Posted by Kang Saab
Punjab
04-03-2023 08:21 PM
ਕੰਗ ਜੀ, decomposer ਦੀ ਵਰਤੋਂ ਆਮ ਤੌਰ ਤੇ ਜਮੀਨ ਵਿਚ ਪਏ ਤੱਤਾਂ ਨੂੰ ਉਪਲੱਬਧ ਅਵਸਥਾ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ ਜੀ।
Posted by Kang Saab
Punjab
04-03-2023 08:19 PM
ਕੰਗ ਜੀ, ਇਸ product ਦੀ ਵਰਤੋਂ ਫ਼ਸਲ ਦੇ ਚੰਗੇ ਵਾਧੇ ਲਈ ਕੀਤੀ ਜਾਂਦੀ ਹੈ, ਇਹ ਫ਼ਸਲ ਨੂੰ ਹਰ ਤਰ੍ਹਾਂ ਦੇ ਤਣਾਅ ਤੋਂ ਵੀ ਬਚਾਉਂਦਾ ਹੈ, ਇਸ ਦੀ ਵਰਤੋਂ ਤਕਰੀਬਨ ਸਾਰੀਆਂ ਫ਼ਸਲਾਂ ਵਿਚ ਹੀ ਕੀਤੀ ਜਾ ਸਕਦੀ ਹੈ ਜੀ।
Posted by Kang Saab
Punjab
04-03-2023 08:17 PM
ਹਾਂਜੀ Metrapar IU ਦਵਾਈ ਬੱਚੇਦਾਨੀ ਵਿੱਚੋ ਇਨਫੈਕਸ਼ਨ ਖਤਮ ਕਰਨ ਲਈ ਵਰਤੀ ਜਾਂਦੀ ਹੈ ਅਤੇ Totavit bolus ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਬੱਚੇਦਾਨੀ ਨੂੰ ਤਾਕਤ ਮਿਲਦੀ ਹੈ।

Posted by Gursewak Singh
Punjab
04-03-2023 08:09 PM
Gursewak ji, Tsui Thompson seedless grapes di variety lgaa sakde ho ji, baaki kisma nu Punjab vich laon di sifarish nahi kiti jandi ji.

Posted by Gursewak Singh
Punjab
04-03-2023 08:07 PM
Gursewak ji, gypsum di varto aam taur te khaarian jameena vich hi kiti jandi hai ji, is nu fruit plants nu den di lod nahi hundi ji.

Posted by Kavin wander
Punjab
04-03-2023 07:29 PM
Kavin ji kirpa eh daso tusi kehdi kisam di gal kar rhe ho us hisab nal tuhanu Sahi jankari diti a sakdi hai.
Posted by Arjun Kushwah
Rajasthan
04-03-2023 07:21 PM
उसे Lactomood होमियोपेथिक दवाई की 10—10 बूंदे दिन में तीन बार दें और Lactomax tablet 10 गोलियां रोजाना देनी शुरू करें और उसे Milkout पाउडर 2—2 चम्मच सुबह शाम देने शुरू करें।
Posted by Sarvan singh
Punjab
04-03-2023 07:19 PM
सरवन जी, कृपया अपना सवाल विस्तार से पूछें ताकि आपको सही जानकारी दी जा सके।

