Experts Q&A Search

Posted by Harman Sidhu
Chattisgarh
01-03-2020 03:43 PM
Punjab
03-03-2020 03:52 PM
Harman Sidhu ji mattar da bhaa 1200 - 3500/q tak chall reha hai, Thankyou.
Posted by Harman Sidhu
Chattisgarh
01-03-2020 03:40 PM
Punjab
03-03-2020 03:54 PM
Harman Sidhu ji insuleen de plant len lai tusi surinder Nagra 9814305864 Rehsam Ayurvedic Nursery nal samparak kar sakde ho, Thankyou.
Posted by kan Singh
Rajasthan
01-03-2020 03:24 PM
Punjab
03-02-2020 05:57 PM
kan ji aap iske uper propiconazole@200ml ko prati acre ke hisab se spray karen.dhanywad
Posted by ਗਗਨਦੀਪ ਸਿੰਘ
Punjab
01-03-2020 03:20 PM
Punjab
03-01-2020 03:25 PM
ਹਾਂਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ ਬਾਕੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..
Posted by lokeshkumar Meena
Rajasthan
01-03-2020 03:16 PM
Punjab
03-02-2020 05:55 PM
मीणा जी कृपया आप इसके पौधे की पूरी फोटो भेजे ताकि आपको इसके बारे में पूरी जानकारी दी जा सके
Posted by vimal varma
Uttar Pradesh
01-03-2020 03:00 PM
Punjab
03-02-2020 05:51 PM
विमल जी आप इसके ऊपर imidacloprid @1.5ml को प्रति लीटर पानी के हिसाब से स्प्रे करें
Posted by salman
Uttar Pradesh
01-03-2020 02:53 PM
Punjab
03-06-2020 05:50 PM
Salman ji plant lene ke lia aap Moh. Arif Khan 9415794844 Khadim Ali Nursery se samparak kar sakte hai, Thankyou.
Posted by ghnaram
Chattisgarh
01-03-2020 02:42 PM

Punjab
03-02-2020 12:13 PM
ghnaram ji kripya aap apna swal vistar se pooche taki aapko iske bare men poori jankari di ja sake,dhanywad
Posted by pardeep
Haryana
01-03-2020 02:41 PM
Punjab
03-02-2020 05:51 PM
थाई बेर के पौधे लेने के लिए आप Pawan Kumar 9878726420 से संपर्क कर सकते है
Posted by Harsh Deep Singh
Punjab
01-03-2020 02:39 PM
Punjab
03-02-2020 05:31 PM
harshdeep ji sirf tmatar di stacking karn da fayda hunda hai kyuki isde vich vela vali jekar kisam beeji hoye ta isda vadhia jhaad milda hai.dhanwad
Posted by Sageer Khan
Uttar Pradesh
01-03-2020 02:37 PM

