit ke paudhe lene ke liye aap Vijay sharma 7065414241 se sampark kar sakte hai
Posted by Gursewak Singh
Punjab
01-03-2023 09:54 PM
Haryana
03-01-2023 10:58 PM
Gursewak.ji esnu garmi de mahine vich 5-7 din baad ate july august wale mahine vich 15 din baad ate sardian vich mausam ate mitti anusar 30-35 din baad paani lga sakde ho
Posted by Gursewak Singh
Punjab
01-03-2023 09:49 PM
Haryana
03-01-2023 10:54 PM
Girsewak ji kirpa eh dso tusi amle dian kehdian kisam nu lgaya hoya ate nal hi eh v dso vi ohna nu khad kehdi ate kini matra vich payi si us hsiab nal.hi tuhanu sahi jankari diti ja sakdi haj
Posted by Gursewak Singh
Punjab
01-03-2023 09:43 PM
Haryana
03-01-2023 10:51 PM
Gursewak ji punjab vuch tusi kele di kisam.grand naine kisam di kashat kar sakde ho.
Posted by Gursewak Singh
Punjab
01-03-2023 09:42 PM
Haryana
03-01-2023 10:49 PM
Gursewak ji ehna sarean di germination takriban 6-10 din vich ho jandi hai. Baki eh cheez mausam, beej ate mitti vich nami di matra ate tatt te vi nirbhar krdi hai
Posted by Gursewak Singh
Punjab
01-03-2023 09:40 PM
Haryana
03-01-2023 10:47 PM
Gursewak ji eh dowen tusi punjab khetibadi university di website pau.edu ton download kr skde ho
Posted by Chamkaur singh
Punjab
01-03-2023 09:39 PM
Haryana
03-01-2023 10:46 PM
ਚਮਕੌਰ ਜੀ, ਪੰਜਾਬ ਵਿੱਚ ਅਜਿਹੀ ਖੇਤੀ ਦੀ ਸਿਫ਼ਰਿਸ਼ ਨਹੀਂ ਕਿਤੀ ਜਾੰਦੀ ਕਿਉਕੀ ਮੌਸਮ ਐਸਦੇ ਅਨਕੂਲ ਨਹੀਂ ਹੈ।
Posted by Gursewak Singh
Punjab
01-03-2023 09:39 PM
Punjab
03-12-2023 07:46 PM
