
Posted by jaswinder singh
Punjab
28-02-2020 03:38 PM
ਤੁਸੀ ਉਸ ਨੂੰ Vitamor-H 5ml ਇੰਜੇਕਸ਼ਨ ਨੂੰ 3-3 ਦਿਨ ਦੇ ਫਰਕ ਨਾਲ 5 ਇੰਜੇਕਸ਼ਨ ਲਗਵਾਓ ਅਤੇ ਇਸਦੇ ਜਖ਼ਮ ਉਪਰੋਂ ਚੰਗੀ ਤਰ੍ਹਾਂ ਖਰੀਂਢ ਉਤਾਰ ਕੇ ਇਸ ਉਪਰ ਨੀਲੇ ਥੋਥੇ ਦੀ ਮਾਲਿਸ਼ ਕਰੋ ਅਤੇ Coolmac tube ਲਗਾਉਣੀ ਸ਼ੁਰੂ ਕਰੋ ਅਤੇ ਲੰਬੇ ਸਮੇ ਤਕ ਇਸਦਾ ਇਲਾਜ ਹੋਵੇਗਾ..
Posted by Amandeep Sidhu
Punjab
28-02-2020 03:30 PM
ਮਿਨਰਲ ਮਿਕਸਚਰ ਸਾਰੇ ਹੀ ਤਕਰੀਬਨ ਠੀਕ ਹੁੰਦੇ ਹਨ ਪਸ਼ੂ ਦਾ ਹੀਟ ਵਿਚ ਨਾ ਆਉਣ ਜਾਂ ਸਹੀ ਢੰਗ ਨਾਲ ਨਾ ਆਉਣ ਪਸ਼ੂ ਅੰਦਰਲੀ ਤੱਤਾਂ ਦੀ ਕਮੀ ਤੇ ਵੀ ਨਿਰਭਰ ਕਰਦਾ ਹੈ ਇਸ ਲਈ ਤੁਸੀਂ ਚਿਲੇਟਡ ਮਿਨਰਲ ਮਿਕਸਚਰ ਪਾਉ ਜਿਵੇਂ Minfa gold, Bovimen-B, Agrimen Chelated, Biomilk gold etc. ਜੇਕਰ ਪਸ਼ੂ ਰਪੀਟ ਹੁੰਦਾ ਹੈ ਤਾਂ kemin ਕੰਪਨੀ ਦਾ repromin ਵਧੀਆ ਹੁੰਦਾ ਹੈ
Posted by arpinder singh
Punjab
28-02-2020 03:27 PM
Arpinder ji, kripa kar ke tusi kanak di photo bhejo taki tuhanu is bare jankari diti ja sake, dhanwad

Posted by Subuddh kumar Subuddh kumar
Uttar Pradesh
28-02-2020 03:22 PM
Subuddh kumar ji palak ka bhav 700 - 850/q hai, Thankyou.

Posted by Gurbeer S Randhawa
Uttar Pradesh
28-02-2020 03:16 PM
Gurbeer S Randhawa ji, kripya ap apna sawal visthar se puchien taki apko iske bare mein puri jankari di ja sake, dhanywad

Posted by Jagdeep singh
Punjab
28-02-2020 03:15 PM
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ .... (Read More)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.

Posted by Gurmeet Singh
Punjab
28-02-2020 03:08 PM
ਇਸ ਸਬੰਧੀ ਤੁਸੀ ਆਪਣੇ ਜ਼ਿਲੇ ਦੇ ਖੇਤੀਬਾੜੀ ਅਫਸਰ ਨੂੰ ਮਿਲ ਸਕਦੇ ਜਹੋ ਜਾਂ ਫਿਰ ਤੁਹਾਡੇ ਨੇੜੇ ਜੇ ਕੋਈ csc ਸੈਂਟਰ ਹੈ ਜੋ ਆਨਲਾਈਨ ਫਾਰਮ ਭਰਦੇ ਹਨ ਉਹ ਸਟੇਟਸ ਦੇਖ ਕੇ ਦੱਸ ਸਕਦੇ ਹਨ ਕਿ ਕਿਸ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋਈ ਹੈ ਜਾਂ ਕਿਸ਼ਤ ਕਿਉ ਨਹੀ ਆਈ