Punjab
03-30-2020 01:06 PM
सगीर खान जी इसके बारे में विस्तार से जानकारी के लिए आप J.B Lal 8290200303 के साथ संम्पर्क कर सकते हैं धन्यवाद
Posted by navvinder singh
Punjab
01-03-2020 02:37 PM
Punjab
03-02-2020 08:57 PM
ਨਵਿੰਦਰ ਜੀ ਤੁਸੀ ਇਸ ਤਰੀਕੇ ਦੀ ਵਰਤੋਂ ਨਾ ਕਰੋ, ਕਈ ਵਾਰ ਇਹਨਾਂ ਦੇ ਰੈਕਸ਼ਨ ਕਰਕੇ ਪਸ਼ੂ ਨੂੰ ਨੁਕਸਾਨ ਹੋ ਜਾਂਦਾ ਹੈ ਜੇਕਰ ਤੁਹਾਡੇ ਪਸ਼ੂ ਰਪੀਟ ਹੁੰਦੇ ਹੈ ਤਾਂ ਤੁਸੀ ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨ.... (Read More)
ਨਵਿੰਦਰ ਜੀ ਤੁਸੀ ਇਸ ਤਰੀਕੇ ਦੀ ਵਰਤੋਂ ਨਾ ਕਰੋ, ਕਈ ਵਾਰ ਇਹਨਾਂ ਦੇ ਰੈਕਸ਼ਨ ਕਰਕੇ ਪਸ਼ੂ ਨੂੰ ਨੁਕਸਾਨ ਹੋ ਜਾਂਦਾ ਹੈ ਜੇਕਰ ਤੁਹਾਡੇ ਪਸ਼ੂ ਰਪੀਟ ਹੁੰਦੇ ਹੈ ਤਾਂ ਤੁਸੀ ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ.
Posted by Jagdish Kamal
Punjab
01-03-2020 02:34 PM
Punjab
03-01-2020 04:31 PM
Shri mann makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho. tuc advanta di sugarage ja jumbo ja j 1006 variety lgaa skde ho ..iss ton ilaava tuc rasi di 3591 variety lgaa skde ho.
Posted by Harsh Deep Singh
Punjab
01-03-2020 02:34 PM
Punjab
03-02-2020 02:12 PM
Harshdeep ji aap ise bijai ke 20 -25 din tak jab iski paudh lagbhag 30 din ki ho jaye tab aap ise lga sakte hai is se pehle paudh choti hoti hai aur rassi se bandhne par tut bhi sakti hai.dhanywad
Posted by nirmal patidar
Madhya Pradesh
01-03-2020 02:28 PM
Punjab
03-01-2020 04:32 PM
श्री मान आप इसके ऊपर NPK 13:00:45@10 gm प्रती लीटर पानी में मिलाकर सप्रे कर सकते हो
Posted by Ravinder singh
Punjab
01-03-2020 02:21 PM
Punjab
03-02-2020 06:36 PM
Ravinder ji ehh vase hi ho rahi hai eh bimari nahi hai iss vich chakar wali gal nhi hai.
Posted by Rameshwar janwa
Rajasthan
01-03-2020 02:20 PM
Punjab
03-01-2020 04:35 PM
Shri maan makki ki bhut si kismein hain jaise ki buland, pratap 1, PMH 1, PMH 2, PMH 9 .. iss ke ilaava aap pioneer ki kismein v lgaa skte ho jaise ki 31Y45 , P3396, P3377, P3533, P1844 etc. iss ke bina aap j-1006 kism ki bijai kr skte. aap advanta ki sugarage ja jumbo ja j 1006 variety lgaa skte ho ..iss ke ilaava 3 rasi ki 3591 variety lgaa skte ho.
Posted by Harmeet
Punjab
01-03-2020 02:19 PM
Punjab
03-02-2020 05:36 PM
Harmeet ji tuhade dwara puche gaye sare swala de jwab dite ja chuke han tuc my profile option vich ja ke check kar sakde ho. ate jehde swala de jwab experts valo dite jande han oh ohi dwayian recommend karde han jihna da result sabh to vadhia hunda hai. is krke kisana de kuch swala de jwab milde julde han kyuki punjab vich iko jehda vatavarn hon de karke bimariyan v lagbhag iko jehiyan hi hundiyan han ate ohna nu best dwayian hi sifarish kitiyan jandiyan han.
Posted by rajendra singh rajput
Madhya Pradesh
01-03-2020 02:17 PM
Punjab
03-01-2020 04:37 PM
Shri maan pyaj mein M-45@500 gm per acre spray kr skte ho....
Posted by रविन्द्र पाटीदार
Madhya Pradesh
01-03-2020 02:07 PM
Punjab
03-03-2020 04:12 PM
Pawan ji pyaz da rate 1100 to 2800/q tak chal reha hai, Thankyou.
Posted by Balraj Singh Shergill
Punjab
01-03-2020 02:02 PM
Punjab
03-01-2020 03:23 PM
Hanji tuci ehna di varto kr skde ho ehna nal pashu de gaban rehn di ass vdhh jndi hai..
Posted by Balraj Singh Shergill
Punjab
01-03-2020 01:58 PM
Punjab
03-01-2020 03:24 PM
Balraj ji tuci ehna di varto kr skde ho ehh rojana 1 goli deo ji ate 21 din tak dinde rho..
Posted by jatinder singh
Punjab
01-03-2020 01:56 PM

?

