Experts Q&A Search

Posted by Shilpa Kurale
Maharashtra
02-03-2020 09:30 AM
Madhya Pradesh
03-02-2020 02:23 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद
Posted by jass
Punjab
02-03-2020 09:29 AM
Punjab
03-02-2020 02:32 PM
Jass ji, kripya ap iski photo bhejein taki apko iske bare mei puri jankari di ja sake, dhanywad
Posted by pankaj
Haryana
02-03-2020 09:28 AM
Punjab
03-02-2020 08:54 PM
पंकज जी यदि करंट लगने के बाद पशु ठीक है तो उसे पानी ज्यादा से ज्यादा पिलाएं और उसके शरीर पर ना​रियल तेल की मालिश करें और उसे Feritas tablet 1—1 सुबह शाम दें और यदि कोई जलने से जख्म भी है तो वहां glasreen + zinc oxide मिक्स करके लगाएं
Posted by Gurpreet Singh
Punjab
02-03-2020 09:24 AM
Punjab
03-02-2020 09:45 AM
gurpreet ji tele di roktam de layi tuc imidacloprid@80-100 gram nu prati acre de hisab nal spray karo ate daane vadia banan de layi tuc NPK 130045@1 kilo nu 150 litre pani de hisab nal spray karo.dhanwad
Posted by Balwinder Singh
Punjab
02-03-2020 09:13 AM
Punjab
03-03-2020 01:42 PM
Balwinder jekar tuc isnu jaivik kanak keh ke sale karna chahunde ho ta eh oda sale nahi hoyegi kyuki is vich tuc chemical khaada di varto kar chuke ho.dhanwad
Posted by Amit Kumar
Punjab
02-03-2020 09:12 AM
Punjab
03-03-2020 03:38 PM
Amit ji tuci isdia legs nu Dettol wale pani vich 3-4 din tak rojana dubao, iss nal frak paa jawega.
Posted by omprakash patel
Chattisgarh
02-03-2020 09:00 AM
Maharashtra
03-02-2020 09:10 AM
Omprakashji, yeh fungus ke hame ki vajah se ho raha hai, ap iski roktham ke liye isme carbendazim @ 4 gram or mancozeb @ 4 gram prati litre pani ke hisaab se spray kar sakte hain, dhanywad
Posted by ਸਰਬਜੀਤ ਸਿੰਘ
Punjab
02-03-2020 08:29 AM
Punjab
03-02-2020 01:54 PM
Sarabjeet ji, jekar meeh jayada pee geya hai tan beej nahi nikle ga, tuhnu is di dubara bijai karni pe sakdi hai, dhanwad
Posted by subhash Bishnoi
Rajasthan
02-03-2020 08:21 AM
Maharashtra
03-02-2020 01:51 PM
Subhash ji, kripya ap patton ke najdeek ki photo bhejein taki apko dekh kar iske bare mein jankari di ja sake, dhanywad
Posted by gurbej Singh
Punjab
02-03-2020 08:12 AM
Punjab
03-02-2020 01:44 PM
ਫੁਲ ਗੋਭੀ:- ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾ.... (Read More)