Posted by Gurjant s
Punjab
04-03-2023 06:28 PM
ਗੁਰਜੰਟ ਜੀ ਇਸ ਸਮੇਂ ਫੁੱਲ ਨਿਕਲ ਰਹੇ ਹਨ ਤਾਂ ਤੁਸੀਂ ਹੁਣ ਰਹਿਣ ਦਿਓ ਕਾਂਤ ਛਾਂਟ ਕਰਨ ਨੂੰ ਇਸ ਨਾਲ।ਫਲ ਦਾ ਨੁਕਸਾਨ ਹੋ ਸਕਦਾ ਹੈ ਵੈਸੇ ਤੁਸੀਂ ਕਾਂਤ ਛਾਂਟ ਫਲ ਲੈਣ ਤੋਂ। ਬਾਅਦ ਤੁਰੰਤ ਕਰ ਸਕਦੇ ਹੋ । ਕਾਂਤ ਛਾਂਟ ਵੇਲੇ ਇਹ ਧਿਆਨ ਰੱਖੋ ਕਿ ਬਿਮਾਰੀ ਵਾਲੀ ਟਹਿਣੀ ਸਾਰੀ ਕੱਟ ਦਿਓ ਅਤੇ ਕੋਈ ਵੀ ਦੋ ਟਾਹਣੀਆਂ ਆਪਸ ਵਿਚ ਫਸਦੀਆਂ ਨਾ ਹੋਣ।

Posted by HARSH DEEP SINGH
Punjab
04-03-2023 05:58 PM
Harsh ji kirpa eh dso vi eh dikkat kine ku bootean de vich hai jeakr 2-4 vich hai tan ghabraun wali koi gal ni essa ena nuksaan ni hunda ate na hi jhad te koi fark painda hai
Posted by Harsaran Singh
Punjab
04-03-2023 05:09 PM
ਸਿੰਘ ਜੀ, ਪੱਤੇ ਮੁਰਝਾਉਣ ਦੇ ਕਈ ਕਾਰਨ ਹੁੰਦੇ ਹਨ। ਸੋ ਤੁਸੀਂ ਆਪਣੇ ਪੱਤੇ ਦੀ ਫੋਟੋ ਭੇਜੋ ਅਤੇ ਨਾਲ ਹੀ ਇਹ ਵੀ ਦਸੋ ਵੀ ਤੁਸੀਂ ਪਾਣੀ ਵਗੈਰਾ ਟਾਈਮ ਤੇ ਲਗਾਉਂਦੇ ਹੋ ਜਾ ਨਹੀ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Sanjay Kumar
Uttar Pradesh
04-03-2023 04:25 PM
Aap usko botel ke sath dudh pialen aur usko livertonic dete rehen aur patti khaa raha toh uske hajam hone ke hisab se khilate rehen. baki yadi uska temp. thik hai tab usko sirf livertonic hei den.
Posted by Rahul Dedha
Uttar Pradesh
04-03-2023 04:15 PM
आप इन्हें गाभिन पशुओं को लगा सकते है। लेकिन इसके लिए कुछ बातों का ध्यान रखें जैसे शुरूआत के पहले दो महीने के गाभिन पशु को ना लगाएं और आखिर के तीन महीने रहने पर भी इसका प्रयोग ना करें।

Posted by mohandeep singh sekhon
Punjab
04-03-2023 03:11 PM
Mohan ji low tunnel di kheti sardian vich kiti jandi hai tan Jo kore ton bachya ja ske esnu December de mahine vich lgaun di sifarish kiti jandi hai

Posted by Gursewak Singh
Punjab
04-03-2023 02:42 PM
Gursewak ji bilkul tusi jekar es saal bag ch lga dita tan agle saal tk osnu mitti ch lga sakde ho. Nhi ji tusi esnu chaawe nahi rakh sakde pher photosynthesis ghaat hundi hai jis nal booety da vadha sahi ni hunda ate bimari ate keede da hamla vi jada ho sakde han so es lai tusiohnu dhup ch hi rakho. Hor state di variety tusi ta. Hi lga sakde ho jekar osdi Punjab vich sifarish kiti jandi hai Kai war Mausam de frk hon nal oh kisam esdhr nhi hundi so tusi pehla pta kr Leo vi oh kisam ethe hundi hai ja nahi ja pher Sanu os kisam da naam das deo.