Punjab
03-01-2020 03:27 PM
Jatinder ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by jatinder singh
Punjab
01-03-2020 01:55 PM
Punjab
03-02-2020 02:14 PM
jatinder ji isdi kisam te jhaad nirbhar karda hai ate isda rate v mandi vicho hi pta chalega.dhanwad
Posted by Avtar Singh
Punjab
01-03-2020 01:52 PM
Punjab
03-03-2020 04:14 PM
ਅਵਤਾਰ ਜੀ ਤੁਸੀ ਮੱਛੀ ਦਾ ਪੂੰਗ ਆਪਣੇ ਜਿਲੇ ਤੇ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਉਥੋਂ ਤੁਹਾਨੂੰ ਪੂੰਗ ਮਿਲ ਸਕਦੀ ਹੈ ਤੁਸੀ ਆਪਣੇ ਜਿਲੇ ਦੇ FFDA(fish farmer development aggency) ਤੋਂ ਪਤਾ ਕਰ ਸਕਦੇ ਹੋ।
Posted by simrat pal singh
Punjab
01-03-2020 01:44 PM
Punjab
03-01-2020 04:37 PM
श्री मान आप M-45@500 gmप्रती एकड़ सप्रे कर सकते हो
Posted by manvir singh
Punjab
01-03-2020 01:38 PM
Punjab
03-02-2020 05:16 PM
Manvir ji papite nu pkaun de layi tuc akhbar de lapet ke rakh deo usde nal fal pakna shuru kar dinda hai.dhanwad
Posted by kamleshwar
Chattisgarh
01-03-2020 01:35 PM