ਫੁਲ ਗੋਭੀ:- ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਪੂਰਾ ਫੁੱਲ ਬਨਣ ਤੇ ਫਸਲ ਕੱਟ ਲਉ ਸਵੇਰ ਦੇ ਸਮੇਂ ਫੁੱਲ ਨੂੰ ਵੱਢ ਲਉ ਫੁੱਲਾਂ ਨੁੰ ਠੰਡੀ ਜਗਾ ਤੇ ਕੱਟ ਕੇ ਰੱਖੋ ਮੂਲੀ ਦੀ ਖੇਤੀ :-ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ ਚ ਨਾ ਪਾਓ ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ ਬਿਜਾਈ ਦਾ ਸਮਾਂ:- Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ ਇਹ ਫਸਲ ਕਿਸਮ ਦੇ ਅਨੁਸਾਰ, ਬਿਜਾਈ ਤੋਂ 25-60 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੁਟਾਈ ਹੱਥਾਂ ਨਾਲ ਪੌਦੇ ਨੂੰ ਉਖਾੜ ਕੇ ਕੀਤੀ ਜਾਂਦੀ ਹੈ ਉਖਾੜੇ ਗਏ ਫਲਾਂ ਨੂੰ ਧੋ ਕੇ ਆਕਾਰ ਅਨੁਸਾਰ ਛਾਂਟ ਲਓ
Posted by GURPREET SINGH
Punjab
02-03-2020 08:05 AM
Punjab
03-03-2020 03:36 PM
ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ. ਇਸਦੀ ਟ੍ਰੇਨਿੰਗ ਲੈਣ ਲਈ ਤੁਸੀ Krishi Vigyan Kendra Moga , Village Budh Singhwala, Charik Road Moga-140001 ਨਾਲ ਸੰਪਰ.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ. ਇਸਦੀ ਟ੍ਰੇਨਿੰਗ ਲੈਣ ਲਈ ਤੁਸੀ Krishi Vigyan Kendra Moga , Village Budh Singhwala, Charik Road Moga-140001 ਨਾਲ ਸੰਪਰਕ ਕਰ ਸਕਦੇ ਹੋ
Posted by Himanshu Pandey
Uttar Pradesh
02-03-2020 08:05 AM
Maharashtra
03-02-2020 09:12 AM
श्रीमान जी, यह फंगस के हमले की वजह से हो रहा है, आप इसकी रोकथाम के लिए इसमें carbendazim @ 4 ग्राम या mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Posted by Baljinder Singh
Punjab
02-03-2020 07:29 AM
Rajasthan
03-03-2020 03:25 PM
बलजिंदर जी यह मुर्रा नस्ल के है
Posted by gulab
Punjab
02-03-2020 07:15 AM
Punjab
03-03-2020 03:09 PM
ਉਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ,ਇਸ ਨਾਲ ਬੱਚੇਦਾਨੀ ਦੀ ਸਫਾਈ ਹੁੰਦੀ ਹੈ ਅਤੇ ਉਸ ਨੂੰ ਤੁਸੀ Glactogog ਪਾਊਡਰ ਰੋਜਾਨਾ ਇਕ ਪਾਉਚ ਅਤੇ Calpond ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਦੁੱਧ ਵੱਧ ਜਾਂਦਾ ਹੈ.
Posted by ਸਿਮਰਜੀਤ ਸਿਂਘ
Punjab
02-03-2020 07:04 AM
Punjab
03-02-2020 12:26 PM
ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਟਰਾਜੀਨ 500 ਗ੍ਰਾਮ ਪ੍ਰਤੀ 200 ਲੀਟ.... (Read More)
ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਟਰਾਜੀਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਨਾਲ ਸਪਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ
Posted by Satwant Singh
Punjab
02-03-2020 06:52 AM
Punjab
03-03-2020 03:23 PM
ਤੁਸੀ ਪਸ਼ੂਆਂ ਨੂੰ 250 ਗ੍ਰਾਮ ਗੁੜ ਅਤੇ 1 ਕਿੱਲੋ ਦਲੀਆ ਚੰਗੀ ਤਰ੍ਹਾਂ ਰਿਨ ਕੇ ਫਿਰ ਉਸ ਵਿੱਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ 5-7 ਦਿਨ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ.
Posted by prabhjot singh
Punjab
02-03-2020 06:47 AM
Punjab
03-02-2020 06:10 PM
Prabhjot ji ehh vdia murrah nasal da semen hai isda milk record lagbhag 10-12 litre tak hai..