Posted by Gursewak Singh
Punjab
04-03-2023 02:38 PM
Gursewak ji jekar osdi growth hun sahi nhi ho rhi tan tusi oh Patt ke new lga sakde ho pr new boota agle saal lga deo hun lagun da faida nahi hai. Haan ji tusi new nu bag ch lga Deka te agele saal mitti ch lga deo. Esnu dhupe hi rakhna chaawe rakhan nal essa vadha sahi ni hunda

Posted by parwinder singh
Punjab
04-03-2023 02:18 PM
Tuci majh nu suun ton 2 mahine pehla Vitamor-h liquid 10ml rojana deo ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega. baki uss nu changi khurak dinde rho.

Posted by Rajwinder singh
Punjab
04-03-2023 02:05 PM
ਰਾਜ ਜੀ, ਕਿਰਪਾ ਆਪਣਾ ਸਵਾਲ ਵਿਸਤਾਰ ਵਿਚ ਪੁੱਛੋ। ਤੁਸੀਂ ਮੱਕੀ ਦਾ ਰੇਟ ਪੁੱਛ ਰਹੇ ਹੋ ਜਾ ਫੇਰ ਇਸ ਕਿਸਮ ਦੇ ਬੀਜ ਦਾ ਰੇਟ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Rajwinder singh
Punjab
04-03-2023 01:57 PM
ਰਜਵਿੰਦਰ ਜੀ, ਰੌਣੀ ਦਾ ਕਿਸਾਨ ਮੇਲਾ 16 ਮਾਰਚ ਨੂੰ ਹੈ ਜੀ।

Posted by Parmdeep singh
Punjab
04-03-2023 01:49 PM
Parmdeep ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.

Posted by ks bhullar
Punjab
04-03-2023 01:38 PM
ਭੁੱਲਰ ਜੀ, ਇਹ ਮੌਸਮ ਕਰਕੇ ਵੀ ਹੀ ਸਕਦਾ ਹੈ ਜੀ, ਤੁਸੀ ਇਸ ਤੇ 00 00 50@10 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by inderpal
Punjab
04-03-2023 01:37 PM
Inderpal ji ih ikk hybrid kism hai , ih siddhi bijai lai dhukvi hai, ih 140 dina vich tyaar ho jandi hai ji ate ih aam kisman nali 20% tak jyada jhaad de skdi hai ji.
Posted by Manmohan Singh
Haryana
04-03-2023 01:27 PM
Manmoham ji, ajihi jameen vich khaad vi vadh paon di lod hundi hai ate is jgaah fasla di chon vi is treeke naal hi karni chahidi hai, ghatt paani lain vaalia fasla nu tarjeeh deni chahidi hai ji.

Posted by Ravi kumar
Punjab
04-03-2023 01:24 PM
Ravi ji kirpa krke ehh daso tuci verka dairy suru krni hai jithe farmer walo leyanda dudh collect kita jnda hai ja fir tuci koi hor jankari lena chahunde ho, jekar tuci dairy suru krni hai fir isde lai i Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal sampark kr skde ho.

Posted by Jashanpreet Singh
Punjab
04-03-2023 12:30 PM
ਤੁਸੀ ਉਸਨੂੰ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ। ਬਾਕੀ ਉਸ ਨੂੰ bovimin b powder 30gm ਰੋਜਾਨਾ ਅਤੇ Enerboost powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by ਸਦੀਕ ਮੁਹੰਮਦ
Punjab
04-03-2023 11:55 AM
ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, Khokhar Khurd, Distt. Mansa, Contact details Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।

Posted by Prem
Bihar
04-03-2023 08:52 AM
Prem ji, aap is rog ki rokthaam ke liye mancozeb 2 g/L paani ke hisaab se spray kar sakte hai.