Posted by anoop Pathak
Uttar Pradesh
28-02-2020 03:01 PM
Anoop ji, kripya ap apna sawal visthar se puchein taki apko iske bare mein puri jankari di ja sake, dhanywad
Posted by Hargobind Brar
Punjab
28-02-2020 02:59 PM
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾ.... (Read More)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ.

Posted by Gurbeer S Randhawa
Uttar Pradesh
28-02-2020 02:58 PM
Gurbeer S Randhawa ji, fasal ko dekh kar yeh kaha ja sakta hai ke yeh bahut hi tandrusat fasal hai, ap iska lagataar kisi bimari yan keet ke hamle ka sarvekshan karte rahein, dhanywad
Posted by Monu Gurjar Kolka
Uttarakhand
28-02-2020 02:58 PM
मोनू जी इसे आप Actinovet होमियोपेथिक दवा 10-10 बूंदे दिन में तीन बार दें और इसके जख्मों पर betadine दवाई लगानी शुरू करें इससे फर्क पड़ जाएगा

Posted by Gurbeer S Randhawa
Uttar Pradesh
28-02-2020 02:57 PM
इस फसल में सुंडी का हमला दिखाई दे रहा है आप इसमें नीम तेल 4 मि.ली. प्रति लीटर पानी के हिसाब से स्प्रे कर सकते है
Posted by Harshit Patidar
Rajasthan
28-02-2020 02:43 PM
Harshit Patidar ji, agar ap organic kheti karne ke bare mein soch rahe hain to yeh ek bahut hi accha vichar organic kheti ko kahi se sikha nahi jata hai, iska khud se hi anubhav kiya ja sakta hai, is kheti mein kisi chemical ka istemal nahi kiya jata hai, ap ise chote star par hi shuru karein or jab apka tajurba ho jata hai ap ise bade level par bhi kar sakte hain, ap apne najdeek jke kisan jo javik kheti mein anubhav rakhet hain, unsey ja kar unka anubhav jaan kar organic kheti kar sakte hain, dhanywad
Posted by ਰਣਯੋਧ ਸਿੰਘ
Punjab
28-02-2020 02:41 PM
यह दीमक का हमला हुआ है इसकी रोकथाम के लिए इसमें chlorpyriphos @ 4 ml प्रति लीटर पानी के हिसाब से स्प्रे कर सकते है
Posted by Bhatendra Prajapat
Rajasthan
28-02-2020 02:36 PM
भतेंद्र जी, आप इसमें फूल आने के समय पर NPK 130045 @ 1 किलो को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
Posted by S Chauhan Singh
Uttar Pradesh
28-02-2020 02:32 PM
श्री मान जी मशरूम की खेती की ट्रेनिंग के लिए आप अपने नजदीकी कृषि विज्ञान केन्द्र से संम्पर्क कर सकते हो
Posted by Mandeep Singh
Punjab
28-02-2020 02:30 PM
Red Lady: यह किस्म 2013 में जारी की गई है इस किस्म के पौधे की वृद्धि तेजी से होती है इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है पौधा 10 महीने में पक जाता है और इसकी औसतन पैदावार 50 किलो हो.... (Read More)
Red Lady: यह किस्म 2013 में जारी की गई है इस किस्म के पौधे की वृद्धि तेजी से होती है इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है पौधा 10 महीने में पक जाता है और इसकी औसतन पैदावार 50 किलो होती है यह किस्म कीटों और बीमारियों के प्रतिरोधक होती है