Punjab
03-01-2020 04:38 PM
Shri maan aap NPK 19:19:19@10 gm per litre paani mein mila kr spray kr skte ho....
Posted by ਰਾਜਵਿੰਦਰ ਸਿੰਘ
Punjab
01-03-2020 01:34 PM
Punjab
03-01-2020 04:39 PM
Shri maan g growth lyi tuc NPK 19:19:19@1kg per acre spray kr skte ho....
Posted by ikbal a.
Rajasthan
01-03-2020 01:20 PM
Punjab
03-01-2020 04:42 PM
Shri maan g yellow rust ki roktham ke liye Opera@300 ml and kala tela ki roktham ke liye Imidacloprid@3 ml/litre pani mein milakr spray kar skte ho.
Posted by kailash
Rajasthan
01-03-2020 01:17 PM
Punjab
03-01-2020 04:43 PM
Shri maan g kanak mein tele ki roktham ke liye Actara@40gm per acre spray kr skte ho.....
Posted by Arjun Singh
Uttar Pradesh
01-03-2020 01:08 PM
Punjab
03-02-2020 02:34 PM
अर्जुन जी माहू की रोकथाम के लिए आप imidacloprid @1.5ml को प्रति लीटर पानी के हिसाब से स्प्रे करें
Posted by sunil kumar
Bihar
01-03-2020 12:56 PM
Punjab
03-01-2020 04:43 PM
Shri maan g kripa aap iski photo bhejen toh aapko sahi jankari di ja ske....
Posted by manoj kumar
Uttar Pradesh
01-03-2020 12:56 PM
Punjab
03-01-2020 01:23 PM
मनोज जी आप चूज़े लेने के लिए आप Sumit Kumar 8006000291, 7906547529 Sumit Kumar Poultry Farm से संपर्क कर सकते है
Posted by satinderpal singh
Punjab
01-03-2020 12:45 PM
Punjab
03-01-2020 04:44 PM
श्री मान गेहूं में Opera@300 mlप्रती एकड़ सप्रे कर सकते हो
Posted by nav shah
Punjab
01-03-2020 12:41 PM
Punjab
03-02-2020 05:29 PM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by sufiyan
Uttar Pradesh
01-03-2020 12:30 PM
Punjab
03-02-2020 03:13 PM
सुफियान जी अगर फल गिर रहे है तो इसकी रोकथाम के लिए आप planofix @4ml को प्रति 15 लीटर पानी के हिसाब से स्प्रे करें
Posted by Anwar Jamal khan
Uttar Pradesh
01-03-2020 12:22 PM
Punjab
03-02-2020 03:04 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by gurwant singh
Punjab
01-03-2020 12:16 PM
Punjab
03-02-2020 02:56 PM
ਜਿਆਦਾਤਾਰ ਅਬੋਹਰ ਵਾਲੀ ਸਾਈਡ ਦੇ ਫਾਰਮਰਾ ਨੇ ਥਾਈ ਐਪਲ ਬੇਰ ਲਗਾਏ ਹਨ ਤੇ ਗੰਂਗਾਨਗਰ ਵੀ ਇਸਦੀਆ ਨਰਸਰੀਆ ਹਨ ਥਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌ.... (Read More)
ਜਿਆਦਾਤਾਰ ਅਬੋਹਰ ਵਾਲੀ ਸਾਈਡ ਦੇ ਫਾਰਮਰਾ ਨੇ ਥਾਈ ਐਪਲ ਬੇਰ ਲਗਾਏ ਹਨ ਤੇ ਗੰਂਗਾਨਗਰ ਵੀ ਇਸਦੀਆ ਨਰਸਰੀਆ ਹਨ ਥਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ
Posted by विकास चौधरी।
Uttar Pradesh
01-03-2020 11:56 AM
Punjab
03-01-2020 04:47 PM
श्री मान गेहूं के बाद आप कपास,नरमा,धान , ग्वार आदि फसल की खेती कर सकते हो
Posted by Ravinder singh
Punjab
01-03-2020 11:46 AM
Punjab
03-01-2020 02:04 PM
Ravinder ji kirpa krke tuci usdi photo bhejo ji jiss nu dekh ke tuhanu uss vare jankari diti ja skee..
Posted by Sushant Karangale
Karnataka
01-03-2020 11:43 AM
Rajasthan
03-01-2020 01:29 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Ravinder singh
Punjab
01-03-2020 11:40 AM
Punjab
03-01-2020 01:31 PM
tuci uss nu Brotone liquid 15ml/100birds de hisab nal deo ate Ostovet calcium 20ml/100birds de hisab nal deo..
Posted by gurpreet
Punjab
01-03-2020 11:40 AM
Punjab
03-02-2020 05:26 PM
Gurpreet ji tuci Nili ravi nasal de bull da semen lain lai Jai Singh 7973302035 nal sampark kr skde ho..
Posted by mahtap singh
Uttar Pradesh
01-03-2020 11:21 AM

?

Punjab
03-01-2020 01:32 PM
आपके द्धारा भेंजी गई ओडियो अपलोड नहीं हुई है कृप्या आप दोबारा ओडियो अपलोड करें ताकि आपको इसके बारे में पूरी जानकारी दी जा सके
Posted by विक्रम सिंह तोमर
Madhya Pradesh
01-03-2020 11:15 AM
Punjab
03-02-2020 05:24 PM
विक्र्रम जी आप साहीवाल गाय या जर्सी गाय रख सकते है साहीवाल गाय के दूध की फैट सबसे ज्यादा होती है और इस नस्ल को बिमारियां भी कम लगती है
Posted by Raghvendra yadav
Madhya Pradesh
01-03-2020 11:01 AM
Punjab
03-02-2020 03:06 PM
yadav ji jo fasl neeche gir gayi hai uska koi ilaaj nahi bus aap fasl da dhyan rakhe ke fasl men jyada pani khda na ho jis se daano par bura asar ho.dhanywad
Posted by Raghvendra yadav
Madhya Pradesh
01-03-2020 11:00 AM
Punjab
03-01-2020 01:33 PM
यादव जी उसे आप तुरंत नज़दीकी डॉक्टर से जांच करवाएं क्योंकि उसकी जांच करके सही इलाज हो सकता है