Posted by N
Uttar Pradesh
04-03-2023 08:41 AM
श्रीमान जी, कृप्या आप फसल की फोटो जरूर भेजे ता जो पता चल सके कि कौन से कीट का हमला है, उस हिसाब से ही आपको इसकी रोकथाम के बारे में सही जानकारी दी जा सकेगी ।

Posted by Nirbhai singh
Punjab
04-03-2023 08:31 AM
ਤੁਸੀ ਬੱਕਰੀ ਦੇ ਸੂਣ ਤੋਂ ਇਕ ਮਹੀਨੇ ਬਾਦ ਡਿਵਰਮਿੰਗ ਕਰੋ ਅਤੇ ਹਰ ਵਾਰ 3-3 ਮਹੀਨਿਆਂ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ।

Posted by ਨਵਪ੍ਰੀਤ
Punjab
04-03-2023 08:22 AM
ਤੁਸੀ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਇਹ ਕੋਈ ਦਿਕਤ ਮੰਨਦੀ ਹੈ। ਫਿਰ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ। ਬਾਕੀ ਇਸ ਨੂੰ ਖੁਰਾਕ ਦੇ ਨਾਲ ਨਾਲ Bovimin b ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by gurpreet
Punjab
04-03-2023 07:20 AM
ਗੁਰਪ੍ਰੀਤ ਜੀ, ਲੁਧਿਆਣਾ ਦਾ ਕਿਸਾਨ ਮੇਲਾ 24-25 ਮਾਰਚ ਅਤੇ ਬਠਿੰਡਾ ਦਾ ਕਿਸਾਨ ਮੇਲਾ 21 ਮਾਰਚ ਨੂੰ ਲੱਗੇਗਾ ਜੀ।

Posted by Shubham
Madhya Pradesh
04-03-2023 07:11 AM
शुभम जी, आप फसल का पीलापन दूर करने के लिए फसल में NPK 13 00 45@ 2 Kg को 100 लीटर में एक एकड़ जगह पर छिड़काव कर सकते है।

Posted by Gursewak Singh
Punjab
04-03-2023 06:50 AM
Gursewak ji, Punjab vich ihna kisman di sifarish nhi kiti jandi ji.

Posted by Pirbhulal
Bihar
04-03-2023 12:11 AM
पीरभूलाल जी, आप इस उद्देश्य के लिए किसी भी अच्छे youtube चैनल का उल्लेख कर सकते हैं।

Posted by Pirbhulal
Bihar
04-03-2023 12:09 AM
पीरभुलाल जी, आप कतार से कतार की दूरी किस्म के हिसाब से 45 से 60 cm रख सकते है और पौधे से पौधे की दूरी 45 cm रखनी चाहिए।

Posted by Gursewak Singh
Punjab
03-03-2023 10:21 PM
Gursewak ji, gypsum di varto 8.5 to jyada pH vaalia jameena vich kiti jandi hai ji, is lai aam te sahi jameen vich is di varto karn di koi lod nahi hai ji.

Posted by Gursewak Singh
Punjab
03-03-2023 08:29 PM
Gursewak ji, vaise ih fot da shi sma chal riha hai ji jekr tuaade boote ne fot nhi kiti ta tuhaade laon de treeke de vich koi dikkat ho sakdi hai ja ho skda tuhanu boota shi na milya hove.

Posted by Gursewak Singh
Punjab
03-03-2023 08:20 PM
गुरसेवक जी, कृपया अपना सवाल सही तरीके से पूछे कि आप कौन सी मिट्टी की बात कर रहे है। उसके हिसाब से आपको सही जानकारी दी जा सकती है।