Posted by Jaskaran singh
Punjab
28-02-2020 02:29 PM
Jaskaran Singh ji, eh fungus de hamle di vajah nal ho reha hai, tusi si di roktham layi is vich carbendazim @ 4 gram ya mancozeb @ 4 gram prati litre pani de hisaab nal spray kar sakde ho, dhanwad
Posted by Gurdhyan Singh
Haryana
28-02-2020 02:27 PM
ਸ੍ਰੀ ਮਾਨ ਜੀ ਤੁਹਾਡੇ ਦੁਆਰਾ ਭੇਜੀਂ ਗਈ ਫੋਟੋ ਪੂਰੀ ਅਪਲੋਡ ਨਹੀਂ ਹੋਈ ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Sanjay Beniwal
Uttarakhand
28-02-2020 02:25 PM
संजय जी, यह फसल निस्र रही है आप इसमें NPK 130045 @ 1 किलो के साथ boron @100 ग्राम को 150 लीटर पानी में मिला कर प्रति एकड़ के हिसाब से स्प्रे कर सकते हैं, इससे फसल में पैदावार अच्छी होती है, धन्यवाद

Posted by Pravin sharma
Rajasthan
28-02-2020 02:23 PM
प्रवीन जी आप इनके बीज लेने के लिए प्रेम राज सैणी 9719432296 से संपर्क कर सकते है

Posted by Pravin sharma
Rajasthan
28-02-2020 02:19 PM
प्रवीन जी आप इनके बीज लेने के लिए प्रेम राज सैणी 9719432296 से संपर्क कर सकते है

Posted by Harsh Deep Singh
Punjab
28-02-2020 02:14 PM
Harsh Deep Singh ji, tusi si vich NPK 130045 @ 10 gram prati litre pani de hisaab nal spray kar sakde ho, dhanwad

Posted by Harsh Deep Singh
Punjab
28-02-2020 02:12 PM
harshdeep ji isnu tuc bijai to pehlan khet vich pao.isda koi nuksaan nahi hunda hai eh jaivik kheti vich ahem bhumika nibhaundi hai.dhanwad

Posted by hk
Rajasthan
28-02-2020 02:10 PM
आप ऐप के होम पेज नीचे स्क्रॉल करते हुए रेफरल कोड देख सकते हैं आप रेफरल कोड अपने दोस्तों के साथ सोशल मीडिया पर शेयर करें जब आपका दोस्त आपके रेफरल कोड का उपयोग करके ऐप इंस्टॉल करता है, तब आप और आपका दोस्त दोनों को 10 क्रेडिट पॉइंट मिलेंगे तो आप क्रेडिट पॉइंट्स प्राप्त करके आप हमारे merchandise secton पर जाएं यहां आपको अपन.... (Read More)
आप ऐप के होम पेज नीचे स्क्रॉल करते हुए रेफरल कोड देख सकते हैं आप रेफरल कोड अपने दोस्तों के साथ सोशल मीडिया पर शेयर करें जब आपका दोस्त आपके रेफरल कोड का उपयोग करके ऐप इंस्टॉल करता है, तब आप और आपका दोस्त दोनों को 10 क्रेडिट पॉइंट मिलेंगे तो आप क्रेडिट पॉइंट्स प्राप्त करके आप हमारे merchandise secton पर जाएं यहां आपको अपनी खेती के कई उत्पाद मिलेंगे आप उन क्रेडिट पॉइंट्स की मदद से अपनी पसंदीदा कोई भी प्रोडक्ट प्राप्त कर सकते हैं अधिक जानकारी के लिए आप हमें हमारी हेल्पलाइन नंबर 9779977641 पर कॉल कर सकते हैं
Posted by Afsar Salmani
Uttar Pradesh
28-02-2020 02:09 PM
Afsar ji aap bakri yadi dudh aur meat dono kamo ke liye rakhna chahte hai tab aap Beetal nasal ki bakri rakh skte hai iske ilawa aap meat ke liye barbari, sirohi koi v nasal rakh skte hai aur aap Bhedd ki nasale jaise Malpura, Pugal, Magra koi v nasal rakh skte hai.
Posted by jaspreet singh
Punjab
28-02-2020 02:08 PM
ਜਸਪ੍ਰੀਤ ਜੀ ਤੁਸੀ ਗੰਨੇ ਦਾ ਬੀਜ ਲੈਣ ਲਈ Harpreet Singh 8872536675 ਨਾਲ ਸੰਪਰਕ ਕਰ ਸਕਦੇ ਹੋ