Posted by ਅੰਮ੍ਰਿਤ ਸਿੰਘ
Punjab
02-03-2020 06:36 AM
Punjab
03-02-2020 06:00 PM
ਤੁਸੀ ਉਸਦਾ ਨਜ਼ਦੀਕੀ ਡਾਕਟਰ ਤੋਂ ਬੁਖਾਰ ਚੈੱਕ ਕਰਵਾਓ ਜੀ ਜੇਕਰ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ Fendikind plus ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ broton liqiud 50-50ml ਰੋਜਾਨਾ ਦਿਓ ਅਤੇ Aptifast bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Posted by Dharmendra kumar
Uttar Pradesh
02-03-2020 06:26 AM
Maharashtra
03-02-2020 12:19 PM
श्रीमान जी, गेहूं में बालियां का साइज उसकी किस्म के हिसाब से ही होता है, इसके लिए कोई स्प्रे की सिफारिश नहीं की जाती है, अगर आप गेहूं में अच्छी उपज लाना चाहते हैं तो आप इसमें NPK 130045 @ 1 किलो को 150 लीटर पानी में मिला कर स्प्रे कर सकते हैं, धन्यवाद
Posted by manoj kumar
Uttar Pradesh
02-03-2020 06:01 AM
Punjab
03-02-2020 05:49 PM
अगर आप मुर्गी पालन करना चाहते है तो बहुत अच्छी बात है , इसके लिए अगर आपने लोन लेना है तो आपके पास पोल्ट्री फार्मिंग की ट्रेनिंग का सर्टिफिकेट होना चाहिए , उसी ट्रेनिंग में आपको सब्सिड़ी के बारे में जानकारी मिलेगी उस सर्टिफिकेट के बेस पर ही आप लोन के लिए अप्लाई कर सकते हो , इसके लिए आप अपने नज़दीकी ज़िले के कृषि व.... (Read More)
अगर आप मुर्गी पालन करना चाहते है तो बहुत अच्छी बात है , इसके लिए अगर आपने लोन लेना है तो आपके पास पोल्ट्री फार्मिंग की ट्रेनिंग का सर्टिफिकेट होना चाहिए , उसी ट्रेनिंग में आपको सब्सिड़ी के बारे में जानकारी मिलेगी उस सर्टिफिकेट के बेस पर ही आप लोन के लिए अप्लाई कर सकते हो , इसके लिए आप अपने नज़दीकी ज़िले के कृषि विज्ञानं केंद्र में ट्रेनिंग के लिए फॉर्म भरे और उसके बाद जब ट्रेनिंग शुरू हुई तो आपको कॉल करके बुला लिया जायेगा , ट्रेनिंग करने के बाद अपने नज़दीकी पशु पालन विभाग और नाबार्ड के ऑफिस जा कर लोन की फाइल लगा सकते हो , लोन की फाइल लगाने के बाद आप बैंक मैनेजर से बात करे वह आपकी फाइल देख कर आपको आगे गाइड करेंगे, इसलिए आप इस काम को ट्रेनिंग लेकर शुरू करें जिससे आपको इस काम के बारे में पूरी जानकारी प्राप्त हो जाएगी, इसकी ट्रेनिंग लेने के लिए आप Krishi Vigyan Kendra, Bharsar
Posted by Shivaji Thakare
Maharashtra
02-03-2020 12:52 AM
Punjab
03-02-2020 10:06 AM
श्री मान तिल की ग्रोथ के लिए आप NPK 19:19:19@1kg 150ltr पानी में मिलाकर सप्रे कर सकते हो
Posted by Shivaji Thakare
Maharashtra
02-03-2020 12:39 AM
Punjab
03-02-2020 10:07 AM
श्री मान तिल की ग्रोथ के लिए आप NPK 19:19:19@1kg 150ltr पानी में मिलाकर सप्रे कर सकते हो
Posted by imran kureshi
Maharashtra
01-03-2020 11:51 PM
Punjab
03-02-2020 11:38 AM
imran ji aap haldi ki kheti men jyada fayda karne ke liye aap fasl ko bimariyon ke hamle se bchaye aur fasl ko khaad poori matra men daale.dhanywad
Posted by imran kureshi
Maharashtra
01-03-2020 11:45 PM
Madhya Pradesh
03-02-2020 08:45 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद
Posted by imran kureshi
Maharashtra
01-03-2020 11:44 PM
