Experts Q&A Search

Posted by Raj singh
Punjab
05-03-2023 06:29 PM
Punjab
03-12-2023 08:01 PM
ਰਾਜ ਜੀ, ਵੇਸਟ ਡੀਕੰਪੋਜ਼ਰ ਬਣਾਉਣ ਲਈ : 2 ਕਿਲੋ ਗੁੜ ਲਓ ਅਤੇ ਇਸਨੂੰ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਮਿਲਾਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾ.... (Read More)
ਰਾਜ ਜੀ, ਵੇਸਟ ਡੀਕੰਪੋਜ਼ਰ ਬਣਾਉਣ ਲਈ : 2 ਕਿਲੋ ਗੁੜ ਲਓ ਅਤੇ ਇਸਨੂੰ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਮਿਲਾਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋਜ਼ ਇੱਕ ਜਾਂ ਦੋ ਵਾਰ ਹਿਲਾਓ। 5 ਦਿਨਾਂ ਬਾਅਦ ਡਰੱਮ ਦਾ ਘੋਲ ਵਰਤਣ ਲਈ ਤਿਆਰ ਹੁੰਦਾ ਹੈ।
Posted by ਦਰਸ਼ਨ ਸਿੰਘ
Punjab
05-03-2023 06:19 PM
Punjab
03-06-2023 07:31 PM
ਦਰਸ਼ਨ ਜੀ ਤੁਸੀ ਜੈਵਿਕ ਤੌਰ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, ਇਸ ਲਈ ਤੁਸੀ 4-5 ਪੁਰਾਣੀਆਂ ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਹਫਤੇ ਤੱਕ ਭਿਓਂ ਕੇ ਰੱਖ ਸਕਦੇ ਹੋ ਅਤੇ ਫਿਰ ਇਸ ਪਾਣੀ ਨੂੰ ਪੁਣ ਕੇ 2ਲੀਟਰ/15 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by gurpreet
Punjab
05-03-2023 05:55 PM
Punjab
03-10-2023 09:31 PM
ਗੁਰਪ੍ਰੀਤ ਜੀ, ਇਹ ਅਸ਼ਵਗੰਧਾ ਦਾ ਬੂਟਾ ਲੱਗ ਰਿਹਾ ਹੈ ਜੀ।
Posted by sukhpreet Singh
Punjab
05-03-2023 05:54 PM
Punjab
03-06-2023 11:10 AM
tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo jddo ehh sahi heat vich awe ate sahi din heat rakhen tan hei iss nu AI krwao.
Posted by ਦਰਸ਼ਨ ਸਿੰਘ
Punjab
05-03-2023 05:54 PM
Haryana
03-05-2023 06:10 PM
ਦਰਸ਼ਨ ਜੀ ਤੁਹਾਡੀ ਇੱਕ ਹੀ ਫੋਟੋ ਦਿਖਾਈ ਦੇ ਰਹੀ ਹੈ ਅਤੇ ਓਹਦੇ ਵਿਚ ਇਕ ਦਰਖਤ ਦੀ ਫੋਟੋ ਹੈ ਸੋ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by ਦਰਸ਼ਨ ਸਿੰਘ
Punjab
05-03-2023 05:54 PM
Haryana
03-05-2023 06:10 PM
ਦਰਸ਼ਨ ਜੀ ਤੁਹਾਡੀ ਇੱਕ ਹੀ ਫੋਟੋ ਦਿਖਾਈ ਦੇ ਰਹੀ ਹੈ ਅਤੇ ਓਹਦੇ ਵਿਚ ਇਕ ਦਰਖਤ ਦੀ ਫੋਟੋ ਹੈ ਸੋ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by ਦਰਸ਼ਨ ਸਿੰਘ
Punjab
05-03-2023 05:44 PM
Haryana
03-05-2023 06:13 PM
ਦਰਸ਼ਨ ਜੀ ਇਹ mango malformations ਦੇ ਲਛੱਣ ਹਨ ਇਸਦੇ ਲਈ 100ਗ੍ਰਾਮ NAA ( naphthalene acetic acid) ਨੂੰ 100-150 ml alcohol ਵਿਚ ਘੋਲ ਕੇ ਬਾਅਦ ਵਿੱਚ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by tarnjit