Posted by ikbal a.
Rajasthan
28-02-2020 01:59 PM
Ikabal ji, agar apke area ka temperature 50*C se jayada nahi jata hai to ap HRM 99 kism ki bijai kar sakte hain, dhanywad

Posted by Rohit gujjar
Haryana
28-02-2020 01:53 PM
रोहित जी इसे पेट के कीड़ों के लिए Fasnil bolus दें और इसे vitakind liv liquid 50-50ml सुबह शाम दें इसके साथ आप अच्छी खुराक और फीड का पूरा ध्यान रखें और इसे आप Bovimin-B पाउडर 50—50 ग्राम सुबह शाम दें इससे अच्छी ग्रोथ हो जाएगी।
Posted by Anil
Uttar Pradesh
28-02-2020 01:40 PM
श्री मान गेहूं में पीली कुंगी की रोकथाम के लिए आप Opera@300 mlप्रती एकड़ सप्रे कर सकते हो
Posted by Phoolchand Suthar
Rajasthan
28-02-2020 01:37 PM
फूलचंद जी , अगर आप इसमें गोबर की खाद डालते हैं तो यह इससे सही हो जाये गे इसके इलावा आप इसकी सुखी हुई शाखायें को काट कर उसके ऊपर bordeaux पेस्ट लगा दें, धन्यवाद
Posted by Harpreet batth
Punjab
28-02-2020 01:35 PM
Shri maan g kanak vich tuc NPK 19:19:19@1kg 150ltr pani ch mila ke spray kr skde ho....

Posted by Pradip kumar
Uttar Pradesh
28-02-2020 01:29 PM
Pradip kumar feedback dene ke liye dhaneawad. aap koshish karege je jaldi hi dusri breed ki information bhi app par update ki jaye. iske elava agar aapko dusri breed ke name pata hai to aap hmare sath share kare ji. dhaneawad.

Posted by sodhi singh
Haryana
28-02-2020 01:27 PM
Shri maan g gehu mein aap Opera@300 ml per acre spray kr skte ho......
Posted by Sanjay kushwaha Dishtv
Uttar Pradesh
28-02-2020 01:14 PM
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो .... (Read More)
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें.

Posted by karamjit singh
Punjab
28-02-2020 01:08 PM
karamjit ji, ap pumpkin ki kisme jaise ke PAU Magaz Kaddoo-1, PPH-1, PPH-2, Punjab Samrat (Released in 2008) ki bijai kar sakte ho, dhanwad
Posted by Ravi Dubey
Bihar
28-02-2020 01:06 PM
रवि जी,अगर आप गन्ने की कटाई के बारे में जानकारी लेना चाहते हैं तो यह लगभग 1 साल की फसल है, धन्यवाद
Posted by Raju Bhai.
Bihar
28-02-2020 01:05 PM
इसके लिए आप butox दवा का प्रयोग कर सकते है ये आप 1 मि.ली./2 लीटर पानी में मिलाकर उसके शरीर पर लगा सकते है इससे फर्क पड़ जाएगा इसे आप उसके मुंह या चारे, दाने पर ना करें..

Posted by Pradip kumar
Uttar Pradesh
28-02-2020 01:01 PM
Pradip kumar ji bakri ka dudh aap apne nazdiki kisi bhi milk dairy me sale kar sakte hai, Thankyou.