Madhya Pradesh
03-02-2020 08:44 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद
Posted by AMIT KUMAR
Uttar Pradesh
01-03-2020 11:10 PM
Punjab
03-02-2020 05:24 AM
श्री मान अच्छे जल निकास वाली गहरी, दोमट मिट्टी जिसमें भूमिगत-जल का स्तर ज़मीन से 1.5-2 मी. के नीचे हो और अच्छी जल धारण क्षमता वाली ज़मीन गन्ने की खेती के लिए लाभदायक है यह फसल काफी अम्लीय और खारेपन को सहन कर सकती है इसलिए इसे मिट्टी जिसका pH 5 से 8.5 हो, में उगाई जा सकती है यदि मिट्टी का pH 5 से कम हो तो इसमें चूना (कली) डालें औ.... (Read More)
श्री मान अच्छे जल निकास वाली गहरी, दोमट मिट्टी जिसमें भूमिगत-जल का स्तर ज़मीन से 1.5-2 मी. के नीचे हो और अच्छी जल धारण क्षमता वाली ज़मीन गन्ने की खेती के लिए लाभदायक है यह फसल काफी अम्लीय और खारेपन को सहन कर सकती है इसलिए इसे मिट्टी जिसका pH 5 से 8.5 हो, में उगाई जा सकती है यदि मिट्टी का pH 5 से कम हो तो इसमें चूना (कली) डालें और यदि मिट्टी का pH 9.5 से ज्यादा हो तो इसमें जिप्सम डालें आप इसकी किस्मे जैसे Co 8014 (Mahalakshami) ,Vasant 1,Co 86032 ,Co 92005 की बिजाई कर सकते है पतझड़ के मौसम में 15 अक्तूबर से २० नवंबर तक बिजाई की जाती है, बसंत के मौसम में बिजाई 15 फरवरी तक और गर्मियों के मौसम में 15 जुलाई से 15 सितंबर तक बिजाई की जाती है बिजाई के लिए सुधरे ढंग जैसे कि (गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई ) प्रयोग किये जाते हैं 1) खालियां और मेंड़ बनाकर सूखी बिजाई: ट्रैक्टर द्वारा मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ और खालियों में 90 सैं.मी. का फासला होना चाहिए गन्ने की गुलियों को मिट्टी में दबाएं और उसके बाद हल्की सिंचाई करें 2) पंक्तियों के जोड़े बनाकर बिजाई: खालियां बनाने वाले यंत्र के प्रयोग से खेत में 150 सैं.मी. के फासले पर खालियां बनाएं और उनमें 30:30-90-30:30 सैं.मी. के फासले पर गन्ने की रोपाई करें इस तरीके से मेड़ वाली बिजाई से अधिक पैदावार मिलती है 3) गड्ढा खोदकर बिजाई: गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और मेड़ वाली बिजाई से 25-50 % अधिक पैदावार आती है B) एक आंख वाले गन्नों की बिजाई: रोपाई के लिए सेहतमंद गुलियां चुनें और 75-90 सैं.मी. के अंतर पर खालियों में बिजाई करें गुलियां एक आंख वाली होनी चाहिए यदि गन्ने के ऊपरी भाग में छोटी डलियां चुनी गई हों तो बिजाई 6 -9 सैं.मी. के अंतर पर करें फसल के अच्छे उगने के लिए आंखों को ऊपर की ओर रखें और हल्की सिंचाई करें पतझड़ के मौसम में 14500-16500 तीन आंख वाले बीज प्रति एकड़ में प्रयोग करें और बसंत के मौसम में 16500-25000 तीन आंख वाले बीज और 21600-25000 दो आंख वाले बीज प्रति एकड़ में प्रयोग करें गन्ने में नदीनों के कारण 12-72 % पैदावार का नुकसान होता है शुरूआती 60-120 दिनों तक नदीनों की रोकथाम बहुत जरूरी है इसलिए रोपाई के बाद 3-4 महीने बाद फसल की नदीनों की रोकथाम करें नीचे लिखे तरीकों से नदीनों को रोका जा सकता है 1) हाथों से गोडाई करके: गन्ना एक व्यापक जगह लेने वाली फसल है इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है 