Punjab
05-03-2023 05:14 PM
Punjab
03-06-2023 11:05 AM
ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ।
Posted by harmanpreet singh
Punjab
05-03-2023 04:28 PM
Haryana
03-05-2023 06:18 PM
Harman ji kirpa eh daso tuhadi fasal vich dikkat AA Rahi hai us hisab nal hi tuhanu spray baare dsya ja sakda hai. Eh dwai tan mukh tor te ras choosan Wale keede di roktham lai vartya janda hai
Posted by Sachin sharma
Madhya Pradesh
05-03-2023 04:18 PM
Haryana
03-05-2023 06:19 PM
Sachin ji kirpya apni fasal ji photo bheje us hisab se hi apko sahi jankari di ja skti hai
Posted by Arun Singh Gurjar
Rajasthan
05-03-2023 03:06 PM
Punjab
03-06-2023 11:02 AM
Ji han aap murgio ka farm suru kr skte hai baki toh unki dekbhal per hei nirbhar krta hai baki usme koi smasia nhi hai. aap suruat mein chote level per suru kr skte hai.
Posted by Karamjit
Punjab
05-03-2023 02:45 PM
Haryana
03-05-2023 06:23 PM
ਕਰਮ ਜੀ ਕਿੰਨੀ ਵਿਚ ਇਸਦੀ ਸਪਰੇਅ ਮਾਰਚ, ਜੁਲਾਈ ਅਤੇ ਸਤੰਬਰ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਕੀ ਅੰਬ ਵਿਚ ਇਸਦੀ ਸਪਰੇਅ ਜਦੋਂ ਕੋਈ ਦਿੱਕਤ ਆਉਂਦੀ ਹੈ। ਉਸ ਹਿਸਾਬ ਨਾਲ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Ravinder Singh
Punjab
05-03-2023 02:29 PM
Punjab
03-06-2023 11:01 AM
ਹਾਂਜੀ ਤੁਸੀ ਡੇਅਰੀ ਟ੍ਰੇਨਿੰਗ ਲੈ ਸਕਦੇ ਹੋ, ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।
Posted by Zubair
Maharashtra
05-03-2023 01:03 PM
Punjab
03-06-2023 10:58 AM
यह पशु के रक्तप्रवाह में प्रोटीन की पुरानी कमी के कारण होता है, इससे जबड़े के नीचे सूजन, दस्त आदि हो जाते हैं। आप Amoxirum forte inj. 300mg, Avil inj. 3ml, Milonex plus inj. 3ml और Multivitamin inj. 4ml. इंजेक्शन का प्रयोग कर सकते हैं। आप इन इंजेक्शनों का प्रयोग नज़दीकी पशु डॉक्टर की सलाह से कर सकते हैं।
Posted by ਗੁਰਨਾਮ ਸਿੰਘ
Punjab
05-03-2023 12:29 PM
Haryana
03-05-2023 06:26 PM