Posted by amritpal singh
Punjab
03-03-2023 08:18 PM
अमृत जी, आप नीचे दिए गए नंबर 0164-22156319 पर बात कर सकते है।
Posted by Gagandeep mann
Punjab
03-03-2023 07:58 PM
ਗਗਨ ਹੀ, ਕਿਰਪਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ। ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Kang Saab
Punjab
03-03-2023 07:39 PM
ਕੰਗ ਜੀ, ਇਹ ਬੂਟੇ ਦੀ ਵਾਧੇ ਦੇ ਲਈ ਹੁੰਦੀ ਹੈ। ਇਸਨੂੰ ਤੁਸੀਂ ਕਿਸੇ ਵੀ ਫ਼ਸਲ, ਫਲ, ਸਬਜ਼ੀ ਵਿਚ ਵਰਤ ਸਕਦੇ ਹੋ। ਪਰੇਸਦੀ ਵਰਤੋ ਉਦੋਂ ਹੀ ਕਰੋ ਜਦੋਂ ਵਾਧਾ ਸਹੀ ਨਾ ਹੋ ਰਿਆ ਹੋਵੇ ਜਾਂ ਫੇਰ ਖਾਦ ਪੂਰੀ ਮਾਤਰਾ ਵਿਚ ਨਾ ਨਾ ਪਾਈ ਹੋਵ। ਇਸਨੂੰ ਤੁਸੀਂ 2ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Kang Saab
Punjab
03-03-2023 07:38 PM
ਜਦੋ ਉਹ ਹੀਟ ਵਿੱਚ ਆਵੇ ਤਾਂ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ।
Posted by Sarabjit Singh
Punjab
03-03-2023 07:27 PM
ਸਰਬ ਜੀ, ਕਿਰਪਾ ਇਹ ਦੱਸੋ ਤੁਸੀਂ ਜਿਹੜੀ ਖਾਦ ਪਾਈ ਹੈ। ਉਹਦੀ ਮਾਤਰਾ ਕਿੰਨੀ ਪਾਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by jasvinder singh
Punjab
03-03-2023 07:05 PM
jasvinder ji ajje online training ehna kma di bnnd hai ehh tuhanu offline hei training leni pwegi isde lai tuci nazdiki krishi vigyan kendra nal sampark kr skde ho uthe sme sme te kisana lai alag alag kma di training diti jandi hai tuci uthe apna training wala farm bhar aao jiss nal jddo training howegi ohh tuhanu phone krke dass denge, tuci isde lai Krishi Vigyan Kendra, Moga, Village Budh Singhwala, Charik Road, Moga-140001, Punjab – India ja fir KRISHI VIGYAN KENDRA LUDHIANA Near Police Station, Ludhiana - Chandigarh Road Samrala (District Ludhiana), Pincode: 141114, Phone:- 01628-261597 nal sampark kr skde ho

Posted by Karanveer singh
Punjab
03-03-2023 06:43 PM
ਤੁਸੀ ਇਸਦੇ ਲਈ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਸਪਰੇ ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਸਪਰੇ ਕਰ ਸਕਦੇ ਹੋ।

Posted by ASHOK VERMA
Uttar Pradesh
03-03-2023 06:40 PM
अशोक जी, यह लीफ कर्ल वायरस की समस्या है , ये रोग सफेद मक्खी से फैलता है, इसकी रोकथाम के लिए आप imidacloprid 1 ml /L पानी के हिसाब से छिड़काव कर सकते है।

Posted by ASHOK VERMA
Uttar Pradesh
03-03-2023 06:38 PM
अशोक जी, कृप्या ये बताये कि आपको पत्तो पर रस चूसने वाले कीटों का हमला नज़र आ रहा है, उस हिसाब से ही आपको इस बारे में सही जानकारी दी जा सकेगी।

Posted by Varshil Patel
Gujarat
03-03-2023 05:02 PM
सर जी, इसे 6 साल की उम्र में बेचने की सलाह दी जाती है। 3 साल के पौधे का औसतन वजन 150-200 किलोग्राम होता है। प्रति 20 किलो की औसतन कीमत 100 रुपये है लेकिन यह आपकी गुणवत्ता के साथ-साथ बाजार पर भी निर्भर करता है।

Posted by Sukhchain singh
Chandigarh
03-03-2023 04:58 PM
tuci katti nu sme sme te pett de kiria wali dwai deo ate osnu khula rakho jiss ohh torra ferra krr skee, iss nal afare di smasia ton v bacha rehnda hai ate pett fulan di smasia bhi ghat aundi hai baki khurak jrurat aunsar deo. tuci uss nu calf grower feed de skde ho ate changa mineral mixture 15gm rojana dena suru kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