2) काश्तकारी ढंग: इस प्रक्रिया में खेती के तरीके, अंतरफसली और मलचिंग तरीके शामिल हैं बहुफसली के कारण नदीनों का हमला ज्यादा होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है गन्ना एक व्यापक जगह लेने वाली भी फसल है जिससे नदीनों के हमले का खतरा भी ज्यादा होता है यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है यह सूर्य की रोशनी को सोखता है जिससे नदीन कम होते हैं यह मिट्टी में नमी को भी बचाता है 3) रासायनिक तरीके: नदीनों की रोकथाम के लिए, सिमाज़ीन या एट्राज़ीन 600-800 ग्राम या मैट्रीब्यूज़िन 800 ग्राम या ड्यूरॉन 1-1.2 किलोग्राम प्रति एकड़ में बिजाई के तुरंत बाद प्रयोग करना चाहिए इसके इलावा चौड़े पत्ते वाले नदीनों की रोकथाम के लिए 2, 4-डी@ 300-400 ग्राम का प्रयोग प्रति एकड़ के हिसाब से करें नाइट्रोजन 62 किलो, फासफोरस 32 किलो और पोटाश 42 किलो प्रति एकड़ में डालें बिजाई से पहले नाइट्रोजन की 1/3 मात्रा और फासफोरस और पोटाश की पूरी मात्रा डालें बाकी बची नाइट्रोजन की दो मात्रा को टॉप ड्रेसिंग के तौर पर डालें नाइट्रोजन की पहली मात्रा को बीज वाली आंख के अंकुरण के समय और दूसरी मात्रा को बीज अंकुरण के 45 दिन बाद डालें 3 वर्षों के बाद गन्ने की गुलियों में 40-50 क्विंटल गाय का गोबर प्रति एकड़ में डालें पतझड़ के मौसम में 90-100 दिनों में नाइट्रोजन को टॉप ड्रेसिंग के तौर पर डालें और बसंत के मौसम में 150-160 दिन बाद डालनी चाहिए सिंचाई की संख्या मिट्टी की किस्म और पानी की उपलब्धता पर निर्भर करती है गर्मी के महीने में गर्म हवाओं और सूखे में वृद्धि होने के कारण फसल को पानी की जरूरत पड़ती है पहली सिंचाई फसल के 20-25 % अंकुरित होने पर करें मानसून में गन्ने को पानी और बारिश के आधार पर लगाएं कम वर्षा में सिंचाई 10 दिनों के अंतराल पर करें इसके बाद सिंचाई के अंतराल को बढ़ाकर 20-25 दिनों के अंतराल पर सिंचाई करें जमीन में नमी संभालने के लिए गन्ने की पंक्तियों में मलचिंग का प्रयोग करें अप्रैल जून के महीने में पानी की कमी ना होने दें इससे पैदावार कम होगी इसके इलावा बारिश के दिनों में पानी ना खड़ा होने दें जोताई का समय, वृद्धि का समय और अधिक विकास का समय सिंचाई के लिए बहुत नाज़ुक होता है मिट्टी को मेंड़ पर चढ़ाना: कसी की मदद से खालियों में और पौधे के किनारों पर मिट्टी चढ़ाई जाती है यह मिट्टी में अच्छी तरह से तैयार की गई खाद को अच्छी तरह से मिश्रित होने में मदद करती है पौधे को सहारा देने और उसे गिरने से बचाने में भी मदद करती है ज्यादा पैदावार और चीनी प्राप्त करने के लिए गन्ने की सही समय पर कटाई जरूरी है समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है कटाई के बाद गन्ना फैक्टरी में लेकर जाना जरूरी होता है धन्यवाद
Posted by Rajendra Chavadhari
Gujarat
01-03-2020 10:39 PM
Punjab
05-06-2020 12:51 PM
Rajendra ji aap training lene ke liye apne nazdiki krishi vigyan kendra se sampark kr skte hai, iske liye aap KVK Address: Forestry Farm Rd, Jalalpore, Gujarat 396445, Phone: 02637 282 009 se sampark kr skte hai.