ਗੁਰਨਾਮ ਜੀ ਇਹ ਨਿੰਬੂ ਜਾਤੀ ਦਾ ਬੂਟਾ ਹੈ। ਫੁੱਲ ਝੜਨ ਤੋਂ ਰੋਕਣ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
Posted by Gagandeep mann
Punjab
05-03-2023 12:09 PM
Punjab
03-06-2023 10:36 AM
ਗਗਨਦੀਪ ਜੀ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ 5 ਤੋਂ 6 ਦਿਨ ਤਕ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਪਕਾ ਕੇ ਫਿਰ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ 6 ਤੋਂ 7 ਦਿਨ ਬਾਦ ਫੀਡ ਖਿਲਾਣੀ ਸ਼ੁਰੂ ਕਰ ਸਕਦੇ ਹੋ।
Posted by Varinder bali
Punjab
05-03-2023 11:03 AM
Punjab
03-06-2023 10:23 AM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by Varinder bali
Punjab
05-03-2023 11:02 AM
Punjab
03-06-2023 10:23 AM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by dharmindar singh
Punjab
05-03-2023 10:52 AM
Punjab
03-06-2023 10:21 AM
Dharminder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by ਹਰਭਜਨ ਸਿੰਘ
Punjab
05-03-2023 10:37 AM
Punjab
03-12-2023 07:49 PM
ਹਰਭਜਨ ਜੀ, ਫਿਲਹਾਲ ਸਰਕਾਰ ਵੱਲੋਂ ਅਜਿਹੀ ਕੋਈ ਵੀ ਯੋਜਨਾ ਨਹੀਂ ਚੱਲ ਰਹੀ ਹੈ ਜੀ।
Posted by Gursewak Singh
Punjab
05-03-2023 10:14 AM

ਨਾਸ਼ਪਾਤੀ ਦੇ ਬੂਟੇ ਬਾਰੇ ਜਾਣਕਾਰੀ ਚਾਹੀਦੀ ਹੈ, ਬਹੁਤ ਸਾਰੇ ਪੌਦੇ ਬਾਰ ਬਾਰ ਲਗਾਏ ਗਏ ਹਨ, ਸ਼ੁਰੂ ਵਿੱਚ ਮੈਨੂੰ ਕਿਸਮਾਂ ਬਾਰੇ ਪਤਾ ਨਹੀਂ ਸੀ, ਮਾਲੀ ਆਪ ਲਗਾ ਜਾਂਦਾ ਸੀ, ਫਿਰ ਮੈਂ ਪਥਰਨਾਖ ਅਤੇ ਪੰਜਾਬ ਬਿਊਟੀ ਲਿਆਇਆ , ਮੈਂ ਇਸਨੂੰ ਦੋ-ਤਿੰਨ ਵਾਰ ਲਾਇਆ ਹੈ, ਇਹ ਕਿਸਮਾਂ ਸੁੱਕ ਜਾਂਦੀਆਂ ਹਨ ਗਰਮੀਆਂ ਵਿੱਚ, ਮੈਂ ਖਾਦਾਂ ਅਤੇ ਸਪਰੇਅ ਦਾ ਧਿਆਨ ਰੱਖਦਾ ਹਾਂ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਮ ਸਫਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ PAU ਨਾਲ ਸੰਪਰਕ ਕਰੋ ਮੈਂ ਸੰਪਰਕ ਕੀਤਾ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਬੂਟੇ ਦਿੱਤੇ, ਐਗਰੋ ਨਰਸਰੀ ਅੰਮ੍ਰਿਤਸਰ ਤੋਂ ਬੂਟੇ ਲਿਆਂਦੇ ਹਨ, ਇਸਦਾ ਨਵਾਂ ਫੁਟਾ ਸੁੱਕ ਰਿਹਾ ਹੈ, ਹੁਣ ਸੇਬ ਵੀ ਉੱਗਣੇ ਸ਼ੁਰੂ ਹੋ ਗਏ ਹਨ ਇਹ ਕਿਉਂ ਨਹੀਂ ਉੱਗ ਸਕਦੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ। , ਇਸ ਤੋਂ ਇਲਾਵਾ ਆਲੂਬੁਖਾਰਾ ਵੀ ਘੱਟ ਲਗਦਾ ਹੈ ?

Haryana
03-05-2023 06:33 PM
Gursewak ji esde lai tusi Punjab khetibadi University de baghbani vibhag 88723-83400 nal sampark kar sakde ho.