ਗੁਰਸੇਵਕ ਜੀ, ਵੈਸੇ ਤਾਂ ਨਾਸ਼ਪਾਤੀ ਠੰਡੇ ਇਲਾਕੇ ਦਾ ਫਲ ਹੈ , ਪਰ ਇਸਦੀਆਂ ਕੁੱਝ ਅਜਿਹੀਆਂ ਕਿਸਮ ਵੀ ਹਨ ਜੋ ਘੱਟ ਠੰਡ ਵਾਲੇ ਇਲਾਕਿਆਂ ਵਿਚ ਵੀ ਵਧੀਆ ਪੈਦਾਵਾਰ ਦੇ ਦਿੰਦੀਆਂ ਹਨ। ਇਸ ਦੀ ਕਾਸ਼ਤ ਲਈ ਰੇਤਲੀ ਮੇਰਾ ਜਮੀਨ ਵਧੀਆ ਰਹਿੰਦੀ ਹੈ। ਪੰਜਾਬ ਨਾਖ ਅਤੇ ਪੱਥਰ ਨਾਖ ਸਖਤ ਨਾਸ਼ਪਾਤੀ ਵਾਲੀਆਂ ਕਿਸਮਾਂ ਹਨ , ਪੰਜਾਬ ਗੋਲ੍ਡ , ਪੰਜਾਬ ਨੈਕਟਰ , ਪੰਜਾਬ ਬਿਊਟੀ, ਬਗੂਗੋਸ਼ਾ ਅਰਧ ਨਰਮ ਕਿਸਮਾਂ ਹਨ ਅਤ.... (Read More)
ਗੁਰਸੇਵਕ ਜੀ, ਵੈਸੇ ਤਾਂ ਨਾਸ਼ਪਾਤੀ ਠੰਡੇ ਇਲਾਕੇ ਦਾ ਫਲ ਹੈ , ਪਰ ਇਸਦੀਆਂ ਕੁੱਝ ਅਜਿਹੀਆਂ ਕਿਸਮ ਵੀ ਹਨ ਜੋ ਘੱਟ ਠੰਡ ਵਾਲੇ ਇਲਾਕਿਆਂ ਵਿਚ ਵੀ ਵਧੀਆ ਪੈਦਾਵਾਰ ਦੇ ਦਿੰਦੀਆਂ ਹਨ। ਇਸ ਦੀ ਕਾਸ਼ਤ ਲਈ ਰੇਤਲੀ ਮੇਰਾ ਜਮੀਨ ਵਧੀਆ ਰਹਿੰਦੀ ਹੈ। ਪੰਜਾਬ ਨਾਖ ਅਤੇ ਪੱਥਰ ਨਾਖ ਸਖਤ ਨਾਸ਼ਪਾਤੀ ਵਾਲੀਆਂ ਕਿਸਮਾਂ ਹਨ , ਪੰਜਾਬ ਗੋਲ੍ਡ , ਪੰਜਾਬ ਨੈਕਟਰ , ਪੰਜਾਬ ਬਿਊਟੀ, ਬਗੂਗੋਸ਼ਾ ਅਰਧ ਨਰਮ ਕਿਸਮਾਂ ਹਨ ਅਤੇ ਨਿਜਸਿਕੀ,ਪੰਜਾਬ ਸੋਫਟ ਨਰਮ ਕਿਸਮਾਂ ਹਨ। ਇਸ ਦੇ ਬੂਟੇ ਤਿਆਰ ਕਰਨ ਲਈ ਕੈਂਥ ਜੜ੍ਹ - ਮੁੱਢ ਦੀ ਵਰਤੋਂ ਹੁੰਦੀ ਹੈ। ਕਿਸਾਨ ਇਸ ਦੇ ਪਿਉਂਦ ਕੀਤੇ ਬੂਟੇ PAU ਜਾਂ ਇਸਦੇ ਖੇਤਰੀ ਖੋਜ ਕੇਂਦਰਾਂ ਤੋਂ ਖਰੀਦ ਸਕਦੇ ਹਨ। ਜਦੋਂ ਇਨ੍ਹਾਂ ਦੇ ਪੱਤੇ ਝੜੇ ਹੁੰਦੇ ਹਨ ।ਆਮ ਤੌਰ ਤੇ ਇੱਕ ਸਾਲ ਪੁਰਾਣੇ ਬੂਟੇ ਹੀ ਲਾਏ ਜਾਂਦੇ ਹਨਨਾਸ਼ਪਾਤੀ ਦੇ ਬੂਟੇ ਸਰਦੀਆਂ ਵਿੱਚ ਜਨਵਰੀ-ਫਰਵਰੀ ਤੱਕ ਲਗਾਏ ਜਾਂਦੇ ਹਨ, ਅੱਜ ਕੱਲ੍ਹ ਇਸਨੂੰ ਸੰਘਣੀ ਪ੍ਰਣਾਲੀ ਰਾਹੀਂ 8X4 ਮੀਟਰ ਦੇ ਫ਼ੈਸਲੇ ਤੇ ਲਾਇਆ ਜਾਂਦਾ ਹੈ। ਮਜ਼ਬੂਤ ਟਾਹਣੀ ਵਾਲਾ ਬੂਟਾ ਤਿਆਰ ਕਰਨ ਲਈ ਪੌਦੇ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕੀਤੀ ਜਾਦੀ ਹੈ । ਇਸ ਲਈ ਪੰਜ ਸਾਲ ਤਕ ਬੂਟੇ ਦੀਆਂ ਕਈ ਸ਼ਾਖਾਵਾਂ ਨੂੰ ਕੱਟਣਾਂ ਪੈਂਦਾ ਹੈ ਅਤੇ ਆਮ ਤੌਰ ਤੇ ਇਸ ਦੀ ਉਚਾਈ 2.5 ਮੀਟਰ ਤੱਕ ਰਾਖੀ ਜਾਂਦੀ ਹੈ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉੱਪਰ ਲੱਗਦਾ ਹੈ ਜੋ ਲਗਾਤਾਰ ਲਗਭਗ 8 ਸਾਲ ਫਲ ਦਿੰਦੇ ਹਨ । ਇਸ ਲਈ ਕਟਾਈ ਅਤੇ ਫਲਾਂ ਦੀ ਤੁੜਾਈ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਹ ਖੂੰਘੇ ਨੁਕਸਾਨੇ ਨਾ ਜਾਣ। ਬੂਟੇ ਲਾਉਣ ਵੇਲੇ 10-20 kg ਰੂੜੀ ਦੀ ਖਾਦ, 100-300g urea, 500g SSP, 400g MOP/ ਬੂਟੇ ਦੇ ਹਿਸਾਬ ਨਾਲ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫ਼ਲ ਵਿਚ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਆ ਜਾਂਦੀ ਹੈ ਸੋ ਲੋੜ ਪੈਣ ਤੇ ਇਹਨਾਂ ਦੀ ਸਪਰੇ ਕੀਤੀ ਜਾ ਸਕਦੀ ਹੈ।