Posted by Vijay rana
Uttar Pradesh
01-03-2020 10:38 PM
Punjab
03-02-2020 02:49 PM
विजय जी आप इसके बारे में पूरी जानकारी लेने के लिए इस लिंक पर ​क्लिक https://www.youtube.com/watch v=9Ac3GFfX5oM करके वीडियो देख सकते है जिससे आपको इसके बारे में पूरी जानकारी प्राप्त हो जाएगी
Posted by Vijay rana
Uttar Pradesh
01-03-2020 10:32 PM
Punjab
03-02-2020 02:33 PM
विजय जी आप ब​करी पालन की ट्रेनिंग अपने नज़दीकी कृषि विज्ञान केन्द्र से संपर्क कर सकते है वहां से आप बकरी पालन की ट्रेनिंग ले सकते है आप Krishi Vigyan Kendra, Bharsar Khajuri Bagh, Near Numaish Camp, New Gopal Nagar, Distt.- Saharanpur(U.P.) INDIA, PIN - 247 001, Tel. No.: 0132-2664480 से संपर्क कर सकते है
Posted by gurmindear singh
Punjab
01-03-2020 10:18 PM
Punjab
03-02-2020 02:40 PM
ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ..
Posted by bhabhor mukesh p
Gujarat
01-03-2020 10:11 PM

Punjab
03-02-2020 03:21 PM
नर्सरी - बीज बुवाई: मार्च - अप्रैल के दौरान बीज बोना सबसे अच्छा है साफ और सूखे बीजों को खुली हुई नर्सरी बेड में, ड्रिल किए गए लाइनों में, 5 सेमी अलग से बोना चाहिए रेत में बीज अंकुरित नहीं होते हैं उन्हें मिट्टी में बोया जाता है इसके लिए: खेत यार्ड खाद 2: 1 के अनुपात में या फिर 1: 1 अनुपात भी अपनाया जा सकता है एक मानक न.... (Read More)
नर्सरी - बीज बुवाई: मार्च - अप्रैल के दौरान बीज बोना सबसे अच्छा है साफ और सूखे बीजों को खुली हुई नर्सरी बेड में, ड्रिल किए गए लाइनों में, 5 सेमी अलग से बोना चाहिए रेत में बीज अंकुरित नहीं होते हैं उन्हें मिट्टी में बोया जाता है इसके लिए: खेत यार्ड खाद 2: 1 के अनुपात में या फिर 1: 1 अनुपात भी अपनाया जा सकता है एक मानक नर्सरी बेड के लिए लगभग 1500 की संख्या वाले 6-7 किलोग्राम सूखे ड्रिप की आवश्यकता होती है बोए गए बीजों को नियमित रूप से, दिन में दो बार पानी पिलाया जाना चाहिए उन स्थानों पर जहां दिन का तापमान बहुत अधिक नहीं है, या जहां नर्सरी बेड छाया में हैं, नर्सरी बेड को मध्यम में तापमान बनाए रखने के लिए तिरपाल शीट से ढंकना चाहिए ध्यान रहे 90 दिनों के भीतर बीज का अंकुरण होता है
Posted by manjit singh
Punjab
01-03-2020 10:10 PM
Punjab
03-02-2020 08:56 AM
ਮਨਜੀਤ ਸਿੰਘ ਜੀ, ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜ.... (Read More)
ਮਨਜੀਤ ਸਿੰਘ ਜੀ, ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਤੁਸੀਂ ਅਮਰੂਦ ਦਿਆਂ ਕਿਸਮਾਂ ਜਿਵੇ ਕੇ Punjab Pink, Allahbad Safeda, Arka Amulya, Sardar, Punjab Safeda, Punjab Kiran, Shweta, Nigiski, Punjab Soft ਦੀ ਬਿਜਾਈ ਕਰ ਸਕਦੇ ਹੋ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਜੜਾਂ ਨੂੰ 25 ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ਧੰਨਵਾਦ
Posted by manjit singh
Punjab
01-03-2020 10:08 PM
Punjab
03-02-2020 08:50 AM
Manjit Singh ji, kirpa kar ke tusi apna sawal visthar nal pucho, ki tusi amrud bare ki jankari lena chaundey ho tajo tuhanu is bare jankari diti ja sake, dhanwad
Posted by DAVAL SINGH Waskale
Madhya Pradesh
01-03-2020 10:07 PM
Punjab
03-02-2020 03:12 PM
Daval ji aap bakri farm suru krne se pehle iss kam ki training jrur len jo apko apne nazdiki krishi vigyan kendar se mill skti hai, iske ilawa aap bakri lene ke liye Moh. Safdar Khan 9893232452 9893123681 Bakshi Goat Farm se sampark kr skte hai.