Posted by kd
Punjab
05-03-2023 10:05 AM
Haryana
03-05-2023 06:34 PM
के.डी. जी, कृपया हमें फसल पर उपयोग किए जाने वाले कीटनाशक की मात्रा बताएं ताकि हम आपको सही जानकारी दे सकें।
Posted by Omkar Gangwar
Uttar Pradesh
05-03-2023 10:01 AM
Maharashtra
03-06-2023 09:16 PM
ओमकार जी, कृपया ये बताये कि फसल में ज्यादा पानी रुकने की समस्या तो नहीं आयी , उस हिसाब से ही आपको इस बारे में सही जानकारी दी जा सकेगी।
Posted by Gursewak Singh
Punjab
05-03-2023 09:58 AM
Haryana
03-05-2023 06:37 PM
Gursewak ji tusi app nu dubara band kr ke chla sakde ho kyuki baki swal ate audio sahi treeke nal aa rhe han
Posted by Gursewak Singh
Punjab
05-03-2023 09:42 AM
Haryana
03-05-2023 06:38 PM
Gursewak ji kirpa apne podhe di photo bhejo us hisab nal hi tuhanu sahi jankari diti ja sakdi hai
Posted by karanveer singh
Punjab
05-03-2023 09:14 AM
Punjab
03-05-2023 06:28 PM
ਕਰਨਵੀਰ ਜੀ, ਕੋਈ ਵੀ ਸਬਜੀ ਛਾ ਵਿਚ ਵਾਧਾ ਕਰਕੇ ਚੰਗਾ ਝਾੜ ਨਹੀਂ ਦੇ ਸਕਦੀ ਜੀ, ਅਜਿਹੀ ਜਗ੍ਹਾ te ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਜੀ।
Posted by Kavin wander
Punjab
05-03-2023 09:05 AM
Punjab
03-05-2023 06:27 PM
Kavin ji ih Changi Kism hai par jhaad baare pakke taur te kuch nahi kiha jaa sakda .
Posted by ਬਲਦੇਵ ਸਿੰਘ
Punjab
05-03-2023 08:41 AM

?

Punjab
05-18-2023 10:01 PM
ਬਲਦੇਵ ਜੀ, ਕਿਰਪਾ ਕਰਕੇ ਵਿਸਥਾਰ ਵਿਚ ਦੱਸੋ ਫਸਲ ਨੂੰ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Amrit pal singh
Madhya Pradesh
05-03-2023 08:41 AM
Punjab
03-05-2023 06:26 PM
ਅੰਮ੍ਰਿਤਪਾਲ ਜੀ, ਇਹ ਕੀੜੇ ਦਾ ਹਮਲਾ ਹੈ, ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Amrit pal singh
Madhya Pradesh
05-03-2023 08:40 AM
Punjab
03-05-2023 06:25 PM
ਅੰਮ੍ਰਿਤਪਾਲ ਜੀ, ਇਹ ਕੀੜੇ ਦਾ ਹਮਲਾ ਹੈ, ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Manpreet Singh
Punjab
05-03-2023 08:28 AM
Punjab
03-05-2023 06:23 PM
ਮਨਪ੍ਰੀਤ ਜੀ, ਇਹ ਚੂਹੇ ਦਾ ਹਮਲਾ ਹੀ ਹੋ ਸਕਦਾ ਹੈ ਜੀ, ਤੁਸੀ zinc phosphide ਦਾ ਚੋਗਾ ਖੇਤ ਵਿੱਚ ਦੇ ਸਕਦੇ ਹੋ ਜੀ।
Posted by Bachittar Singh
Punjab
05-03-2023 07:50 AM
Punjab
03-06-2023 09:19 PM
Bachittar ji, tusi kochia, zenia, gomphrena, gelardia aadi full lgaa sakde ho ji.
Posted by Harsaran Singh
Punjab
05-03-2023 07:27 AM
Punjab
03-05-2023 06:22 PM
ਹਰਸਰਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਇਸ ਤੇ ਕੋਈ ਕੀੜਾ ਤਾਂ ਨੂੰ ਨਜਰ ਆ ਰਿਹਾ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by agyapal singh gill
Punjab
04-03-2023 11:56 PM
Punjab
03-05-2023 06:20 PM
ਆਗਿਆਪਾਲ ਜੀ, ਤੁਸੀ ਸਬਜੀਆਂ ਅਤੇ ਮੱਛੀ ਪਾਲਣ ਦੀ ਟ੍ਰੇਨਿੰਗ ਲੈਣ ਲਈ KVK ਗੋਨੇਆਣਾ 01633-210046 ਨਾਲ ਸੰਪਰਕ ਕਰ ਸਕਦੇ ਹੋ ਜੀ ।
Posted by Sardar g
Punjab
04-03-2023 10:55 PM
Punjab
03-06-2023 11:42 AM
Sardar ji tuc isde lai Mandeep Singh 9569630002 ja Balkarn Singh 9478300058, 9815098183 nal sampark kr skde ho, ehna ton tuhanu sari jankari mil jawegi.