ਗਰਮੀਆਂ ਵਿੱਚ 5-7 ਦਿਨਾਂ ਦੇ ਵਕਫੇ ਅਤੇ ਜੁਲਾਈ-ਅਗਸਤ ਵਿੱਚ 15 ਦਿਨਾਂ ਦੇ ਵਕਫੇ ਤੇ ਪਾਣੀ ਲਾਉ। ਜਨਵਰੀ ਵਿਚ ਪਾਣੀ ਨਹੀਂ ਲਾਉਣਾ ਚਾਹੀਦਾ ਕਿਉਕਿ ਇਸ ਸਮੇ ਪੌਦੇ ਸੁਪਤ ਅਵਸਥਾ ਵਿਚ ਹੁੰਦੇ ਹਨ , ਜੋ ਇਹਨਾਂ ਦੇ ਵਿਕਾਸ ਲਈ ਕਾਫੀ ਜਰੂਰੀ ਹੈ। ਸ਼ੁਰੂਆਤੀ ਸਾਲਾਂ ਵਿਚ ਘੱਟ ਕੱਦ ਵਾਲੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸਰਦੀਆਂ ਵਿਚ ਅਜਿਹੀਆਂ ਫਸਲਾਂ ਦੀ ਕਾਸ਼ਤ ਨਾ ਕਰੋ ਜਿਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਸਖ਼ਤ ਨਾਸ਼ਪਾਤੀ ਅਤੇ ਅਰਧ-ਨਰਮ ਨਾਸ਼ਪਾਤੀ ਵਿੱਚ ਪੋਟਾਸ਼ੀਅਮ ਨਾਈਟ੍ਰੇਟ 15 g/L ਪਾਣੀ ਦੇ ਤਿੰਨ ਛਿੜਕਾਅ, ਭਰ ਫੁੱਲ ਆਉਣ ਤੋਂ 15 ਦਿਨਾਂ ਬਾਅਦ, 30 ਦਿਨਾਂ ਬਾਅਦ ਅਤੇ 45 ਦਿਨਾਂ ਬਾਅਦ ਕਰਨ ਨਾਲ ਫ਼ਲਾਂ ਦਾ ਝਾੜ ਅਤੇ ਅਕਾਰ ਵੱਧ ਜਾਂਦਾ ਹੈ। ਫਲ ਨੂੰ ਪੱਕਣ ਤੋਂ ਬਾਅਦ ਹੀ ਤੋੜਨਾ ਚਾਹੀਦਾ ਹੈ, ਫਲ ਨੂੰ ਹਮੇਸ਼ਾ ਉੱਪਰ ਨੂੰ ਘੁਮਾ ਕੇ ਤੋੜਨਾ ਚਾਹੀਦਾ ਹੈ, ਇਸ ਨਾਲ ਖੁੰਘੇ ਨੂੰ ਨੁਕਸਾਨ ਨਹੀਂ ਪਹੁੰਚਦਾ।
Posted by Gursewak Singh
Punjab
01-03-2023 09:37 PM
Haryana
03-01-2023 10:43 PM
Gursewak.ji esdi spray karan nal vadh faida hunda so tusi esnu 1 ml prati 3 litre pani de hisab nal vart sakde ho. Es nal.bootean da vadha bhut hunda hai oh takatwar ban jande han ate keede ate bimarian da hamla vi ghat hunda hai
Posted by Gursewak Singh
Punjab
01-03-2023 09:35 PM
Haryana
03-01-2023 10:35 PM
Gursewak ji thode jehe fullan da digna tan kudarti hunda hai eh mausam de hisab nal.hi digg de han bakk tusi eh daso esnu pehla kehdi khad kini matra vich paa chuke ho us hisab nal.tuhanu dsya ja skda hai. Vermicompost ate saron di khal tusi mudd nal hi paa sakde ho. Amrot jeva di tusi spray kr sakde ho. Spray karan nal jeyada faida milda hai
Posted by Gursewak Singh
Punjab
01-03-2023 09:30 PM
Haryana
03-01-2023 10:31 PM