Posted by Deepak
Madhya Pradesh
01-03-2020 10:02 PM
Punjab
03-02-2020 05:26 AM
Shri maan fool aane ke time aap NPK 13:00:45@10 gm per litre paani mein mila kr spray kr skte ho ....
Posted by sukhwinder singh
Punjab
01-03-2020 10:01 PM
Punjab
03-02-2020 12:07 PM
sukhwinder ji kanak vich sirf NPK 191919 ate NPK 130045 di spray kar sakde ho isto ilava tuhanu koi hor spray karn di lod nahi hai.dhanwad
Posted by Harjeet Pathania
Himachal Pradesh
01-03-2020 09:59 PM
Punjab
03-03-2020 04:11 PM
Harjeet ji isko pett ke kiro ke liye v diya jata hai, baki apki bakrio ke khane ke hisab se de skte hai..
Posted by sukhwinder singh
Punjab
01-03-2020 09:54 PM
Punjab
03-02-2020 05:28 AM
Shri maan g kanak uper fungicide Opera@300 ml per acre and telle lyi tuc Actara@40gm per acre spray kr skde ho....
Posted by Ramjilal Kharwal
Rajasthan
01-03-2020 09:49 PM
Punjab
03-02-2020 03:17 PM
रातजीलाल जी आप कड़कनाथ मुर्गी के चूज़े लेने के लिए Man Singh 9649050050 Shree Karni group से संपर्क कर सकते है इनसे आपको अच्छी नस्ल के चूज़े मिल जाएगे
Posted by palwinder singh
Punjab
01-03-2020 09:39 PM
Punjab
03-02-2020 12:09 PM
palwinder ji tuc phosphorus tat di kami nu poora karn de layi tuc 005234@1 kilo nu 150 litre pani de hisab nal spray karo.dhanwad
Posted by surjit singh
Punjab
01-03-2020 09:25 PM
Punjab
03-02-2020 03:18 PM
tuci jyada record lai Heera, Khali, Sultan, Rustam, M29 koi v semen bhrwa skde ho..
Posted by Arpita Jain
Rajasthan
01-03-2020 09:23 PM
Punjab
03-02-2020 05:30 AM
Shri maan g kripa aap iski photo bhejen toh aapko poori jankari di ja ske.....
Posted by Arpita Jain
Rajasthan
01-03-2020 09:23 PM
Maharashtra
03-02-2020 08:57 AM
अर्पिता जी, राजस्थान में यह वर्षा और गर्मियों के मौसम में उगाई जाती है वर्षा वाले मौसम में, इसकी बिजाई जून-जुलाई के महीने और गर्मियों में फरवरी-मार्च के महीने में की जाती है गर्मियों में बिजाई के लिए कतारों में फासला 30 सैं.मी. ओर पौधों में 12-15 सैं.मी. फासला रखें बारिश के मौसम में कतार से कतार का फासला 30-45 सैं.मी. र.... (Read More)
अर्पिता जी, राजस्थान में यह वर्षा और गर्मियों के मौसम में उगाई जाती है वर्षा वाले मौसम में, इसकी बिजाई जून-जुलाई के महीने और गर्मियों में फरवरी-मार्च के महीने में की जाती है गर्मियों में बिजाई के लिए कतारों में फासला 30 सैं.मी. ओर पौधों में 12-15 सैं.मी. फासला रखें बारिश के मौसम में कतार से कतार का फासला 30-45 सैं.मी. रखें बीज 1-2 सैं.मी. गहराई में बोयें इसकी बिजाई गड्ढा खोदकर की जाती है धन्यवाद
Posted by Rahul saini
Punjab
01-03-2020 09:21 PM
Punjab
03-03-2020 03:48 PM
Rahul saini ji solar pannel lagvon ate is bare visthar vich jankari lai tusi mere nal Amrik Singh 9814221784 samparak kar sakde ho, Thankyou.