Posted by ਗੁਰਵਿੰਦਰ ਸਿੰਘ
Punjab
04-03-2023 10:18 PM
Punjab
03-05-2023 06:15 PM
ਗੁਰਵਿੰਦਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ quinalphos 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ Thiamethoxam 40g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Priyanshu Bharti
Bihar
04-03-2023 09:05 PM
Punjab
03-06-2023 11:44 AM
Priyanshu ji abhi aap isko Bovimin-b powder 50gm rojana, Stimvet 21 bolus rojana 1 goli den aur 21 din tak dete rehen jisse sarir ki kami puri hogi aur puri heat main ayegi. jab agli varr bhi aisi saff pani jaisi tarr kre tab isko AI krwa skte hai.
Posted by jasvinder singh
Punjab
04-03-2023 08:51 PM
Punjab
03-05-2023 06:13 PM
Jaswinder aje ih scheme sarkar vaalo is saal lai launch nahi kiti gai, vaise ih farm online hi Apeda.gov.in website ਤੇ ਭਰੇ ਜਾਂਦੇ ਹਨ ਜੀ।
Posted by Gursewak Singh
Punjab
04-03-2023 08:51 PM
Punjab
03-05-2023 06:11 PM
Gursewak ji, punjab vich is kism di sifarish kiti jandi hai ji so tusi G9 kism lgaa sakde ho ji.
Posted by Kavin wander
Punjab
04-03-2023 08:42 PM
Punjab
03-06-2023 12:00 PM
Kavin ji tuci uss nu powder de nal nal Ovumin advance tablet rojana 1 goli deni suru kro jiss nal sarir di kami puri howegi ate khul ke heat vich awegi.
Posted by Kavin wander
Punjab
04-03-2023 08:40 PM
Punjab
03-06-2023 11:40 AM
Tuci 20 month di katti nu sbh ton pehla pett de kiria lai Albendazole & ivermectin salt di bolus deo ate her 3 mahine badd salt bdl ke dwai jrur deo baki uss nu cargill di heifer dry feed de skde ho ate vdhia company da mineral mixture bhi 50gm rojana dena suru kro.
Posted by Gursewak Singh
Punjab
04-03-2023 08:31 PM
Punjab
03-05-2023 06:09 PM
Gursewak ji, boote nu din vich 5-7 ghnte dhupp milni jaroori hai ji, so tusi boote us hisaab nal iho g jgaah te hi laao ji.
Posted by Rajwinder singh
Punjab
04-03-2023 08:30 PM
Punjab
03-05-2023 06:08 PM
ਰਾਜਵਿੰਦਰ ਜੀ, P 1844 ਦੇ 4 kg ਪੈਕਿੰਗ ਦਾ ਰੇਟ 1550 ਰੁਪਏ ਦੇ ਕਰੀਬ ਹੈ ਜੀ।
Posted by Gursewak Singh
Punjab
04-03-2023 08:28 PM
Punjab
03-05-2023 06:06 PM
Gursewak ji, nashpati Punjab vich kamayab hai ji, naakh de boote nu supt avastha vich jdo futara na hove odo hi laona chahida hai ji ta ko February March Tak boote futara kar ke chal pain.
Posted by mandip gomekar
Maharashtra
04-03-2023 08:23 PM
Punjab
03-06-2023 11:38 AM
Aap uski khurak ka purra dian rakhen aur usko khurak ke sath sath achi feed, khal khilayen aur usko Milkout powder 2-2 chamch subah sham, Calcimust gold liquid 50ml rojana aur Simlage bolus 1-1 goli subah sham deni suru kren.