Posted by gagandeep singh
Punjab
28-02-2020 12:57 PM
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ ਤੁਸੀ ਗੰਨੇ ਦੀਆ ਕਿਸਮ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਤੋਂ ਲੈ ਸਕਦੇ ਹੋ ਪੰਜਾਬ ਦੇ ਵਿਚ ਗੰਨੇ ਦੇ ਲਈ 238 ਅਤੇ 64 ਕਿਸਮ ਸਭ ਤੋਂ ਕਾਮਜਾਬ ਕਿਸਮ .... (Read More)
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ ਤੁਸੀ ਗੰਨੇ ਦੀਆ ਕਿਸਮ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਤੋਂ ਲੈ ਸਕਦੇ ਹੋ ਪੰਜਾਬ ਦੇ ਵਿਚ ਗੰਨੇ ਦੇ ਲਈ 238 ਅਤੇ 64 ਕਿਸਮ ਸਭ ਤੋਂ ਕਾਮਜਾਬ ਕਿਸਮ ਹੈ ਇਸ ਤੋਂ ਇਲਾਵਾ ਤੁਸੀ ਗੰਨੇ ਦੀਆ ਇੱਹ ਕਿਸਮ ਲਗਾ ਸਕਦੇ ਹੋ ਜਿਵੇਂ ਕਿ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CO 118: ਇਹ ਅਗੇਤੀ ਕਿਸਮ ਹੈ ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ COJ 64: ਇਹ ਅਗੇਤੀ ਕਿਸਮ ਹੈ ਇਹ ਕਿਸਮ ਵਧੀਆ ਪੁੰਗਰਦੀ ਹੈ ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ ਇਸ ਦਾ ਗੁੜ ਚੰਗਾ ਬਣਦਾ ਹੈ ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ ਇਸਦੀ ਫੋਟ ਮੱਧਮ ਹੁੰਦੀ ਹੈ ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ ਇਸ ਦੇ ਗੰਨੇ ਡਿੱਗਦੇ ਨਹੀਂ ਹਨ ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ ਤਿੰਨ ਅੱਖਾਂ ਵਾਲੀਆਂ 20000 ਗੁੱਲੀਆਂ ਪ੍ਰਤੀ ਏਕੜ ਵਰਤੋ
Posted by Phoolchand Suthar
Rajasthan
28-02-2020 12:44 PM
फूलचंद जी , अगर आप इसमें गोबर की खाद डालते हैं तो यह इससे सही हो जाये गे इसके इलावा आप इसकी सुखी हुई शाखायें को काट कर उसके ऊपर bordeaux पेस्ट लगा दें, धन्यवाद

Posted by UMESH
Punjab
28-02-2020 12:38 PM
श्री मान आप अपने नजदीकी कृषि विज्ञान केन्द्र से मिट्टी की जांच करवा सकते हो
Posted by Ramveer singh chauhan
Uttar Pradesh
28-02-2020 12:38 PM
रामवीर जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रत.... (Read More)
रामवीर जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें दवाई का प्रयोग किसे कीट यां बीमारी के हमले पर ही किया जाता है, धन्यवाद

Posted by Ravi
Punjab
28-02-2020 12:36 PM
ravi ji tuc pehlan haadi ate sauni diyan faslan di kitaba pado usto bad tuc hor kitaba padh sakde ho. ehna de nal tuhade basic jankari clear ho jayegi.dhanwad
Posted by Phoolchand Suthar
Rajasthan
28-02-2020 12:34 PM
फूलचंद जी , अगर आप इसमें गोबर की खाद डालते हैं तो यह इससे सही हो जाये गे इसके इलावा आप इसकी सुखी हुई शाखायें को काट कर उसके ऊपर bordeaux पेस्ट लगा दें, धन्यवाद

Posted by lokesh
Madhya Pradesh
28-02-2020 12:31 PM
lokesh ji kripya btaye ke aapke shtr men mitti kis kisam ki hai taki aapko iske bare men poori jankari di ja sake,dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