Posted by jaspreet singh
Punjab
01-03-2020 09:20 PM
Rajasthan
03-02-2020 03:20 PM
ਤੁਸੀ ਦੇਸੀ ਤਰੀਕੇ ਨਾਲ ਵੀ ਇਸਦੀ ਜਾਂਚ ਕਰ ਸਕਦੇ ਹੋ ਪਸ਼ੂ ਦੇ ਸਵੇਰ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ, ਬਾਕੀ ਇਸਦੇ 3 .... (Read More)
ਤੁਸੀ ਦੇਸੀ ਤਰੀਕੇ ਨਾਲ ਵੀ ਇਸਦੀ ਜਾਂਚ ਕਰ ਸਕਦੇ ਹੋ ਪਸ਼ੂ ਦੇ ਸਵੇਰ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ, ਬਾਕੀ ਇਸਦੇ 3 ਮਹੀਨੇ ਪੂਰੇ ਹੋਣ ਤੇ ਨਜ਼ਦੀਕੀ ਡਾਕਟਰ ਤੋਂ ਗੱਭਣ ਹੋਣ ਦੀ ਜਾਂਚ ਜਰੂਰ ਕਰਵਾਓ ਜੀ ..
Posted by Amrit singh
Punjab
01-03-2020 09:16 PM
Punjab
03-02-2020 12:25 PM
ਅੰਬ :-ਅੰਬ ਦੀ ਖੇਤੀ ਦੇ ਲਈ ਯੂਰੀਆ ਦੇ ਰੂਪ ਵਿੱਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਫਾਸਫੋਰਸ ਲਗਪਗ 7 ਕਿਲੋ ਅਤੇ ਮਿਊਰੇਟ ਆਫ ਪੋਟਾਸ਼ ਦੇ ਰੂਪ ਵਿੱਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ .... (Read More)
ਅੰਬ :-ਅੰਬ ਦੀ ਖੇਤੀ ਦੇ ਲਈ ਯੂਰੀਆ ਦੇ ਰੂਪ ਵਿੱਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਫਾਸਫੋਰਸ ਲਗਪਗ 7 ਕਿਲੋ ਅਤੇ ਮਿਊਰੇਟ ਆਫ ਪੋਟਾਸ਼ ਦੇ ਰੂਪ ਵਿੱਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ ਕਿੰਨੂ :- ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ
Posted by Ashish Rana
Punjab
01-03-2020 09:01 PM
Punjab
03-02-2020 03:26 PM
Rana ji tuci Bakri de bache nu janam ton 1 mahine badd Albendazole salt di dwai nal deworming kr skde ho ate fir 20 din badd dubara salt change krke deworming kro fir tuci her 3-3 mahine de frak nal deworming jrur kro ate her varr salt change krke kro ate 1 sall vich 4 varr deworming krni jruri hai.
Posted by chhina saab
Punjab
01-03-2020 08:58 PM
Punjab
03-02-2020 03:27 PM
Manjinder ji tuci uss nu vdia matra vich hara chara ate feed deni suru kro ate uss nu Vitamor-H liquid 10-10ml swere sham deo ate Khurak powder 50-50gm swere sham deo, iss nal pashu da lewa vdhh janda hai ate kamjori duur rehndi hai. tuci ehh photoa dekh skde ho.