Gursewak ji, esde lai retali domat mitti hi sab to sahi manni jandi hai kyuki es vich paani jaldi.vi ni risda ate na hi jada time khda rehnda hai so eh mitti hk sab ton vdia mani jandi hai
Posted by satinderbir singh
Punjab
01-03-2023 09:06 PM
Haryana
03-01-2023 10:30 PM
Satinder ji, esde lai.tusi apne nede de kvk 01874-220743 nal samprk kr skde ho
Posted by satinderbir singh
Punjab
01-03-2023 08:57 PM
Punjab
03-02-2023 10:39 AM
Satinderbir ji tuci bee box len lai Navneet Singh Maan Makhi Farm 9465266421 nal sampark kr skde ho.
Posted by ਗੁਰਸੇਵਕ ਸਿੰਘ
Punjab
01-03-2023 08:27 PM
Punjab
03-02-2023 10:41 AM
Gursewak ji uss nu tuci ifer-h inj. 5ml lgwao ate 2-2 din de frak nal 3 tike lgwao atepotassium iodide powder 7gm rojana dena suru kro baki usda puri trha chlna mushkil hai tuci eh ilaj krke dekh skde ho ate uss nu nazdiki change doctor ton check jrur krwao.
Posted by amritpal singh
Punjab
01-03-2023 08:26 PM
Punjab
03-02-2023 10:42 AM
Amritpal ji tuci jiss product di varto krna chahunde ho kirpa krke apna swal de nal usdia saff photoa upload kro jiss nu dekh ke tuhanu uss vare sahi jankari diti ja skee.
Posted by ਗੁਰਸੇਵਕ ਸਿੰਘ
Punjab
01-03-2023 08:26 PM
Haryana
03-01-2023 10:28 PM
Gursewak ji jadon fasal 20 din ton upar ho gayi us ton baad hi tusi spray coragen 80 ml nu prati.acre de hisab nal vart sakde ho
Posted by Inderjit singh
Punjab
01-03-2023 07:49 PM
Haryana
03-01-2023 10:27 PM
Inder ji, kirpya apna swal visthar se btaye ki apko arbi ka beej chaiye ja phir uski kheti ke baare mein jankari chahiye. us hisab se hi apko sahi jankari di ja skti hai.